#harjotsinghbains

ਅੱਜ 26 ਜਨਵਰੀ ਮੌਕੇ ਮੈਂ ਤੇ ਮੇਰੇ ਹਮਸਫ਼ਰ Dr Jyoti Yadav Bains, IPS, ਦੋਨਾਂ ਨੂੰ ਇੱਕੋ ਜ਼ਿਲ੍ਹੇ ਦੇ ਗਣਤੰਤਰ ਦਿਵਸ ਦੇ ਸਮਾਗਮ ‘ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ, ਦੋਵਾਂ ਨੇ ਆਪਣੇ ਅਹੁਦਿਆਂ ਨੂੰ ਮੁੱਖ ਰੱਖਦੇ ਹੋਏ ਆਪਣੇ ਫ਼ਰਜ਼ ਨਿਭਾਏ ਤੇ ਹਰ ਸੰਭਵ ਤਰੀਕੇ ਨਾਲ ਦੇਸ਼ ਲਈ ਕੰਮ ਆਉਣ ਦਾ ਪ੍ਰਣ ਕੀਤਾ.. #RepublicDay #HarjotSinghBains
Harjot Singh Bains12,956 просмотров • 2 лет назад
Больше нет контента для загрузки
