
ਬਾਬਾ ਬਚਨਾ (ਪੇਂਡੂ ਵਿਦਵਾਨ)
@Being_Panjabi • 3,233 subscribers
ਮਾਂ ਬੋਲੀ ਜ਼ਿੰਦਾਬਾਦ ਰਹੇ, ਸਾਡਾ ਵੱਸਦਾ ਮੁਲਕ ਪੰਜਾਬ ਰਹੇ 🌾
Videos

ਅੱਧੇ ਕ ਮੂੰਹ ਚੱਕ ਕੰਮੈਂਟ ਕਰਨ ਆ ਜਾਂਦੇ ਕੇ ਅਫ਼ਵਾਹਾ ਨਾ ਫੈਲਾਓ,, ਹੁਣ ਓਹ ਆ ਕੇ ਜਵਾਬ ਦੇਣ ਏਦੇ ਤੇ ਲੁਧਿਆਣਾ ਵਿੱਚ ਸ਼ਰੇਆਮ ਸਿੱਖ ਨੋਜਵਾਨ ਨਾਲ ਧੱਕਾ ਕੀਤਾ ਗਲਤੀ ਸਿਰਫ ਥੋੜੀ ਜੀ ਗੱਡੀ ਲੱਗੀ ਸੀ ਕਾਰ ਨਾਲ ਤੇ ਉਹ ਹਰਜਾਨਾ ਦੇਣ ਨੂੰ ਵੀ ਤਿਆਰ ਸੀ। ਗੱਡੀ ਤੇ ਸੰਤਾਂ ਦੀ ਫੋਟੋ ਹੋਣ ਕਾਰਨ ਉਸ ਗਲਤ ਠਹਿਰਾ ਕੁਟਮਾਰ ਕਰ ਪੁਲ਼ਸ ਨੂੰ ਚੱਕਾ ਦਿੱਤਾ!
ਬਾਬਾ ਬਚਨਾ (ਪੇਂਡੂ ਵਿਦਵਾਨ)12,676 görüntüleme • 4 ay önce
Daha fazla içerik yok.