
HARMILAP GREWAL
@GARRY2070 • 2,875 subscribers
RTI activist and crusader against corruption. President , Schet Punjabi Welfare Society. Will do my bit for corruption free India
Shorts
Videos
2:02
Sensitive content
This media may contain sensitive content.

ਆਹਾ ਹਾਲ ਹੈ Punjab Police India ਦਾ ਜੋਕੀ ਮਾਣਯੋਗ ਮੁੱਖਮੰਤਰੀ ਸ਼੍ਰੀ Bhagwant Mann ਦੇ ਦਿਸ਼ਾਨਿਰਦੇਸ਼ ਤੇ ਕੰਮ ਕਰ ਰਹੀ ਹੈ .. ਬਠਿੰਡਾ ਦੇ ਭਗਤਾ ਦੀ ਘਟਨਾ ਦੱਸੀ ਜਾ ਰਹੀ ਹੈ.. ਹੁਣ ਚਾਹੇ ਕਹਾਣੀ ਕੋਈ ਵੀ ਬਣਾ ਲੈਣਾ DGP Punjab Police ਸਾਹਿਬ ਪਰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕੀ ਪੁਲੀਸ ਇਸਨੂੰ ਜਖਮੀ ਛੱਡਕੇ ਭੱਜੀ ਕਯੋਂ..
HARMILAP GREWAL16,873 просмотров • 7 месяцев назад

ਕੀ ਗੱਲ ਇਸਨੇ ਠੇਕਾ ਲੈ ਰੱਖਿਆ ਸਮਾਜ ਦਾ ਤੁਹਾਡੇ ਕੋਲੋਂ Himachal Pradesh Police ?
HARMILAP GREWAL29,354 просмотров • 1 год назад

ਹਾਲ ਏ ਪੰਜਾਬ - ਦੇਖੋ ਕਿੰਨੇ ਬੇਖੌਫ ਹੋ ਗਏ ਨੇ ਇਸ ਫੋਟੋਆਂ ਵਾਲੀ ਸਰਕਾਰ ਦੇ ਰਾਜ ਵਿੱਚ ਸ਼ਰਾਰਤੀ ਅਨਸਰ
HARMILAP GREWAL25,583 просмотров • 1 год назад

ਆ ਤਾਂ ਜਿਆਦਾ ਨੀ ਹੋ ਗਿਆ .. ਚਲੋ ਕੋਈ ਨਾ .. ਓਹਨਾਂ ਨੁ ਕਿਹੜਾ ਮਾੜੀ ਮੋਟੀ ਬੇਇੱਜਤੀ ਮਹਿਸੂਸ ਹੁੰਦੀ ਹੈ
HARMILAP GREWAL19,689 просмотров • 2 лет назад

ਹਾਲ ਏ ਪੰਜਾਬ - ਆ ਦੇਖੋ ਕਿਵੇਂ ਹਿੱਕ ਠੋਕ ਕੇ ਕਹਿੰਦੇ ਨਸ਼ਾ ਤਸਕਰ ਕੇ ਅਸੀਂ ਵੇਚਾਂਗੇ ਕਰਲੋ ਜੌ ਕਰਨਾ .. ਇਸਨੂੰ ਸੁਣਕੇ ਲਗਦਾ ਕਿਸੇ ਪਾਸਿਓਂ ਕਿ ਸਰਕਾਰ ਜਾਂ ਪੁਲੀਸ ਸੰਜੀਦਾ ਹੈ ਨਸ਼ਾ ਰੋਕਣ ਵਿੱਚ ਕਿਊਂਕਿ ਜੇਕਰ ਹੁੰਦੀ ਤਾਂ ਮਾੜਾ ਮੋਟਾ ਤਾਂ ਡਰ ਹੁੰਦਾ ਪਰ ਐਥੇ ਦੇਖੋ ਕਿਵੇਂ ਛਾਤੀ ਤਾਣ ਕੇ ਚੈਲੇਂਜ ਕੀਤਾ ਜਾ ਰਿਹਾ..
HARMILAP GREWAL14,527 просмотров • 1 год назад
Больше нет контента для загрузки