Bikram Singh Majithia's banner
Bikram Singh Majithia's profile picture

Bikram Singh Majithia

@bsmajithia119,154 subscribers

General Secretary Shiromani Akali Dal

Shorts

👉 The FBI has charged Punjab Police SHO Gurinderjit Singh Nagra of Tanda Police Station in connection with a $400,000 extortion case. 👉 Allegation: The family was threatened in the United States, while their relatives in India were allegedly implicated in a false murder case. 👉 Just as the FBI sought the extradition of Goldy Brar, Lawrence Bishnoi, and Jaggu Bhagwanpuria, a Punjab Police India officer has now also come under the FBI's scanner. 👉 Due to the alleged misdeeds of "Guru Dhokhi" Bhagwant Mann and his coterie, the Punjab Police, once known for its reputation, has today become a symbol of global embarrassment. 👉 Guru Dhokhi Bhagwant Mann, the alleged dark deeds of the "permanent police" under a "temporary DGP" have now become known across the world. If the FBI takes this inspector to the United States, the alleged AAP, gangster, and Punjab Police nexus will be exposed before the world, something many have been demanding. 👉FBI ਨੇ ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ, ਥਾਣਾ ਟਾਂਡਾ ਨੂੰ $400,000 ਦੀ extortion 'ਚ ਚਾਰਜ ਕੀਤਾ। 👉ਇਲਜ਼ਾਮ: ਅਮਰੀਕਾ 'ਚ ਪਰਿਵਾਰ ਨੂੰ ਧਮਕੀ - ਭਾਰਤ 'ਚ ਰਿਸ਼ਤੇਦਾਰਾਂ 'ਤੇ ਝੂਠਾ murder case। 👉ਜਿਵੇਂ FBI ਨੇ Goldy Brar, ਲੋਰੈਂਸ ਬਿਸ਼ਨੋਈ ਅਤੇ Jaggu Bhagwanpuria ਦੀ ਹਵਾਲਗੀ ਮੰਗੀ, ਉਸੇ ਤਰ੍ਹਾਂ ਹੁਣ ਪੁਲਿਸ ਅਫਸਰ ਵੀ FBI ਦੀ ਲਿਸਟ 'ਚ। 👉ਗੁਰੂ ਦੋਖੀ ਭਗਵੰਤ ਮਾਨ ਅਤੇ ਇਸਦੀ ਜੁੰਡਲੀ ਦੇ ਕਾਲੇ ਕਾਰਨਾਮਿਆਂ ਕਾਰਨ ਅੱਜ ਪੰਜਾਬ ਪੁਲਿਸ ਅੱਜ ਦੁਨੀਆ 'ਚ ਬਦਨਾਮੀ ਦਾ ਘਰ ਬਣ ਚੁੱਕੀ ਹੈ 👉 ਗੁਰੂ ਦੋਖੀ Bhagwant Mann, ਕੱਚੇ DGP ਦੀ ਪੱਕੀ ਪੁਲਿਸ ਦੇ ਕਾਲੇ ਕਾਰਨਾਮੇ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ਹਨ ,ਜੇ FBI ਨੇ ਇਸ ਇੰਸਪੈਕਟਰ ਨੂੰ ਅਮਰੀਕਾ ਲੈਕੇ ਗਈ ਤਾਂ AAP-ਗੈਂਗਸਟਰ-ਪੰਜਾਬ ਪੁਲਿਸ ਨੈਕਸਸ ਦਾ ਕਾਲਾ ਸੱਚ ਦੁਨੀਆ ਦੇ ਸਾਹਮਣੇ ਆ ਜਾਵੇਗਾ ਜਿਸਦੀ ਹਰ ਕੋਈ ਮੰਗ ਕਰ ਰਿਹਾ ਹੈ। #Satluj #PunjabPolice DGP Punjab Police

83,117 次观看

Disturbing video has emerged from Patiala where a Policeman can be seen beating an aged Sikh only because he asked him to stop smoking near him. I demand strong action against such culprit with exemplary punishment. Punjab Police India Patiala Police Bhagwant Mann

177,957 次观看

ਅੱਜ PAU ਲੁਧਿਆਣਾ ਡਿਬੇਟ ਦਾ ਨਿਚੋੜ 👇 ਮੁਨਸਫ ਵੀ ਉਸਦੇ ਅਦਾਲਤ ਵੀ ਉਸਦੀ ਗਵਾਹ ਵੀ ਉਸਦੇ ਤੇ ਵਕ਼ਾਲਤ ਵੀ ਉਸਦੀ!!! ⚠️ਭੱਜੋ ਭੱਜੋ ਹੁਣ ਦਿੱਲੀ ਨੂੰ ਕਿਤੇ ਆਕਾ ਦੀ ਗ੍ਰਿਫਤਾਰੀ ਨਾ ਹੋ ਜਾਵੇ❗️❗️ Bhagwant Mann AAP Arvind Kejriwal

ਅੱਜ PAU ਲੁਧਿਆਣਾ ਡਿਬੇਟ ਦਾ ਨਿਚੋੜ 👇 ਮੁਨਸਫ ਵੀ ਉਸਦੇ ਅਦਾਲਤ ਵੀ ਉਸਦੀ ਗਵਾਹ ਵੀ ਉਸਦੇ ਤੇ ਵਕ਼ਾਲਤ ਵੀ ਉਸਦੀ!!! ⚠️ਭੱਜੋ ਭੱਜੋ ਹੁਣ ਦਿੱਲੀ ਨੂੰ ਕਿਤੇ ਆਕਾ ਦੀ ਗ੍ਰਿਫਤਾਰੀ ਨਾ ਹੋ ਜਾਵੇ❗️❗️ Bhagwant Mann AAP Arvind Kejriwal

43,652 次观看

👉ਮਾਨ ਸਾਹਬ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟੀਆ ਸੋਚ ਹੈ, ਗੰਦੀ ਮਾਨਸਿਕਤਾ ਹੈ ਕਿ ਤੁਸੀਂ ਸੀਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ❗️ 👉ਉਹ ਹੈ ਸੁੱਚਾ , ਜਨਾਬ ਨੇ ਲੁੱਚੇ !! 👉ਜਿਸ ਨੇ ਮੀਡਿਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾ ਕਰਤਾ ਤੇ ਭਾਣਜੀ ਕਹਿ ਦਿੱਤਾ ! ਬਾਪ ਛੱਡ ਸੀਰਤ ਦਾ ਮਾਮਾ ਬਣ ਗਿਆ। 👉ਮਾਨ ਸਾਹਬ ਮੈਂ ਤਾਂ ਮਾਮਾ ਬਣ ਗਿਆ ਧੀ ਸੀਰਤ ਦਾ ! ਕਿਉਕਿ ਉਸ ਨਾਲ ਧੱਕਾ ਹੋਇਆ❗️ ਧੱਕਾ ਕੀਤਾ ਕਿਸ ਨੇ ❓ 👉ਉਸ ਦੇ ਨਾਲਾਇਕ, ਸ਼ਰਾਬੀ, ਲੋਭੀ, ਕਾਮੀ ਬਾਪ ਨੇ। ਜੋ ਇੱਕ ਧੀ ਤੇ ਇੱਕ ਪੁੱਤ ਦੇ ਬਾਪ ਦਾ ਫਰਜ਼ ਨਹੀ ਨਿਭਾ ਸਕਿਆ। 👉ਤੁਸੀਂ ਬਾਪ ਦੇ ਫਰਜ਼ ਤੋ ਭੱਜੇ ਹੋ। ਮੈਂ ਤਾਂ ਮਾਮਾ ਬਣਨ ਲਈ ਤਿਆਰ ਹਾਂ ਜੇ ਧੀ ਸੀਰਤ ਤੇ ਦਿਲਸ਼ਾਨ ਪੁੱਤ ਮੈਨੂੰ ਇਜਾਜ਼ਤ ਦੇਣ। Bhagwant Mann AAP Punjab

36,745 次观看

ਟਾਊਟ ਭਗਵੰਤ ਮਾਨ ਆਹ ਦੇਖ ਲੈ ਪੰਜਾਬ ਦੀ ਧਰਤੀ ਤੇ ਆ ਕੇ ਸ਼ਰੇਆਮ ਫਾਇਰ , 150 ਤੋ ਵੱਧ ਕਿਸਾਨ ਜ਼ਖਮੀ !! 3 ਕਿਸਾਨ ਸ਼ਹੀਦ !! ਮਾਲੀ ਨੁਕਸਾਨ !! Bhagwant Mann ਅਜੇ ਵੀ ਸਬੂਤ ਭਾਲਦਾ। ਟਾਊਟ ਜੀ ਪੰਜਾਬੀ ਸਭ ਦੇਖ ਰਹੇ ਨੇ। #KisanAndolan2024 #kisan #farmer

21,771 次观看

👉ਪਿੰਡ ਆਲੋਵਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਖਾਲੀ ਕੁਰਸੀਆਂ ਅਤੇ cameras 🎥 ਨੂੰ ਸੰਬੋਧਨ ਕਰਦੇ ਹੋਏ । 👉ਏ ਸਚਾਈ ਹੈ ਇਸ ਸਰਕਾਰ ਦੀ। 👉 2, 3 ਚੈਨਲ ਵੀ ਇਹਨਾਂ ਦਾ ਬਹੁਤ live ਕਰਦੇ ਹਨ ਤੁਸੀਂ ਵੀ ਕੈਮਰੇ ਨੂੰ ਪਿੱਛੇ ਘੁਮਾ ਕਿ ਨਾਕਾਮੀਆਂ ਅਤੇ ਦੁਰਦਸ਼ਾ ਤੇ ਵੀ ਸੱਚਾਈ ਜ਼ਰੂਰ ਬਿਆਨ ਕਰਿਆ ਕਰੋ। 👉ਮਹਿਜ ਢਾਈ ਸਾਲਾਂ ਵਿੱਚ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਇਹਨਾਂ ਦੇ ਮੰਤਰੀਆਂ ਦੇ ਸਮਾਗਮਾਂ ਵਿੱਚ ਵੀ ਲੋਕ ਨਹੀਂ ਪਹੁੰਚਦੇ। 👉 ਹਰਜੋਤ ਬੈਂਸ ਦੀ ਡਰਾਮੇ ਕਰਨ ਦੀ ਆਦਤ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਵੇਲੇ ਵੀ ਡਰਾਮਾ ਕੀਤਾ ਸੀ ਕੁਝ ਦਿਨ ਪਹਿਲਾਂ ਵੀ ਚੰਡੀਗੜ੍ਹ ਵਿਖੇ ਡਰਾਮਾ ਕਰਦੇ ਦੇਖੇ ਗਏ ਸਨ ਤੇ ਹੁਣ Cameras ਨੂੰ ਸੰਬੋਧਨ ਕਰਨ ਦਾ ਡਰਾਮਾ ਕਰ ਰਹੇ ਹਨ। Bhagwant Mann AAP Punjab Harjot Singh Bains

15,351 次观看

21 ਦਸੰਬਰ ਚੋਣ ਨਿਸ਼ਾਨ ਤੱਕੜੀ Bhagwant Mann 👍

21 ਦਸੰਬਰ ਚੋਣ ਨਿਸ਼ਾਨ ਤੱਕੜੀ Bhagwant Mann 👍

12,667 次观看

Videos

🚨 **Arvind Kejriwal and Manish Sisodia shed crocodile tears for Delhi, but celebrate what happens in Punjab.** 👉 In Delhi, you hold two hour press conferences over a lathi charge. 👉 But in Punjab's Barnala, your *Guru Dokhi* Bhagwant Mann left sanitation workers bruised with baton marks. 👉 It is easy to cry over photographs from Delhi. 👉 But what about the baton injuries suffered by Punjab's mothers and sisters? 👉 The very sanitation workers who kept Barnala clean were beaten and left bleeding under your *Guru Dokhi* Bhagwant Mann's government. 👉 Sanitation workers were demanding their rights, not asking for charity. 👉 Under your *Rangili Sarkar*, even holding a broom has become a crime. Punjab will remember this in 2027. 👉ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਿੱਲੀ ਵਿਚ ਮਗਰਮੱਛ ਦੇ ਹੰਝੂ ਵਹਾਉਂਦੇ ਹੋ ਪੰਜਾਬ ਵਿੱਚ ਖ਼ੁਸ਼ ਹੁੰਦੇ ਹੋ 👉ਦਿੱਲੀ 'ਚ ਤੁਸੀਂ 2 ਘੰਟੇ ਲਾਠੀਚਾਰਜ 'ਤੇ ਪ੍ਰੈਸ ਕਾਨਫਰੰਸ ਕਰਦੇ ਹੋ। ਪਰ ਪੰਜਾਬ ਦੇ ਬਰਨਾਲਾ 'ਚ ਤੁਹਾਡੇ ਗੁਰੂ ਦੋਖੀ ਭਗਵੰਤ ਮਾਨ ਨੇ ਸਫਾਈ ਸੇਵਕਾਂ ਦੇ ਸਰੀਰ 'ਤੇ ਡਾਂਗਾਂ ਦੇ ਨਿਸ਼ਾਨ ਛੱਡ ਦਿੱਤੇ। 👉ਦਿੱਲੀ ਦੀਆਂ ਫੋਟੋਆਂ 'ਤੇ ਹੰਝੂ ਵਹਾਉਣੇ ਆਸਾਨ ਨੇ। ਪਰ ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਸਰੀਰ 'ਤੇ ਪਈਆਂ ਡਾਂਗਾਂ ਦਾ ਕੀ? 👉ਬਰਨਾਲਾ 'ਚ ਜਿਨ੍ਹਾਂ ਨੇ ਸ਼ਹਿਰ ਚਮਕਾਇਆ, ਤੁਹਾਡੇ ਗੁਰੂ ਦੋਖੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਹੀ ਲਹੂ-ਲੁਹਾਣ ਕਰ ਦਿੱਤਾ। 👉ਸਫਾਈ ਕਰਮਚਾਰੀ ਹੱਕ ਮੰਗ ਰਹੇ ਸਨ, ਭੀਖ ਨਹੀਂ। ਤੁਹਾਡੀ ਰੰਗੀਲੀ ਸਰਕਾਰ 'ਚ ਹੁਣ ਝਾੜੂ ਫੜਨਾ ਵੀ ਜੁਰਮ ਹੈ। 2027 ਯਾਦ ਰੱਖੇਗਾ ਪੰਜਾਬ! 👉अरविंद केजरीवाल और मनीष सिसोदिया दिल्ली में मगरमच्छ के आंसू बहाते हो, पंजाब में खुश होते हो। 👉दिल्ली में आप 2 घंटे लाठीचार्ज पर प्रेस कॉन्फ्रेंस करते हो। लेकिन पंजाब के बरनाला में आपके गुरु दोखी भगवंत मान ने सफाई सेवकों के शरीर पर डंडों के निशान छोड़ दिए। 👉दिल्ली की फोटो पर आंसू बहाना आसान है। लेकिन पंजाब की माताओं-बहनों के शरीर पर पड़े डंडों का क्या? 👉बरनाला में जिन्होंने शहर चमकाया, आपके गुरु दोखी भगवंत मान ने उन्हें ही लहूलुहान कर दिया। 👉सफाई कर्मचारी हक मांग रहे थे, भीख नहीं। आपकी रंगीली सरकार में अब झाड़ू पकड़ना भी जुर्म है। 2027 पंजाब याद रखेगा! #RangiliSarkar #BarnalaLathiCharge #KejriwalExposed Manish Sisodia Punjab Police India Barnala Police AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS
6:25

Sensitive content

This media may contain sensitive content.

bsmajithia's profile picture

24,825 次观看 • 1 天前

bsmajithia's profile picture

👉ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਨੂੰ ਪੁਲਿਸ ਨੇ ਜਦ ਪਿੰਡ ਤੋਂ ਚੱਕਿਆ ਤਾਂ ਉਸਨੇ ਆਦਰ ਸਹਿਤ ਪੁਲਿਸ ਕਰਮਚਾਰੀਆਂ ਦੇ ਪੈਰੀ ਹੱਥ ਲਾਏ। 👉ਪਰ ਪੁਲਿਸ ਨੇ ਪਿੰਡ ਦੇ ਜਿਸ ਰਸਤੇ ਤੋਂ ਰਣਜੀਤ ਸਿੰਘ ਨੂੰ ਲੈ ਕੇ ਗਏ ਉਥੋਂ ਦੇ ਸਾਰੇ CCTV ਕੈਮਰਿਆਂ ਦੀ DVR ਨਾਲ ਲੈ ਗਏ। 👉ਇਥੋਂ ਪੁਲਿਸ ਦੀ ਮਨਸ਼ਾ ਸਾਫ਼ ਜ਼ਾਹਿਰ ਹੈ ਕਿ ਜਿਹੜਾ ਨੌਜਵਾਨ ਪੁਲਿਸ ਨੂੰ ਦੇਖ ਕੇ ਨਹੀਂ ਭੱਜਿਆ ਅਤੇ ਬਾਅਦ ਵਿੱਚ ਪੁਲਿਸ ਦੀ ਗੱਡੀ ਪਲਟੀ ਅਤੇ ਉਥੋਂ ਉਹ ਹੱਥ ਕੜੀ ਲਾਈ 'ਤੇ ਫਰਾਰ ਹੋ ਗਿਆ ਵਰਗੀਆਂ ਕਹਾਣੀਆਂ 'ਤੇ ਸਵਾਲ ਖੜੇ ਕਰਦਾ ਹੈ। 👉ADHOC DGP ਅਤੇ ਗ੍ਰਹਿ ਮੰਤਰੀ ਇਸ ਨੌਜਵਾਨ ਦੀ ਝੂਠੇ ਮੁਕਾਬਲੇ 'ਚ ਮੌਤ ਦੇ ਜ਼ਿੰਮੇਵਾਰ ਹਨ। 👉ਮੈਂ CBI ਤੋਂ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ। 👉ADHOC DGP ਸਾਬ੍ਹ ਤੁਸੀਂ ਇਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਦਾ ਘਾਣ ਨਹੀਂ ਕਰ ਸਕਦੇ ਤੁਹਾਨੂੰ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ। DGP Punjab Police Punjab Police India Bhagwant Mann AAP Punjab

Bikram Singh Majithia

54,602 次观看 • 4 个月前

bsmajithia's profile picture

👉 That’s how a badly brought up man looks like — DSP Majitha Kamal Meet Singh, who was never taught how to address a woman MLA. 👉 Fleeing all norms in the air, Bhagwant Mann's police now appears to be following the same footsteps by trying to misbehave with females in the Opposition party. 👉 Like boss, like creepy employee, both immediately requires Dope test 👉 DSP Majitha’s behaviour not only shames the dignity of his uniform but also puts serious questions on his upbringing. 🔥 “A uniform cannot hide lack of manners, dignity and respect towards women.” 🚨 “ਵਰਦੀ ਇੱਜ਼ਤ ਦਿੰਦੀ ਹੈ, ਪਰ ਔਰਤਾਂ ਨਾਲ ਗੱਲ ਕਰਨ ਦੀ ਤਮੀਜ਼ ਘਰ ਦੀ ਪਰਵਰਿਸ਼ ਦਿੰਦੀ ਹੈ!” 🚨 👉 ਇਹ ਹੈ DSP ਮਜੀਠਾ ਕਮਲਮੀਤ ਸਿੰਘ ਦਾ ਅਸਲੀ ਚਿਹਰਾ, ਜਿਸਨੂੰ ਸ਼ਾਇਦ ਕਦੇ ਇਹ ਨਹੀਂ ਸਿਖਾਇਆ ਗਿਆ ਕਿ ਇੱਕ ਚੁਣੀ ਹੋਈ ਮਹਿਲਾ ਵਿਧਾਇਕ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ। 👉 ਭਗਵੰਤ ਮਾਨ ਦੀ ਪੁਲਿਸ ਹੁਣ ਆਪਣੇ ਮਾਲਕ ਦੇ ਹੀ ਨਕਸ਼ੇ ਕਦਮਾਂ ‘ਤੇ ਚੱਲਦੀ ਦਿਖ ਰਹੀ ਹੈ, ਜਿੱਥੇ ਵਿਰੋਧੀ ਧਿਰ ਦੀਆਂ ਮਹਿਲਾਵਾਂ ਨਾਲ ਵੀ ਬਦਸਲੂਕੀ ਕਰਨਾ ਆਮ ਗੱਲ ਬਣਦੀ ਜਾ ਰਹੀ ਹੈ। 👉 “ਜੈਸਾ ਮਾਲਕ, ਵੈਸਾ ਕਰਮਚਾਰੀ” — ਕਰਮਚਾਰੀ ਦਾ ਤੁਰੰਤ ਡੋਪ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਅਸਲੀ ਸੱਚਾਈ ਪੰਜਾਬੀਆਂ ਸਾਹਮਣੇ ਆ ਸਕੇ। 👉 DSP ਮਜੀਠਾ ਦਾ ਇਹ ਵਰਤਾਓ ਨਾ ਸਿਰਫ਼ ਉਸਦੀ ਵਰਦੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਉਸਦੀ ਪਰਵਰਿਸ਼ ‘ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ। 👉 ਮੈਂ ਮੰਗ ਕਰਦਾ ਹਾਂ ਕਿ DSP ਕਮਲਮੀਤ ਸਿੰਘ ਦਾ ਤੁਰੰਤ ਡੋਪ ਟੈਸਟ ਕਰਵਾਇਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀ ਬਦਤਮੀਜ਼ੀ ਅਤੇ ਹੰਕਾਰ ਦੇ ਪਿੱਛੇ ਅਸਲ ਕਾਰਨ ਕੀ ਹੈ। 🔥 “ਵਰਦੀ ਤਮੀਜ਼, ਸੰਸਕਾਰ ਅਤੇ ਔਰਤਾਂ ਪ੍ਰਤੀ ਸਤਿਕਾਰ ਦੀ ਕਮੀ ਨੂੰ ਨਹੀਂ ਲੁਕਾ ਸਕਦੀ।” Part- 7 Punjab Police India AAP Bhagwant Mann AAP Punjab Arvind Kejriwal ਪੀਟੀਸੀ ਨਿਊਜ਼ | PTC News ABP Sanjha ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune

Bikram Singh Majithia

20,843 次观看 • 2 个月前

bsmajithia's profile picture

🚨 “People say Bhagwant Mann remembers Patiala pegs more than his own promises and vows!” 🚨 👉 First he took an oath in his mother’s name… then allegations surfaced of him arriving at the Bargari Morcha after consuming alcohol despite the presence of Sri Guru Granth Sahib Ji… then allegations of attending both the Punjab Vidhan Sabha and Parliament in an inebriated state, with even colleagues reportedly complaining to the Speaker… and now another round of dramatic public vows from stages in Batala! 👉 People are also pointing out that when Baba Ji spoke of a “sankalp”, the Chief Minister repeatedly mispronounced it as “Sanpalk”, leading many to mockingly remark that perhaps another Patiala peg had already been consumed before taking the vow itself. 👉 People are openly saying that someone who could not honour an oath taken in his mother’s name cannot be expected to honour public pledges. 👉 After watching the Batala video, many on social media commented: “It seemed the Patiala peg had already kicked in before the oath… that is why the speech sounded shaky.” 👉 When a leader becomes a habitual offender of his own promises and vows, people are bound to question his claims of making Punjab drug free. 👉 Punjab does not need scripted political drama. Punjab needs a responsible Chief Minister. 👉 People are watching everything closely… and now ground reality is speaking louder than paid praise on social media. 🚨 “ਲੋਕ ਕਹਿੰਦੇ ਨੇ — ਭਗਵੰਤ ਸੋਹਾਂ ਘੱਟ, ਪਟਿਆਲਾ ਪੈੱਗ ਵੱਧ ਯਾਦ ਰੱਖਦਾ ਹੈ!” 🚨 👉 ਪਹਿਲਾਂ ਮਾਂ ਦੀ ਸੋਹ…ਫਿਰ ਗੁਰੂ ਘਰਾਂ ਦੀ ਮਰਿਆਦਾ ‘ਤੇ ਸਵਾਲ… ਬਰਗਾੜੀ ਮੋਰਚਾ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਾਜ਼ਰੀ ਵਿੱਚ ਸ਼ਰਾਬ ਪੀਕੇ ਜਾਣਾ ਫਿਰ Parliament ਵਿੱਚ ਸ਼ਰਾਬ ਪੀ ਕੇ ਜਾਣਾ ਅਤੇ ਸਾਥੀਆਂ ਵਲੋਂ ਸਪੀਕਰ ਨੂੰ ਸ਼ਿਕਾਇਤ… ਤੇ ਹੁਣ ਬਟਾਲਾ ਦੀ ਹਰ ਸਟੇਜ ‘ਤੇ ਨਵੀਆਂ ਸੋਹਾਂ ਦਾ ਡਰਾਮਾ! 👉ਬਾਬਾ ਜੀ ਨੇ "ਸੰਕਲਪ" ਕਿਹਾ ਤਾਂ ਮੁੱਖਮੰਤਰੀ ਨੇ "ਸੰਪਲਕ" ਕਹਿ ਰਹੇ ਹਨ ਜਿਸ ਨਾਲ ਬਾਬਾ ਜੀ ਨੂੰ ਸਮਝਣਾ ਚਾਹੀਦਾ ਕੀ ਭਗਵੰਤ ਨੇ ਸੌਂਹ ਹੀ ਝੂਠੀ ਕਰਕੇ ਆਪਣੀ ਗੱਡੀ ਵਿੱਚ ਫੇਰ ਪਟਿਆਲਾ ਪੈੱਗ ਲਾ ਲਿਆ ਜੋ ਮਾਂ ਦੀ ਸੌਂਹ ਨਹੀਂ ਮੰਨਦਾ ਉਹ ਬਾਬਾ ਜੀ ਕਿਸੇ ਦੀ ਸੌਂਹ ਨਹੀਂ ਮੰਨ ਸਕਦਾ। 👉 ਬਟਾਲਾ ਵਾਲੀ ਵੀਡੀਓ ਵੇਖ ਕੇ ਤਾਂ ਲੋਕ ਇਹ ਤੱਕ ਕਹਿ ਰਹੇ ਨੇ ਕਿ “ਲੱਗਦਾ ਸੋਹ ਚੁੱਕਣ ਤੋਂ ਪਹਿਲਾਂ ਹੀ ਪਟਿਆਲਾ ਪੈੱਗ ਲੱਗ ਚੁੱਕਾ ਸੀ… ਤਾਂ ਹੀ ਆਵਾਜ਼ ਲੜਖੜਾ ਰਹੀ ਸੀ!” 👉 ਜਿਹੜਾ ਬੰਦਾ ਆਪਣੀਆਂ ਹੀ ਸੌਂਹਾਂ ਦਾ Habitual Offender ਬਣ ਜਾਵੇ, ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰੇ ਤਾਂ ਲੋਕ ਸਵਾਲ ਤਾਂ ਪੁੱਛਣਗੇ ਹੀ। 👉 ਪੰਜਾਬ ਨੂੰ scripted ਨਾਟਕ ਨਹੀਂ, ਜ਼ਿੰਮੇਵਾਰ ਮੁੱਖ ਮੰਤਰੀ ਚਾਹੀਦਾ ਹੈ। 👉 ਲੋਕ ਸਭ ਕੁਝ ਦੇਖ ਰਹੇ ਨੇ… ਤੇ ਹੁਣ social media ਦੀ paid ਵਾਹ-ਵਾਹ ਨਹੀਂ, ਜ਼ਮੀਨੀ ਸੱਚਾਈ ਚੱਲ ਰਹੀ ਹੈ। Bhagwant Mann AAP AAP Punjab Arvind Kejriwal ਪੀਟੀਸੀ ਨਿਊਜ਼ | PTC News ABP Sanjha ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune

Bikram Singh Majithia

18,357 次观看 • 2 个月前

bsmajithia's profile picture

👉 Rajinder Gupta is a well respected industrialist of Punjab who has contributed immensely to the state and created thousands of jobs for the youth. 👉 Calling him a “traitor” and defacing his home with graffiti is cheap and unacceptable. 👉 Many leaders from other parties joined AAP in the run up to “Badlav” and were never labelled as traitors. 👉 Did we ever write “Gaddar” on their walls or target them like this? Never. 👉 When leaders join you, they are celebrated. When they leave, they are abused. This double standard is clear. 👉 When Dr Raj Kumar Chabbewal joined you, did Congress write “Gaddar” on his house? 👉 I share a long and close association with Rajinder Gupta and his family. I stand with him and strongly condemn this behaviour 👉 I strongly condemn Bhagwant Mann and Arvind Kejriwal for encouraging such cliche and divisive activities 👉 This is not politics, it only exposes the mindset behind such acts. 👉 Such activities only divide Punjab and will not make it a better place. 👉 ਰਾਜਿੰਦਰ ਗੁਪਤਾ ਪੰਜਾਬ ਦੇ ਹੀ ਨਹੀਂ, ਸਗੋਂ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹਨ। ਉਹਨਾਂ ਨਾਲ ਲੱਖਾਂ ਲੋਕ ਸਿੱਧੇ ਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਉਹਨਾਂ ਦੇ ਉਦਯੋਗਾਂ ਨਾਲ ਚੱਲਦੀ ਹੈ। 👉 ਕੋਵਿਡ ਦੇ ਮੁਸ਼ਕਲ ਸਮੇਂ ਦੌਰਾਨ ਉਹਨਾਂ ਵੱਲੋਂ ਦਿੱਤਾ ਗਿਆ ਯੋਗਦਾਨ ਪੰਜਾਬ ਕਦੇ ਨਹੀਂ ਭੁੱਲ ਸਕਦਾ—ਉਹ ਸਮਾਂ ਸੀ ਜਦੋਂ ਅਸਲ ਸੇਵਾ ਅਤੇ ਜ਼ਿੰਮੇਵਾਰੀ ਨਿਭਾਈ ਗਈ। 👉 ਐਸੇ ਇੱਜ਼ਤਦਾਰ ਵਿਅਕਤੀ ਨੂੰ “ਗੱਦਾਰ” ਕਹਿਣਾ ਅਤੇ ਉਸਦੇ ਘਰ ਬਾਹਰ ਗੱਦਾਰ ਲਿਖਣਾ ਨਾ ਸਿਰਫ਼ ਘਟੀਆ ਸੋਚ ਹੈ, ਬਲਕਿ ਪੰਜਾਬ ਦੀ ਸੰਸਕਾਰਾਂ ਨੂੰ ਠੇਸ ਪਹੁੰਚਾਉਣ ਵਾਲੀ ਕਰਤੂਤ ਹੈ। 👉 ਅਕਾਲੀ ਦਲ,ਕਾਂਗਰਸ ਭਾਜਪਾ ਤੋਂ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਗਏ, ਅੱਜ ਉਹੀ ਉੱਥੇ ਵੱਡੇ ਚਿਹਰੇ ਬਣੇ ਬੈਠੇ ਹਨ। 👉ਜਦੋਂ ਡਾ. ਰਾਜ ਕੁਮਾਰ ਚੱਬੇਵਾਲ ਤੁਹਾਡੇ ਨਾਲ ਜੁੜੇ ਸਨ, ਕੀ ਕਾਂਗਰਸ ਨੇ ਉਨ੍ਹਾਂ ਦੇ ਘਰ ‘ਤੇ “ਗੱਦਾਰ” ਲਿਖਿਆ ਸੀ? 👉 ਪਰ ਅੱਜ ਤੱਕ ਕਦੇ ਉਹਨਾਂ ਨੂੰ “ਗੱਦਾਰ” ਨਹੀਂ ਕਿਹਾ, ਨਾ ਹੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਕਿਸੇ ਨੂੰ ਕੁਝ ਲਿਖਣ ਲਈ ਉਕਸਾਇਆ—ਕਿਉਂਕਿ ਸਾਡੀ ਰਾਜਨੀਤੀ ਵਿੱਚ ਅਜੇ ਵੀ ਸੱਭਿਆਚਾਰ ਤੇ ਸਿਆਣਪ ਬਾਕੀ ਹੈ। 👉 ਇਹ ਨਵੀਂ ਗੰਦੀ ਪਰੰਪਰਾ ਸ਼ੁਰੂ ਕਰਨ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਹਰ ਪੰਜਾਬੀ ਨੂੰ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ। 👉 ਕਿਉਂਕਿ ਅੱਜ ਜੋ ਕੁਝ ਹੋ ਰਿਹਾ ਹਾਲਾਤ ਬਣਾਏ ਜਾ ਰਹੇ ਹਨ , ਕੱਲ੍ਹ ਇਹ ਕਿਸੇ ਨਾਲ ਵੀ ਹੋ ਸਕਦਾ ਹੈ—ਇਹ ਰਾਜਨੀਤੀ ਨਹੀਂ, ਇਹ ਡਰ ਅਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੈ। 👉 ਇਹ ਹਰਕਤਾਂ ਸਿਰਫ਼ ਇੱਕ ਗੱਲ ਦੱਸਦੀਆਂ ਹਨ—ਕੁਝ ਲੋਕ ਵਿਰੋਧ ਨੂੰ ਬਰਦਾਸ਼ਤ ਕਰਨ ਦੀ ਥਾਂ ਡਰਾਉਣ ਅਤੇ ਬਦਨਾਮ ਕਰਨ ਦਾ ਰਸਤਾ ਚੁਣ ਰਹੇ ਹਨ। 👉 ਮੇਰਾ ਰਾਜਿੰਦਰ ਗੁਪਤਾ ਨਾਲ ਲੰਮਾ ਪਰਿਵਾਰਿਕ ਸਬੰਧ ਹੈ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ ਅਤੇ ਇਸ ਘਟੀਆ ਹਰਕਤ ਦੀ ਕੜੀ ਨਿੰਦਾ ਕਰਦਾ ਹਾਂ ਅਤੇ ਪੰਜਾਬੀਆ ਨੂੰ ਵੀ ਅਪੀਲ ਕਰਦਾ ਹਾਂ ਕਿ ਇਹਨਾਂ ਨਵੀਂਆਂ ਪਿਰਤਾ ਨੂੰ ਬੰਦ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਨਿੰਦਾ ਕਰਨ। 👉 ਮੈਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਅਜਿਹੀਆਂ ਘਟੀਆ ਅਤੇ ਵੰਡ ਪਾਉਣ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ। AAP Punjab Arvind Kejriwal AAP Bhagwant Mann

Bikram Singh Majithia

12,724 次观看 • 2 个月前

bsmajithia's profile picture

👉26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ। 👉 ਮਾਨ ਸਾਬ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ! 👉 ਕੀ 26 ਜਨਵਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਪਰਿਵਾਰਕ ਅਨਾੳਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਬਾ ਦਿੰਦਾ ਹੈ ?! ਇਹ ਕਿਵੇਂ ਦੀ ਅਨਾਉਸਮੈਂਟ ਹੈ ? 👉 ਅਨਾੳਸਮੈਂਟ ਕਰਦੇ Public ਲਈ ਨਾਂਹ ਕਿ ਨਿੱਜੀ।❗️ 👉ANNOUNCEMENT ਕਰਦੇ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਪੂਰੇ ਕਰਨ ਦੀ ! ਜਾਂ ਵਾਅਦੇ ਪੂਰੇ ਨਾਂਹ ਹੋਣ ਤੇ ਪੰਜਾਬੀਆਂ ਕੋਲ਼ੋਂ ਮੁਆਫੀ ਮੰਗਦੇ। 👉ਦੂਜੀ ਗੱਲ ਤੁਸੀ GENDER ਚੈੱਕ ਕਰਾਉਣ ਦੀ ਗੱਲ ਕੀਤੀ ਹੈ ਕਿ ਮੈਂ ਪਤਾ ਨਹੀਂ ਕਰਾਇਆ ਕਿ ਮੁੰਡਾ ਹੈ ਜਾਂ ਕੁੜੀ ❓ ਤੁਹਾਡੀ ਇਸ ਸੋਚ ਤੇ ਵੀ ਸ਼ਰਮ ਆੳਦੀ ਹੈ ! GENDER ਚੈੱਕ ਕਰਾਉਣਾ ਵੀ ILLEGAL ਹੈ ਤੇ ਘੋਰ ਅਪਰਾਧ। 👉🔴CM ਭਗਵੰਤ ਮਾਨ ਦਾ 26 ਜਨਵਾਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਕੇ ਆਉਣਾ ਇਸ ਤੋਂ ਵੱਧ ਰਾਸ਼ਟਰੀ ਝੰਡੇ ਦਾ ਅਪਮਾਨ ਕੀ ਹੋ ਸਕਦਾ ਹੈ ❓ 🔴 ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੋਂ DEMAND ਕਰਦਾ ਹੈ ਕਿ CM Maan ਤੇ ਸਖ਼ਤ ਐਕਸ਼ਨ ਲਿਆ ਜਾਵੇ। 👉ਜਿੱਥੇ ਪੁਰੀ ਦੁਨੀਆਂ ਚ ਸਿੱਖ ਸੰਗਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵੀ ਮਨਾ ਰਹੀਆਂ ! ਉਧਰ CM ਦਾਰੂ ਨਾਲ ਰੱਜਿਆ ਫਿਰਦਾ। 👉ਗੁਰੂ ਸਾਹਿਬ ਮੁੱਖ ਮੰਤਰੀ ਭਗਵੰਤ ਨੂੰ ਸੁਮੱਤ ਬਖਸ਼ਣ। Narendra Modi Bhagwant Mann Arvind Kejriwal #RepublicDay2024

Bikram Singh Majithia

52,824 次观看 • 2 年前

bsmajithia's profile picture

👉ਪੰਜਾਬ ’ਚ ਇਕ ਪਾਸੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਕੌਮਾਂਤਰੀ ਸਰਹੱਦ ’ਤੇ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਹੋ ਗਿਆ। 👉ਪੰਜਾਬ ਪੁਲਿਸ ਨੂੰ ਹੁਣ ਤੱਕ ਪਤਾ ਨਹੀਂ ਕਿ ਕਤਲ ਕਿਸਨੇ ਕੀਤਾ ਤੇ ਕਿਵੇਂ ਹੋਇਆ। 👉ਦੂਜੇ ਬੰਨੇ ਮਾਰਕੀਟ ਕਮੇਟੀ ਬਟਾਲਾ ਦੇ ਨਵ ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੀ PRE WEDDING SHOOT ਚਲ ਰਹੀ ਹੈ ਜਿਸ ਵਿਚ ਅਸਲ ਪੁਲਿਸ ਮੁਲਾਜ਼ਮ ਵਰਤੇ ਗਏ ਹਨ। 👉ਕੀ ਇਹੀ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਹਨ। 👉ਕੀ ADHOC DGP ਸਾਬ੍ਹ ਦੱਸਣਗੇ ਕਿ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੀ ਥਾਂ ਮੁਲਾਜ਼ਮਾਂ ਨੂੰ PRE WEDDING ਵਾਸਤੇ ਕਿਉਂ ਲਾਇਆ ਗਿਆ? 👉ਕੀ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ PRE WEDDING ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ ? 👉ਅਜਿਹੇ ਹਾਲਾਤ ਵਿਚ ਪੰਜਾਬ ਦਾ ਰੱਬ ਹੀ ਰਾਖਾ....DGP ਤੇ ਮੁੱਖ ਮੰਤਰੀ CUM ਗ੍ਰਹਿ ਮੰਤਰੀ ਤੋਂ ਤਾਂ ਕੋਈ ਆਸ ਨਹੀਂ ਰੱਖੀ ਜਾ ਸਕਦੀ... 👉ਪਹਿਲੀ ਵਾਰ ਸੂਬੇ ਵਿਚ ਵੇਖਣ ਨੂੰ ਮਿਲਿਆ ਹੈ ਕਿ PRE WEDDING SHOOT ਵਾਸਤੇ ਵੀ PUNJAB POLICE ਵਰਤੀ ਜਾ ਰਹੀ ਹੈ... 👉 ਮੈਂ ਪੰਜਾਬ ਪੁਲਿਸ ਕਰਮਚਾਰੀ ਜੋ ਇਸ ਵੀਡੀਓ ਸ਼ੂਟ ਵਿੱਚ ਹਨ ਉਹਨਾਂ ਦੀ SUSPENSION ਦੀ ਮੰਗ ਕਰਦਾ ਹਾਂ.. DGP Punjab Police Punjab Police India AAP Punjab Bhagwant Mann

Bikram Singh Majithia

13,021 次观看 • 4 个月前

bsmajithia's profile picture

👉ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਘਰ ਸੱਦ ਕੇ ਦੀ ਧੱਕੇ ਨਾਲ ਵੇਅਰਹਾਊਸ ਦੇ DM ਡਾ. ਗਗਨਦੀਪ ਸਿੰਘ ਰੰਧਾਵਾ ਦੀ ਪਿਸਤੌਲ ਦੀ ਨੋਕ 'ਤੇ ਬਣਾਈ ਵੀਡੀਓ ਕਿ ਉਹਨਾਂ ਨੇ ਰਿਸ਼ਵਤ ਲਈ ਹੈ। 👉ਡਾ. ਸਾਬ੍ਹ ਨੂੰ ਧਮਕਾਇਆ ਗਿਆ ❗️ 👉 ਅੱਜ ਡਾ. ਗਗਨਦੀਪ ਸਿੰਘ ਰੰਧਾਵਾ ਇਸ ਧੱਕੇਸ਼ਾਹੀ ਅਤੇ ਜਲਾਲਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਤਮਹੱਤਿਆ ਕਰ ਗਏ ਹਨ। 👉 ਜ਼ਿਕਰ ਯੋਗ ਹੈ ਕਿ ਡਾ. ਰੰਧਾਵਾ ਨੇ ਇਹ ਧੱਕੇਸ਼ਾਹੀ ਨੂੰ DC ਅਤੇ MD ਦੇ ਧਿਆਨ ਵਿੱਚ ਲਿਆਂਦਾ ਸੀ ਪਰ ਇਹ ਸਭ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਅਤੇ ਅੱਜ ਇੱਕ ਕਾਬਲ ਅਫ਼ਸਰ ਆਪਣੀ ਜਾਨ ਲੈਣ ਲਈ ਮਜ਼ਬੂਰ ਹੋ ਗਿਆ। 👉 ਡਾ. ਰੰਧਾਵਾ ਦੀ ਆਤਮ ਹੱਤਿਆ ਦੇ ਬਾਅਦ ਵੀ ਮੰਤਰੀ ਲਾਲਜੀਤ ਭੁੱਲਰ 'ਤੇ 302 ਦਾ ਮੁਕਦਮਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ❓️ 👉ਆਓ ਸਾਰੇ ਇੱਕਜੁੱਟ ਹੋ ਪਰਿਵਾਰ ਨੂੰ ਇਨਸਾਫ ਦਵਾਉਣ ਵਿੱਚ ਮਦਦ ਕਰੀਏ। Laljit Bhullar AAP AAP Punjab Bhagwant Mann Punjab Police India DGP Punjab Police Commissionerate Police Amritsar

Bikram Singh Majithia

11,349 次观看 • 4 个月前