正在加载视频...
视频加载失败
Remembering Deep Sidhu & Sidhumoosewala during Barnala Asha Workers Protest Date 9/11/24
10,328 次观看 • 1 年前 •via X (Twitter)
9 条评论

ਭਗਵੰਤ ਸਿੰਘ ਸਿੱਧੂ1 年前
Deep seya aj tnu Panjab yaad krda bai oye aja yr ❤️

Satnam Singh1 年前
Panjab De Jaaye 🪯

Pradeep Singh1 年前
ਸਾਰਾ ਕੁਝ free ਵਿੱਚ ਮਿੱਲ ਰਿਹਾ 300 ਯੂਨਿਟ ਬਿਜਲੀ ਬੱਸਾਂ ਦੇ ਕਿਰਾਏ ਫਰੀ ਆਟਾ ਦਾਲ। ਹੁਣ ਲੋਕਾਂ ਦੀ ਆਦਤ ਨਹੀਂ ਰਹੀ ਕੰਮ ਕਰਨ ਦੀ।

Harpareet Kaur1 年前
@punjab5River ਸਾਡੇ ਆਜ਼ਾਦੀ ਘੁਲਾਟੀਆਂ ਨੂੰ ਕਦੇ ਨਾ ਭੁੱਲੋ। ਮਿਸ ਯੂ ਬਾਈ ਦੀਪ ਸਿੱਧੂ 🥹

Pradeep Singh1 年前
ਸਰਕਾਰੀ ਤੇ ਪ੍ਰਾਈਵੇਟ ਨੌਕਰੀ ਵਿੱਚ ਤਨਖਾਹ ਦਾ ਫ਼ਰਕ ਬਹੁਤ ਜ਼ਿਆਦਾ ਹੋ ਗਿਆ। ਸਰਕਾਰੀ ਤਨਖਾਹ 80,000 ਮਹੀਨਾ ਪ੍ਰਾਈਵੇਟ ਤਨਖਾਹ 10,000 ਮਹੀਨਾ

ਗ-ਪ-ਸ 💢GpS💢1 年前
Miss you bai deep sidhu 🙏🙏

Taranjeet Singh1 年前
ਬਾਈ ਜੀਓ ਪੌਲਿਟਕਸ਼ ਤੇ ਪਰੋਗਰਾਮ ਕਰੌ ਕਿ ਹੋ ਰਿਹਾ ਦੁਨੀਆਂ ਚ ?

Karnail Singh Khalsa USA1 年前
ਚੜ੍ਹਦੀ ਕਲਾ ਜੀ

Kharak Singh1 年前
Why you deliberately missed Amritpal Singh name?
