
ਬਾਬਾ ਬਚਨਾ (ਪੇਂਡੂ ਵਿਦਵਾਨ)
@Being_Panjabi • 3,408 subscribers
ਬੁੱਲ੍ਹਾ ਕੀ ਜਾਣਾ ਮੈਂ ਕੌਣ ~
Videos

ਜ਼ੁਲਮ ਦੇ ਖ਼ਿਲਾਫ਼ ਲੜਣਾ, ਸੇਵਾ ਕਰਨੀ ਤੇ ਇਨਸਾਨੀਅਤ ਨਿਭਾਉਣੀ। ਇਹ ਗੁਣ ਪੰਜਾਬੀਆਂ ਤੋਂ ਵੱਖ ਨੀ ਹੋ ਸਕਦੇ ❤️🙏
ਬਾਬਾ ਬਚਨਾ (ਪੇਂਡੂ ਵਿਦਵਾਨ)20,352 просмотров • 3 месяцев назад

ਯੂਨੀਵਰਸਿਟੀਆਂ ਵਿੱਚ ਸਿੱਖਿਆ ਅਤੇ ਤਰਕ ਦੀ ਥਾਂ ਸਿਆਸੀ ਵਿਚਾਰਧਾਰਾ ਨੂੰ ਹੋਰ ਡੂੰਘਾ ਕਰਨ ਲਈ ਇਕ ਕੱਟੜ ਵਿਚਾਰਧਾਰਾ ਦੇ ਲੋਕਾਂ ਨੂੰ ਬੁਲਾ ਕੇ ਮਾਹੌਲ ਨੂੰ ਹੋਰ ਹੀ ਰੂਪ ਦਿੱਤਾ ਜਾ ਰਿਹਾ। ਕੋਈ ਦਿੱਲੀ ਦੀਆਂ ਸੜਕਾਂ ਤੇ ਡੰਡੇ ਖਾ ਰਿਹਾ ਤੇ ਕੋਈ ਯੂਨੀਵਰਸਿਟੀਆਂ ਵਿੱਚ.. ਦੇਸ਼ ਦਾ Education System ਆਖ਼ਿਰ ਕਿਸ ਪਾਸੇ ਜਾ ਰਿਹਾ ਹੈ ?
ਬਾਬਾ ਬਚਨਾ (ਪੇਂਡੂ ਵਿਦਵਾਨ)15,461 просмотров • 3 месяцев назад

ਅੱਧੇ ਕ ਮੂੰਹ ਚੱਕ ਕੰਮੈਂਟ ਕਰਨ ਆ ਜਾਂਦੇ ਕੇ ਅਫ਼ਵਾਹਾ ਨਾ ਫੈਲਾਓ,, ਹੁਣ ਓਹ ਆ ਕੇ ਜਵਾਬ ਦੇਣ ਏਦੇ ਤੇ ਲੁਧਿਆਣਾ ਵਿੱਚ ਸ਼ਰੇਆਮ ਸਿੱਖ ਨੋਜਵਾਨ ਨਾਲ ਧੱਕਾ ਕੀਤਾ ਗਲਤੀ ਸਿਰਫ ਥੋੜੀ ਜੀ ਗੱਡੀ ਲੱਗੀ ਸੀ ਕਾਰ ਨਾਲ ਤੇ ਉਹ ਹਰਜਾਨਾ ਦੇਣ ਨੂੰ ਵੀ ਤਿਆਰ ਸੀ। ਗੱਡੀ ਤੇ ਸੰਤਾਂ ਦੀ ਫੋਟੋ ਹੋਣ ਕਾਰਨ ਉਸ ਗਲਤ ਠਹਿਰਾ ਕੁਟਮਾਰ ਕਰ ਪੁਲ਼ਸ ਨੂੰ ਚੱਕਾ ਦਿੱਤਾ!
ਬਾਬਾ ਬਚਨਾ (ਪੇਂਡੂ ਵਿਦਵਾਨ)12,685 просмотров • 9 месяцев назад
Больше нет контента для загрузки