JasveerSingh Muktsar's banner
JasveerSingh Muktsar's profile picture

JasveerSingh Muktsar

@jasveermuktsar • 19,355 subscribers

- ਸਦਾ ਅੰਗ ਸੰਗੇ ❤️

Shorts

ਸ਼੍ਰੀ ਦਰਬਾਰ ਸਾਹਿਬ ‘ਚੋਂ ਵੀਡੀਓ ਰਾਹੀ ਵਿਵਾਦ ਬਨਾਉਣ ਵਾਲੀ ਲੜਕੀ ਨੇ ਵੀ ਸਿੱਖ ਕੌਮ ਤੋਂ ਮੰਗੀ ਮੁਆਫੀ ਦੁਬਾਰਾ ਪਰਿਵਾਰ ਸਮੇਤ ਦਰਬਾਰ ਸਾਹਿਬ ਜਾਣ ਦੀ ਇੱਛਾ ਪਰਗਟ ਕੀਤੀ ਹੈ ਬੇਸ਼ੱਕ ਇਸ ਲੜਕੀ ਦੁਆਰਾ ਬਣਾਈ ਵੀਡੀਓ ਦਾ ਸਹਾਰਾ ਲੈਕੇ ਅਨੇਕਾਂ ਸਿੱਖ ਵਿਰੋਧੀ ਲੋਕਾਂ ਨੇ ਮਹੌਲ ਨੂੰ ਭੜਕਾਓਣ ਦੀ ਕੋਸ਼ਿਸ ਕੀਤੀ ਪਰ ਲੜਕੀ ਵੱਲੋੰ ਪਰਿਵਾਰ ਸਮੇਤ ਇਸ ਗਲਤੀ ਨੂੰ ਸਵਿਕਾਰ ਕਰਨ ਦਾ ਸਵਾਗਤ ਹੈ ਆਸ ਹੈ ਕਿ ਅੱਗੇ ਤੋੰ ਕੋਈ ਹੋਰ ਵੀ ਕਿਸੇ ਸਿੱਖ ਜਾਂ ਹੋਰ ਧਾਰਮਿਕ ਅਸਥਾਨ ਬਾਰੇ ਅਜਿਹਾ ਵਿਵਾਦ ਨਹੀਂ ਖੜਾ ਕਰੇਗਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੁੱਲ ਕਾਇਨਾਤ ਦਾ ਰੁਹਾਨੀ ਕੇਂਦਰ ਹੈ ਇੱਥੇ ਹਰ ਧਰਮ, ਜਾਤ-ਪਾਤ, ਸਮਾਜ ਦੇ ਲੋਕ ਆੳਂਦੇ ਹਨ ਤੇ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ ਇਸ ਵੀਡੀਓ ਵਾਲੇ ਮਸਲੇ ‘ਚ ਸਿੱਖ ਕੌਮ, ਪੰਜਾਬ ਖਿਲਾਫ ਜਹਿਰ ਗੁਲੱਛਣ ਵਾਲਿਆਂ ਗੁਰੂ ਨਿੰਦਕਾਂ ਦੇ ਮੂੰਹ ਕਾਲੇ ਹੋਣਗੇ ਤੇ ਗੁਰੂ ਘਰੋਂ ਬਖਸ਼ੇ ਨਹੀੰ ਜਾਣਗੇ ਗੁਰੁ ਦਰਬਾਰ ਖਿਲਾਫ ਇੱਕ ਸ਼ਬਦ ਵੀ ਸੋਚਣਾ ਮਹਾਂਪਾਪ ਹੈ ਸਰਬੱਤ ਦਾ ਭਲਾ ❤️

412,827 views

ਪੰਜਾਬ ਪੁਲਸ ਦੇ ਮੁਲਾਜ਼ਮ ਦੀ ਸ਼ਰਮਨਾਕ ਹਰਕਤ, ਅੰਮ੍ਰਿਤਧਾਰੀ ਬੀਬੀ ਦੇ ਮਾਰੇ ਥੱਪੜ

14,478 views

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ #Gurprab #nadar kaur

12,322 views

Videos