Video wird geladen...

Video konnte nicht geladen werden

Zur Startseite

Why Arvind Kejriwal only ? Inquilab Zindabaad #IStandWithKejriwal

60,820 Aufrufe • vor 2 Jahren •via X (Twitter)

10 Kommentare

Profilbild von Arshdeep Singh
Arshdeep Singhvor 2 Jahren

ਲਓ ਜਦੋਂ ਆਪਣੇ ਘਰ ਅੱਗ ਲੱਗੀ ਓਦੋਂ ਮੂੰਹੋਂ ਬੜਾ ਕੁੱਝ ਨਿਕਲ ਰਿਹਾ, 1158 ਦੇ ਪ੍ਰਧਾਨ ਜਸਵਿੰਦਰ ਕੌਰ 5 ਦਿਨਾਂ ਤੋਂ ਤੁਹਾਡੇ ਪਿੰਡ ਟੈਂਕੀ ਉੱਤੇ ਮਰਨ ਵਰਤ ਤੇ ਹਨ, ਓਹਨਾਂ ਲਈ ਤੁਸੀ ਗੂੰਗੇ ਅੰਨੇ ਤੇ ਬੋਲ਼ੇ ਬਣ ਗਏ #Justice_For_1158 @bsmajithia @officeofssbadal @BJPPunjab @HarsimratBadal_ @INCPunjab @Sattu94967722

Profilbild von Arshdeep Singh
Arshdeep Singhvor 2 Jahren

ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆ ਤੁਸੀ, ਮੈਡਮ ਜਸਵਿੰਦਰ ਜੀ ਨੂੰ 7 ਮਹੀਨੇ ਝੂਠ ਹੀ ਬੋਲਦੇ ਰਹੇ #Justice_For_1158 @officeofssbadal @SukhpalKhaira @Akali_Dal_ @bsmajithia @INCPunjab @BJPPunjab @Sattu94967722 @ManishTewari @NeelkamalTOI @ptcnews @TOIIndiaNews @BhagwantMann

Profilbild von Janka Rani
Janka Ranivor 2 Jahren

ਇਨਕਲਾਬ ਇਨਕਲਾਬ ਕਿਹੋ ਜਿਹਾ ?????????????????????? ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਰੱਦ ਕਰਨੇ ???????????????????????????? 252(4161) ਮਾਸਟਰ ਕਾਡਰ Scam ????????????????????? Scam scam scam scam 😭😭😭😭😭😭😭😭😭 ਇਨਸਾਫ਼ ਇਨਸਾਫ ਇਨਸਾਫ ਸਹੀ ਪ੍ਰਸ਼ਨ ਉੱਤਰ ਗਲਤ ਕਰ ਕੋਰਟ ਚ ਰੋਲ ਰਹੇ 😞😞😞😞😞😞😞😞😞

Profilbild von meenakshi mohinia (1158)
meenakshi mohinia (1158)vor 2 Jahren

ਆਪਣੇ ਘਰ ਬiਹਰ ਬੈਠੇ 1158 ਫਰੰਟ ਦੇ ਪ੍ਰੋਫ਼ੈਸਰਾਂ ਨੂੰ ਵੀ ਮਿਲ ਮਿਲ ਲੈਂਦੇ ਇਕ ਵਾਰ। ਓਹਨਾ ਨੂੰ ਵੀ 7 ਮਹੀਨੇ ਹੋ ਗਏ ਬੈਠਿਆ ਨੂੰ। 1158 ਦੀ ਕਨਵੀਨਰ ਨੂੰ ਇਨਸਾਫ ਦੀ ਉਡੀਕ ਵਿੱਚ 5 ਦਿਨ ਹੋ ਗਏ ਪਿੰਡ ਦੀ ਟੈਂਕੀ ਤੇ ਮਰਨ ਵਰਤ ਤੇ ਬੈਠਿਆ ਪਰ ਤੁਸੀ ਗੂੰਗੇ ਬਣੇ ਬੈਠੇ ਹੋ। #Justice_For_1158

Profilbild von Akshat fouzdar
Akshat fouzdarvor 2 Jahren

Because he did a corruption corruption ,is I have to define corruption to you corruption

Profilbild von Jagshir Aadi
Jagshir Aadivor 2 Jahren

ਪਿਛਲੇ 7 ਮਹੀਨਿਆਂ ਤੋਂ ਗੰਭੀਰਪੁਰ ਲੱਗੇ ਪੱਕੇ ਧਰਨੇ ਨੂੰ ਅਣਗੋਲਿਆ ਕਰਕੇ ਰੱਖਣ ਅਤੇ ਉੱਚੇਰੀ ਸਿੱਖਿਆ ਮੰਤਰੀ ਵੱਲੋ 1158 ਸਹਾਇਕ ਪੋ੍ਫੈਸਰਾਂ ਨੂੰ ਸਿਰਫ਼ ਲਾਰਿਆਂ ਵਿੱਚ ਰੱਖਣ ਤੋਂ ਤੰਗ ਆ ਕਨਵੀਨਰ ਮੈਡਮ ਨੂੰ ਮਰਨ ਵਰਤ ਰੱਖਣਾ ਪਿਆ ਮਰਨ ਵਰਤ ਦਾ 5 ਦਿਨ ਚੱਲ ਰਿਹਾ ਹੈ ਪੰਜਾਬ ਸਰਕਾਰ ਅਜੇ ਵੀ ਬੇਸ਼ਰਮੀ ਧਾਰ ਕੇ ਬੈਠੀ ਹੈ #Justice_for_1158

Profilbild von meenakshi mohinia (1158)
meenakshi mohinia (1158)vor 2 Jahren

ਤੁਸੀਂ ਵੀ ਤਿਆਰੀ ਰੱਖੋ ਮੰਤਰੀ ਸਾਬ੍ਹ। ਤੁਸੀਂ ਵੀ ਪ੍ਰੋ ਬਲਵਿੰਦਰ ਕੌਰ ਦੇ ਕਾਤਿਲ ਹੋ !! ਤੇ ਏਕ ਹੋਰ ਪ੍ਰੋਫ਼ੈਸਰ ਨੂੰ ਤੁਹਾਡੇ ਕਾਰਣ ਟੈਂਕੀ ਤੇ ਚੜ ਕੇ ਭੁੱਖ ਹੜਤਾਲ ਕਰਨੀ ਪੈ ਰਹੀ। #Justice_for_1158

Profilbild von Janka Rani
Janka Ranivor 2 Jahren

ਦਿਓ ਜਵਾਬ ਕੀ ਇਹ ਹੈ ਇਨਕਲਾਬ? ਦਿਓ ਜਵਾਬ ਕੀ 3 ਵਾਰ ਉਤਰ ਬਦਲੇ ਜਾ ਸਕਦੇ? ਦਿਓ ਜਵਾਬ ਕੀ 252 ਦੀਆਂ ਲਾਸ਼ਾਂ ਲਈ ਸ਼ਮਸ਼ਾਨ ਦਾ ਉਦਘਾਟਨ ਬਾਕੀ ਹੈ? ਦਿਓ ਜਵਾਬ 10 ਮੀਟਿੰਗ ਚ ਕਦੇ ਹੱਲ ਕੀਤਾ? ਦਿਓ ਜਵਾਬ ਕਿਉਂ ਨਿਯੁਕਤੀ ਪੱਤਰ 252(4161) ਲਈ ਸਕੂਲ ਨਹੀਂ?? 😭😭😭😭😭😭😭

Profilbild von Sukhman
Sukhmanvor 2 Jahren

ਤੁਹਾਡੇ ਘਰ ਬਾਹਰ ਬੈਠੇ 1158 ਫਰੰਟ ਦੇ ਪ੍ਰੋਫ਼ੈਸਰਾਂ ਨੂੰ 7 ਮਹੀਨੇ ਹੋ ਗਏ । 1158 ਦੀ ਕਨਵੀਨਰ ਨੂੰ ਇਨਸਾਫ ਦੀ ਉਡੀਕ ਵਿੱਚ 5 ਦਿਨ ਹੋ ਗਏ ਪਿੰਡ ਦੀ ਟੈਂਕੀ ਤੇ ਮਰਨ ਵਰਤ ਤੇ ਬੈਠਿਆ ਪਰ ਤੁਸੀ ਗੂੰਗੇ ਬਣੇ ਬੈਠੇ ਹੋ। ਕੇਜਰੀਵਾਲ ਦਰੀ ਤੇ ਬੈਠ ਕੇ ਪਾਵਰ ਚ ਆਇਆ ਤਾਂ ਮੇਹਨਤੀ ਤੇ ਉਹ ਪ੍ਰੋਫੈਸਰ ਹੁਣ ਤੁਹਾਨੂੰ ਰੜਕਦੇ ਨੇ #Justice_For_1158

Profilbild von meenakshi mohinia (1158)
meenakshi mohinia (1158)vor 2 Jahren

ਓਹੀ ਕੇਜਰੀਵਾਲ ਜਿਸਨੇ ਟੈਂਕੀ ਤੇ ਬੈਠੀ ਨੂੰ ਭੈਣ ਬਣਾ ਕੇ ਵਾਅਦਾ ਕੀਤਾ ਸੀ ਪਰ ਵੋਟ ਲੈਕੇ ਹੁਣ ਨਜ਼ਰਬੰਦ ਕਰ ਦੇਂਦਾ ਜਦੋਂ ਵੀ ਪੰਜਾਬ ਆਂਦਾ ਹੈ!! ਤੁਸੀਂ ਵੀ ਤਿਆਰੀ ਰੱਖੋ ਮੰਤਰੀ ਸਾਬ੍ਹ !!! ਪ੍ਰੋ:ਬਲਵਿੰਦਰ ਕੌਰ ਦੀ ਮੌਤ ਦੇ ਦੋਸ਼ੀ ਤੁਸੀਂ ਵੀ ਹੋ।

Ähnliche Videos