正在加载视频...
视频加载失败
JEE ਇਮਤਿਹਾਨ ਦੀ ਮੁਫ਼ਤ ਤਿਆਰੀ ਕਰਦੀ ਸਰਕਾਰੀ ਸਕੂਲ ਦੀ ਵਿਦਿਆਰਥਨ ਭਰ ਰਹੀ ਪੰਜਾਬ ‘ਚ ਆਈ ‘ਸਿੱਖਿਆ ਕ੍ਰਾਂਤੀ’ ਦੀ ਗਵਾਹੀ.. #PunjabSikhyaKranti #punjabeducationrevolution #GovernmentSchools #Punjab
14,886 次观看 • 2 年前 •via X (Twitter)
9 条评论

@harjotbains ਜੀ ਤੁਸੀਂ ਇਸ ਬਿਆਨ ਵਿੱਚ ਪੋਸਟਾਂ ਦੀ ਗੱਲ ਕੀਤੀ ਸੀ, ਪਰ ਹੁਣ ਤਕ ਇਹ ਪੋਸਟਾਂ ਕਿੱਥੇ ਨੇ, ਸਾਨੂੰ ਨਹੀਂ ਮਿਲੀਆਂ। #Master_Cader_Notification ਜਾਰੀ ਕਰੋ। ਹਰ ਸਾਲ ਭਰਤੀ ਦੇਣ ਦਾ ਵਾਅਦਾ ਕੀਤਾ ਸੀ। ਸਾਥੀਆਂ ਨੇ ਕਿਤਾਬਾਂ ਪੜ੍ਹ ਪੜ੍ਹ ਕੇ ਅੱਖਾਂ ਥੱਲੇ ਡਾਰਕ ਸਰਕਲ ਪਵਾ ਲਏ, ਤਰਸ ਖਾ ਲਓ ਸਰ ਜੀ😭

ਗਵਾਹੀ ਤਾਂ 1158 ਪ੍ਰੋਫ਼ੈਸਰਾਂ ਦੀ ਪਵਾਓ, ਓਹਨਾਂ ਤੋਂ ਕਿਓਂ ਭੱਜਦੇ ਹੋ ?? #Justice_For_1158 #Justice_for_BalwinderKaur @CMOPb @ManishTewari @dpradhanbjp @EduMinOfIndia @harjotbains @PargatSOfficial @BJP4India @sunilkjakhar

13 ਜਨਵਰੀ ਲੋਹੜੀ ਦੇ ਮੌਕੇ ਤੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੁਆਰਾ ਦਿੱਤੇ ਨਿਯੁਕਤੀ ਪੱਤਰ ਸੰਗਰੂਰ ਵਿਖੇ ਸਾੜੇ ਜਾਣਗੇ ਕਿਉਂਕਿ ਜਨਵਰੀ 2023 ਤੋਂ 2024 ਤੱਕ ਪੂਰੇ ਇੱਕ ਸਾਲ ਵਿੱਚ ਸਰਕਾਰ ਨਿਯੁਕਤੀ ਪੱਤਰ ਪ੍ਰਾਪਤ ਉਮੀਦਵਾਰਾਂ ਦਾ ਹੱਲ ਨਹੀਂ ਕੱਢ ਸਕੀ ਵੱਲੋ-4161 ਮਾਸਟਰ ਕੇਡਰ 252 ਨਿਯੁਕਤੀ ਪੱਤਰ ਪ੍ਰਾਪਤ ਬੇਰੁਜ਼ਗਾਰ ਅਧਿਆਪਕ ਯੂਨੀਅਨ

Endorse the 1158 APL's recruitment to contribute to the safeguarding and development of our Punjab. #Justice_For_1158 #Justice_For_BalwinderKaur @BhagwantMann @Partap_Sbajwa @officeofssbadal @sunilkjakhar @PargatSOfficial @harjotbains

4161(252)ਨੂੰ ਇਸ ਕ੍ਰਾਂਤੀ ਦਾ ਹਿੱਸਾ ਕਦੋਂ ਬਣਾਓਗੇ ਸਰ 🙏🙏🙏

ਤੁਸੀਂ 252 ਦਾ ਹੱਲ ਕਰੋ sir 🙏🏻 ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਾਓ 🙏🏻

Aa gyi sikhya kranti #Justice_for_1158

Punjab aspirants waiting for last 4 yrs. Please release the #PPSC_PCS_Notification calendar promised by the government. @PPSC @BhagwantMann @raghav_chadha @bsmajithia @INCPunjab @meet_hayer @harjotbains

ਮਾਸਟਰ ਤਾ ਪੂਰੇ ਕਰੋ ਗੱਲਾ ਨਾਲ ਕਾਤੀ ਨਹੀ ਆਉਣੀ









