正在加载视频...

视频加载失败

Punjab Sikhya Kranti (2023) 🔥🔥

41,358 次观看 • 2 年前 •via X (Twitter)

10 条评论

JUSTICE FOR MASTER CADRE ASPIRANTS 的头像
JUSTICE FOR MASTER CADRE ASPIRANTS2 年前

ਸਿੱਖਿਆ ਮੰਤਰੀ ਸਾਹਬ ਜੀ ਆਪਣੇ ਮੂੰਹ ਮੀਆਂ ਮਿੱਠੂ ਨਾ ਬਣੋ, ਸਭ ਜਾਣਦੇ ਜਿਹੜੇ ਲੋਕਾਂ ਨੂੰ ਤੁਸੀਂ ਨਿਯੁਕਤੀ ਪੱਤਰ ਵੰਡ ਰਹੇ ਹੋ, ਉਹ ਸਾਰੀਆਂ ਅਧਿਆਪਕ ਭਰਤੀਆਂ ਕਾਂਗਰਸ ਦੇ ਕੇ ਗਈ ਸੀ। ਫੋਕੀਆਂ ਵਾਹ ਵਾਹ ਖੱਟੀ ਜਾ ਰਹੇ ਹੋ, #Master_Cadre_Notification ਦਿਓ, ਨਵੀਂ ਭਰਤੀ ਦਿਓ, code of conduct ਤੋਂ ਪਹਿਲਾ। @BhagwantMann

Rupinder Kaur 的头像
Rupinder Kaur2 年前

ਬੈਂਸ ਸਾਹਿਬ ਮਾਸਟਰ ਕਾਡਰ ਦਾ ਇਸ਼ਤਿਹਾਰ ਜਾਰੀ ਕਰਕੇ ਸਾਡਾ ਵੀ ਨਵਾਂ ਸਾਲ ਬਣਾ ਦੇਵੋ । ਦੋ ਹਜ਼ਾਰ ਪੋਸਟ ਦੇਣ ਦੀ ਗੱਲ ਕੀਤੀ ਸੀ ਤੁਸੀਂ ਹਰ ਸਾਲ ਪਰ ਦੋ ਸਾਲਾਂ ਤੋਂ ਉੱਪਰ ਹੋ ਗਿਆ ਤੁਸੀਂ ਇੱਕ ਪੋਸਟ ਨਹੀਂ ਦਿੱਤੀ ਸਾਨੂੰ... ਮਜ਼ਬੂਰ ਨਾ ਕਰੋ ਸਾਨੂੰ ਪੰਚਾਇਤੀ ਚੋਣਾਂ ਵਿੱਚ ਆਪ ਦਾ ਬਾਈਕਾਟ ਕਰਨ ਲਈ। #No_post_no_vote

VK BISHNOI 🇮🇳 的头像
VK BISHNOI 🇮🇳2 年前

Saanu #Master_Cadre_Notification dawo, tusi 2 saal to koi v new requirements nhi diti, sari bhartiya Congress de time di hegi tusi aapni das rhe ho assi uneducated nhi hege aa jo saanu kuch pata nhi.

Gagan Bhangu 的头像
Gagan Bhangu2 年前

Sir reconsider the decision of government about opening schools. In coming days weather is going to be very cold. Foggy days are ahead. At least 10 days of holidays should be extended. Its voice of parents of Small children. Thanks

Gurlal Singh 的头像
Gurlal Singh2 年前

ਬੱਚਿਆ ਦੀਆਂ ਛੁੱਟਿਆ ਵਧਾਓ ਜੀ

Gagan Bhangu 的头像
Gagan Bhangu2 年前

Reconsider your decision. Red alert by meteorological department foggy days ahead and decrease in temperature

Rohit Mittal 🇮🇳 的头像
Rohit Mittal 🇮🇳2 年前

Kindly extend holidays in schools. worse condition is ahead. Immediate action is necessary

Nishaan Bajwa 的头像
Nishaan Bajwa2 年前

Unlike other govt or private offices, mostly schools are spacious and airy, which will make it difficult for students to tolerate such chilly weather &most of the students commute through cycles or vans,which is risky.Kindly extend holidays & go online.

gurjinder singh 的头像
gurjinder singh2 年前

ਕਦੇ ਤਾਂ ਕੋਈ ਢੰਗ ਦਾ ਕੰਮ ਕਰ ਲਿਆ ਕਰੋ ਜੀਦੇ ਕੋਈ ਅਨਹੋਣੀ ਹੋ ਗਈ ਫੇਰ ਹੀ ਛੁੱਟੀ ਕਰੋਗੇ

Himani Bansal 的头像
Himani Bansal2 年前

ਬੈਂਸ ਸਾਹਿਬ ਮਾਸਟਰ ਕਾਡਰ ਦਾ ਇਸ਼ਤਿਹਾਰ ਜਾਰੀ ਕਰਕੇ ਸਾਡਾ ਵੀ ਨਵਾਂ ਸਾਲ ਬਣਾ ਦੇਵੋ । ਦੋ ਹਜ਼ਾਰ ਪੋਸਟ ਦੇਣ ਦੀ ਗੱਲ ਕੀਤੀ ਸੀ ਤੁਸੀਂ ਹਰ ਸਾਲ ਪਰ ਦੋ ਸਾਲਾਂ ਤੋਂ ਉੱਪਰ ਹੋ ਗਿਆ ਤੁਸੀਂ ਇੱਕ ਪੋਸਟ ਨਹੀਂ ਦਿੱਤੀ ਸਾਨੂੰ... ਮਜ਼ਬੂਰ ਨਾ ਕਰੋ ਸਾਨੂੰ ਪੰਚਾਇਤੀ ਚੋਣਾਂ ਵਿੱਚ ਆਪ ਦਾ ਬਾਈਕਾਟ ਕਰਨ ਲਈ। #No_post_no_vote

相关视频