
Bikram Singh Majithia
@bsmajithia • 118,682 subscribers
General Secretary Shiromani Akali Dal
Shorts
Videos

👉 That’s how a badly brought up man looks like — DSP Majitha Kamal Meet Singh, who was never taught how to address a woman MLA. 👉 Fleeing all norms in the air, Bhagwant Mann's police now appears to be following the same footsteps by trying to misbehave with females in the Opposition party. 👉 Like boss, like creepy employee, both immediately requires Dope test 👉 DSP Majitha’s behaviour not only shames the dignity of his uniform but also puts serious questions on his upbringing. 🔥 “A uniform cannot hide lack of manners, dignity and respect towards women.” 🚨 “ਵਰਦੀ ਇੱਜ਼ਤ ਦਿੰਦੀ ਹੈ, ਪਰ ਔਰਤਾਂ ਨਾਲ ਗੱਲ ਕਰਨ ਦੀ ਤਮੀਜ਼ ਘਰ ਦੀ ਪਰਵਰਿਸ਼ ਦਿੰਦੀ ਹੈ!” 🚨 👉 ਇਹ ਹੈ DSP ਮਜੀਠਾ ਕਮਲਮੀਤ ਸਿੰਘ ਦਾ ਅਸਲੀ ਚਿਹਰਾ, ਜਿਸਨੂੰ ਸ਼ਾਇਦ ਕਦੇ ਇਹ ਨਹੀਂ ਸਿਖਾਇਆ ਗਿਆ ਕਿ ਇੱਕ ਚੁਣੀ ਹੋਈ ਮਹਿਲਾ ਵਿਧਾਇਕ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ। 👉 ਭਗਵੰਤ ਮਾਨ ਦੀ ਪੁਲਿਸ ਹੁਣ ਆਪਣੇ ਮਾਲਕ ਦੇ ਹੀ ਨਕਸ਼ੇ ਕਦਮਾਂ ‘ਤੇ ਚੱਲਦੀ ਦਿਖ ਰਹੀ ਹੈ, ਜਿੱਥੇ ਵਿਰੋਧੀ ਧਿਰ ਦੀਆਂ ਮਹਿਲਾਵਾਂ ਨਾਲ ਵੀ ਬਦਸਲੂਕੀ ਕਰਨਾ ਆਮ ਗੱਲ ਬਣਦੀ ਜਾ ਰਹੀ ਹੈ। 👉 “ਜੈਸਾ ਮਾਲਕ, ਵੈਸਾ ਕਰਮਚਾਰੀ” — ਕਰਮਚਾਰੀ ਦਾ ਤੁਰੰਤ ਡੋਪ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਅਸਲੀ ਸੱਚਾਈ ਪੰਜਾਬੀਆਂ ਸਾਹਮਣੇ ਆ ਸਕੇ। 👉 DSP ਮਜੀਠਾ ਦਾ ਇਹ ਵਰਤਾਓ ਨਾ ਸਿਰਫ਼ ਉਸਦੀ ਵਰਦੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਉਸਦੀ ਪਰਵਰਿਸ਼ ‘ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ। 👉 ਮੈਂ ਮੰਗ ਕਰਦਾ ਹਾਂ ਕਿ DSP ਕਮਲਮੀਤ ਸਿੰਘ ਦਾ ਤੁਰੰਤ ਡੋਪ ਟੈਸਟ ਕਰਵਾਇਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀ ਬਦਤਮੀਜ਼ੀ ਅਤੇ ਹੰਕਾਰ ਦੇ ਪਿੱਛੇ ਅਸਲ ਕਾਰਨ ਕੀ ਹੈ। 🔥 “ਵਰਦੀ ਤਮੀਜ਼, ਸੰਸਕਾਰ ਅਤੇ ਔਰਤਾਂ ਪ੍ਰਤੀ ਸਤਿਕਾਰ ਦੀ ਕਮੀ ਨੂੰ ਨਹੀਂ ਲੁਕਾ ਸਕਦੀ।” Part- 7 Punjab Police India AAP Bhagwant Mann AAP Punjab Arvind Kejriwal ਪੀਟੀਸੀ ਨਿਊਜ਼ | PTC News ABP Sanjha ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune
Bikram Singh Majithia20,572 Aufrufe • vor 16 Tagen

🚨 “People say Bhagwant Mann remembers Patiala pegs more than his own promises and vows!” 🚨 👉 First he took an oath in his mother’s name… then allegations surfaced of him arriving at the Bargari Morcha after consuming alcohol despite the presence of Sri Guru Granth Sahib Ji… then allegations of attending both the Punjab Vidhan Sabha and Parliament in an inebriated state, with even colleagues reportedly complaining to the Speaker… and now another round of dramatic public vows from stages in Batala! 👉 People are also pointing out that when Baba Ji spoke of a “sankalp”, the Chief Minister repeatedly mispronounced it as “Sanpalk”, leading many to mockingly remark that perhaps another Patiala peg had already been consumed before taking the vow itself. 👉 People are openly saying that someone who could not honour an oath taken in his mother’s name cannot be expected to honour public pledges. 👉 After watching the Batala video, many on social media commented: “It seemed the Patiala peg had already kicked in before the oath… that is why the speech sounded shaky.” 👉 When a leader becomes a habitual offender of his own promises and vows, people are bound to question his claims of making Punjab drug free. 👉 Punjab does not need scripted political drama. Punjab needs a responsible Chief Minister. 👉 People are watching everything closely… and now ground reality is speaking louder than paid praise on social media. 🚨 “ਲੋਕ ਕਹਿੰਦੇ ਨੇ — ਭਗਵੰਤ ਸੋਹਾਂ ਘੱਟ, ਪਟਿਆਲਾ ਪੈੱਗ ਵੱਧ ਯਾਦ ਰੱਖਦਾ ਹੈ!” 🚨 👉 ਪਹਿਲਾਂ ਮਾਂ ਦੀ ਸੋਹ…ਫਿਰ ਗੁਰੂ ਘਰਾਂ ਦੀ ਮਰਿਆਦਾ ‘ਤੇ ਸਵਾਲ… ਬਰਗਾੜੀ ਮੋਰਚਾ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਾਜ਼ਰੀ ਵਿੱਚ ਸ਼ਰਾਬ ਪੀਕੇ ਜਾਣਾ ਫਿਰ Parliament ਵਿੱਚ ਸ਼ਰਾਬ ਪੀ ਕੇ ਜਾਣਾ ਅਤੇ ਸਾਥੀਆਂ ਵਲੋਂ ਸਪੀਕਰ ਨੂੰ ਸ਼ਿਕਾਇਤ… ਤੇ ਹੁਣ ਬਟਾਲਾ ਦੀ ਹਰ ਸਟੇਜ ‘ਤੇ ਨਵੀਆਂ ਸੋਹਾਂ ਦਾ ਡਰਾਮਾ! 👉ਬਾਬਾ ਜੀ ਨੇ "ਸੰਕਲਪ" ਕਿਹਾ ਤਾਂ ਮੁੱਖਮੰਤਰੀ ਨੇ "ਸੰਪਲਕ" ਕਹਿ ਰਹੇ ਹਨ ਜਿਸ ਨਾਲ ਬਾਬਾ ਜੀ ਨੂੰ ਸਮਝਣਾ ਚਾਹੀਦਾ ਕੀ ਭਗਵੰਤ ਨੇ ਸੌਂਹ ਹੀ ਝੂਠੀ ਕਰਕੇ ਆਪਣੀ ਗੱਡੀ ਵਿੱਚ ਫੇਰ ਪਟਿਆਲਾ ਪੈੱਗ ਲਾ ਲਿਆ ਜੋ ਮਾਂ ਦੀ ਸੌਂਹ ਨਹੀਂ ਮੰਨਦਾ ਉਹ ਬਾਬਾ ਜੀ ਕਿਸੇ ਦੀ ਸੌਂਹ ਨਹੀਂ ਮੰਨ ਸਕਦਾ। 👉 ਬਟਾਲਾ ਵਾਲੀ ਵੀਡੀਓ ਵੇਖ ਕੇ ਤਾਂ ਲੋਕ ਇਹ ਤੱਕ ਕਹਿ ਰਹੇ ਨੇ ਕਿ “ਲੱਗਦਾ ਸੋਹ ਚੁੱਕਣ ਤੋਂ ਪਹਿਲਾਂ ਹੀ ਪਟਿਆਲਾ ਪੈੱਗ ਲੱਗ ਚੁੱਕਾ ਸੀ… ਤਾਂ ਹੀ ਆਵਾਜ਼ ਲੜਖੜਾ ਰਹੀ ਸੀ!” 👉 ਜਿਹੜਾ ਬੰਦਾ ਆਪਣੀਆਂ ਹੀ ਸੌਂਹਾਂ ਦਾ Habitual Offender ਬਣ ਜਾਵੇ, ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰੇ ਤਾਂ ਲੋਕ ਸਵਾਲ ਤਾਂ ਪੁੱਛਣਗੇ ਹੀ। 👉 ਪੰਜਾਬ ਨੂੰ scripted ਨਾਟਕ ਨਹੀਂ, ਜ਼ਿੰਮੇਵਾਰ ਮੁੱਖ ਮੰਤਰੀ ਚਾਹੀਦਾ ਹੈ। 👉 ਲੋਕ ਸਭ ਕੁਝ ਦੇਖ ਰਹੇ ਨੇ… ਤੇ ਹੁਣ social media ਦੀ paid ਵਾਹ-ਵਾਹ ਨਹੀਂ, ਜ਼ਮੀਨੀ ਸੱਚਾਈ ਚੱਲ ਰਹੀ ਹੈ। Bhagwant Mann AAP AAP Punjab Arvind Kejriwal ਪੀਟੀਸੀ ਨਿਊਜ਼ | PTC News ABP Sanjha ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune
Bikram Singh Majithia18,321 Aufrufe • vor 18 Tagen

Indian Government's decision to suspend visas for Canadian nationals is a big blow for lakhs of Punjabis settled in Canada. They occasionally visit India particularly Punjab on social occasions to meet their families in hour of grief or happiness. Also, this decision can lead to financial, emotional and social loss for them. I urge GoI to review its decision as because of some individuals, people-to-people contact should not suffer.
Bikram Singh Majithia460,308 Aufrufe • vor 2 Jahren

👉ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਨੂੰ ਪੁਲਿਸ ਨੇ ਜਦ ਪਿੰਡ ਤੋਂ ਚੱਕਿਆ ਤਾਂ ਉਸਨੇ ਆਦਰ ਸਹਿਤ ਪੁਲਿਸ ਕਰਮਚਾਰੀਆਂ ਦੇ ਪੈਰੀ ਹੱਥ ਲਾਏ। 👉ਪਰ ਪੁਲਿਸ ਨੇ ਪਿੰਡ ਦੇ ਜਿਸ ਰਸਤੇ ਤੋਂ ਰਣਜੀਤ ਸਿੰਘ ਨੂੰ ਲੈ ਕੇ ਗਏ ਉਥੋਂ ਦੇ ਸਾਰੇ CCTV ਕੈਮਰਿਆਂ ਦੀ DVR ਨਾਲ ਲੈ ਗਏ। 👉ਇਥੋਂ ਪੁਲਿਸ ਦੀ ਮਨਸ਼ਾ ਸਾਫ਼ ਜ਼ਾਹਿਰ ਹੈ ਕਿ ਜਿਹੜਾ ਨੌਜਵਾਨ ਪੁਲਿਸ ਨੂੰ ਦੇਖ ਕੇ ਨਹੀਂ ਭੱਜਿਆ ਅਤੇ ਬਾਅਦ ਵਿੱਚ ਪੁਲਿਸ ਦੀ ਗੱਡੀ ਪਲਟੀ ਅਤੇ ਉਥੋਂ ਉਹ ਹੱਥ ਕੜੀ ਲਾਈ 'ਤੇ ਫਰਾਰ ਹੋ ਗਿਆ ਵਰਗੀਆਂ ਕਹਾਣੀਆਂ 'ਤੇ ਸਵਾਲ ਖੜੇ ਕਰਦਾ ਹੈ। 👉ADHOC DGP ਅਤੇ ਗ੍ਰਹਿ ਮੰਤਰੀ ਇਸ ਨੌਜਵਾਨ ਦੀ ਝੂਠੇ ਮੁਕਾਬਲੇ 'ਚ ਮੌਤ ਦੇ ਜ਼ਿੰਮੇਵਾਰ ਹਨ। 👉ਮੈਂ CBI ਤੋਂ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ। 👉ADHOC DGP ਸਾਬ੍ਹ ਤੁਸੀਂ ਇਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਦਾ ਘਾਣ ਨਹੀਂ ਕਰ ਸਕਦੇ ਤੁਹਾਨੂੰ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ। DGP Punjab Police Punjab Police India Bhagwant Mann AAP Punjab
Bikram Singh Majithia54,602 Aufrufe • vor 3 Monaten

👉 Rajinder Gupta is a well respected industrialist of Punjab who has contributed immensely to the state and created thousands of jobs for the youth. 👉 Calling him a “traitor” and defacing his home with graffiti is cheap and unacceptable. 👉 Many leaders from other parties joined AAP in the run up to “Badlav” and were never labelled as traitors. 👉 Did we ever write “Gaddar” on their walls or target them like this? Never. 👉 When leaders join you, they are celebrated. When they leave, they are abused. This double standard is clear. 👉 When Dr Raj Kumar Chabbewal joined you, did Congress write “Gaddar” on his house? 👉 I share a long and close association with Rajinder Gupta and his family. I stand with him and strongly condemn this behaviour 👉 I strongly condemn Bhagwant Mann and Arvind Kejriwal for encouraging such cliche and divisive activities 👉 This is not politics, it only exposes the mindset behind such acts. 👉 Such activities only divide Punjab and will not make it a better place. 👉 ਰਾਜਿੰਦਰ ਗੁਪਤਾ ਪੰਜਾਬ ਦੇ ਹੀ ਨਹੀਂ, ਸਗੋਂ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹਨ। ਉਹਨਾਂ ਨਾਲ ਲੱਖਾਂ ਲੋਕ ਸਿੱਧੇ ਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਉਹਨਾਂ ਦੇ ਉਦਯੋਗਾਂ ਨਾਲ ਚੱਲਦੀ ਹੈ। 👉 ਕੋਵਿਡ ਦੇ ਮੁਸ਼ਕਲ ਸਮੇਂ ਦੌਰਾਨ ਉਹਨਾਂ ਵੱਲੋਂ ਦਿੱਤਾ ਗਿਆ ਯੋਗਦਾਨ ਪੰਜਾਬ ਕਦੇ ਨਹੀਂ ਭੁੱਲ ਸਕਦਾ—ਉਹ ਸਮਾਂ ਸੀ ਜਦੋਂ ਅਸਲ ਸੇਵਾ ਅਤੇ ਜ਼ਿੰਮੇਵਾਰੀ ਨਿਭਾਈ ਗਈ। 👉 ਐਸੇ ਇੱਜ਼ਤਦਾਰ ਵਿਅਕਤੀ ਨੂੰ “ਗੱਦਾਰ” ਕਹਿਣਾ ਅਤੇ ਉਸਦੇ ਘਰ ਬਾਹਰ ਗੱਦਾਰ ਲਿਖਣਾ ਨਾ ਸਿਰਫ਼ ਘਟੀਆ ਸੋਚ ਹੈ, ਬਲਕਿ ਪੰਜਾਬ ਦੀ ਸੰਸਕਾਰਾਂ ਨੂੰ ਠੇਸ ਪਹੁੰਚਾਉਣ ਵਾਲੀ ਕਰਤੂਤ ਹੈ। 👉 ਅਕਾਲੀ ਦਲ,ਕਾਂਗਰਸ ਭਾਜਪਾ ਤੋਂ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਗਏ, ਅੱਜ ਉਹੀ ਉੱਥੇ ਵੱਡੇ ਚਿਹਰੇ ਬਣੇ ਬੈਠੇ ਹਨ। 👉ਜਦੋਂ ਡਾ. ਰਾਜ ਕੁਮਾਰ ਚੱਬੇਵਾਲ ਤੁਹਾਡੇ ਨਾਲ ਜੁੜੇ ਸਨ, ਕੀ ਕਾਂਗਰਸ ਨੇ ਉਨ੍ਹਾਂ ਦੇ ਘਰ ‘ਤੇ “ਗੱਦਾਰ” ਲਿਖਿਆ ਸੀ? 👉 ਪਰ ਅੱਜ ਤੱਕ ਕਦੇ ਉਹਨਾਂ ਨੂੰ “ਗੱਦਾਰ” ਨਹੀਂ ਕਿਹਾ, ਨਾ ਹੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਕਿਸੇ ਨੂੰ ਕੁਝ ਲਿਖਣ ਲਈ ਉਕਸਾਇਆ—ਕਿਉਂਕਿ ਸਾਡੀ ਰਾਜਨੀਤੀ ਵਿੱਚ ਅਜੇ ਵੀ ਸੱਭਿਆਚਾਰ ਤੇ ਸਿਆਣਪ ਬਾਕੀ ਹੈ। 👉 ਇਹ ਨਵੀਂ ਗੰਦੀ ਪਰੰਪਰਾ ਸ਼ੁਰੂ ਕਰਨ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਹਰ ਪੰਜਾਬੀ ਨੂੰ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ। 👉 ਕਿਉਂਕਿ ਅੱਜ ਜੋ ਕੁਝ ਹੋ ਰਿਹਾ ਹਾਲਾਤ ਬਣਾਏ ਜਾ ਰਹੇ ਹਨ , ਕੱਲ੍ਹ ਇਹ ਕਿਸੇ ਨਾਲ ਵੀ ਹੋ ਸਕਦਾ ਹੈ—ਇਹ ਰਾਜਨੀਤੀ ਨਹੀਂ, ਇਹ ਡਰ ਅਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੈ। 👉 ਇਹ ਹਰਕਤਾਂ ਸਿਰਫ਼ ਇੱਕ ਗੱਲ ਦੱਸਦੀਆਂ ਹਨ—ਕੁਝ ਲੋਕ ਵਿਰੋਧ ਨੂੰ ਬਰਦਾਸ਼ਤ ਕਰਨ ਦੀ ਥਾਂ ਡਰਾਉਣ ਅਤੇ ਬਦਨਾਮ ਕਰਨ ਦਾ ਰਸਤਾ ਚੁਣ ਰਹੇ ਹਨ। 👉 ਮੇਰਾ ਰਾਜਿੰਦਰ ਗੁਪਤਾ ਨਾਲ ਲੰਮਾ ਪਰਿਵਾਰਿਕ ਸਬੰਧ ਹੈ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ ਅਤੇ ਇਸ ਘਟੀਆ ਹਰਕਤ ਦੀ ਕੜੀ ਨਿੰਦਾ ਕਰਦਾ ਹਾਂ ਅਤੇ ਪੰਜਾਬੀਆ ਨੂੰ ਵੀ ਅਪੀਲ ਕਰਦਾ ਹਾਂ ਕਿ ਇਹਨਾਂ ਨਵੀਂਆਂ ਪਿਰਤਾ ਨੂੰ ਬੰਦ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਨਿੰਦਾ ਕਰਨ। 👉 ਮੈਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਅਜਿਹੀਆਂ ਘਟੀਆ ਅਤੇ ਵੰਡ ਪਾਉਣ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ। AAP Punjab Arvind Kejriwal AAP Bhagwant Mann
Bikram Singh Majithia12,716 Aufrufe • vor 1 Monat

👉 The only child of family, Ranjit Singh, 19, taken from his house at 4 pm and later shown killed in an encounter linked to the killing of two Punjab Police personnel at Adhiyan check post. 👉 His mother alleges it was a fake encounter, seeking proof and justice for her son. 👉 Shiromani Akali Dal stands for justice and truth. 👉 Can guilt be declared without trial? Serious questions arise. 👉 I have sought a CBI enquiry to ensure accountability and fairness for all sides. 👉 Justice must be delivered through law, not fear. DGP Punjab Police Punjab Police India Bhagwant Mann AAP Punjab
Bikram Singh Majithia19,281 Aufrufe • vor 3 Monaten

MERA PYARA BABBU GOSHA CHAK LEA DILLI WALIO !!! Haye oye ❗️ SHARM KARO! Harjot Singh Bains
Bikram Singh Majithia75,971 Aufrufe • vor 2 Jahren

👉ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਘਰ ਸੱਦ ਕੇ ਦੀ ਧੱਕੇ ਨਾਲ ਵੇਅਰਹਾਊਸ ਦੇ DM ਡਾ. ਗਗਨਦੀਪ ਸਿੰਘ ਰੰਧਾਵਾ ਦੀ ਪਿਸਤੌਲ ਦੀ ਨੋਕ 'ਤੇ ਬਣਾਈ ਵੀਡੀਓ ਕਿ ਉਹਨਾਂ ਨੇ ਰਿਸ਼ਵਤ ਲਈ ਹੈ। 👉ਡਾ. ਸਾਬ੍ਹ ਨੂੰ ਧਮਕਾਇਆ ਗਿਆ ❗️ 👉 ਅੱਜ ਡਾ. ਗਗਨਦੀਪ ਸਿੰਘ ਰੰਧਾਵਾ ਇਸ ਧੱਕੇਸ਼ਾਹੀ ਅਤੇ ਜਲਾਲਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਤਮਹੱਤਿਆ ਕਰ ਗਏ ਹਨ। 👉 ਜ਼ਿਕਰ ਯੋਗ ਹੈ ਕਿ ਡਾ. ਰੰਧਾਵਾ ਨੇ ਇਹ ਧੱਕੇਸ਼ਾਹੀ ਨੂੰ DC ਅਤੇ MD ਦੇ ਧਿਆਨ ਵਿੱਚ ਲਿਆਂਦਾ ਸੀ ਪਰ ਇਹ ਸਭ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਅਤੇ ਅੱਜ ਇੱਕ ਕਾਬਲ ਅਫ਼ਸਰ ਆਪਣੀ ਜਾਨ ਲੈਣ ਲਈ ਮਜ਼ਬੂਰ ਹੋ ਗਿਆ। 👉 ਡਾ. ਰੰਧਾਵਾ ਦੀ ਆਤਮ ਹੱਤਿਆ ਦੇ ਬਾਅਦ ਵੀ ਮੰਤਰੀ ਲਾਲਜੀਤ ਭੁੱਲਰ 'ਤੇ 302 ਦਾ ਮੁਕਦਮਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ❓️ 👉ਆਓ ਸਾਰੇ ਇੱਕਜੁੱਟ ਹੋ ਪਰਿਵਾਰ ਨੂੰ ਇਨਸਾਫ ਦਵਾਉਣ ਵਿੱਚ ਮਦਦ ਕਰੀਏ। Laljit Bhullar AAP AAP Punjab Bhagwant Mann Punjab Police India DGP Punjab Police Commissionerate Police Amritsar
Bikram Singh Majithia11,349 Aufrufe • vor 2 Monaten

👉ਪੰਜਾਬ ’ਚ ਇਕ ਪਾਸੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਕੌਮਾਂਤਰੀ ਸਰਹੱਦ ’ਤੇ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਹੋ ਗਿਆ। 👉ਪੰਜਾਬ ਪੁਲਿਸ ਨੂੰ ਹੁਣ ਤੱਕ ਪਤਾ ਨਹੀਂ ਕਿ ਕਤਲ ਕਿਸਨੇ ਕੀਤਾ ਤੇ ਕਿਵੇਂ ਹੋਇਆ। 👉ਦੂਜੇ ਬੰਨੇ ਮਾਰਕੀਟ ਕਮੇਟੀ ਬਟਾਲਾ ਦੇ ਨਵ ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੀ PRE WEDDING SHOOT ਚਲ ਰਹੀ ਹੈ ਜਿਸ ਵਿਚ ਅਸਲ ਪੁਲਿਸ ਮੁਲਾਜ਼ਮ ਵਰਤੇ ਗਏ ਹਨ। 👉ਕੀ ਇਹੀ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਹਨ। 👉ਕੀ ADHOC DGP ਸਾਬ੍ਹ ਦੱਸਣਗੇ ਕਿ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੀ ਥਾਂ ਮੁਲਾਜ਼ਮਾਂ ਨੂੰ PRE WEDDING ਵਾਸਤੇ ਕਿਉਂ ਲਾਇਆ ਗਿਆ? 👉ਕੀ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ PRE WEDDING ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ ? 👉ਅਜਿਹੇ ਹਾਲਾਤ ਵਿਚ ਪੰਜਾਬ ਦਾ ਰੱਬ ਹੀ ਰਾਖਾ....DGP ਤੇ ਮੁੱਖ ਮੰਤਰੀ CUM ਗ੍ਰਹਿ ਮੰਤਰੀ ਤੋਂ ਤਾਂ ਕੋਈ ਆਸ ਨਹੀਂ ਰੱਖੀ ਜਾ ਸਕਦੀ... 👉ਪਹਿਲੀ ਵਾਰ ਸੂਬੇ ਵਿਚ ਵੇਖਣ ਨੂੰ ਮਿਲਿਆ ਹੈ ਕਿ PRE WEDDING SHOOT ਵਾਸਤੇ ਵੀ PUNJAB POLICE ਵਰਤੀ ਜਾ ਰਹੀ ਹੈ... 👉 ਮੈਂ ਪੰਜਾਬ ਪੁਲਿਸ ਕਰਮਚਾਰੀ ਜੋ ਇਸ ਵੀਡੀਓ ਸ਼ੂਟ ਵਿੱਚ ਹਨ ਉਹਨਾਂ ਦੀ SUSPENSION ਦੀ ਮੰਗ ਕਰਦਾ ਹਾਂ.. DGP Punjab Police Punjab Police India AAP Punjab Bhagwant Mann
Bikram Singh Majithia13,009 Aufrufe • vor 3 Monaten

👉26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ। 👉 ਮਾਨ ਸਾਬ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ! 👉 ਕੀ 26 ਜਨਵਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਪਰਿਵਾਰਕ ਅਨਾੳਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਬਾ ਦਿੰਦਾ ਹੈ ?! ਇਹ ਕਿਵੇਂ ਦੀ ਅਨਾਉਸਮੈਂਟ ਹੈ ? 👉 ਅਨਾੳਸਮੈਂਟ ਕਰਦੇ Public ਲਈ ਨਾਂਹ ਕਿ ਨਿੱਜੀ।❗️ 👉ANNOUNCEMENT ਕਰਦੇ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਪੂਰੇ ਕਰਨ ਦੀ ! ਜਾਂ ਵਾਅਦੇ ਪੂਰੇ ਨਾਂਹ ਹੋਣ ਤੇ ਪੰਜਾਬੀਆਂ ਕੋਲ਼ੋਂ ਮੁਆਫੀ ਮੰਗਦੇ। 👉ਦੂਜੀ ਗੱਲ ਤੁਸੀ GENDER ਚੈੱਕ ਕਰਾਉਣ ਦੀ ਗੱਲ ਕੀਤੀ ਹੈ ਕਿ ਮੈਂ ਪਤਾ ਨਹੀਂ ਕਰਾਇਆ ਕਿ ਮੁੰਡਾ ਹੈ ਜਾਂ ਕੁੜੀ ❓ ਤੁਹਾਡੀ ਇਸ ਸੋਚ ਤੇ ਵੀ ਸ਼ਰਮ ਆੳਦੀ ਹੈ ! GENDER ਚੈੱਕ ਕਰਾਉਣਾ ਵੀ ILLEGAL ਹੈ ਤੇ ਘੋਰ ਅਪਰਾਧ। 👉🔴CM ਭਗਵੰਤ ਮਾਨ ਦਾ 26 ਜਨਵਾਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਕੇ ਆਉਣਾ ਇਸ ਤੋਂ ਵੱਧ ਰਾਸ਼ਟਰੀ ਝੰਡੇ ਦਾ ਅਪਮਾਨ ਕੀ ਹੋ ਸਕਦਾ ਹੈ ❓ 🔴 ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੋਂ DEMAND ਕਰਦਾ ਹੈ ਕਿ CM Maan ਤੇ ਸਖ਼ਤ ਐਕਸ਼ਨ ਲਿਆ ਜਾਵੇ। 👉ਜਿੱਥੇ ਪੁਰੀ ਦੁਨੀਆਂ ਚ ਸਿੱਖ ਸੰਗਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵੀ ਮਨਾ ਰਹੀਆਂ ! ਉਧਰ CM ਦਾਰੂ ਨਾਲ ਰੱਜਿਆ ਫਿਰਦਾ। 👉ਗੁਰੂ ਸਾਹਿਬ ਮੁੱਖ ਮੰਤਰੀ ਭਗਵੰਤ ਨੂੰ ਸੁਮੱਤ ਬਖਸ਼ਣ। Narendra Modi Bhagwant Mann Arvind Kejriwal #RepublicDay2024
Bikram Singh Majithia52,816 Aufrufe • vor 2 Jahren

👉ਮੈਂ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਨਸ਼ਿਆਂ ਦੇ ਝੂਠੇ ਕੇਸ ਵਿਚ ਮੇਰੇ ਖਿਲਾਫ਼ ਭਗਵੰਤ ਮਾਨ ਸਰਕਾਰ ਨੂੰ ਕੁਝ ਨਹੀਂ ਲੱਭਾ ਤਾਂ ਹੁਣ ਮੇਰੇ ਖਿਲਾਫ਼ ਇਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ। 👉ਅੱਜ ਵਿਜੀਲੈਂਸ ਦੇ SSP ਦੀ ਅਗਵਾਈ ਹੇਠ ਟੀਮ ਨੇ ਮੇਰੇ ਛਾਪੇਮਾਰੀ ਕੀਤੀ ਹੈ। 👉ਭਗਵੰਤ ਮਾਨ ਜੀ ਇਹ ਗੱਲ ਸਮਝ ਲਓ, ਜਿੰਨੇ ਮਰਜ਼ੀ ਪਰਚੇ ਦੇ ਦਿਓ, ਨਾ ਤਾਂ ਮੈਂ ਡਰਾਂ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ। 👉ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾ ਗੱਲ ਕੀਤੀ ਹੈ ਤੇ ਅੱਗੇ ਵੀ ਕਰਾਂਗਾ। 👉ਮੈਨੂੰ ਅਕਾਲ ਪੁਰਖ਼, ਗੁਰੂ ਸਾਹਿਬ 'ਤੇ ਪੂਰਨ ਭਰੋਸਾ ਹੈ। 👉ਅੰਤ ਜਿੱਤ ਸੱਚ ਦੀ ਹੋਵੇਗੀ❗️ Bhagwant Mann AAP Punjab Punjab Police India
Bikram Singh Majithia26,927 Aufrufe • vor 11 Monaten

CP Amritsar Mr. Gurpreet Bhullar , when S. Sukhbir Singh Badal was doing sewa your SP Harpal Singh was shaking hands and meeting a militant Narain Chaura..what will you speak about it ? Have you any Answer? Commissionerate Police Amritsar DGP Punjab Police Punjab Police India Sukhbir Singh Badal
Bikram Singh Majithia37,328 Aufrufe • vor 1 Jahr

👉ਬੀਤੇ ਦਿਨ ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਪਿੰਦਰ ਸਿੰਘ ਦਾ ਵਿਆਹ ਸਮਾਗਮ ਦੌਰਾਨ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। 👉ਅੱਜ ਉਸਦਾ ਸਾਥੀ ਜਰਮਨ ਸਿੰਘ ਜੋ ਜੇਰੇ ਇਲਾਜ ਹੈ ਉਸ ਦਾ ਹਸਪਤਾਲ ਜਾ ਕੇ ਹਾਲ ਚਾਲ ਜਾਣਿਆ। 👉 ਮੌਕੇ ਦੇ ਚਸ਼ਮਦੀਦ ਜਰਮਨ ਸਿੰਘ ਨੇ ਦੱਸਿਆ ਕਿ AK-47 ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੋਂ ਕੀਤੀ ਗਈ। 👉 ਗੈਂਗਸਟਰਾਂ ਦਾ ਬੇਖੌਫ਼ ਹੋ ਵਾਰਦਾਤਾਂ ਨੂੰ ਅੰਜਾਮ ਦੇਣਾ ਸਰਕਾਰ ਦੇ "ਆਪਰੇਸ਼ਨ ਪ੍ਰਹਾਰ" ਅਤੇ "ਗੈਂਗਸਟਰਾਂ 'ਤੇ ਵਾਰ" ਵਰਗੇ ਦਾਅਵਿਆਂ ਦੀ ਪੋਲ ਖੋਲਦਾ ਹੈ। 👉 ਅੱਜ ਲੋੜ ਹੈ ਪੰਜਾਬ ਨੂੰ PERMANENT DGP ਦੀ ਜੋ ਸਹੀ ਅਤੇ ਸਖ਼ਤ ਫ਼ੈਸਲੇ ਲੈ ਕੇ ਅਮਨ-ਕਾਨੂੰਨ ਦੀ ਸਥਿਤੀ ਦਰੁੱਸਤ ਕਰ ਸਕੇ। 👉 ਸੂਬੇ ਦੀ ਲੜਖੜਾਈ ਹੋਈ ਕਾਨੂੰਨ-ਵਿਵਸਥਾ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਅਸਤੀਫ਼ਾ ਦੇਣ। DGP Punjab Police AAP Punjab Punjab Police India Bhagwant Mann
Bikram Singh Majithia11,120 Aufrufe • vor 3 Monaten

ਲਾ ਕੇ ਤਿੰਨ ਪੈੱਗ ਬੱਲੀਏ……… ਵੈਸੇ ਤਾਂ 8Pm 🍾🍻ਹੁੰਦਾ ਅੱਜ ਕਹਿੰਦੇ 2 pm ਤੋ ਚੱਲ ਰਿਹਾ ਕੰਮ। 👉ਪੰਜਾਬ ਵਾਲਿੳ ਸੁਣੋ ਸ਼ਰਾਬੀ ਭਗਵੰਤ ਦੇ ਵਿਚਾਰ ਅੱਜ ਤਾਂ ਚੱਕ ਲਉ ਚੱਕ ਲਉ ਹੋਈ ਪਈ ਆ … ਅੱਜ ਤਾਂ ਠੇਕਿਆਂ ਦੀ ਸੇਲ ਵੀ ਵੱਧਗੀ ਹੋਣੀ 🥃 news18 ਵਾਲਿਉ ਕੀ ਹੋ ਗਿਆ ? vijaypal singh brar ਡਲੀਟ ਕਿਉਂ ਕਰਤੀ ਵੀਡਿੳ ? ਖਾਧੀ ਪੀਤੀ ਸੀ ਵਧਾਈ ਹੀ ਦਿੱਤੀ ਸੀ ਰਹਿਣ ਦੇਣੀ ਸੀ ਵੀਡਿੳ। Bhagwant Mann Arvind Kejriwal
Bikram Singh Majithia36,329 Aufrufe • vor 1 Jahr

ਨੌਜਵਾਨ ਦੀ ਖਨੌਰੀ ਬਾਰਡਰ ਤੇ ਗੋਲੀ ਨਾਲ ਹੋਈ ਮੌਤ ਜੋ ਬਹੁਤ ਹੀ ਮੰਦਭਾਗੀ ਹੈ। 👉ਜਦੋ ਇਸ ਬਾਰੇ ਮੈਂ ਜਾਣਕਾਰੀ ਸਾਂਝੀ ਕੀਤੀ ਤਾਂ ਪੰਜਾਬ ਪੁਲਿਸ ਨੇ ਬਿਲਕੁਲ ਹੀ ਨਕਾਰ ਦਿੱਤਾ। 👉ਮੁੱਖ ਮੰਤਰੀ ਤੇ ਉਸਦੀ ਪੁਲਿਸ ਦਾ ਝੂਠ ਹੋਇਆ ਨੰਗਾ ! 👉 ਭਗਵੰਤ ਮਾਨ ਦੀ ਮੁੱਖਬਰੀ , ਟਾਊਟੀ , ਧੋਖੇ ਕਾਰਨ ਜੋ ਨੌਜਵਾਨ ਦੀ ਮੌਤ ਹੋਈ ਹੈ ਉਸਦਾ ਜ਼ਿੰਮੇਵਾਰ ਭਗਵੰਤ ਮਾਨ ਹੈ ਇਸ ਤੇ ਪਰਚਾ ਦਰਜ਼ ਹੋਣਾ ਚਾਹੀਦਾ ❗️ 👉ਜੇ ਪਹਿਲੇ ਦਿਨ ਤੋਂ ਹੀ ਹਰਿਆਣਾ ਪੁਲਿਸ ਵੱਲੋ ਕੀਤੀ ਗੋਲਾਬਾਰੀ ਤੇ ਪੰਜਾਬ ਸਰਕਾਰ ਕਾਰਵਾਈ ਕਰਦੀ ਅੱਜ ਘਟਨਾ ਨਾਂਹ ਵਾਪਰਦੀ। Punjab Police India DGP Punjab Police Bhagwant Mann ਨੋਟ :- ਸਕਰੀਨ ਸ਼ੌਟ👇
Bikram Singh Majithia41,143 Aufrufe • vor 2 Jahren

Gurpreet Bhuller CP SAAB ਆਪਣੀ ਨਾਲਾਇਕੀ , ਆਪਣੀ ਕੁਰਸੀ , ਆਪਣਾ failure ਛੁਪਾਉਣ ਲਈ ਤੁਸੀਂ ਕਹਿ ਰਹੇ ਹੋ ਕਿ ਆਪ ਕਰਾਇਆ। ਸਾਜ਼ਿਸ਼ ! ਸ਼ਰਮ ਕਰੋ। 👉ਕਿੱਥੇ ਸਨ ❓ ਤੁਹਾਡੇ 3,4 ਅਫ਼ਸਰ ❓ ਭੁੱਲਰ ਸਾਬ ਤੁਹਾਡੇ ਤਾਂ ਨੀ ਚੌੜੇ ਨਾਲ ਲਿੰਕ ❓ ਕਿਉਂ ਕਿ ਪੁਲਿਸ ਦੀ Lawrence Bishnoi ਦੇ ਕੇਸ 'ਚ ਵੀ ਮਿਲੀ ਭੁਗਤ ਸੀ। 👇 ਆਹ ਵੀਡਿੳ 'ਚ ਤੁਹਾਡਾ SP Harpal , ਅੱਤਵਾਦੀ ਨਰੈਣ ਚੌੜਾ ਹੱਥ ਮਿਲਾ ਰਿਹਾ ❗️ 👉ਕੀ SP ਦੇ ਮਾਮੇ ਦਾ, ਭੂਆ ਦਾ ਪੁੱਤ ਸੀ ਨਰੈਣ ਚੌੜਾ ? 👉ਕੀ ਸਭ ਪੰਜਾਬ ਪੁਲਿਸ ਦੀ ਸਾਜ਼ਿਸ਼ ਸੀ ਤੁਹਾਡੀ ਮਿਲੀ ਭੁਗਤ ਸੀ ❓️ ਕੀ ਤੁਸੀਂ SP Harpal ਅਤੇ ਨਾਲ ਦੇ ਅਫਸਰਾਂ ਨੂੰ arrest ਕਰੋਗੇ ❓️ 👉 ਦਾਸ demand ਕਰਦਾ ਕਿ CP GURPREET SINGH Bhuller , SP HARPAL , AIG Jagjit Walia ਦੀ independent inquiry Supreme Court ਤੋਂ ਹੋਵੇ। DGP Punjab Police Punjab Police India AAP Punjab Bhagwant Mann Commissionerate Police Amritsar
Bikram Singh Majithia29,112 Aufrufe • vor 1 Jahr