正在加载视频...
视频加载失败
Employees bring Chandigarh to a standstill; countdown to the Punjab government's downfall begins.
25,232 次观看 • 2 个月前 •via X (Twitter)
32 条评论

ਅੱਧੇ ਤੋਂ ਵੱਧ ਤਾਂ ਅਕਾਲੀ ਵਰਕਰ ਨੇ 👀 ਮੁਲਾਜ਼ਮਾਂ ਦੀ ਆੜ ਚ ਸਿਆਸਤ ਚੱਲ ਰਹੀ ਹੈ।

ਆਹਾ ਸਾਰੇ ਅਕਾਲੀਆਂ ਦਵਾਰਾ ਉਕਸਾਏ ਗਏ ਲੋਕ ਆ ਹੋਰ ਉਸ ਵਿੱਚ ਵੀ ਅੱਧੇ ਤੇ ਜਿਆਦਾ ਅਕਾਲੀ ਆ

ਚੋਣਾਂ ਨੇੜੇ ਆਉਂਦੇ ਹੀ ਵਿਰੋਧੀ ਪਾਰਟੀਆਂ ਮੁਲਾਜ਼ਮਾਂ ਨੂੰ ਸਰਕਾਰ ਖ਼ਿਲਾਫ਼ ਭੜਕਾਉਣਾ ਸ਼ੁਰੂ ਕਰ ਦਿੰਦੀਆਂ ਹਨ

ਸਰਕਾਰੀ ਨੌਕਰੀ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ, ਸਿਰਫ਼ ਮੰਗਾਂ ਨਹੀਂ।ਮਸਲਿਆਂ ਦਾ ਹੱਲ ਗੱਲਬਾਤ ਨਾਲ ਹੋਣਾ ਚਾਹੀਦਾ ਹੈ, ਟਕਰਾਅ ਨਾਲ ਨਹੀਂ।

Akaliyan di chaal ae aih sab lok sab jande ne

ਜੇ ਬਾਕੀ ਜਨਤਾ ਦੀਆ ਮੰਗਾਂ ਪੂਰਿਆ ਕਰ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਮੁਲਾਜਮਾਂ ਨੇ ਕੀ ਮਾੜਾ ਕੀਤਾ ਸਰਕਾਰ

ਅਕਾਲੀਆਂ ਦੇ ਭੜਕਾਏ ਹੋਏ ਲੋਕ ਹੁਣ ਹਰ ਗੱਲ ਤੇ ਡਰਾਮਾ ਕਰ ਰਹੇ ਨੇ

ਅਕਾਲੀਆਂ ਦੇ ਭੜਕਾਏ ਹੋਏ ਲੋਕ ਹੁਣ ਹਰ ਗੱਲ ਤੇ ਡਰਾਮਾ ਕਰ ਰਹੇ ਨੇ

Arent u the same scum who was reprimanded by the court a while back?

ਚੋਣਾਂ ਨੇੜੇ ਆਉਣ ਦੇ ਹੀ ਇਹਨਾਂ ਦੀਆਂ ਗੰਦੀ ਰਾਜਨੀਤੀ ਸ਼ੁਰੂ ਹੋ ਜਾਂਦੀਆਂ ਨੇ।

Sarkar ne already kitni demands poori ki hain inlogo ki akaliyo dwara bulaye gye log h sab

ਆਮ ਜਨਤਾ ਸਭ ਸਮਝਦੀ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਪਿੱਛੇ ਅਕਾਲੀਆਂ ਦਾ ਹੱਥ ਹੈ।

Punjab Govt ne employees ke liye itne ache steps liye hain, fir bhi aisa protest? Samajh se bahar hai dusre state se jyda punjab ke employers ki sallery jyda hai fir ye bawal

ਸਰਕਾਰੀ ਕਰਮਚਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਪਹਿਲਾਂ ਨਿਭਾਉਣੀ ਚਾਹੀਦੀ ਹੈ। ਜੇ ਰਾਜਨੀਤੀ ਦਾ ਇੰਨਾ ਹੀ ਸ਼ੌਕ ਹੈ ਤਾਂ 2027 ਵਿੱਚ ਚੋਣ ਲੜੋ।

ਦੂਜੇ ਸੂਬਿਆਂ ਨਾਲੋਂ ਸਭ ਤੋਂ ਵੱਧ ਤਨਖਾਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦੀਆਂ ਹਨ ਫਿਰ ਵੀ ਰੋਜ਼ ਨਵਾਂ ਬਬਾਲ ਕਰਦੇ ਹਨ

Har Nav mein Chappu hai @SukhpalKhaira ka Baapu Pappu hai @RahulGandhi 👍🏻

ਇਹ ਅਕਾਲੀਆਂ ਦੇ ਬੰਦੇ ਨੇ

ਜੇ ਬਾਕੀ ਜਨਤਾ ਦੀਆ ਮੰਗਾਂ ਪੂਰਿਆ ਕਰ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਮੁਲਾਜਮਾਂ ਨੇ ਕੀ ਮਾੜਾ ਕੀਤਾ ਸਰਕਾਰ

Kaam dhande krlo bharvo free fund ch pese koi ni dinda

ਮੁੱਦਿਆਂ ਦਾ ਹੱਲ ਗੱਲਬਾਤ ਨਾਲ ਨਿਕਲਦਾ ਹੈ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਉਨ੍ਹਾਂ ਦਾ ਸੁਚੱਜਾ ਹੱਲ ਕੱਢਣਾ ਚਾਹੀਦਾ ਹੈ।

ਅਕਾਲੀਆਂ ਦੇ ਉਕਸਾਵੇ 'ਚ ਆ ਕੇ ਮਾਹੌਲ ਖਰਾਬ ਕਰਨ ਨਾਲ ਕਿਸੇ ਦਾ ਭਲਾ ਨਹੀਂ ਹੋਣਾ।

ਅਕਾਲੀ ਅਤੇ ਅਕਾਲੀਆਂ ਦੇ ਬਣਦੇ ਗੱਲ ਗੱਲ ਤੇ ਡਰਾਮੇ ਕਰਦੇ ਹਨ ਇਹਨਿਆ ਦੀਆ ਇਹ ਚਾਲਆ ਜਾਹਦਾ ਦਿਨ ਨਹੀ ਚੱਲ ਸਕਦੀ ਆ

ਹਰ ਗੱਲ 'ਤੇ ਹੰਗਾਮਾ ਕਰਨ ਨਾਲ ਹੱਲ ਨਹੀਂ ਨਿਕਲਦਾ, ਕੰਮ ਵੀ ਹੋਣਾ ਚਾਹੀਦਾ ਹੈ।

ਇਹਨਾਂ ਮੁਲਾਜ਼ਮਾਂ ਨੇ ਕੰਮ-ਕਾਰ ਕੋਈ ਨਹੀਂ ਕਰਨਾ ਪਰ ਤਨਖਾਹ ਇਹਨਾਂ ਨੂੰ ਪੂਰੀ 1 ਲੱਖ ਚਾਹੀਦੀ ਹੈ

Eh employee kamm kuj karna ni chahunde te salary ehna nu lakh rupees chahidi

#Repeal17072020

ਭਗਵੰਤ ਮਾਨ ਦੇ ਕੰਮਾ ਦੀ ਬਰਾਬਰੀ ਨਹੀ ਹੋ ਰਹੀ ਹੁਣ ਸਾਰੀਆਂ ਸਰਕਾਰਾਂ ਦਾ ਜੋਰ ਲੱਗਿਆ ਹੋਇਆ ਬਦਨਾਮ ਕਰਨ ਤੇ

ਇਹ ਅਕਾਲੀ ਲੋਕਾਂ ਨੂੰ ਭੜਕਾਉਂਦੇ ਨੇ ਇਹਨਾਂ ਦਾ ਕੰਮ ਹੀ ਮਾਨ ਸਰਕਾਰ ਨੂੰ ਬਦਨਾਮ ਕਰਨਾ

ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾ ਗਏ ਸਨ ਉਹ ਅੱਜ ਸਰਕਾਰ ਦੀ ਉਲਟ ਗਿਣਤੀ ਦੀਆਂ ਗੱਲਾਂ ਕਰਦੇ ਨੇ ਪਰ ਪੰਜਾਬ ਦੀ ਅਸਲ ਤਾਕਤ ਮਾਨ ਸਾਹਿਬ ਦੇ ਨਾਲ ਖੜ੍ਹੀ ਹੈ

ਹਰ ਮਸਲੇ ਨੂੰ ਕਰਮਚਾਰੀਆਂ ਦਾ ਮੁੱਦਾ ਦੱਸਣਾ ਵੀ ਠੀਕ ਨਹੀਂ ਲੱਗਦਾ

ਇਹ ਸਾਰੇ ਲੋਕ ਅਕਾਲੀਆਂ ਦੁਆਰਾ ਭੜਕਾਏ ਗਏ ਹਨ ਇਹਨਾਂ ਵਿੱਚ ਅੱਧੇ ਵੱਧ ਅਕਾਲੀ ਹਨ

ਲੋਕਾ ਨੂੰ ਉਕਸਾ ਕੇ ਆਪਣੇ ਗੰਦੇ ਮਨਸੂਬੇ ਕਾਮਜਾਬ ਕਰਨ ਨੂੰ ਫਿਰਦੇ ਆ
相关视频
Sensitive content
The countdown to today's upload begins 👀 #OnlyFans #DailyPosts #FanLove
Marcia Rodriguez
121,571 次观看 • 3 个月前

