Loading video...
Video Failed to Load
Wake up Punjabi’s your glorious Punjab is being looted with both hands by Arvind Kejriwal and kattar-Baimaan AAP Punjab leaders-Khaira Congress Punjab Congress
56,937 views • 6 days ago •via X (Twitter)
32 Comments

@ArvindKejriwal @AAPPunjab @INCIndia @INCPunjab कांग्रेसी नेताओं को शर्म आनी चाहिए कि वे ऐसी दमनकारी कार्रवाई का समर्थन कर रहे हैं याद रखिए जो गड्ढा आप दूसरों के लिए खोद रहे हैं कल उसमें आप खुद भी गिरेंगे

@ArvindKejriwal @AAPPunjab @INCIndia @INCPunjab Khaira tu kaafi neech aadmi hai.. sharam kar le.. rajneeti mein itna gir gaya ki ek aurat ke baare mein kuch bhi bakwaas karega tu? More power to you @GayatriBishnoi_ Isko aise jaane matt dena 😠

@ArvindKejriwal @AAPPunjab @INCIndia @INCPunjab ਕਾਂਗਰਸੀ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਅਜਿਹੀ ਦਮਨਕਾਰੀ ਕਾਰਵਾਈ ਦਾ ਸਮਰਥਨ ਕਰ ਰਹੇ ਹਨ ਯਾਦ ਰੱਖੋ ਜੋ ਟੋਆ ਤੁਸੀਂ ਦੂਜਿਆਂ ਲਈ ਪੁੱਟ ਰਹੇ ਹੋ ਕੱਲ੍ਹ ਉਸ ਵਿੱਚ ਤੁਸੀਂ ਖੁਦ ਵੀ ਡਿੱਗ ਸਕਦੇ ਹੋ

@ArvindKejriwal @AAPPunjab @INCIndia @INCPunjab पंजाब में चुनाव नजदीक आते ही ED, CBI और IT को आगे कर दिया जाता है कांग्रेस का इतिहास गवाह है कि जब इनके अपने पूर्व सीएम या मंत्री लपेटे में आते हैं तो यह रोना रोते हैं

@ArvindKejriwal @AAPPunjab @INCIndia @INCPunjab ਖਹਿਰਾ ਸਾਹਿਬ ਜਦੋਂ ED ਤੁਹਾਡੇ ਆਪਣੇ ਕਾਂਗਰਸੀ ਨੇਤਾਵਾਂ ਜਾਂ ਗਾਂਧੀ ਪਰਿਵਾਰ ਤੇ ਸ਼ਿਕੰਜਾ ਕੱਸਦੀ ਹੈ ਉਦੋਂ ਤੁਸੀਂ ਇਸਨੂੰ ਸਿਆਸੀ ਬਦਲਾਖੋਰੀ ਆਖਦੇ ਹੋ ਪਰ ਪੰਜਾਬ ਚ ਉਸੇ ED ਦੀਆਂ ਝੂਠੀਆਂ ਰੇਡਾਂ ਤੇ ਜਸ਼ਨ ਮਨਾਉਂਦੇ ਹੋ? ਇਹ ਦੋਹਰਾ ਚਰਿੱਤਰ ਹੁਣ ਨਹੀਂ ਚੱਲੇਗਾ

@ArvindKejriwal @AAPPunjab @INCIndia @INCPunjab Kya ghatiya aadmi hai be tu 🤮🤮

@ArvindKejriwal @AAPPunjab @INCIndia @INCPunjab He is a truly despicable person. How can it be justified to speak inappropriately about a girl the same age as his own daughter? Madam Gayatri Bishnoi Madam should take strict action against him.

@ArvindKejriwal @AAPPunjab @INCIndia @INCPunjab What a cheap man are you ... She is the age of your daughter and do you think like this for your daughter also ... That's what congress thinking for women first channi and now you... Shame on you that you are a sikh .

@ArvindKejriwal @AAPPunjab @INCIndia @INCPunjab इतना घटिया इंसान पंजाब जैसी पवित्र धरती पर कैसे जन्म ले सकता हैं। ये पूरे पंजाब की बहन बेटियों के लिए खतरा हैं।इसकी जगह सीधे जेल में है। ये अपने घर की बहन बेटियों को भी गन्दी नजर से देखता होगा।

@ArvindKejriwal @AAPPunjab @INCIndia @INCPunjab When ED acts against Congress, it’s “vendetta.” When it targets political rivals, does the same ED suddenly become credible?

@ArvindKejriwal @AAPPunjab @INCIndia @INCPunjab ਚੋਣਾਂ ਨੇੜੇ ਆਉਂਦੇ ਹੀ ਕੇਂਦਰੀ ਏਜੰਸੀਆਂ ਨੂੰ ਅੱਗੇ ਕਰਕੇ ਵਿਰੋਧੀਆਂ ਨੂੰ ਘੇਰਨਾ ਭਾਜਪਾ ਦੀ ਪੁਰਾਣੀ ਚਾਲ ਹੈ ਪਰ ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਸ ਤਾਨਾਸ਼ਾਹੀ ਕਾਰਵਾਈ ਦੀ ਚਮਚਾਗਿਰੀ ਕਰ ਰਹੇ ਹਨ

@ArvindKejriwal @AAPPunjab @INCIndia @INCPunjab ਅੱਜ ਜੋ ਕਾਂਗਰਸ ਈ.ਡੀ. ਦੀ ਬੋਲੀ ਬੋਲ ਰਹੀ ਹੈ ਕੱਲ੍ਹ ਨੂੰ ਇਹੀ ਰੋਣਾ ਆਪਣੇ ਨੇਤਾਵਾਂ ਲਈ ਰੋਵੇਗੀ

@ArvindKejriwal @AAPPunjab @INCIndia @INCPunjab If the ED is a political tool, as Congress has alleged, why selectively amplify its actions when they suit your political narrative?

@ArvindKejriwal @AAPPunjab @INCIndia @INCPunjab Lakh di lahnat oye tere Khaira, SGPC-Badals de Rape accused Amarjeet Chawla te teri jubaan nahi niki. Te apni dhee di umar di kudi jehdi bus Punjab nu behtar banaun layi kamm kar rahi, tu ohde bare ehna ghatiya bolda, dubb ke marja saaleya

@ArvindKejriwal @AAPPunjab @INCIndia @INCPunjab ਚੋਣਾਂ ਨੇੜੇ ਆਉਂਦਿਆਂ ED CBI ਤੇ IT ਦੀਆਂ ਕਾਰਵਾਈਆਂ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਹੋ ਜਾਂਦੀ ਹੈ ਇਹ ਸਿਰਫ ਵੋਟ ਟਾਈਮ ਹੀ ਹੁੰਦਾ

@ArvindKejriwal @AAPPunjab @INCIndia @INCPunjab • 2027 me Punjab ki janta AAP ke vikas par hi moher lagayegi.

When the central government uses its agencies against Congress, AAP, or other opposition governments, there should at least be some unity among the opposition. When everyone knows that things are going wrong, BJP ends up benefiting from the division, and eventually all these parties find themselves sitting in the opposition. Fight over agendas and policies, but don’t turn it into petty politics.

@ArvindKejriwal @AAPPunjab @INCIndia @INCPunjab ਅੱਜ ਜੋ ਕਾਂਗਰਸ ਈ.ਡੀ. ਦੀ ਬੋਲੀ ਬੋਲ ਰਹੀ ਹੈ ਕੱਲ੍ਹ ਨੂੰ ਇਹੀ ਰੋਣਾ ਆਪਣੇ ਨੇਤਾਵਾਂ ਲਈ ਰੋਵੇਗੀ

@ArvindKejriwal @AAPPunjab @INCIndia @INCPunjab पंजाब में चुनाव नजदीक आते ही ED, CBI और IT को आगे कर दिया जाता है कांग्रेस का इतिहास गवाह है कि जब इनके अपने पूर्व सीएम या मंत्री लपेटे में आते हैं तो यह रोना रोते हैं

@ArvindKejriwal @AAPPunjab @INCIndia @INCPunjab ਜਦੋਂ ED ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਤੁਸੀਂ ਇਸਨੂੰ ਸਿਆਸੀ ਬਦਲਾਖੋਰੀ ਦੱਸਦੇ ਹੋ ਪਰ ਜਦੋਂ ਇਹੀ ਏਜੰਸੀ ਦੂਜਿਆਂ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਉਸਦਾ ਸਮਰਥਨ ਕਰਦੇ ਹੋ

@ArvindKejriwal @AAPPunjab @INCIndia @INCPunjab 2027 ਵਿੱਚ ਪੰਜਾਬ ਦੇ ਲੋਕ ਸਿਰਫ ਮਾਨ ਸਾਹਿਬ ਨੂੰ ਹੀ ਚੁਣਨਗੇ

@ArvindKejriwal @AAPPunjab @INCIndia @INCPunjab खुद पर कार्रवाई हो तो ड्रामा दूसरों पर हो तो समर्थन वाह कांग्रेस

@ArvindKejriwal @AAPPunjab @INCIndia @INCPunjab ਜਿਹੜਾ ਗੱਡਾ ਤੁਸੀਂ ਦੂਜਿਆਂ ਲਈ ਖੋਦ ਰਹੇ ਹੋ ਕੱਲ੍ਹ ਨੂੰ ਉਸ ਵਿੱਚ ਤੁਸੀਂ ਖ਼ੁਦ ਡਿੱਗੋਗੇ

@ArvindKejriwal @AAPPunjab @INCIndia @INCPunjab ਪੰਜਾਬ ਦੇ ਲੋਕ ਵਿਕਾਸ ਅਤੇ ਇਮਾਨਦਾਰੀ ਦੇ ਨਾਲ ਖੜ੍ਹੇ ਹਨ ਇਨ੍ਹਾਂ ਫਰਜ਼ੀ ਦੋਸ਼ਾਂ ਨਾਲ ਕੁਝ ਹਾਸਲ ਨਹੀਂ ਹੋਣਾ।

@ArvindKejriwal @AAPPunjab @INCIndia @INCPunjab Congress has questioned the ED’s political use for years. Why the change in tone when the target is the Punjab government?

@ArvindKejriwal @AAPPunjab @INCIndia @INCPunjab ਕਿਸੇ ਵੀ ਕੇਂਦਰੀ ਏਜੰਸੀ ਦੀ ਕਾਰਵਾਈ ਨੂੰ ਸਿਰਫ਼ ਸਿਆਸੀ ਦਾਅਵਿਆਂ ਦੇ ਆਧਾਰ ਤੇ ਨਹੀਂ ਸਗੋਂ ਕਾਨੂੰਨੀ ਪ੍ਰਕਿਰਿਆ ਅਤੇ ਉਪਲਬਧ ਤੱਥਾਂ ਦੇ ਆਧਾਰ ਤੇ ਪਰਖਿਆ ਜਾਣਾ ਚਾਹੀਦਾ ਹੈ ਜਾਂਚ ਏਜੰਸੀਆਂ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਲੋਕਤੰਤਰ ਵਿੱਚ ਭਰੋਸਾ ਬਣਾਈ ਰੱਖਣ ਲਈ ਜ਼ਰੂਰੀ ਹੈ

@ArvindKejriwal @AAPPunjab @INCIndia @INCPunjab ਪੰਜਾਬ ਵਿੱਚ ਏਜੰਸੀਆਂ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਨੂੰ ਦਬਾਉਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ

@ArvindKejriwal @AAPPunjab @INCIndia @INCPunjab Thoo hai tujh par

@ArvindKejriwal @AAPPunjab @INCIndia @INCPunjab ਈਡੀ ਦੀ ਕਾਰਵਾਈ ਬਾਰੇ ਸਿਆਸੀ ਦੋਸ਼ਾਂ ਦੀ ਬਜਾਏ ਤੱਥ ਅਤੇ ਕਾਨੂੰਨੀ ਪ੍ਰਕਿਰਿਆ ਸਾਹਮਣੇ ਆਉਣੀ ਚਾਹੀਦੀ ਹੈ

@ArvindKejriwal @AAPPunjab @INCIndia @INCPunjab With you

@ArvindKejriwal @AAPPunjab @INCIndia @INCPunjab Shame on you

@ArvindKejriwal @AAPPunjab @INCIndia @INCPunjab Jhooti raids aur propaganda se AAP ka kaam nahi rukne wala.
