
Bikram Singh Majithia
@bsmajithia • 119,520 subscribers
General Secretary Shiromani Akali Dal
Shorts
Videos

👉 **Drunk morning and evening, yet he says, “I am not drunk!”** 👉 A slurring tongue, unsteady words, yet he still says, “I am just a simple, Ordinary household guy!” 👉 **This is Guru Dokhi Bhagwant Mann, Punjab’s drunk CM!** *ਸਵੇਰੇ-ਸ਼ਾਮ ਟੱਲੀ ਹੀ ਟੱਲੀ, ਕਹਿੰਦਾ ਮੈਂ ਨਹੀਂ ਟੱਲੀ!* *ਲੜਖੜਾਉਂਦੀ ਜ਼ੁਬਾਨ, ਡਗਮਗਾਉਂਦੇ ਬੋਲ, ਫੇਰ ਵੀ ਕਹੇ - ਮੈਂ ਤਾਂ ਭੋਲਾ-ਭਾਲਾ ਮਸਤ ਮਲੰਗ!* *ਇਹ ਹੈ ਗੁਰੂ-ਦੋਖੀ ਭਗਵੰਤ ਮਾਨ, ਪੰਜਾਬ ਦਾ ਟੱਲੀ CM!* #MainNahiTalli #GuruDokhi AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia13,302 просмотров • 8 дней назад

**Those who call the directive of Sri Akal Takht Sahib a roadshow are offenders against the Panth.** ⚔️ 👉 **Miri Piri Khalsa March** This is a march to uphold the supremacy of Sri Akal Takht Sahib. It is a march dedicated to the principles of Miri Piri, the eternal union of temporal authority and spiritual devotion. The march is being led under the guidance of Sri Guru Granth Sahib Ji and Jathedar Giani Kuldeep Singh Gargaj, beginning from Sri Akal Takht Sahib. 👉 Yet, Guru Dokhi Bhagwant Mann's MLA Sukhanand asks: *"Is this a roadshow or a kirtan?"* 👉 This question itself exposes the Aam Aadmi Party's mindset towards Sri Akal Takht Sahib. 👉 At a time when the Panth is demanding amendments to the Gurdwara Act, they are challenging the authority of Sri Akal Takht Sahib. 👉 All of this is happening at the behest of Guru Dokhi Bhagwant Mann. 👉 I strongly condemn these words of MLA Sukhanand. 👉 The Sikh Panth should recognize those who seek to undermine the authority of Sri Akal Takht Sahib. They will never succeed. *ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਰੋਡ ਸ਼ੋਅ ਕਹਿਣ ਵਾਲੇ, ਪੰਥ ਦੇ ਗੁਨਾਹਗਾਰ ਹਨ!* ⚔️ 👉ਮੀਰੀ ਪੀਰੀ ਖਾਲਸਾ ਮਾਰਚ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਦਾ ਮਾਰਚ ਹੈ। ਮੀਰੀ ਪੀਰੀ ਦੇ ਸਿਧਾਂਤ,ਸ਼ਕਤੀ ਤੇ ਭਗਤੀ ਦੇ ਕੇਂਦਰ ਨੂੰ ਸਮਰਪਿਤ ਮਾਰਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਕਲ ਰਿਹਾ ਹੈ । ਪਰ ਗੁਰੂ ਦੋਖੀ ਭਗਵੰਤ ਮਾਨ ਦਾ ਵਿਧਾਇਕ ਸੁਖਾਨੰਦ ਪੁੱਛਦਾ: _"ਇਹ ਰੋਡ ਸ਼ੋਅ ਹੈ, ਕੀਰਤਨ ਹੈ?"_ 👉ਇਹ ਸਵਾਲ ਹੀ ਸਾਫ਼ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸੋਚ ਸ਼੍ਰੀ ਅਕਾਲ ਤਖਤ ਪ੍ਰਤੀ ਕੀ ਹੈ। 👉ਜਦੋਂ ਪੰਥ ਗੁਰਦੁਆਰਾ ਐਕਟ 'ਚ ਸੋਧ ਮੰਗ ਰਿਹਾ, ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇਂਜ ਕਰ ਰਹੇ ਹਨ। 👉ਇਹ ਸਭ ਗੁਰੂ ਦੋਖੀ ਭਗਵੰਤ ਮਾਨ ਦੇ ਇਸ਼ਾਰੇ ਤੇ ਹੋ ਰਿਹਾ। 👉ਮੈਂ ਇਸਦੀ ਸਖ਼ਤ ਸਬਦਾ ਵਿੱਚ ਨਿੰਦਾ ਕਰਦਾ ਹਾਂ। 👉ਸਿੱਖ ਪੰਥ ਪਛਾਣ ਲਵੇ, ਕੌਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣਾ ਚਾਹੁੰਦਾ ਹੈ। ਪਰ ਇਹ ਕਦੇ ਕਾਮਯਾਬ ਨਹੀਂ ਹੋਣਗੇ! #ਮੀਰੀ_ਪੀਰੀ_ਖਾਲਸਾ_ਮਾਰਚ #SriAkalTakhtSahib #GuruDohiBhagwant #AAPExposed AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia32,197 просмотров • 1 месяц назад

Indian Government's decision to suspend visas for Canadian nationals is a big blow for lakhs of Punjabis settled in Canada. They occasionally visit India particularly Punjab on social occasions to meet their families in hour of grief or happiness. Also, this decision can lead to financial, emotional and social loss for them. I urge GoI to review its decision as because of some individuals, people-to-people contact should not suffer.
Bikram Singh Majithia460,338 просмотров • 3 лет назад

👉 Now the people of Punjab have started checking the speed of their MLAs! 👉 Guru Dokhi Bhagwant Mann and his fellow MLAs will now have to answer questions before the people! 👉 Look at the situation of MLA Dev Mann in Kakrala village of Nabha constituency. He is seen running away from questions raised by the people. 👉 This is just the beginning, Bhagwant Mann. The same situation will be seen in every village! 👉ਹੁਣ ਪੰਜਾਬ ਦੇ ਲੋਕ ਵਿਧਾਇਕਾਂ ਦੀ ਸਪੀਡ ਚੈੱਕ ਕਰਨ ਲੱਗ ਪਏ ਨੇ! 👉ਗੁਰੂ-ਦੋਖੀ ਭਗਵੰਤ ਮਾਨ ਤੇ ਉਸਦੇ ਸਾਥੀ ਵਿਧਾਇਕਾਂ ਨੂੰ ਹੁਣ ਲੋਕ ਕਚਹਿਰੀ 'ਚ ਸਵਾਲਾਂ ਦੇ ਜਵਾਬ ਦੇਣੇ ਪੈਣਗੇ! 👉ਨਾਭਾ ਹਲਕੇ ਦੇ ਪਿੰਡ ਕਕਰਾਲਾ 'ਚ ਵਿਧਾਇਕ ਦੇਵ ਮਾਨ ਦਾ ਇਹ ਹਾਲ ਦੇਖੋ - ਲੋਕਾਂ ਦੇ ਸਵਾਲਾਂ ਤੋਂ ਭੱਜਦਾ ਫਿਰ ਰਿਹਾ ਹੈ। 👉ਇਹ ਤਾਂ ਸ਼ੁਰੂਆਤ ਹੈ Bhagwant Mann, ਹਰ ਪਿੰਡ 'ਚ ਇਹੀ ਹਾਲ ਹੋਣਾ ਹੈ! #Nabha #Kakrala #Punjab AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia12,436 просмотров • 18 дней назад
6:25
Sensitive content
This media may contain sensitive content.

🚨 **Arvind Kejriwal and Manish Sisodia shed crocodile tears for Delhi, but celebrate what happens in Punjab.** 👉 In Delhi, you hold two hour press conferences over a lathi charge. 👉 But in Punjab's Barnala, your *Guru Dokhi* Bhagwant Mann left sanitation workers bruised with baton marks. 👉 It is easy to cry over photographs from Delhi. 👉 But what about the baton injuries suffered by Punjab's mothers and sisters? 👉 The very sanitation workers who kept Barnala clean were beaten and left bleeding under your *Guru Dokhi* Bhagwant Mann's government. 👉 Sanitation workers were demanding their rights, not asking for charity. 👉 Under your *Rangili Sarkar*, even holding a broom has become a crime. Punjab will remember this in 2027. 👉ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਿੱਲੀ ਵਿਚ ਮਗਰਮੱਛ ਦੇ ਹੰਝੂ ਵਹਾਉਂਦੇ ਹੋ ਪੰਜਾਬ ਵਿੱਚ ਖ਼ੁਸ਼ ਹੁੰਦੇ ਹੋ 👉ਦਿੱਲੀ 'ਚ ਤੁਸੀਂ 2 ਘੰਟੇ ਲਾਠੀਚਾਰਜ 'ਤੇ ਪ੍ਰੈਸ ਕਾਨਫਰੰਸ ਕਰਦੇ ਹੋ। ਪਰ ਪੰਜਾਬ ਦੇ ਬਰਨਾਲਾ 'ਚ ਤੁਹਾਡੇ ਗੁਰੂ ਦੋਖੀ ਭਗਵੰਤ ਮਾਨ ਨੇ ਸਫਾਈ ਸੇਵਕਾਂ ਦੇ ਸਰੀਰ 'ਤੇ ਡਾਂਗਾਂ ਦੇ ਨਿਸ਼ਾਨ ਛੱਡ ਦਿੱਤੇ। 👉ਦਿੱਲੀ ਦੀਆਂ ਫੋਟੋਆਂ 'ਤੇ ਹੰਝੂ ਵਹਾਉਣੇ ਆਸਾਨ ਨੇ। ਪਰ ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਸਰੀਰ 'ਤੇ ਪਈਆਂ ਡਾਂਗਾਂ ਦਾ ਕੀ? 👉ਬਰਨਾਲਾ 'ਚ ਜਿਨ੍ਹਾਂ ਨੇ ਸ਼ਹਿਰ ਚਮਕਾਇਆ, ਤੁਹਾਡੇ ਗੁਰੂ ਦੋਖੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਹੀ ਲਹੂ-ਲੁਹਾਣ ਕਰ ਦਿੱਤਾ। 👉ਸਫਾਈ ਕਰਮਚਾਰੀ ਹੱਕ ਮੰਗ ਰਹੇ ਸਨ, ਭੀਖ ਨਹੀਂ। ਤੁਹਾਡੀ ਰੰਗੀਲੀ ਸਰਕਾਰ 'ਚ ਹੁਣ ਝਾੜੂ ਫੜਨਾ ਵੀ ਜੁਰਮ ਹੈ। 2027 ਯਾਦ ਰੱਖੇਗਾ ਪੰਜਾਬ! 👉अरविंद केजरीवाल और मनीष सिसोदिया दिल्ली में मगरमच्छ के आंसू बहाते हो, पंजाब में खुश होते हो। 👉दिल्ली में आप 2 घंटे लाठीचार्ज पर प्रेस कॉन्फ्रेंस करते हो। लेकिन पंजाब के बरनाला में आपके गुरु दोखी भगवंत मान ने सफाई सेवकों के शरीर पर डंडों के निशान छोड़ दिए। 👉दिल्ली की फोटो पर आंसू बहाना आसान है। लेकिन पंजाब की माताओं-बहनों के शरीर पर पड़े डंडों का क्या? 👉बरनाला में जिन्होंने शहर चमकाया, आपके गुरु दोखी भगवंत मान ने उन्हें ही लहूलुहान कर दिया। 👉सफाई कर्मचारी हक मांग रहे थे, भीख नहीं। आपकी रंगीली सरकार में अब झाड़ू पकड़ना भी जुर्म है। 2027 पंजाब याद रखेगा! #RangiliSarkar #BarnalaLathiCharge #KejriwalExposed Manish Sisodia Punjab Police India Barnala Police AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia27,916 просмотров • 1 месяц назад

👉 Bhagwant Mann is caught in political quicksand. 👉 Bhagwant Mann torpedoed his own cover up by trying to cover one lie with another. 👉 To cover up one lie, he came up with a second lie, and then a third. 👉 Every new explanation only deepened the controversy instead of ending it. 👉 Bhagwant Mann is heading for a political downfall and could well drag AAP down with him, at least in Punjab. Punjab Police India AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia31,508 просмотров • 2 месяцев назад

ਫਰਜ਼ੀ ਰਿਪੋਰਟ ਤਿਆਰ ਕਰਨ ਵਾਲੇ ਜਸਪ੍ਰੀਤ ਨੂੰ ਪੰਜਾਬ ਪੁਲਿਸ ਤੋਂ ਜਾਨ ਦਾ ਖਤਰਾ। ਸੁਣੋ ਜਸਪ੍ਰੀਤ ਦੀ ਜ਼ੁਬਾਨੀ ਕਿਵੇਂ ਸਰਕਾਰੀ ਅਧਿਕਾਰੀ ਇਸ ਮਾਮਲੇ 'ਚ ਮਿਲੇ ਸਨ.... Punjab Police India DGP Punjab Police AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia29,967 просмотров • 2 месяцев назад

📢 Punjabis, watch how Manish Sisodia, sitting in Delhi, is lying by claiming that "no paper leak has taken place in Punjab." 😡 👉 Manish Sisodia, educated young men and women are not fools. This viral video claims that 28 Bluetooth devices were seized. 👉 Ask your followers Harjot Bains and Dr Balbir Singh how many papers have been leaked. How many investigations are still incomplete? 👉 Neither Guru Dokhi Bhagwant Mann, nor Harjot Bains, nor Dr Balbir Singh has answered whether the examination will be cancelled, conducted again, or whether the result of the allegedly leaked paper will be declared. 👉 Stop playing with the future of Punjab's youth. Your double standards have now been exposed. 📢ਪੰਜਾਬੀਓ ਦੇਖੋ ਸਾਮ-ਦਾਮ-ਦੰਡ-ਭੇਦ ਵਾਲਾ ਮਨੀਸ਼ ਸਿਸੋਦੀਆ ਦਿੱਲੀ ਬੈਠ ਕੇ ਕਿਵੇਂ ਝੂਠ ਬੋਲ ਰਿਹਾ ਹੈ ਕਿ "ਪੰਜਾਬ 'ਚ ਕੋਈ ਪੇਪਰ ਲੀਕ ਨਹੀਂ ਹੋਇਆ"? 😡 👉ਮਨੀਸ਼ ਸਿਸੋਦੀਆ, ਪੜ੍ਹੇ-ਲਿਖੇ ਮੁੰਡੇ-ਕੁੜੀਆਂ ਮੂਰਖ ਨਹੀਂ ਨੇ। ਬਾਬਾ ਫਰੀਦ ਯੂਨੀਵਰਸਿਟੀ 'ਚ ਜਿਸ ਸੈਂਟਰ 'ਚ 28 ਬਲੂਟੋਥ ਡਿਵਾਈਸਾਂ ਫੜੀਆਂ ਗਈਆਂ, ਇਹ ਵੀਡੀਓ ਵਾਇਰਲ ਹੋ ਰਹੀ ਹੈ। 👉ਪੁੱਛੋ ਆਪਣੇ ਚੇਲੇ ਹਰਜੋਤ ਬੈਂਸ,ਡਾਕਟਰ ਬਲਬੀਰ ਤੋਂ ਕਿ ਕਿੰਨੇ ਪੇਪਰ ਲੀਕ ਹੋਏ? ਕਿੰਨੀਆਂ ਜਾਂਚਾਂ ਅਧੂਰੀਆਂ ਪਈਆਂ? 👉ਨਾ ਗੁਰੂ ਦੋਖੀ ਭਗਵੰਤ ਮਾਨ ਬੋਲਦਾ, ਨਾ ਹਰਜੋਤ ਬੈਂਸ ਨਾ ਹੀ ਡਾਕਟਰ ਬਲਬੀਰ ਬੋਲਿਆ ਪੇਪਰ ਕੈਂਸਲ ਕਰਨਾ? ਦੁਬਾਰਾ ਲੈਣਾ? ਜਾਂ ਲੀਕ ਪੇਪਰ ਦਾ ਹੀ ਰਿਜਲਟ ਕੱਢਣਾ? 👉ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖੇਡ ਬੰਦ ਕਰੋ! ਹੁਣ ਤੁਹਾਡੇ ਦੋਗਲੇਪਣ ਦਾ ਪਰਦਾਫਾਸ਼ ਹੋ ਚੁੱਕਿਆ ਹੈ। 📢 देश वासियों देखो "साम-दाम-दंड-भेद" वाला मनीष सिसोदिया दिल्ली बैठकर कैसे झूठ बोल रहा है कि "पंजाब में कोई पेपर लीक नहीं हुआ"? 😡 👉 मनीष सिसोदिया, पंजाब के पढ़े-लिखे लड़के-लड़कियां मूर्ख नहीं हैं। बाबा फरीद यूनिवर्सिटी में जिस सेंटर से 28 ब्लूटूथ डिवाइसें पकड़ी गईं, यह बहन बता रही है पेपर लीक हुआ जिसका वीडियो वायरल हो रहा है? 👉 पूछो अपने चेलों हरजोत बैंस, डॉक्टर बलबीर से कि कितने पेपर लीक हुए? कितनी जांचें अधूरी पड़ी हैं? 👉 ना गुरु दोखी भगवंत मान बोलता है, ना हरजोत बैंस ना ही डॉक्टर बलबीर। पेपर कैंसिल करना है? दोबारा लेना है? या लीक पेपर का ही रिजल्ट निकालना है? 👉 पंजाब के युवाओं के भविष्य से खेलना बंद करो! अब तुम्हारा दोगलापन नंगा हो चुका है। #PaperLeak #ManishSisodiaJhootha #GuruDokhiMann #HarjotBains #MedicalEducation #PaperLeak #ManishSisodiaJhootha #GuruDokhiMann #HarjotBains #MedicalEducation Harjot Singh Bains Manish Sisodia AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia19,550 просмотров • 1 месяц назад

👉ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਨੂੰ ਪੁਲਿਸ ਨੇ ਜਦ ਪਿੰਡ ਤੋਂ ਚੱਕਿਆ ਤਾਂ ਉਸਨੇ ਆਦਰ ਸਹਿਤ ਪੁਲਿਸ ਕਰਮਚਾਰੀਆਂ ਦੇ ਪੈਰੀ ਹੱਥ ਲਾਏ। 👉ਪਰ ਪੁਲਿਸ ਨੇ ਪਿੰਡ ਦੇ ਜਿਸ ਰਸਤੇ ਤੋਂ ਰਣਜੀਤ ਸਿੰਘ ਨੂੰ ਲੈ ਕੇ ਗਏ ਉਥੋਂ ਦੇ ਸਾਰੇ CCTV ਕੈਮਰਿਆਂ ਦੀ DVR ਨਾਲ ਲੈ ਗਏ। 👉ਇਥੋਂ ਪੁਲਿਸ ਦੀ ਮਨਸ਼ਾ ਸਾਫ਼ ਜ਼ਾਹਿਰ ਹੈ ਕਿ ਜਿਹੜਾ ਨੌਜਵਾਨ ਪੁਲਿਸ ਨੂੰ ਦੇਖ ਕੇ ਨਹੀਂ ਭੱਜਿਆ ਅਤੇ ਬਾਅਦ ਵਿੱਚ ਪੁਲਿਸ ਦੀ ਗੱਡੀ ਪਲਟੀ ਅਤੇ ਉਥੋਂ ਉਹ ਹੱਥ ਕੜੀ ਲਾਈ 'ਤੇ ਫਰਾਰ ਹੋ ਗਿਆ ਵਰਗੀਆਂ ਕਹਾਣੀਆਂ 'ਤੇ ਸਵਾਲ ਖੜੇ ਕਰਦਾ ਹੈ। 👉ADHOC DGP ਅਤੇ ਗ੍ਰਹਿ ਮੰਤਰੀ ਇਸ ਨੌਜਵਾਨ ਦੀ ਝੂਠੇ ਮੁਕਾਬਲੇ 'ਚ ਮੌਤ ਦੇ ਜ਼ਿੰਮੇਵਾਰ ਹਨ। 👉ਮੈਂ CBI ਤੋਂ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ। 👉ADHOC DGP ਸਾਬ੍ਹ ਤੁਸੀਂ ਇਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਦਾ ਘਾਣ ਨਹੀਂ ਕਰ ਸਕਦੇ ਤੁਹਾਨੂੰ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ। DGP Punjab Police Punjab Police India Bhagwant Mann AAP Punjab
Bikram Singh Majithia54,602 просмотров • 6 месяцев назад

👉 Sandhwan's green pen has stopped working, Guru Dokhi Bhagwant Mann's green pen has run out of ink. 👉 Speaker Kultar Singh Sandhwan, Now is the time to use your green pen and fulfil the demands of the villagers. But unfortunately, your security personnel stop those raising questions right at the gate. 👉 Guru Dokhi Bhagwant Mann Before the elections, he proudly carried a green pen and made tall promises. He claimed, "Wherever I go, I will sign and approve people's demands." Today, the truth has come out. 1. The green pen ran out of ink when it came to clearing the pending dues of pensioners and other beneficiaries. 2. The green pen ran out of ink when it came to fulfilling farmers' demands. 3. The green pen never worked when it came to providing jobs to the unemployed. 👉 Sandhwan's green pen remained limited to photo opportunities. Mann's green pen ran out of ink along with his promises. A government whose pen does not work can never work for Punjab's welfare. Punjab is still standing with a file full of pending demands, but the green pen is nowhere to be found. 👉 ਸੰਧਵਾਂ ਦਾ ਹਰਾ ਪੈਨ ਬੰਦ,ਗੁਰੂ ਦੋਖੀ ਦੇ ਹਰੇ ਪੈਨ ਦੀ ਸਿਆਹੀ ਸੁਕ ਗਈ 👉 *ਸਪੀਕਰ ਸਾਬ ਸੰਧਵਾਂ ਜੀ`* ਹੁਣ ਆਪਣਾ ਹਰਾ ਪੈਨ ਚਲਾਓ... ਪਿੰਡ ਵਾਸੀਆਂ ਦੀਆਂ ਮੰਗਾਂ ਪੂਰੀਆਂ ਕਰੋ। ਪਰ ਅਫ਼ਸੋਸ... ਤੁਹਾਡੀ ਸਕਿਉਰਿਟੀ ਪਹਿਲਾਂ ਹੀ ਸਵਾਲ ਪੁੱਛਣ ਵਾਲਿਆਂ ਨੂੰ ਗੇਟ 'ਤੇ ਹੀ ਰੋਕ ਦਿੰਦੀ ਆ। 👉 *ਗੁਰੂ ਦੋਖੀ ਭਗਵੰਤ ਮਾਨ`* ਇਲੈਕਸ਼ਨ ਤੋਂ ਪਹਿਲਾਂ ਹਰਾ ਪੈਨ ਹੱਥ 'ਚ ਫੜ ਕੇ ਵੱਡੇ-ਵੱਡੇ ਦਾਅਵੇ ਕਰਦਾ ਸੀ। ਕਹਿੰਦਾ ਸੀ "ਜਿੱਥੇ ਜਾਵਾਂਗਾ ਦਸਤਖਤ ਕਰਾਂਗਾ"। ਅੱਜ ਸੱਚ ਸਾਹਮਣੇ ਆ ਗਿਆ - 1. *ਮੁਲਜ਼ਮਾਂ, ਪੈਨਸ਼ਨਰਾਂ ਦੇ ਬਕਾਏ 'ਤੇ ਹਰੇ ਪੈਨ ਦੀ ਸਿਆਹੀ ਸੁੱਕ ਗਈ`* 2. *ਕਿਸਾਨਾਂ ਦੀਆਂ ਮੰਗਾਂ 'ਤੇ ਹਰੇ ਪੈਨ ਦੀ ਸਿਆਹੀ ਸੁੱਕ ਗਈ`* 3. *ਬੇਰੋਜ਼ਗਾਰਾਂ ਨੂੰ ਨੌਕਰੀ ਦੇਣ ਲਈ ਹਰਾ ਪੈਨ ਹੀ ਨਹੀਂ ਚੱਲਿਆ`* 👉 ਸੰਧਵਾਂ ਦਾ ਹਰਾ ਪੈਨ` ਫੋਟੋਆਂ ਤੱਕ ਸੀਮਤ। ਮਾਨ ਦੀ ਸਿਆਹੀ` ਵਾਅਦਿਆਂ ਨਾਲ ਹੀ ਸੁੱਕ ਗਈ। *ਜਿਹੜੀ ਸਰਕਾਰ ਦਾ ਪੈਨ ਹੀ ਨਾ ਚੱਲੇ, ਉਹ ਪੰਜਾਬ ਦਾ ਭਲਾ ਕੀ ਕਰੇਗੀ?`* ਪੰਜਾਬ ਅੱਜ ਵੀ ਮੰਗਾਂ ਦੀ ਫਾਈਲ ਲੈ ਕੇ ਖੜ੍ਹਾ... ਪਰ ਹਰਾ ਪੈਨ ਕਿਤੇ ਲੱਭਦਾ ਹੀ ਨਹੀਂ। #ਸੰਧਵਾਂ_ਦਾ_ਹਰਾ_ਪੈਨ_ਬੰਦ #ਮਾਨ_ਦੀ_ਸਿਆਹੀ_ਸੁੱਕ_ਗਈ #ਹਰੇ_ਪੈਨ_ਦੀ_ਸਿਆਹੀ_ਸੁੱਕ_ਗਈ #ਗੁਰੂ_ਦੋਖੀ_ਮਾਨ #AAPਦਾ_ਜੁਮਲਾ_ਰਾਜ #BhagwantMannFailed #PunjabMaangdaJawab Kultar Singh Sandhwan Bhagwant Mann AAP Punjab AAP
Bikram Singh Majithia18,942 просмотров • 2 месяцев назад

👉 Congratulations to every citizen who participated in this protest and stood up for accountability. 👉 Every Minister has a moral responsibility to remain accountable to the people. 👉 Now it is Arvind Kejriwal's turn to walk the talk. He actively supported this protest and condemned the baton charge on the protesters. 👉 Will he now seek the resignation of Harjot Bains, Dr Balbir Singh, and his puppet CM Guru Dokhi Bhagwant Mann? 👉 Punjab has witnessed repeated examination controversies: May 2022 – PPSC Naib Tehsildar Recruitment Examination – 42,000 candidates affected. March 2023 – PSTET Examination – Around 100,000 candidates affected. February 2023 – PSEB Class 12 English Board Examination – 250,000 students affected. June 30, 2024 – PPSC Agriculture Development Officers Examination – 4,100 candidates affected. December 2025 – PSSSB Group B Combined Examination – Around 100,000 candidates affected. July 2026 – Pharmacy Officer Recruitment Examination – 7,000 candidates affected. 👉 Over the last four years, several examination controversies have raised serious concerns and jeopardized the future of thousands of Punjabi youth, yet there has been no accountability. 👉 If Union Ministers are expected to resign over serious issues, should the same standard not apply to AAP Ministers in Punjab? 👉 Or is accountability meant only for the Central Government? 👉 ਦੇਸ਼ ਦੇ ਨੌਜਵਾਨਾਂ ਨੂੰ ਵਧਾਈ! ਪੇਪਰ ਲੀਕ 'ਤੇ ਨੈਤਿਕ ਜ਼ਿੰਮੇਵਾਰੀ ਤੈਅ ਹੋਈ ਅਤੇ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦਿੱਤਾ। ਇਹ ਨੌਜਵਾਨ ਸ਼ਕਤੀ ਦੀ ਜਿੱਤ ਹੈ। 👉 ਪਰ ਪੰਜਾਬ 'ਚ ਕੀ? AAP ਸਰਕਾਰ ਬਣਨ ਤੋਂ ਬਾਅਦ ਹਰ ਸਾਲ ਭਰਤੀ 'ਚ ਘਪਲਾ, ਪੇਪਰ ਲੀਕ - ਤਹਿਸੀਲਦਾਰ, JE, ਐਜੂਕੇਸ਼ਨ, PPSC, SSSB, ਬਾਬਾ ਫਰੀਦ ਯੂਨੀਵਰਸਿਟੀ। 👉 ਕੇਜਰੀਵਾਲ ਜੀ ਤੁਸੀਂ ਦਿੱਲੀ 'ਚ ਅਸਤੀਫ਼ੇ ਮੰਗਦੇ ਸੀ, ਹੁਣ ਪੰਜਾਬ 'ਚ ਵੀ ਜਵਾਬਦੇਹੀ ਤੈਅ ਕਰੋ। ਗੁਰੂ ਦੋਖੀ ਭਗਵੰਤ ਮਾਨ, ਹਰਜੋਤ ਬੈਂਸ, ਬਲਵੀਰ ਸਿੰਘ - ਨੈਤਿਕ ਜ਼ਿੰਮੇਵਾਰੀ ਸਿਰਫ਼ ਭਾਸ਼ਣਾਂ ਤੱਕ ਸੀਮਤ ਨਾ ਰਹੇ। ਆਪਣੇ ਅਸਤੀਫੇ ਦਿਓ। 👉 ਸਕੂਲ ਬੈਗ 'ਤੇ ਤੁਹਾਡੀ ਫੋਟੋ ਨਹੀਂ, ਬੱਚਿਆਂ ਨੂੰ ਸਕੂਲ, ਕਾਲਜ ਅਤੇ ਭਰਤੀ 'ਚ ਪਾਰਦਰਸ਼ਤਾ ਚਾਹੀਦੀ ਹੈ। 👉बधाई देश के युवाओं को! पेपर लीक पर नैतिक जिम्मेदारी तय हुई और धर्मेंद्र प्रधान ने इस्तीफा भेजा। युवा शक्ति की जीत हुई 👉लेकिन पंजाब में क्या? AAP सरकार बनने के बाद हर साल भर्ती में घोटाला पेपर लीक - तहसीलदार, जेई, एजुकेशन, PPSC, SSSB, बाबा फरीद यूनिवर्सिटी। 👉केजरीवाल जी आप दिल्ली में इस्तीफे मांगते थे, पंजाब में भी जवाबदेही तय कीजिए। गुरु दोखी भगवंत मान , हरजोत बैंस , बलवीर सिंह - नैतिक जिम्मेदारी सिर्फ भाषणों तक सीमित न रहे। अपने त्यापत्र दो 👉स्कूल बैग पर आपकी फोटो नहीं, बच्चों को स्कूल, कॉलेज और भर्ती में पारदर्शिता चाहिए। #Accountability #PunjabPaperLeak #GuruDokhiBhagwant Harjot Singh Bains AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
Bikram Singh Majithia13,219 просмотров • 1 месяц назад

👉 That’s how a badly brought up man looks like — DSP Majitha Kamal Meet Singh, who was never taught how to address a woman MLA. 👉 Fleeing all norms in the air, Bhagwant Mann's police now appears to be following the same footsteps by trying to misbehave with females in the Opposition party. 👉 Like boss, like creepy employee, both immediately requires Dope test 👉 DSP Majitha’s behaviour not only shames the dignity of his uniform but also puts serious questions on his upbringing. 🔥 “A uniform cannot hide lack of manners, dignity and respect towards women.” 🚨 “ਵਰਦੀ ਇੱਜ਼ਤ ਦਿੰਦੀ ਹੈ, ਪਰ ਔਰਤਾਂ ਨਾਲ ਗੱਲ ਕਰਨ ਦੀ ਤਮੀਜ਼ ਘਰ ਦੀ ਪਰਵਰਿਸ਼ ਦਿੰਦੀ ਹੈ!” 🚨 👉 ਇਹ ਹੈ DSP ਮਜੀਠਾ ਕਮਲਮੀਤ ਸਿੰਘ ਦਾ ਅਸਲੀ ਚਿਹਰਾ, ਜਿਸਨੂੰ ਸ਼ਾਇਦ ਕਦੇ ਇਹ ਨਹੀਂ ਸਿਖਾਇਆ ਗਿਆ ਕਿ ਇੱਕ ਚੁਣੀ ਹੋਈ ਮਹਿਲਾ ਵਿਧਾਇਕ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ। 👉 ਭਗਵੰਤ ਮਾਨ ਦੀ ਪੁਲਿਸ ਹੁਣ ਆਪਣੇ ਮਾਲਕ ਦੇ ਹੀ ਨਕਸ਼ੇ ਕਦਮਾਂ ‘ਤੇ ਚੱਲਦੀ ਦਿਖ ਰਹੀ ਹੈ, ਜਿੱਥੇ ਵਿਰੋਧੀ ਧਿਰ ਦੀਆਂ ਮਹਿਲਾਵਾਂ ਨਾਲ ਵੀ ਬਦਸਲੂਕੀ ਕਰਨਾ ਆਮ ਗੱਲ ਬਣਦੀ ਜਾ ਰਹੀ ਹੈ। 👉 “ਜੈਸਾ ਮਾਲਕ, ਵੈਸਾ ਕਰਮਚਾਰੀ” — ਕਰਮਚਾਰੀ ਦਾ ਤੁਰੰਤ ਡੋਪ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਅਸਲੀ ਸੱਚਾਈ ਪੰਜਾਬੀਆਂ ਸਾਹਮਣੇ ਆ ਸਕੇ। 👉 DSP ਮਜੀਠਾ ਦਾ ਇਹ ਵਰਤਾਓ ਨਾ ਸਿਰਫ਼ ਉਸਦੀ ਵਰਦੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਉਸਦੀ ਪਰਵਰਿਸ਼ ‘ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ। 👉 ਮੈਂ ਮੰਗ ਕਰਦਾ ਹਾਂ ਕਿ DSP ਕਮਲਮੀਤ ਸਿੰਘ ਦਾ ਤੁਰੰਤ ਡੋਪ ਟੈਸਟ ਕਰਵਾਇਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀ ਬਦਤਮੀਜ਼ੀ ਅਤੇ ਹੰਕਾਰ ਦੇ ਪਿੱਛੇ ਅਸਲ ਕਾਰਨ ਕੀ ਹੈ। 🔥 “ਵਰਦੀ ਤਮੀਜ਼, ਸੰਸਕਾਰ ਅਤੇ ਔਰਤਾਂ ਪ੍ਰਤੀ ਸਤਿਕਾਰ ਦੀ ਕਮੀ ਨੂੰ ਨਹੀਂ ਲੁਕਾ ਸਕਦੀ।” Part- 7 Punjab Police India AAP Bhagwant Mann AAP Punjab Arvind Kejriwal ਪੀਟੀਸੀ ਨਿਊਜ਼ | PTC News ABP Sanjha ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune
Bikram Singh Majithia20,902 просмотров • 3 месяцев назад

🚨 “People say Bhagwant Mann remembers Patiala pegs more than his own promises and vows!” 🚨 👉 First he took an oath in his mother’s name… then allegations surfaced of him arriving at the Bargari Morcha after consuming alcohol despite the presence of Sri Guru Granth Sahib Ji… then allegations of attending both the Punjab Vidhan Sabha and Parliament in an inebriated state, with even colleagues reportedly complaining to the Speaker… and now another round of dramatic public vows from stages in Batala! 👉 People are also pointing out that when Baba Ji spoke of a “sankalp”, the Chief Minister repeatedly mispronounced it as “Sanpalk”, leading many to mockingly remark that perhaps another Patiala peg had already been consumed before taking the vow itself. 👉 People are openly saying that someone who could not honour an oath taken in his mother’s name cannot be expected to honour public pledges. 👉 After watching the Batala video, many on social media commented: “It seemed the Patiala peg had already kicked in before the oath… that is why the speech sounded shaky.” 👉 When a leader becomes a habitual offender of his own promises and vows, people are bound to question his claims of making Punjab drug free. 👉 Punjab does not need scripted political drama. Punjab needs a responsible Chief Minister. 👉 People are watching everything closely… and now ground reality is speaking louder than paid praise on social media. 🚨 “ਲੋਕ ਕਹਿੰਦੇ ਨੇ — ਭਗਵੰਤ ਸੋਹਾਂ ਘੱਟ, ਪਟਿਆਲਾ ਪੈੱਗ ਵੱਧ ਯਾਦ ਰੱਖਦਾ ਹੈ!” 🚨 👉 ਪਹਿਲਾਂ ਮਾਂ ਦੀ ਸੋਹ…ਫਿਰ ਗੁਰੂ ਘਰਾਂ ਦੀ ਮਰਿਆਦਾ ‘ਤੇ ਸਵਾਲ… ਬਰਗਾੜੀ ਮੋਰਚਾ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਾਜ਼ਰੀ ਵਿੱਚ ਸ਼ਰਾਬ ਪੀਕੇ ਜਾਣਾ ਫਿਰ Parliament ਵਿੱਚ ਸ਼ਰਾਬ ਪੀ ਕੇ ਜਾਣਾ ਅਤੇ ਸਾਥੀਆਂ ਵਲੋਂ ਸਪੀਕਰ ਨੂੰ ਸ਼ਿਕਾਇਤ… ਤੇ ਹੁਣ ਬਟਾਲਾ ਦੀ ਹਰ ਸਟੇਜ ‘ਤੇ ਨਵੀਆਂ ਸੋਹਾਂ ਦਾ ਡਰਾਮਾ! 👉ਬਾਬਾ ਜੀ ਨੇ "ਸੰਕਲਪ" ਕਿਹਾ ਤਾਂ ਮੁੱਖਮੰਤਰੀ ਨੇ "ਸੰਪਲਕ" ਕਹਿ ਰਹੇ ਹਨ ਜਿਸ ਨਾਲ ਬਾਬਾ ਜੀ ਨੂੰ ਸਮਝਣਾ ਚਾਹੀਦਾ ਕੀ ਭਗਵੰਤ ਨੇ ਸੌਂਹ ਹੀ ਝੂਠੀ ਕਰਕੇ ਆਪਣੀ ਗੱਡੀ ਵਿੱਚ ਫੇਰ ਪਟਿਆਲਾ ਪੈੱਗ ਲਾ ਲਿਆ ਜੋ ਮਾਂ ਦੀ ਸੌਂਹ ਨਹੀਂ ਮੰਨਦਾ ਉਹ ਬਾਬਾ ਜੀ ਕਿਸੇ ਦੀ ਸੌਂਹ ਨਹੀਂ ਮੰਨ ਸਕਦਾ। 👉 ਬਟਾਲਾ ਵਾਲੀ ਵੀਡੀਓ ਵੇਖ ਕੇ ਤਾਂ ਲੋਕ ਇਹ ਤੱਕ ਕਹਿ ਰਹੇ ਨੇ ਕਿ “ਲੱਗਦਾ ਸੋਹ ਚੁੱਕਣ ਤੋਂ ਪਹਿਲਾਂ ਹੀ ਪਟਿਆਲਾ ਪੈੱਗ ਲੱਗ ਚੁੱਕਾ ਸੀ… ਤਾਂ ਹੀ ਆਵਾਜ਼ ਲੜਖੜਾ ਰਹੀ ਸੀ!” 👉 ਜਿਹੜਾ ਬੰਦਾ ਆਪਣੀਆਂ ਹੀ ਸੌਂਹਾਂ ਦਾ Habitual Offender ਬਣ ਜਾਵੇ, ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰੇ ਤਾਂ ਲੋਕ ਸਵਾਲ ਤਾਂ ਪੁੱਛਣਗੇ ਹੀ। 👉 ਪੰਜਾਬ ਨੂੰ scripted ਨਾਟਕ ਨਹੀਂ, ਜ਼ਿੰਮੇਵਾਰ ਮੁੱਖ ਮੰਤਰੀ ਚਾਹੀਦਾ ਹੈ। 👉 ਲੋਕ ਸਭ ਕੁਝ ਦੇਖ ਰਹੇ ਨੇ… ਤੇ ਹੁਣ social media ਦੀ paid ਵਾਹ-ਵਾਹ ਨਹੀਂ, ਜ਼ਮੀਨੀ ਸੱਚਾਈ ਚੱਲ ਰਹੀ ਹੈ। Bhagwant Mann AAP AAP Punjab Arvind Kejriwal ਪੀਟੀਸੀ ਨਿਊਜ਼ | PTC News ABP Sanjha ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune
Bikram Singh Majithia18,357 просмотров • 4 месяцев назад

MERA PYARA BABBU GOSHA CHAK LEA DILLI WALIO !!! Haye oye ❗️ SHARM KARO! Harjot Singh Bains
Bikram Singh Majithia75,991 просмотров • 2 лет назад

EMERGENCY ਪੰਜਾਬ ਚ ਲਾਗੂ ❗️❗️ ਪਹਿਲਾਂ ਅਜੀਤ ਗਰੁੱਪ ਸੀ ਹੁਣ ਸਾਰੇ Media ਅਦਾਰਿਆਂ ਤੇ ਧੱਕਾ ਸ਼ੁਰੂ ❗️❗️ 👉ਮੇਰੇ ਕੋਲ ਅੱਜ ਆ ਵੀਡਿੳ ਆਈ ਹੈ !! 👉ਮੇਰੀ ਪ੍ਰੈੱਸ ਕਾਨਫਰੰਸ ਰੋਕਣ ਲਈ MEDIA HOUSES ਤੇ ਦਬਾਅ ਤੇ ਝੂਠੇ ਪਰਚੇ ਸ਼ੁਰੂ ਕਿ ਪੰਜਾਬ ਦੀ ਗੱਲ ਨਾਂ ਕਰੋ ਕੇਵਲ ਭਗਵੰਤ ਦੀ ਗੱਲ ਕਰੋ। 👉Police raid ਵੱਖ ਵੱਖ ਥਾਂਵਾ ਤੇ ਜਾਰੀ ਕਿ ਭਗਵੰਤ ਮਾਨ ਤੇ ਉਸਦੀ ਸਰਕਾਰ ਦੀ ਸਚਾਈ ਪੰਜਾਬੀਆਂ ਤੱਕ ਪਹੁੰਚ ਨਾ ਸਕੇ❗️ Freedom of press ਤੇ ਹਮਲਾ ❗️ ਲੋਕਤੰਤਰ ਖਤਰੇ ਚ! ਲੜਾਈ ਜਾਰੀ ਰਹੇਗੀ ਤੇ ਹੋਰ ਤੇਜ਼ ਹੋਵੇਗੀ❗️ 👉ਇਹ ਵੀਡਿੳ ਗੁਰਦੀਪ ਸਿੰਘ ਜੁਝਾਰ ਮਾਲਿਕ FASTWAY , DAILY POST , LIVING INDIA ਦੇ ਘਰ ਦੀ ਹੈ। 👉ਕਿੱਥੇ ਹੈ ਲੇਡੀ ਪੁਲਿਸ ??? ਕਿੳ ਕੀਤਾ ਜਾ ਰਿਹਾ ਪਰਿਵਾਰ ਦੀਆਂ ਧੀਆਂ ਭੈਣਾਂ ਨੂੰ ਤੰਗ ❓ 👉ਜਿਹੜੇ ਪਰਚਿਆਂ ਚ ਗੁਰਦੀਪ ਸਿੰਘ ਦਾ ਨਾਮ ਪਾਇਆ ਹੈ ਉੱਥੇ ਉਹ ਮੌਜੂਦ ਹੀ ਨਹੀ ਸੀ। ❗️ 👉CM ਸਾਬ ਦਾ ਕਹਿਣਾ ਹੈ ਕਿ ਇਸ਼ਤਿਹਾਰ ਖੁੱਲ ਕੇ ਲਉ ਤੇ ਪੰਜਾਬ ਤੇ ਵਿਰੋਧੀ ਧਿਰਾਂ ਨੂੰ ਚਲਾਉਣਾ ਬੰਦ ਕਰੋ !! Bhagwant Mann
Bikram Singh Majithia81,433 просмотров • 2 лет назад

ISI , Agent ਨਰੈਣ ਚੌੜੇ ਨੂੰ ਪੁਲਿਸ ਵਾਲਾ 4 ਦਸੰਬਰ ਨੂੰ ਇਸ਼ਾਰਾ ਕਰਦਾ ਹੋਇਆ❗️❗️ DGP Punjab Police Bhagwant Mann
Bikram Singh Majithia48,284 просмотров • 1 год назад

ਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰਾਨਾ 🙏 ਸੱਚ ਨੂੰ ਚਾਹੇ ਕੁਝ ਸਮੇਂ ਲਈ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ। ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲਣ ਨਾਲ ਇੱਕ ਵਾਰ ਫਿਰ ਸੱਚਾਈ ਦੀ ਜਿੱਤ ਹੋਈ ਹੈ। ਇਸ ਮੁਸ਼ਕਿਲ ਸਮੇਂ ਦੌਰਾਨ ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਹਰ ਸੱਜਣ ਅਤੇ ਸਾਥੀ ਦੇ ਸਹਿਯੋਗ ਲਈ ਦਿਲੋਂ ਧੰਨਵਾਦ, ਜਿਸ ਨੇ ਸੱਚ ਦਾ ਸਾਥ ਦਿੱਤਾ। ਗੁਰੂ ਸਾਹਿਬ ਨੇ ਹਰ ਕਦਮ 'ਤੇ ਆਪਣੀ ਮਿਹਰ ਬਣਾਈ ਰੱਖੀ ਅਤੇ ਚੜ੍ਹਦੀ ਕਲਾ ਬਖ਼ਸ਼ੀ। ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਉਹ ਹਮੇਸ਼ਾ ਸੱਚ, ਇਨਸਾਫ਼ ਅਤੇ ਹੌਂਸਲੇ ਦੇ ਰਾਹ 'ਤੇ ਚੱਲਣ ਦੀ ਹਿੰਮਤ ਬਖ਼ਸ਼ਣ। 🙏
Bikram Singh Majithia10,891 просмотров • 3 месяцев назад

👉 The only child of family, Ranjit Singh, 19, taken from his house at 4 pm and later shown killed in an encounter linked to the killing of two Punjab Police personnel at Adhiyan check post. 👉 His mother alleges it was a fake encounter, seeking proof and justice for her son. 👉 Shiromani Akali Dal stands for justice and truth. 👉 Can guilt be declared without trial? Serious questions arise. 👉 I have sought a CBI enquiry to ensure accountability and fairness for all sides. 👉 Justice must be delivered through law, not fear. DGP Punjab Police Punjab Police India Bhagwant Mann AAP Punjab
Bikram Singh Majithia19,314 просмотров • 6 месяцев назад

👉26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ। 👉 ਮਾਨ ਸਾਬ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ! 👉 ਕੀ 26 ਜਨਵਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਪਰਿਵਾਰਕ ਅਨਾੳਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਬਾ ਦਿੰਦਾ ਹੈ ?! ਇਹ ਕਿਵੇਂ ਦੀ ਅਨਾਉਸਮੈਂਟ ਹੈ ? 👉 ਅਨਾੳਸਮੈਂਟ ਕਰਦੇ Public ਲਈ ਨਾਂਹ ਕਿ ਨਿੱਜੀ।❗️ 👉ANNOUNCEMENT ਕਰਦੇ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਪੂਰੇ ਕਰਨ ਦੀ ! ਜਾਂ ਵਾਅਦੇ ਪੂਰੇ ਨਾਂਹ ਹੋਣ ਤੇ ਪੰਜਾਬੀਆਂ ਕੋਲ਼ੋਂ ਮੁਆਫੀ ਮੰਗਦੇ। 👉ਦੂਜੀ ਗੱਲ ਤੁਸੀ GENDER ਚੈੱਕ ਕਰਾਉਣ ਦੀ ਗੱਲ ਕੀਤੀ ਹੈ ਕਿ ਮੈਂ ਪਤਾ ਨਹੀਂ ਕਰਾਇਆ ਕਿ ਮੁੰਡਾ ਹੈ ਜਾਂ ਕੁੜੀ ❓ ਤੁਹਾਡੀ ਇਸ ਸੋਚ ਤੇ ਵੀ ਸ਼ਰਮ ਆੳਦੀ ਹੈ ! GENDER ਚੈੱਕ ਕਰਾਉਣਾ ਵੀ ILLEGAL ਹੈ ਤੇ ਘੋਰ ਅਪਰਾਧ। 👉🔴CM ਭਗਵੰਤ ਮਾਨ ਦਾ 26 ਜਨਵਾਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਕੇ ਆਉਣਾ ਇਸ ਤੋਂ ਵੱਧ ਰਾਸ਼ਟਰੀ ਝੰਡੇ ਦਾ ਅਪਮਾਨ ਕੀ ਹੋ ਸਕਦਾ ਹੈ ❓ 🔴 ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੋਂ DEMAND ਕਰਦਾ ਹੈ ਕਿ CM Maan ਤੇ ਸਖ਼ਤ ਐਕਸ਼ਨ ਲਿਆ ਜਾਵੇ। 👉ਜਿੱਥੇ ਪੁਰੀ ਦੁਨੀਆਂ ਚ ਸਿੱਖ ਸੰਗਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵੀ ਮਨਾ ਰਹੀਆਂ ! ਉਧਰ CM ਦਾਰੂ ਨਾਲ ਰੱਜਿਆ ਫਿਰਦਾ। 👉ਗੁਰੂ ਸਾਹਿਬ ਮੁੱਖ ਮੰਤਰੀ ਭਗਵੰਤ ਨੂੰ ਸੁਮੱਤ ਬਖਸ਼ਣ। Narendra Modi Bhagwant Mann Arvind Kejriwal #RepublicDay2024
Bikram Singh Majithia52,850 просмотров • 2 лет назад