
ਗੁਰ_ਸੀਰਤ 💞
@koi_GalNhi • 11,537 subscribers
ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਮਾਂ ਪਿਓ ਦਾ ਜਿਨਾਂ ਨੇ ਸੋਹਣੀ ਜ਼ਿੰਦਗੀ ਦਿੱਤੀ 🩷🙏🥰❤️ #ਸੀਰਤ
Shorts
Videos

ਬਹੁਤ ਤਕਲੀਫ਼ ਹੁੰਦੀ ਹੈ ਵਾਹਿਗੁਰੂ ਜੀ ਨੂੰ ਜਦੋ ਉਸਦੇ ਬੇਜੁਬਾਨ ਬੱਚਿਆ ਨੂੰ ਇਨਸਾਨ ਤੰਗ ਕਰਦਾ ਹੈ ਫਿਰ ਵਾਹਿਗੁਰੂ ਜੀ ਸਬਕ ਸਿਖਾਉਣ ਵਾਸਤੇ ਇਨਸਾਨ ਨੂੰ ਇਕ ਨਮੂਨਾ ਹੀ ਦਿਖਾਉਂਦੇ ਨੇ ਤਬਾਹੀ ਦਾ ਤੇ ਇਨਸਾਨ ਕੁਰਲਾ ਉੱਠਦਾ ਹੈ ਫਿਰ ਰੌਂਦਾ ਹੈ ਮੇਰਾ ਘਰ ਮੇਰੇ ਬੱਚੇ ਲੇਕਿਨ ਯਾਦ ਰੱਖੋ ਵਾਹਿਗੁਰੂ ਜੀ ਨੂੰ ਵੀ ਆਪਣਿਆ ਬੱਚਿਆ ਦਾ ਦਰਦ ਹੁੰਦਾ ਹੈ
ਗੁਰ_ਸੀਰਤ 💞18,337 views • 3 years ago
No more content to load