
Parminder Kaur
@parminderK86876 • 1,395 subscribers
Shorts
Videos

( ਕਿੱਥੋ ਤੁਰੇ ਸੀ...ਕਿੱਥੇ ਪਹੁੰਚ ਗਏ ) ਇੱਕ ਸਮਾਂ ਸੀ ਕਿ ਹਿੰਦੂ ਪੰਡਿਤ...ਸਿੱਖਾਂ ਦੇ ਪਾਸ ਮਦਦ ਲਈ ਆਉਂਦੇ ਸਨ...ਤੇ ਅੱਜ ਸਿੱਖ ਲਾਇਨ ਬੰਨ੍ਹ ਕੇ...ਹਿੰਦੂਆਂ ਦੇ ਕੋਲ ਤੁਰੇ ਜਾਂਦੇ ਆ ਸਿਰੋਪੇ ਲੈਣ....ਕੀ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜ਼ੈ ਖਾਲਸਾ ਪੰਥ ਵਲੋਂ ਬਖ਼ਸ਼ੇ ਸਿਰੋਪਾਓ ਘੱਟ ਪੈ ਗਏ ਸਨ... 👇
Parminder Kaur28,340 次观看 • 2 年前

ਅਜੇ ਤਾਂ ਸ਼ੁਰੂਆਤ ਹੈ , ਆਉਣ ਵਾਲੇ ਪੰਜਾਬ ਦੇ ਅਸਲੀ ਵਾਰਸ ਯੂ.ਪੀ. ਤੇ ਬਿਹਾਰ ਦੇ ਭਈਏ ਹਨ। ਅੱਜ ਤੋਂ 15-20 ਸਾਲ ਪਹਿਲਾਂ ਇਹ ਮੋਟਰਾਂ ਤੇ ਰਹਿੰਦੇ ਸਨ। ਪਰ ਹੁਣ ਇਹ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਆ ਗਏ ਹਨ। ਹਰ ਗਲ਼ੀ ਮੁਹੱਲੇ ਵਿੱਚ ਇਹ ਘੱਟੋ-ਘੱਟ 3-4 ਘਰਾਂ ਵਿੱਚ ਤਾਂ ਰਹਿੰਦੇ ਹੀ ਹਨ ਪਹਿਲਾਂ ਇਹ ਸਿਰਫ਼ ਖੇਤਾਂ ਵਿੱਚ ਹੀ ਕੰਮ ਕਰਦੇ ਸਨ
Parminder Kaur11,256 次观看 • 2 年前
没有更多内容可加载