
Shiromani Gurdwara Parbandhak Committee
@SGPCAmritsar • 46,379 subscribers
☬ੴ☬ Official handle of @SGPCAmritsar, representative organisation of the Sikhs. Also follow: @SGPCPresident Telegram: https://t.co/vn59v5Uy5J
Videos

In his apology, BJP leader Sandeep Dayma who gave statement of uprooting Gurdwaras & Masjid during his party rally in Tijara, Rajasthan says, "I wanted to say Masjid-Madrasa, but somehow said Gurdwara." He should be ashamed of this statement too, as speaking against religious places of Muslims is equally condemnable as Gurdwaras.
Shiromani Gurdwara Parbandhak Committee1,074,577 Aufrufe • vor 2 Jahren

ਜੇ ਤੁਸੀਂ ਦਾਅਵਾ ਕਰਦੇ ਹੋ ਕਿ ਪੰਜਾਬ ਸਿੱਖਾਂ ਦਾ ਹੈ ਅਤੇ ਸਿੱਖਾਂ ਲਈ ਰੱਖਣਾ ਹੈ ਤਾਂ ਪ੍ਰਸ਼ਾਸਕੀ ਸੇਵਾਵਾਂ 'ਚ ਅੱਗੇ ਆਉਣਾ ਬੇਹੱਦ ਜ਼ਰੂਰੀ #ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀ #ਸਿੱਖਿਆ #SGPC #Sikhs #SGPCEducation #IPS #IAS #HigherEducation #SikhsInServices #SikhOfficers #CompetitiveExams
Shiromani Gurdwara Parbandhak Committee386,730 Aufrufe • vor 3 Jahren

Instead of acting against Twitter handles doing vicious, vile, hateful, false propaganda against minority Sikhs, SGPC & Sikh code of conduct, Govt asked this platform to withhold a tweet of constitutional Sikh body in which we raised complaint against hate-spreading machines. +
Shiromani Gurdwara Parbandhak Committee275,555 Aufrufe • vor 3 Jahren

We register our strong objection to visuals published by Zee News in its 'Baat Pate Ki' program dated Mar 29, 2023, in which, a visual of Sachkhand Sri Harmandar Sahib has been wrongly used & anchor Shobhna Yadav shown walking over the Central Sikh shrine on national TV. (1/3)
Shiromani Gurdwara Parbandhak Committee145,507 Aufrufe • vor 3 Jahren

ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਗੁਰਦੁਆਰਿਆ ਨੂੰ ਉਖਾੜਨ ਦੀ ਗੱਲ ਕਰਨਾ ਅਤਿ ਨਿੰਦਣਯੋਗ- ਐਡਵੋਕੇਟ ਹਰਜਿੰਦਰ ਸਿੰਘ ਧਾਮੀ Statement of uprooting Gurdwaras during BJP rally at Tijara in Rajasthan is highly condemnable – Harjinder Singh Dhami Harjinder Singh Dhami ਅੰਮ੍ਰਿਤਸਰ, 2 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ `ਤੇ ਗੁਰਦੁਆਰਾ ਸਾਹਿਬਾਨ ਨੂੰ ‘ਉਖਾੜਨ’ ਬਾਰੇ ਕਹੀ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਗੁਰਦੁਆਰਾ ਸਾਹਿਬਾਨ ਅੱਜ ਪੂਰੀ ਦੁਨੀਆਂ ਵਿਚ ਸਥਾਪਤ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਹੀ ਦੁਖੀਆਂ ਅਤੇ ਲੋੜਵੰਦਾਂ ਦੀ ਮੱਦਦ ਕੀਤੀ ਹੈ। ਜਦੋਂ ਵੀ ਦੇਸ਼ ਵਿਦੇਸ਼ ਵਿਚ ਕੋਈ ਬਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਨਿਸ਼ਕਾਮ ਸੇਵਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤੀ ਬਿਆਨ ਭਾਜਪਾ ਆਗੂਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ, ਜੋ ਪੁਰਾਤਨ ਸਮੇਂ ਵੀ ਚੱਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਇਹ ਪ੍ਰਵਿਰਤੀ ਦੇਸ਼ ਅੰਦਰ ਜਾਣਬੁਝ ਕੇ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਨੂੰ ਜਿਸ ਸੰਕੀਰਨ ਸੋਚ ਵਿਚੋਂ ਬਾਹਰ ਕੱਢ ਕੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਸੀ, ਅੱਜ ਉਸੇ ਸੋਚ ਵੱਲ ਭਾਜਪਾ ਆਗੂ ਮੁੜ ਵੱਧ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾ ਲਈ ਖੁੱਲ੍ਹੇ ਹਨ ਅਤੇ ਭਾਜਪਾ ਆਗੂਆਂ ਦੀ ਅਜਿਹੀ ਛੋਟੀ ਸੋਚ ਵਾਲੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਿਆਨਾਥ ਵੀ ਸਟੇਜ ’ਤੇ ਮੌਜੂਦ ਸਨ, ਜਿਨ੍ਹਾਂ ਦੀ ਇਹ ਜੁੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤੀ ਬਿਆਨ ਦਾ ਉਹ ਉਸੇ ਸਮੇਂ ਵਿਰੋਧ ਕਰਦੇ। ਪਰੰਤੂ ਦੁੱਖ ਦੀ ਗੱਲ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਹੋਣ ਵਜੋਂ ਵੀ ਸ੍ਰੀ ਆਦਿਤਿਆਨਾਥ ਵੀ ਇਸ ਵਰਤਾਰੇ ਦੇ ਭਾਗੀ ਬਣੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਤਹਿਤ ਸਿੱਖਾਂ ਦੇ ਗੁਰਧਾਮਾਂ ’ਤੇ ਹਮਲੇ ਕੀਤੇ ਸਨ ਅਤੇ ਅੱਜ ਭਾਜਪਾ ਵੀ ਉਸੇ ਰਾਹ ’ਤੇ ਤੁਰਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿਤਿਆਨਾਥ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਆਪਣਾ ਪੱਖ ਸਪਸ਼ਟ ਕਰੇ। Amritsar, November 2- The Shiromani Gurdwara Parbandhak Committee (SGPC) President Advocate Harjinder Singh Dhami has taken notice of the statement about 'uprooting Gurdwara Sahibs upon forming government’, during a political rally of Bharatiya Janata Party (BJP) at Tijara in Rajasthan, and condemned the same in strong words. Harjinder Singh Dhami said that Gurdwara Sahibs are established all over the world today to promote the principle of Sarbat Da Bhala (welfare of all), blessed by Sri Guru Nanak Dev, the first Sikh Guru. He said that the Gurdwaras have always helped the distressed and the needy. Whenever there is a calamity in the country and abroad, Gurdwaras and Sikh bodies have always been at the forefront and served humanity without any discrimination. Harjinder Singh Dhami said that the hate statement about Gurudwara Sahibs during the rally is a conspiracy of BJP leaders to defeat the holy thought of Sri Guru Nanak Dev, which was done in the old times also. He said that now again this tendency is being deliberately propped up in the country. He said that Sri Guru Nanak Dev had brought the country and the society out of the narrow-mindedness and gave the message of Sarbat Da Bhala, but today the BJP leaders are again moving towards the same thinking. He said that the doors of Gurdwaras are always open to everyone and such a small-minded conspiracy of BJP leaders can never succeed. The SGPC President said that at the time of this BJP rally, the Chief Minister (CM) of Uttar Pradesh (UP) Shri Yogi Adityanath was also present on the stage, and it was his responsibility to oppose such hateful statement on the spot. But it is sad that even as the CM of a state; Shri Adityanath has also become a part of this phenomenon. He said that history is a witness that the Congress also attacked Sikh shrines under the same thinking and today the BJP is also seen walking on the same path. The SGPC President said that for the anti-Sikh statement during the rally in Rajasthan, including the UP CM Shri Adityanath, the organizer of the rally and the person who made the statement should immediately apologize to the Sikh community and the Bharatiya Janata Party should also clarify its position in this regard. ***** PMO India Narendra Modi गृहमंत्री कार्यालय, HMO India Amit Shah National Commission for Minorities Iqbal Singh Lalpura BJP BJP Rajasthan Rajasthan Police Chief Minister, Rajasthan CMO Rajasthan Rajiv kumar CEO RAJASTHAN Election Commission of India Government of UP CM Office, GoUP Yogi Adityanath
Shiromani Gurdwara Parbandhak Committee119,370 Aufrufe • vor 2 Jahren

ਤਾਊਸ ਵਾਦਕ ਭਾਈ ਜੁਝਾਰ ਸਿੰਘ ਵੱਲੋਂ ਸ਼ਾਨ ਦੀ ਪੇਸ਼ਕਾਰੀ | Taus Instrument Shan presentation by Taus player Bhai Jujhar Singh. #SriDarbarSahib #SriHarmandirSahib #SriDarbarSahib #GurbaniKirtan #SriDarbarSahibLive #Sikhs #LiveGurbani #Hukamnama #LiveKatha #TantiSaajKirtan #TantiSaaj #StringInstrument #Taus #TausInstrument
Shiromani Gurdwara Parbandhak Committee65,410 Aufrufe • vor 2 Jahren

On February 9, 2024, Friday at 11.30 am, the Sangat of Takht Sachkhand Sri Hazur Abchalnagar Sahib, Nanded in Maharashtra has given a call to hold protest march against Government's direct interference in Sikh affairs and resent cabinet decision of Government of Maharashtra to make amendment in 'The Nanded Sikh Gurdwara Sachkhand Sri Hazur Abchalnagar Sahib Act, 1956', to increase the influence of Government in the Nanded Gurdwara Board by decreasing the number of members of Sikh organisations. There is great resentment in the Sikh world against the resent decision by the state Government. The Shiromani Gurdwara Parbandhak Committee appeals to Chief Minister (CM) of Maharashtra Shri Eknath Sambhaji Shinde Eknath Shinde - एकनाथ शिंदे and Deputy CM Shri Devendra Fadnavis Devendra Fadnavis @OfficeOfDevendra, to listen to the sentiments of the Sikh community and immediately withdraw their Government's cabinet decision to distort the 'Nanded Sikh Gurdwara Act of 1956', and ensure the composition of the Nanded Gurdwara Board as earlier and conduct the due elections at the earliest. CMO Maharashtra
Shiromani Gurdwara Parbandhak Committee48,712 Aufrufe • vor 2 Jahren

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਾਰੇ ਦਰਵਾਜ਼ੇ ਖੁੱਲ੍ਹੇ, ਕਿਸੇ ਨੂੰ ਨਹੀਂ ਰੋਕਿਆ ਜਾਂਦਾ, ਪਰ ਗੁਰੂ ਘਰ ਦੀ ਮਰਯਾਦਾ ਦਾ ਪਾਲਣ ਲਾਜ਼ਮੀ: ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। #SGPCPresident #HarjinderSinghDhami #Sikhs #Delhi
Shiromani Gurdwara Parbandhak Committee49,431 Aufrufe • vor 3 Jahren