
Commissioner of Police, Ludhiana
@Ludhiana_Police • 43,742 subscribers
Law Enforcement Agency. Official X Account of Ludhiana Police - @PunjabPoliceInd. To Report any complaint, Call 112. Retweets do not imply endorsement.
Shorts
Videos

ਲੁਧਿਆਣਾ ਟ੍ਰੈਫਿਕ ਪੁਲਿਸ ਦੀ ਕਾਰਵਾਈ ਚੈਕਿੰਗ ਦੌਰਾਨ ਮੋਡੀਫਾਈਡ ਟਾਇਰਾਂ ਵਾਲੀ ਇੱਕ ਥਾਰ ਗੱਡੀ ਦਾ ਚਲਾਨ ਕੀਤਾ ਗਿਆ। ਜਾਂਚ ਵਿੱਚ 05 ਪੁਰਾਣੇ ਪੈਂਡਿੰਗ ਚਲਾਨ ਵੀ ਸਾਹਮਣੇ ਆਏ, ਜੋ ਮੌਕੇ 'ਤੇ ਹੀ ਭਰਵਾਏ ਗਏ। ✅ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ✅ ਆਪਣੇ ਪੈਂਡਿੰਗ ਚਲਾਨ ਸਮੇਂ ਸਿਰ ਭਰੋ।
Commissioner of Police, Ludhiana24,103 просмотров • 2 месяцев назад

ਲੁਧਿਆਣਾ ਸ਼ਹਿਰ ਵਾਸੀਆਂ ਲਈ ਅਹਿਮ ਟ੍ਰੈਫਿਕ ਐਡਵਾਈਜ਼ਰੀ! 🚨 14 ਅਗਸਤ ਨੂੰ ਦਰੇਸੀ ਗਰਾਊਂਡ ਵਿਖੇ ਹੋਣ ਵਾਲੇ ਸਮਾਗਮ ਦੇ ਮੱਦੇਨਜ਼ਰ ਟ੍ਰੈਫਿਕ ਡਾਇਵਰਜਨ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ। ਕਿਰਪਾ ਕਰਕੇ ਡਾਇਵਰਟ ਕੀਤੇ ਰੂਟਾਂ ਦੀ ਵਰਤੋਂ ਕਰੋ ਅਤੇ ਲੁਧਿਆਣਾ ਪੁਲਿਸ ਨਾਲ ਸਹਿਯੋਗ ਕਰੋ। #LudhianaPolice #TrafficAdvisory
Commissioner of Police, Ludhiana13,835 просмотров • 1 месяц назад
Больше нет контента для загрузки