
ਬਾਬਾ ਬਚਨਾ (ਪੇਂਡੂ ਵਿਦਵਾਨ)
@Being_Panjabi • 3,318 subscribers
ਮੁੜ ਮੁੜ ਜੰਮਾ ਇੱਥੇ ਇੱਥੇ ਮਿੱਟੀ ਹੋ ਜਾਵਾਂ.. ਪੰਜਾਬ 🤍🌾
Videos

ਯੂਨੀਵਰਸਿਟੀਆਂ ਵਿੱਚ ਸਿੱਖਿਆ ਅਤੇ ਤਰਕ ਦੀ ਥਾਂ ਸਿਆਸੀ ਵਿਚਾਰਧਾਰਾ ਨੂੰ ਹੋਰ ਡੂੰਘਾ ਕਰਨ ਲਈ ਇਕ ਕੱਟੜ ਵਿਚਾਰਧਾਰਾ ਦੇ ਲੋਕਾਂ ਨੂੰ ਬੁਲਾ ਕੇ ਮਾਹੌਲ ਨੂੰ ਹੋਰ ਹੀ ਰੂਪ ਦਿੱਤਾ ਜਾ ਰਿਹਾ। ਕੋਈ ਦਿੱਲੀ ਦੀਆਂ ਸੜਕਾਂ ਤੇ ਡੰਡੇ ਖਾ ਰਿਹਾ ਤੇ ਕੋਈ ਯੂਨੀਵਰਸਿਟੀਆਂ ਵਿੱਚ.. ਦੇਸ਼ ਦਾ Education System ਆਖ਼ਿਰ ਕਿਸ ਪਾਸੇ ਜਾ ਰਿਹਾ ਹੈ ?
ਬਾਬਾ ਬਚਨਾ (ਪੇਂਡੂ ਵਿਦਵਾਨ)15,442 Aufrufe • vor 1 Monat

ਅੱਧੇ ਕ ਮੂੰਹ ਚੱਕ ਕੰਮੈਂਟ ਕਰਨ ਆ ਜਾਂਦੇ ਕੇ ਅਫ਼ਵਾਹਾ ਨਾ ਫੈਲਾਓ,, ਹੁਣ ਓਹ ਆ ਕੇ ਜਵਾਬ ਦੇਣ ਏਦੇ ਤੇ ਲੁਧਿਆਣਾ ਵਿੱਚ ਸ਼ਰੇਆਮ ਸਿੱਖ ਨੋਜਵਾਨ ਨਾਲ ਧੱਕਾ ਕੀਤਾ ਗਲਤੀ ਸਿਰਫ ਥੋੜੀ ਜੀ ਗੱਡੀ ਲੱਗੀ ਸੀ ਕਾਰ ਨਾਲ ਤੇ ਉਹ ਹਰਜਾਨਾ ਦੇਣ ਨੂੰ ਵੀ ਤਿਆਰ ਸੀ। ਗੱਡੀ ਤੇ ਸੰਤਾਂ ਦੀ ਫੋਟੋ ਹੋਣ ਕਾਰਨ ਉਸ ਗਲਤ ਠਹਿਰਾ ਕੁਟਮਾਰ ਕਰ ਪੁਲ਼ਸ ਨੂੰ ਚੱਕਾ ਦਿੱਤਾ!
ਬਾਬਾ ਬਚਨਾ (ਪੇਂਡੂ ਵਿਦਵਾਨ)12,685 Aufrufe • vor 7 Monaten
Keine weiteren Inhalte verfügbar