
JasveerSingh Muktsar
@jasveermuktsar • 19,283 subscribers
- ਸਦਾ ਅੰਗ ਸੰਗੇ ❤️
Shorts
Videos

ਹਰਿਆਣਾ ਭਾਜਪਾ ਸਰਕਾਰ ਦਾ ਸਿੱਖਾਂ 'ਤੇ ਜੁਲਮ ਪਾਠ ਕਰ ਰਹੀ ਸੰਗਤ ਤੇ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸਵੇਰ ਦੇ 3,4 ਵਾਰ ਪੁਲਸ ਟੋਲੇ ਸੰਗਤ ਤੇ ਧਾਵਾ ਬੋਲ ਚੁੱਕੇ ਹਕੂਮਤ ਦੇ ਪਾਲਤੂ ਮੰਡ ਵੱਲੋਂ ਪਹਿਲਾਂ ਸਿੱਖ ਮੁੰਡੇ ਗੱਡੀ ਥੱਲੇ ਦੇ ਕੇ ਅੱਧਮਰੇ ਕਰ ਦਿੱਤੇ ਹੁਣ ਪੁਲਸ ਰੀਝਾਂ ਲਾਹ ਰਹੀ ਹੈ ਬੇਸ਼ੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਗੂ ਤੇ ਹਰਿਆਣਾ ਦੇ ਜਾਗਰੂਕ ਸਿੱਖ ਬੜੇ ਜਜਬੇ ਨਾਲ ਇਸ ਜੁਲਮ ਨੂੰ ਸਹਿ ਰਹੇ ਹਨ ਤੇ ਸਿਦਕ ਦਾ ਸਬੂਤ ਦੇ ਰਹੇ ਹਨ ਪਰ ਪੰਜਾਬ ਦੇ ਸਿੱਖ ਆਗੂਆਂ ਦਾ ਅੱਗੇ ਸਵਾਲ ਹੈ ਇਸ ਔਖੀ ਘੜੀ ਓਹਨਾ ਦਾ ਕਦੋਂ ਸਾਥ ਦੇਣਗੇ ? ਜੱਥੇਦਾਰ ਸਾਹਿਬ ਤੇ ਪ੍ਰਧਾਨ ਕਦ ਇਸ ਤਸ਼ੱਦਦ ਖਿਲਾਫ ਨਿਤਰਣਗੇ? Harjinder Singh Dhami Jathedar Giani Kuldeep Singh Gargajj Shiromani Gurdwara Parbandhak Committee #Sikh
JasveerSingh Muktsar16,557 Aufrufe • vor 22 Tagen

ਅਕਾਲੀ ਦਲ ਬਾਦਲ ਦੇ ਪ੍ਰੋਗਰਾਮ 'ਚ ਅਸ਼ਲੀਲ ਨਾਚ 15 ਅਗਸਤ ਮੌਕੇ ਲੁਧਿਆਣਾ ਦੀ ਵੀਡੀਓ #akalidal
JasveerSingh Muktsar11,375 Aufrufe • vor 20 Tagen

After the controversial video of the girl outside #SriDarbarSahib complex went viral, the Singhs of #SGPC released another video #tobacco was found from the girl, after that the video with color smeared on her face. Shiromani Gurdwara Parbandhak Committee
JasveerSingh Muktsar257,419 Aufrufe • vor 3 Jahren

ਮੰਦਭਾਗੀ ਘਟਨਾ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ‘ਚ ਵਾਪਰੀ ਬੇਅਦਬੀ ਦੀ ਘਟਨਾ #punjab
JasveerSingh Muktsar163,055 Aufrufe • vor 3 Jahren

ਮੁਕਤਸਰ ਸਾਹਿਬ 'ਚ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਪੁਲਸ ਦੀ ਮੌਜੂਦਗੀ 'ਚ ਜਾਨਲੇਵਾ ਹਮਲਾ ਪੰਜਾਬ ਦਾ ਮਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਰਾਜੇਸ਼ ਗਰਗ ਤੇ ਗੁੰਡਾ ਟੋਲੇ ਨੇ ਕਾਰ 'ਚ ਬੈਠੇ ਨੌਜਵਾਨ ਤੇ ਹਮਲਾ ਸ਼ਿਵ ਸੈਨਿਕ ਸਕਿਊਰਟੀ ਲੈਣ ਲਈ ਧਰਨੇ ਦਾ ਪਾਖੰਡ ਕਰ ਰਹੇ ਸਨ ਤੇ ਸਿੱਖ ਨੌਜਵਾਨ ਆਪਣੀ ਕਾਰ ਰਾਹੀਂ ਆਪਣੇ ਰਿਸ਼ਤੇਦਾਰ ਇਲਾਜ ਕਰਵਾਉਣ ਪਿਛੋਂ ਵਾਪਸ ਲੈਣ ਜਾ ਰਿਹਾ ਸੀ, ਨੂੰ ਨਿਸ਼ਾਨਾ ਬਣਾ ਕੇ ਕੁੱਟਿਆ ਗਿਆ ਹੈ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਵਾਸੀ ਪਿੰਡ ਚੜ੍ਹੇਵਾਨ ਸਰਕਾਰੀ ਹਸਪਤਾਲ ਮੁਕਤਸਰ ਸਾਹਿਬ 'ਚ ਦਾਖਲ ਹੈ Shiromani Gurdwara Parbandhak Committee Jathedar Giani Kuldeep Singh Gargajj Punjab Police India Sri Muktsar Sahib Police
JasveerSingh Muktsar64,171 Aufrufe • vor 1 Jahr

ਇਹ ਸਭ ਦੇਖ ਮਨ ਬਹੁਤ ਦੁਖੀ ਹੈ ਕਾਸ਼ ਸਿੱਖਾਂ ਦੇ ਆਗੂਆਂ 'ਚ ਕੋਈ ਜਮੀਰ ਬਚੀ ਹੁੰਦੀ ਤਾਂ ਇਹ ਗੁਰੂ ਪਾਤਸ਼ਾਹ ਦੇ ਪਵਿਤਰ ਮਹਾਨ ਸਾਹਿਬਜਾਦਾਆਂ ਦੇ ਨਾਟਕ ਨਾ ਖੇਡੇ ਜਾਂਦੇ ਭਾਰਤ 'ਚ ਅਨੇਕਾਂ ਥਾਵਾਂ 'ਤੇ ਸਾਹਿਬਜਾਦਾਆਂ ਦਾ ਸਵਾਂਗ ਰਚਾ ਕੇ ਸਿੱਖ ਫਲਸਫੇ 'ਤੇ ਐਸਾ ਹਮਲਾ ਕੀਤਾ ਕਿ ਆਉਂਦੇ ਸਮੇ 'ਚ ਸਿੱਖੀ 'ਤੇ ਹੋਰ ਹਮਲੇ ਹੋਣਗੇ Shiromani Gurdwara Parbandhak Committee
JasveerSingh Muktsar36,207 Aufrufe • vor 2 Jahren

#Breaking #AmritpalSingh ਪੁਲਸ ਹਿਰਾਸਤ ‘ਚੋ ਬਾਹਰ ਵੀਡੀਓ ਕੀਤੀ ਜਾਰੀ
JasveerSingh Muktsar32,935 Aufrufe • vor 3 Jahren
0:59
Sensitive content
This media may contain sensitive content.
1:19
Sensitive content
This media may contain sensitive content.

‘ ਮੈ ਚੜ੍ਹਦੀ ਕਲਾ ‘ਚ ਹਾਂ ‘ ਗ੍ਰਿਫਤਾਰੀ ਪਿੱਛੋਂ ਭਾਈ ਪਪਲ ਪ੍ਰੀਤ ਸਿੰਘ ਦਾ ਪਹਿਲਾ ਬਿਆਨ #Punjab
JasveerSingh Muktsar22,028 Aufrufe • vor 3 Jahren