
Parambans Singh Romana
@ParambansRomana • 4,639 subscribers
Senior Vice President and National Spokesman Shiromani Akali Dal, Ex.President Youth Akali Dal
Videos

Haryana police enters Punjab’s territory to intimidate and stop people from reaching PU‼️ This is absolutely shocking‼️ Earlier Haryana police shot and killed Shubhkaran at Khanauri and all Punjab govt did was register a zero FIR‼️ Will Bhagwant Mann ACT NOW and register a case against Haryana police or have we surrendered our state to Haryana⁉️
Parambans Singh Romana58,303 просмотров • 8 месяцев назад

ਸਾਡੀ ਹੋਂਦ ਤੇ ਇਕ ਹੋਰ ਹਮਲਾ ਕਰਦਿਆਂ ਕੇਂਦਰ ਸਰਕਾਰ ਨੇ CBSE ਦੇ 2025-26 ਦੇ ਪਾਠਕ੍ਰਮ ਚੋ ਪੰਜਾਬੀ ਨੂੰ ਹਟਾ ਦਿਤਾ ਹੈ I ਸਾਲ 2025 ਤੱਕ Regional languages group ਵਿੱਚ ਪੰਜਾਬੀ ਮੌਜੂਦ ਸੀ ਤੇ ਇਸਦਾ code 004 ਸੀ I ਇਹ ਸਾਡੀ ਆਉਣ ਵਾਲੀ ਪੀੜੀ ਨੂੰ ਆਪਣੀ ਮਾਂ ਬੋਲੀ, ਆਪਣੇ ਇਤਿਹਾਸ ਅਤੇ ਆਪਣੇ ਵਿਰਸੇ ਤੋਂ ਦੂਰ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਹੈ I ਇਸ ਮੁੱਦੇ ਤੇ ਪੰਜਾਬ ਦੇ ਮੁਖ ਮੰਤਰੀ ਐਂਡ ਪੰਜਾਬ ਭਾਜਪਾ ਦੇ ਲੀਡਰਾਂ ਦੀ ਚੁੱਪੀ ਵੀ ਰੜਕ ਰਹੀ ਹੈ I ਅਸੀਂ ਇਸ ਧਕੇ ਵਿਰੁੱਧ ਡਟਵੀਂ ਲੜਾਈ ਲੜਾਂਗੇ ਤੇ ਇਸ ਚਾਲ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ I Bhagwant Mann PMO India
Parambans Singh Romana12,740 просмотров • 1 год назад

ਪੰਜਾਬ ਦੀ ਧਰਤੀ ਤੇ ਖੜੇ ਪੰਜਾਬ ਦੇ ਕਿਸਾਨਾਂ ਤੇ ਹਰਿਆਣਾ ਪੁਲਿਸ ਲਗਾਤਾਰ ਡਰੋਨ ਅਤੇ ਅਥਰੂ ਗੈਸ ਰਾਹੀਂ ਹਮਲੇ ਕਰ ਰਹੀ ਹੈ ਤੇ ਪੰਜਾਬ ਪੁਲਿਸ ਚੁੱਪ ਹੈ I ਹਰਿਆਣਾ ਪੁਲਿਸ ਤੇ ਪਰਚੇ ਕਿਓਂ ਨਹੀਂ ਦਰਜ ਕੀਤੇ ਜਾ ਰਹੇ ❓ ਭਗਵੰਤ ਸਿਆਂ ਭਾਜਪਾ ਤੋਂ ਡਰ ਗਿਆ ਕੇ ਜ਼ਮੀਰ ਵੇਚ ਤੀ ਓਨਾ ਨੂੰ ❓ Bhagwant Mann AAP
Parambans Singh Romana10,410 просмотров • 2 лет назад
Больше нет контента для загрузки