
JasveerSingh Muktsar
@jasveermuktsar • 19,355 subscribers
- ਸਦਾ ਅੰਗ ਸੰਗੇ ❤️
Shorts
Videos

ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਝੋਟਾ ਨੂੰ ਕੀ ਕਿਹਾ? ਬਾਪੂ ਭੀਮ ਸਿੰਘ ਤੋਂ ਸੁਣੋ #Amitshah #parvindersinghjhota
JasveerSingh Muktsar21,611 görüntüleme • 14 gün önce

ਪਰਵਿੰਦਰ ਸਿੰਘ ਝੋਟਾ ਮਾਮਲੇ ਮੁੱਖ ਦੋਸ਼ੀ ਅਸ਼ਵਨੀ ਕੁਮਾਰ ਦਾ ਘਰ ਢਾਹੁਣ ਪਹੁੰਚੀ ਪੁਲਸ #news
JasveerSingh Muktsar12,980 görüntüleme • 20 gün önce

After the controversial video of the girl outside #SriDarbarSahib complex went viral, the Singhs of #SGPC released another video #tobacco was found from the girl, after that the video with color smeared on her face. Shiromani Gurdwara Parbandhak Committee
JasveerSingh Muktsar257,556 görüntüleme • 3 yıl önce

ਮੰਦਭਾਗੀ ਘਟਨਾ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ‘ਚ ਵਾਪਰੀ ਬੇਅਦਬੀ ਦੀ ਘਟਨਾ #punjab
JasveerSingh Muktsar163,075 görüntüleme • 3 yıl önce

ਹਰਿਆਣਾ ਭਾਜਪਾ ਸਰਕਾਰ ਦਾ ਸਿੱਖਾਂ 'ਤੇ ਜੁਲਮ ਪਾਠ ਕਰ ਰਹੀ ਸੰਗਤ ਤੇ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸਵੇਰ ਦੇ 3,4 ਵਾਰ ਪੁਲਸ ਟੋਲੇ ਸੰਗਤ ਤੇ ਧਾਵਾ ਬੋਲ ਚੁੱਕੇ ਹਕੂਮਤ ਦੇ ਪਾਲਤੂ ਮੰਡ ਵੱਲੋਂ ਪਹਿਲਾਂ ਸਿੱਖ ਮੁੰਡੇ ਗੱਡੀ ਥੱਲੇ ਦੇ ਕੇ ਅੱਧਮਰੇ ਕਰ ਦਿੱਤੇ ਹੁਣ ਪੁਲਸ ਰੀਝਾਂ ਲਾਹ ਰਹੀ ਹੈ ਬੇਸ਼ੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਗੂ ਤੇ ਹਰਿਆਣਾ ਦੇ ਜਾਗਰੂਕ ਸਿੱਖ ਬੜੇ ਜਜਬੇ ਨਾਲ ਇਸ ਜੁਲਮ ਨੂੰ ਸਹਿ ਰਹੇ ਹਨ ਤੇ ਸਿਦਕ ਦਾ ਸਬੂਤ ਦੇ ਰਹੇ ਹਨ ਪਰ ਪੰਜਾਬ ਦੇ ਸਿੱਖ ਆਗੂਆਂ ਦਾ ਅੱਗੇ ਸਵਾਲ ਹੈ ਇਸ ਔਖੀ ਘੜੀ ਓਹਨਾ ਦਾ ਕਦੋਂ ਸਾਥ ਦੇਣਗੇ ? ਜੱਥੇਦਾਰ ਸਾਹਿਬ ਤੇ ਪ੍ਰਧਾਨ ਕਦ ਇਸ ਤਸ਼ੱਦਦ ਖਿਲਾਫ ਨਿਤਰਣਗੇ? Harjinder Singh Dhami Jathedar Giani Kuldeep Singh Gargajj Shiromani Gurdwara Parbandhak Committee #Sikh
JasveerSingh Muktsar16,657 görüntüleme • 2 ay önce

ਅੰਮ੍ਰਿਤਸਰ ਸਾਹਿਬ 'ਚੋ ਵੀਡੀਓ ਰਾਹੀ ਵਿਵਾਦ ਬਨਾਉਣ ਵਾਲੀ ਯਾਤਰੂ ਲੜਕੀ ਦੇ ਪਿਤਾ ਨੇ ਮੰਗੀ ਸਿੱਖ ਕੌਮ ਤੋਂ ਮੁਆਫੀ #waheguru
JasveerSingh Muktsar133,574 görüntüleme • 3 yıl önce

ਮੁਕਤਸਰ ਸਾਹਿਬ 'ਚ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਪੁਲਸ ਦੀ ਮੌਜੂਦਗੀ 'ਚ ਜਾਨਲੇਵਾ ਹਮਲਾ ਪੰਜਾਬ ਦਾ ਮਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਰਾਜੇਸ਼ ਗਰਗ ਤੇ ਗੁੰਡਾ ਟੋਲੇ ਨੇ ਕਾਰ 'ਚ ਬੈਠੇ ਨੌਜਵਾਨ ਤੇ ਹਮਲਾ ਸ਼ਿਵ ਸੈਨਿਕ ਸਕਿਊਰਟੀ ਲੈਣ ਲਈ ਧਰਨੇ ਦਾ ਪਾਖੰਡ ਕਰ ਰਹੇ ਸਨ ਤੇ ਸਿੱਖ ਨੌਜਵਾਨ ਆਪਣੀ ਕਾਰ ਰਾਹੀਂ ਆਪਣੇ ਰਿਸ਼ਤੇਦਾਰ ਇਲਾਜ ਕਰਵਾਉਣ ਪਿਛੋਂ ਵਾਪਸ ਲੈਣ ਜਾ ਰਿਹਾ ਸੀ, ਨੂੰ ਨਿਸ਼ਾਨਾ ਬਣਾ ਕੇ ਕੁੱਟਿਆ ਗਿਆ ਹੈ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਵਾਸੀ ਪਿੰਡ ਚੜ੍ਹੇਵਾਨ ਸਰਕਾਰੀ ਹਸਪਤਾਲ ਮੁਕਤਸਰ ਸਾਹਿਬ 'ਚ ਦਾਖਲ ਹੈ Shiromani Gurdwara Parbandhak Committee Jathedar Giani Kuldeep Singh Gargajj Punjab Police India Sri Muktsar Sahib Police
JasveerSingh Muktsar64,171 görüntüleme • 1 yıl önce

ਅਕਾਲੀ ਦਲ ਬਾਦਲ ਦੇ ਪ੍ਰੋਗਰਾਮ 'ਚ ਅਸ਼ਲੀਲ ਨਾਚ 15 ਅਗਸਤ ਮੌਕੇ ਲੁਧਿਆਣਾ ਦੀ ਵੀਡੀਓ #akalidal
JasveerSingh Muktsar11,432 görüntüleme • 2 ay önce

ਦਰਬਾਰ ਸਾਹਿਬ ਦੇ ਸੇਵਾਦਾਰ ਵੱਲੋਂ ਵਾਇਰਲ ਵੀਡੀਓ ਬਾਰੇ ਸੱਚ ਨੌਕਰੀ ‘ਚੋਂ ਕੱਢਣ ਦੀਆਂ ਅਫਵਾਹਾਂ ਬਾਰੇ ਵੀ ਦੱਸਿਆ #Punjab
JasveerSingh Muktsar62,086 görüntüleme • 3 yıl önce

ਇਹ ਸਭ ਦੇਖ ਮਨ ਬਹੁਤ ਦੁਖੀ ਹੈ ਕਾਸ਼ ਸਿੱਖਾਂ ਦੇ ਆਗੂਆਂ 'ਚ ਕੋਈ ਜਮੀਰ ਬਚੀ ਹੁੰਦੀ ਤਾਂ ਇਹ ਗੁਰੂ ਪਾਤਸ਼ਾਹ ਦੇ ਪਵਿਤਰ ਮਹਾਨ ਸਾਹਿਬਜਾਦਾਆਂ ਦੇ ਨਾਟਕ ਨਾ ਖੇਡੇ ਜਾਂਦੇ ਭਾਰਤ 'ਚ ਅਨੇਕਾਂ ਥਾਵਾਂ 'ਤੇ ਸਾਹਿਬਜਾਦਾਆਂ ਦਾ ਸਵਾਂਗ ਰਚਾ ਕੇ ਸਿੱਖ ਫਲਸਫੇ 'ਤੇ ਐਸਾ ਹਮਲਾ ਕੀਤਾ ਕਿ ਆਉਂਦੇ ਸਮੇ 'ਚ ਸਿੱਖੀ 'ਤੇ ਹੋਰ ਹਮਲੇ ਹੋਣਗੇ Shiromani Gurdwara Parbandhak Committee
JasveerSingh Muktsar36,207 görüntüleme • 2 yıl önce

#Breaking #AmritpalSingh ਪੁਲਸ ਹਿਰਾਸਤ ‘ਚੋ ਬਾਹਰ ਵੀਡੀਓ ਕੀਤੀ ਜਾਰੀ
JasveerSingh Muktsar32,937 görüntüleme • 3 yıl önce
0:59
Sensitive content
This media may contain sensitive content.