Harsimrat Kaur Badal's banner
Harsimrat Kaur Badal's profile picture

Harsimrat Kaur Badal

@HarsimratBadal_267,749 subscribers

• Member of Parliament, Lok Sabha (Bathinda, Punjab) • Former Cabinet Minister, GoI (Food Processing Industries) • Shiromani Akali Dal • Patron ~ Nanhi Chhaan

Shorts

ਇਹ ਹੈ ਗੁਰੂ ਦੋਖੀ Bhagwant Mann ਦਾ ਯੁੱਧ ਨਸ਼ੇ ਵਿਰੁੱਧ❗ ਬਠਿੰਡਾ 'ਚ ਦੋ ਨੌਜਵਾਨਾਂ ਦੀ ਮੌਤ ਦੀ ਇਹ ਵੀਡੀਓ ਦੇਖ ਬਹੁਤ ਦੁੱਖ ਹੋਇਆ❗ ਆਪ ਸਰਕਾਰ ਨੇ ਪਿਛਲੇ 4.5 ਸਾਲਾਂ ਵਿੱਚ ਨਸ਼ੇ ਦੀ ਰੋਕਥਾਮ ਲਈ ਸਿਵਾਏ ਇਸ਼ਤਿਹਾਰਬਾਜੀ ਤੋਂ ਕੁਝ ਨਹੀਂ ਕੀਤਾ❗ ਹਰ ਦਿਨ ਮਾਵਾਂ ਦੇ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਪਰ ਸਰਕਾਰ ਸੁੱਤੀ ਹੋਈ ਹੈ❗ Adv Harpal Singh Cheema ਇਸਨੂੰ ਵੀ ਰਾਜਸਥਾਨ ਦੀ ਵੀਡੀਓ ਆਖ ਦਿਓ❗

45,546 views

10 minutes of rain, AAP’s propaganda down the drain! #BathindaBehal #PunjabVirodhiAAP

10 minutes of rain, AAP’s propaganda down the drain! #BathindaBehal #PunjabVirodhiAAP

73,354 views

Heartiest congratulations to Sikh couple Harpreet Singh Cheema and Navneet Kaur Cheema for scaling Mt Vinson in Antarctica and hoisting the Nishan Sahib on its top. The adventurous spirit of the couple, who has earlier also scaled Mt Everest, is an inspiration for the community.

33,860 views

Videos

HarsimratBadal_'s profile picture

ਮੈਨੂੰ ਮੁਆਫ਼ ਕਰਨਾ, ਅੱਜ ਮੈਂ ਬਹੁਤ ਭਾਵੁਕ ਹਾਂ। ਕਿਉਂਕਿ ਪਿਛਲੇ 48 ਘੰਟੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਅੱਜ ਮੈਂ ਇੱਥੇ ਨਹੀਂ ਹੋਣਾ ਸੀ। ਇੱਥੇ ਸੁਖਬੀਰ ਜੀ ਨੇ ਹੋਣਾ ਸੀ। ਪਰ ਦੇਖੋ, ਉਨ੍ਹਾਂ ’ਤੇ ਕਿਸ ਤਰ੍ਹਾਂ ਕਾਇਰਾਨਾ ਹਮਲਾ ਕੀਤਾ ਗਿਆ! ਸੁਖਬੀਰ ਜੀ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਾਡੇ ਸਭ ਤੋਂ ਪਵਿੱਤਰ ਅਸਥਾਨ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਪਹੁੰਚੇ ਸਨ। ਜਿਸ ਕਿਸੇ ਨੇ ਵੀ ਗੁਰੂਘਰ ਵਿੱਚ ਅਰਦਾਸ ਬੇਨਤੀ ਕਰਨ ਪਹੁੰਚੇ ਇੱਕ ਨਿਮਾਣੇ ਸੇਵਕ 'ਤੇ ਹਮਲਾ ਕੀਤਾ ਹੈ ਉਹ ਗੁਰਸਿੱਖ ਹੋ ਹੀ ਨਹੀਂ ਸਕਦਾ। ਅਜਿਹਾ ਕਾਇਰਾਨਾ ਹਮਲਾ ਕਰਨ ਵਾਲਾ ਗੁਰਸਿੱਖ ਨਹੀਂ ਗੁਰੂ-ਦੋਖੀ ਹੈ! I am sorry, I'm very emotional today. Because the last 48 hours have been very difficult for me and my family. I wasn’t supposed to be here today. Sukhbir ji had to be here. But see what they did to him! Sukhbir ji was attacked when he was offering prayers at one of our holiest shrines, praying for Punjab's peace and prosperity. Whoever attacked him CANNOT BE A SIKH. WHOEVER ATTACKED HIM IS A GURU DOKHI! Sukhbir Singh Badal

Harsimrat Kaur Badal

38,535 views • 11 days ago