
Harsimrat Kaur Badal
@HarsimratBadal_ • 267,527 subscribers
Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan
Shorts
Videos

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਨੂੰ ਦਰਸਾਉਂਦੀ ਫਿਲਮ "ਸਤਲੁਜ" ਨੂੰ Zee ਪਲੇਟਫਾਰਮ ਤੋਂ ਭਾਰਤ ਵਿੱਚ ਹਟਾਉਣਾ ਬਹੁਤ ਮੰਦਭਾਗਾ ਹੈ। ਅਜਿਹਾ ਕਰਕੇ ਪੰਜਾਬ ਦੇ ਉਸ ਕਾਲੇ ਦੌਰ ਨੂੰ ਛੁਪਾਇਆ ਨਹੀਂ ਜਾ ਸਕਦਾ ਜਦੋਂ ਸਾਡੇ ਨੌਜਵਾਨਾਂ ਨੂੰ ਕਾਂਗਰਸ ਹਕੂਮਤ ਨੇ ਘਰੋਂ ਚੁੱਕ ਚੁੱਕ ਮਾਰਿਆ। ਭਾਈ ਖਾਲੜਾ ਨੇ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਵਾਰਿਸ ਬਣ ਸਰਕਾਰ ਨੂੰ ਸਵਾਲ ਕੀਤੇ ਤੇ ਸ਼ਹਾਦਤ ਦਿੱਤੀ। ਮੈਂ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦੀ ਹਾਂ ਤੇ ਮੰਗ ਕਰਦੀ ਹਾਂ ਕਿ ਫਿਲਮ 'ਤੇ ਲੱਗੀ ਪਾਬੰਦੀ ਹਟਾਈ ਜਾਵੇ। #Satluj #BhaiJaswantSinghKhalra
Harsimrat Kaur Badal41,011 просмотров • 2 дней назад

I appeal to external affairs minister Dr. S. Jaishankar to take up Sikh truck driver Harjinder Singh’s case with the United State’s govt to ensure his rights, including that to wear a ‘dastar’, are protected & he is not persecuted as a murderer. Harjinder committed a grave mistake which led to a fatal crash but he is not a murderer & should not not treated as such. Also more than 1.5 lakh Punjabi truck drivers in the US shud not be discriminated against due to Harjinder’s mistake & their livelihood shud not be snatched from them by denying them work visas & making it more difficult for them to drive trucks by bringing in new language proficiency rules.
Harsimrat Kaur Badal2,212,528 просмотров • 10 месяцев назад

ਮਹਾਰਾਸ਼ਟਰ ਸਰਕਾਰ ਵੱਲੋਂ ਸਾਡੇ ਪਵਿੱਤਰ ਤਖ਼ਤ ਸ਼੍ਰੀ ਹਜੂਰ ਸਾਹਿਬ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਲਿਆਂਦਾ ਜਾ ਰਿਹਾ ਨਵਾਂ ਬਿੱਲ ਸਿੱਖ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ ਜੋ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਖੁਦਮੁਖਤਿਆਰੀ ਨੂੰ ਖ਼ਤਮ ਕਰੇਗਾ ਤੇ ਸਿੱਧੇ ਤੌਰ 'ਤੇ ਸਰਕਾਰ ਦੇ ਹੱਥਾਂ ਵਿੱਚ ਗੁਰੂ ਘਰ ਦਾ ਪ੍ਰਬੰਧ ਹੋਵੇਗਾ। ਮਹਾਰਾਸ਼ਟਰ ਸਰਕਾਰ ਨੂੰ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਤੁਰੰਤ ਇਸਤੇ ਵਿਚਾਰ ਕਰਕੇ ਇਸਨੂੰ ਲਾਗੂ ਹੋਣ ਤੋਂ ਰੋਕਣਾ ਚਾਹੀਦਾ ਹੈ।
Harsimrat Kaur Badal17,767 просмотров • 11 дней назад

Wedding of Arvind Kejriwal blue eyed boy Raghav Chadha but at his service is CM Bhagwant Mann's hundreds of security men, bullet proof land cruisers etc ! Waah ..!! No wonder Punjab Governer is rightfully asking where Punjab’s Rs. 50,000 crores worth of loans taken in last 18 months has been spent by AAP Punjab Govt.
Harsimrat Kaur Badal889,711 просмотров • 2 лет назад

I appreciate Union Home Minister Sh. Amit Shah Ji agreeing to consider a CBI probe in the tragic suicide case of Punjab Warehousing Corp District Manager Dr Gagandeep Singh Randhawa. As per his assurance in Parliament, I am writing a formal request letter to him. I urge all fellow Punjab MPs to do the same—because we all know the fake ‘Inquilabi’ CM Bhagwant Mann will try his best to shield the culprit Laljit Bhullar AAP at all costs. Justice must prevail!
Harsimrat Kaur Badal43,740 просмотров • 3 месяцев назад

Just received a report of an extremely disturbing incident in Ludhiana where a person was attacked with swords despite being accompanied by a security personnel. The manner in which such violent attacks are being conducted in broad day light in busy areas indicates a total collapse in the law and order situation in Punjab. CM Bhagwant Mann shud be wake up from his slumber and take corrective measures immediately.
Harsimrat Kaur Badal140,245 просмотров • 2 лет назад

The union govt’s decision to observe the martyrdom day of the Sahibzadas as ‘Veer Bal Diwas’ since 2022 misrepresents Sikh ethos and tenets. I request Prime Minister Narendra Modi ji and Home Minister Amit Shah ji to intervene in the matter as per the directive issued by the Supreme body of the Sikhs worldwide - Sri Akal Takht Sahib’s Jathedar to observe the day as ‘Sahibzade Shahadat Diwas’. I have been making this request since the last 3 years and appeal to GoI to make the change in keeping with the sentiments of the Sikh community. Taking this decision during the Shaheedi Pandarwarah will assuage the feelings of the community and would be most righteous.
Harsimrat Kaur Badal24,427 просмотров • 6 месяцев назад

I came amidst rain from Delhi to tie a Rakhri on the wrist of my brother - S Bikram S Majithia who is lodged in Nabha jail on false charges but was denied this right. I have been trying since the last 4 days to get permission to observe Raksha Bandhan with my brother but to no avail. Earlier chief minister Bhagwant Mann has denied me permission to visit my brother in jail since 1.5 months. AAP Punjab has stooped to a new low by disrespecting the sacred bond between a brother and a sister and has also violated my human rights.
Harsimrat Kaur Badal20,104 просмотров • 11 месяцев назад

ਪੰਜਾਬ ਦੀ ਨਿਕੰਮੀ AAP Punjab ਸਰਕਾਰ ਦਾ ਸਿੱਖਿਆ ਮੰਤਰੀ Harjot Singh Bains ਦੇਖੋ ਕਿਵੇਂ ਭੱਜ ਰਿਹਾ ਹੈ ❓ 👉ਪੰਜਾਬ ਵਿੱਚ ਨੌਕਰੀਆਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਜਮੀਨੀ ਹਕੀਕਤ ਕੁਝ ਹੋਰ ਹੈ❗ 👉ਨੌਕਰੀ ਮਿਲਣ ਤੋਂ ਬਾਅਦ ਵੀ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ❗ 👉ਨਿਕੰਮੀ ਸਰਕਾਰ ਵੱਲੋਂ ਉਹਨਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਜਾ ਰਹੇ ਬਲਕਿ ਉਹਨਾਂ ਨੂੰ ਸੜਕਾਂ ਉੱਪਰ ਰੁਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ❗ 👉ਦਿੱਲੀ ਦੇ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦੀ ਬਜਾਏ ਸਿੱਖਿਆ ਮੰਤਰੀ ਨੂੰ ਸਾਡੇ ਨੌਜਵਾਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ❗
Harsimrat Kaur Badal11,104 просмотров • 1 год назад

ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਦਾਦੀ ਜੀ ਨਾਲ ਦੁੱਖ ਸਾਂਝਾ ਕੀਤਾ। ਲਾਡਾਂ ਨਾਲ ਪਾਲੇ ਪੁੱਤ ਦਾ ਜਹਾਨੋਂ ਤੁਰ ਜਾਣ ਦਾ ਦੁੱਖ ਅਸਹਿ ਹੁੰਦਾ ਹੈ। ਮੇਰੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਤਾਕਤ ਬਖਸ਼ਣ। ਮੇਰੀ ਪੁਰਜ਼ੋਰ ਕੋਸ਼ਿਸ਼ ਰਹੇਗੀ ਕਿ ਸ਼ੁਭਕਰਨ ਸਿੰਘ ਅਤੇ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ। #KisanAndolan #kisanektazindabaad #FarmerProtest2024
Harsimrat Kaur Badal10,215 просмотров • 2 лет назад
Больше нет контента для загрузки