
Harjot Singh Bains
@harjotbains • 149,597 subscribers
Education, Urban Local Bodies, Information & Public Relations - Minister Punjab | MLA for Anandpur Sahib | Proud Student of #ArvindKejriwalSchoolofPolitics
Shorts
Videos

ਗੁਲਜ਼ਾਰ ਸਿੰਘ ਜੀ ਦੀ ਮੌਤ ’ਤੇ ਸਿਆਸੀ ਰੋਟੀਆਂ ਸੇਕਣ ਪਹੁੰਚੇ ਭਾਜਪਾ ਲੀਡਰ ਕੇਵਲ ਢਿੱਲੋਂ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਮਨਪ੍ਰੀਤ ਬਾਦਲ ਦਾ ਪਿੰਡ ਵਾਸੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਲੋਕਾਂ ਦੇ ਤਿੱਖੇ ਰੋਸ ਅੱਗੇ ਭਾਜਪਾ ਆਗੂਆਂ ਨੂੰ ਬੇਰੰਗ ਵਾਪਸ ਮੁੜਨਾ ਪਿਆ। ਪਿੰਡ ਵਾਸੀਆਂ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਦੀ ਧਰਤੀ ’ਤੇ ਮੌਤ ਦੇ ਦੁੱਖ ਨੂੰ ਸਿਆਸੀ ਤਮਾਸ਼ਾ ਬਣਾਉਣ ਵਾਲਿਆਂ ਲਈ ਕੋਈ ਥਾਂ ਨਹੀਂ। ਇਹ ਲੋਕਾਂ ਦਾ ਗੁੱਸਾ ਹੈ, ਜੋ ਮੌਕਾਪ੍ਰਸਤ ਸਿਆਸਤ ਨੂੰ ਸਿੱਧਾ ਜਵਾਬ ਹੈ।
Harjot Singh Bains201,509 просмотров • 8 дней назад

Warring ji, here’s the ground zero video of this very school — in perfect condition, new boundary wall, education park, and 3 teachers for 38 students. This is the truth, not your narrative. You are busy defaming Punjab to please your new boss, while our government has worked day and night — that’s why NITI Aayog ranked Punjab number 1. Stop running misleading videos again and again to defame Punjab.
Harjot Singh Bains73,640 просмотров • 6 дней назад

This video is old — it doesn’t reflect today’s reality at Govt. High School, Village Jhalla (Shri Fatehgarh Sahib). I went and saw for myself, unannounced, this afternoon to check ground reality. Here’s what I found: 100 students, 9 teachers. Washrooms clean, running water, sanitary pad disposal machine functional in the girls’ toilet. Boundary wall complete. ₹15 lakh spent on repairs over the last 4 years. 2 smart panels, 3 projectors, a working computer lab and science lab, WiFi, drinking water — all in order. Whitewash was pending; the grant is sanctioned and work begins right after the monsoon. The one real problem: the panchayat ground behind the school needs upkeep, taking it up with the Panchayat. Education is top priority for our government, and we are committed to make each and every school of Punjab the best.
Harjot Singh Bains267,457 просмотров • 1 месяц назад

A national channel turning a frivolous, personal complaint between a village panchayat and a teacher into a multi-crore scam story is not journalism. This complaint went through three inquiries and was found baseless and frivolous each time. Yet it is still being pushed as a scam worth crores. I detail the full matter in this video. This is not journalism, this is vendetta against Punjab or an agenda run under pressure from some central agency to defame the state. #Fakenews
Harjot Singh Bains18,194 просмотров • 3 дней назад

Kharar - Landran Road Update 🛣️ #Kharar #Landran #Punjab
Harjot Singh Bains36,597 просмотров • 15 дней назад

I know you will not believe it, but yes — this is a boys’ washroom of our Government School of Eminence, Bhadson, Patiala. When vision, passion, hard work & commitment come together, expect a masterpiece. This is Bhagwant Mann Government’s #PunjabEducationModel
Harjot Singh Bains55,219 просмотров • 27 дней назад

Yes, this a Government School of Punjab! Let me take you on a virtual tour of our School of Eminence. This is the Education Revolution of Punjab as envisaged by Arvind Kejriwal Ji & Bhagwant Mann Ji. #punjabeducationrevolution #punjabsikhyakranti
Harjot Singh Bains1,228,321 просмотров • 2 лет назад

ਸੂਬੇ ਭਰ ਦੇ ਮਾਪਿਆਂ ਲਈ ਵੱਡੀ ਰਾਹਤ। CM ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਨੇ ਨਿੱਜੀ ਸਕੂਲਾਂ ਦੀ ਮਨਮਾਨੀ 'ਤੇ ਰੋਕ ਲਈ ਆਰਡੀਨੈਂਸ ਪੇਸ਼ ਕੀਤਾ ਹੈ। ਹੁਣ ਕੋਈ ਵੀ ਨਿੱਜੀ ਸਕੂਲ ਸਾਲਾਨਾ 5% ਤੋਂ ਵੱਧ ਫ਼ੀਸ ਨਹੀਂ ਵਧਾ ਸਕੇਗਾ ਅਤੇ ਪਿਛਲੇ 36 ਮਹੀਨਿਆਂ ਦੌਰਾਨ 5% ਤੋਂ ਵੱਧ ਲਈ ਗਈ ਫ਼ੀਸ ਮਾਪਿਆਂ ਨੂੰ ਵਾਪਸ ਕੀਤੀ ਜਾਵੇਗੀ। ਇਹ ਫ਼ੈਸਲਾ ਸਿੱਖਿਆ ਵਿੱਚ ਪਾਰਦਰਸ਼ਿਤਾ ਅਤੇ ਮਾਪਿਆਂ ਦੇ ਹੱਕਾਂ ਦੀ ਰੱਖਿਆ ਵੱਲ ਇੱਕ ਅਹਿਮ ਕਦਮ ਹੈ।
Harjot Singh Bains92,953 просмотров • 2 месяцев назад

Shame on Congress Party ,, during flood time they blocked National Highway when my area is fighting with floods. An ambulance stuck and I am trying my best to make it reach PGI. Patient is a referal case from Himachal. Prayers to Waheguru to save the life of patient….
Harjot Singh Bains202,014 просмотров • 1 год назад

ਪੰਜਾਬ ਆਪਣੇ ਮੁਲਾਜ਼ਮਾਂ ਦੇ ਹੱਕਾਂ ਦੀ ਕਦਰ ਕਰਨ ਵਾਲਾ ਸੂਬਾ ਹੈ। ਦੇਸ਼ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ। ਸੂਬੇ ਦੇ ਮਾਲੀਏ ਦਾ ਲਗਭਗ 51% ਹਿੱਸਾ ਤਨਖ਼ਾਹਾਂ ਅਤੇ ਪੈਨਸ਼ਨਾਂ ’ਤੇ ਖ਼ਰਚ ਹੁੰਦਾ ਹੈ। ਵੱਖ-ਵੱਖ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਤਨਖ਼ਾਹਾਂ ਵਿੱਚ ਵੱਡਾ ਅੰਤਰ ਵੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਮਾਨ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
Harjot Singh Bains12,128 просмотров • 15 дней назад

Another Library of one of our Government Schools. #PunjabEducationModel
Harjot Singh Bains15,666 просмотров • 25 дней назад

The Punjab Model of Education under Bhagwant Mann ji Education is not just my portfolio—it is my passion. Transforming the lives of students is the purpose of my life. Punjab is the only state in India that publicly releases the official data of government school students qualifying NEET and JEE every year, ensuring transparency, accountability, and measurable outcomes. Every successful student is a reminder that quality education can change lives. #PunjabModel #EducationRevolution #NEET
Harjot Singh Bains27,306 просмотров • 1 месяц назад

ਜਿੱਥੇ ਦਹਾਕਿਆਂ ਤੋਂ ਪਾਣੀ ਦੀ ਉਡੀਕ ਸੀ, ਉੱਥੇ ਹੁਣ ਖੇਤਾਂ ਵਿੱਚ ਨਹਿਰੀ ਪਾਣੀ ਵਗ ਰਿਹਾ ਹੈ। ਮਾਨ ਸਰਕਾਰ ਦੇ ਉਪਰਾਲਿਆਂ ਨਾਲ 40 ਸਾਲ ਬਾਅਦ ਟੇਲਾਂ ਤੱਕ ਪਾਣੀ ਪਹੁੰਚਣ ਦੀ ਖ਼ੁਸ਼ੀ ਕਿਸਾਨਾਂ ਦੇ ਚਿਹਰਿਆਂ ’ਤੇ ਸਾਫ਼ ਦਿਖਾਈ ਦੇ ਰਹੀ ਹੈ। ਪਾਣੀ ਮਿਲਿਆ ਤਾਂ ਕਿਸਾਨਾਂ ਦੇ ਦਿਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਲਈ ਦੁਆਵਾਂ ਵੀ ਨਿਕਲੀਆਂ।
Harjot Singh Bains14,561 просмотров • 26 дней назад

ਪੰਜਾਬ ਸਟਾਰਟ-ਅੱਪ ਕਨਕਲੇਵ ਵਿੱਚ CM ਭਗਵੰਤ ਮਾਨ ਨੇ ਨੌਜਵਾਨਾਂ ਨੂੰ ਕਾਮਯਾਬੀ ਦਾ ਮਾਰਗ ਦਿਖਾਉਂਦਿਆਂ ਕਿਹਾ ਕਿ ਸਫ਼ਲਤਾ ਉਸੇ ਨੂੰ ਮਿਲਦੀ ਹੈ ਜੋ ਆਪਣੇ ਕੰਮ ਨਾਲ ਪੂਰੀ ਇਮਾਨਦਾਰੀ ਦੇ ਨਾਲ ਜੁੜਦਾ ਹੈ। ਭੀੜ ਦਾ ਪਿੱਛਾ ਕਰਨ ਦੀ ਥਾਂ ਭੀੜ ਨੂੰ ਆਕਰਸ਼ਿਤ ਕਰਨ ਵਾਲੇ ਬਣੋ, ਨਵਾਂ ਕਰੋ, ਮਾਨ ਸਰਕਾਰ ਹਰ ਪੜਾਅ ’ਤੇ ਤੁਹਾਡੇ ਨਾਲ ਹੈ।
Harjot Singh Bains69,486 просмотров • 8 месяцев назад