Video yükleniyor...

Video Yüklenemedi

Ana Sayfaya Dön

कार्यक्रम बादल परिवार का, तारीफ भगवंत मान सरकार की!

15,721 görüntüleme • 11 gün önce •via X (Twitter)

24 Yorum

MannSupportHub profil fotoğrafı
MannSupportHub11 gün önce

ਅਕਾਲੀ ਦਲ ਦੇ ਝੂਠੇ ਪ੍ਰੋਪਗੰਡੇ ਦੀ ਫੂਕ ਨੌਜਵਾਨ ਨੇ ਲਾਈਵ ਰੈਲੀ ਚ ਹੀ ਕੱਢ ਦਿੱਤੀ ਪੰਜਾਬੀ ਹੁਣ ਫ਼ੋਕੇ ਡਰਾਮਿਆਂ 'ਚ ਨਹੀਂ ਆਉਣ ਵਾਲੇ, ਸਭ ਜਾਣਦੇ ਨੇ ਕਿ 'ਬਦਲਾਅ' ਸਿਰਫ਼ ਮਾਨ ਸਰਕਾਰ ਹੀ ਲੈ ਕੇ ਆਈ ਹੈ

Rising Punjab profil fotoğrafı
Rising Punjab11 gün önce

ਸ਼ਾਬਾਸ਼ ਸ਼ੇਰਾ! ਏਦਾਂ ਹੀ ਸੱਚ ਬੋਲ ਕੇ ਵਿਰੋਧੀਆਂ ਦੇ ਝੂਠ ਨੂੰ ਨੰਗਾ ਕਰਦੇ ਰਹੋ 2027 ਚ ਪੰਜਾਬ ਦੇ ਨੌਜਵਾਨ ਇਕੱਠੇ ਹੋ ਕੇ ਅਕਾਲੀ ਕਾਂਗਰਸੀਆਂ ਦਾ ਬੋਰੀਆ-ਬਿਸਤਰਾ ਪੂਰੀ ਤਰ੍ਹਾਂ ਗੋਲ ਕਰਨਗੇ

Nobii profil fotoğrafı
Nobii10 gün önce

ਜਿੱਥੇ ਮਾਨ ਸਰਕਾਰ ਦੇ ਸਕੂਲ ਆਫ਼ ਏਮੀਨੈਂਸ, ਆਮ ਆਦਮੀ ਕਲੀਨਿਕ ਤੇ ਨਸ਼ਿਆਂ ਖ਼ਿਲਾਫ਼ ਜੰਗ ਦਾ ਸੱਚ ਹੋਵੇ ਉੱਥੇ ਬਾਦਲਾਂ ਦੀਆਂ ਬਿਨਾਂ ਮੁੱਦੇ ਵਾਲੀਆਂ ਰੈਲੀਆਂ ਫ਼ਲਾਪ ਹੋਣਾ ਤੈਅ ਹੈ

CM Bhagwant Man Fans profil fotoğrafı
CM Bhagwant Man Fans11 gün önce

ਜਿੱਥੇ ਮਾਨ ਸਰਕਾਰ ਦੇ ਸਕੂਲ ਆਫ਼ ਏਮੀਨੈਂਸ, ਆਮ ਆਦਮੀ ਕਲੀਨਿਕ ਤੇ ਨਸ਼ਿਆਂ ਖ਼ਿਲਾਫ਼ ਜੰਗ ਦਾ ਸੱਚ ਹੋਵੇ ਉੱਥੇ ਬਾਦਲਾਂ ਦੀਆਂ ਬਿਨਾਂ ਮੁੱਦੇ ਵਾਲੀਆਂ ਰੈਲੀਆਂ ਫ਼ਲਾਪ ਹੋਣਾ ਤੈਅ ਹੈ

Sonica profil fotoğrafı
Sonica10 gün önce

ਸਕੂਲ ਆਫ਼ ਏਮੀਨੈਂਸ, ਆਮ ਆਦਮੀ ਕਲੀਨਿਕ, ਕਿਸਾਨਾਂ ਲਈ ਕੀਤੇ ਕੰਮ, ਮੁਫ਼ਤ ਬਿਜਲੀ ਅਤੇ ਨਸ਼ਿਆਂ ਖ਼ਿਲਾਫ਼ ਕਾਰਵਾਈ ਵਰਗੇ ਮੁੱਦਿਆਂ ਤੇ ਜਦੋਂ ਲੋਕ ਆਪਣੀ ਗੱਲ ਰੱਖਦੇ ਨੇ ਤਾਂ ਸਿਆਸੀ ਦਾਅਵਿਆਂ ਦੀ ਅਸਲੀਅਤ ਵੀ ਸਾਹਮਣੇ ਆ ਜਾਂਦੀ ਹੈ 👏🏻

tamanna profil fotoğrafı
tamanna10 gün önce

ਅਕਾਲੀ ਦਲ ਦੀ ਰੈਲੀ ਵਿੱਚ ਹੀ ਇੱਕ ਨੌਜਵਾਨ ਨੇ ਮਾਨ ਸਰਕਾਰ ਦੇ ਕੀਤੇ ਕੰਮਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਨੌਜਵਾਨ ਹੁਣ ਸਰਕਾਰ ਦੇ ਕੰਮ ਅਤੇ ਵਿਕਾਸ ਦੇ ਮੁੱਦਿਆਂ ਤੇ ਆਪਣੀ ਗੱਲ ਬੇਝਿਜਕ ਰੱਖ ਰਹੇ ਹਨ।

Jaspreet Singh profil fotoğrafı
Jaspreet Singh11 gün önce

ਮਾਨ ਸਾਬ ਨੇ ਇਕ ਇਕ ਕੰਮ ਤਨਦੇਹੀ ਨਾਲ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਹੈ

Komal profil fotoğrafı
Komal10 gün önce

ਨੌਜਵਾਨ ਨੇ ਰੈਲੀ ਚ ਹੀ ਸੱਚ ਬੋਲ ਕੇ ਬਾਦਲਾਂ ਨੂੰ ਸ਼ੀਸ਼ਾ ਦਿਖਾ ਦਿੱਤਾ

dhillon profil fotoğrafı
dhillon10 gün önce

ਰੈਲੀ ਵਿੱਚ ਕਿਸੇ ਵਿਅਕਤੀ ਵੱਲੋਂ ਕੀਤੀ ਗੱਲ ਨੂੰ ਵਿਆਪਕ ਜਨਮਤ ਮੰਨਣ ਦੀ ਥਾਂ ਸਰਕਾਰ ਦੇ ਕੰਮਾਂ ਅਤੇ ਨਤੀਜਿਆਂ ਨੂੰ ਅਧਿਕਾਰਤ ਅੰਕੜਿਆਂ ਨਾਲ ਪਰਖਣਾ ਚਾਹੀਦਾ ਹੈ।

Jass profil fotoğrafı
Jass10 gün önce

ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ ਅੱਜ ਬਾਦਲ ਪਰਿਵਾਰ ਦੇ ਆਪਣੇ ਸਮਾਗਮਾਂ ਵਿੱਚ ਵੀ ਲੋਕ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਦੀਆਂ ਤਾਰੀਫ਼ਾਂ ਕਰ ਰਹੇ ਹਨ

Dev Raj profil fotoğrafı
Dev Raj10 gün önce

ਪੰਜਾਬ ਸਰਕਾਰ ਨੇ ਆਪਣੇ ਕਹਿ ਹਰ ਇਕ ਇਕ ਕੰਮ ਨੂੰ ਸਿਰੇ ਚੜ੍ਹਾ ਕਿ ਵਖਾਇਆ ਹੈ

Sonu Gupta profil fotoğrafı
Sonu Gupta10 gün önce

ਮਾਨ ਸਰਕਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਵਿਚ

Nrindar singh profil fotoğrafı
Nrindar singh10 gün önce

ਮਾਨ ਸਰਕਾਰ ਨੇ ਪੰਜਾਬ ਦੀ ਭਲਾਈ ਲਈ ਬਹੁਤ ਵਧੀਆ ਕੰਮ ਕੀਤੇ ਨੇ,ਪੂਰੇ ਪੰਜਾਬ ਦਾ ਦਿੱਲ ਜਿੱਤ ਲਿਆ ਮਾਨ ਸਾਬ ਨੇ

Mandeep profil fotoğrafı
Mandeep10 gün önce

ਕਿਸੇ ਰੈਲੀ ਵਿੱਚ ਕਿਸੇ ਵਿਅਕਤੀ ਵੱਲੋਂ ਦਿੱਤਾ ਬਿਆਨ ਉਸਦੀ ਆਪਣੀ ਰਾਏ ਹੋ ਸਕਦਾ ਹੈ। ਸਰਕਾਰ ਦੇ ਵਿਕਾਸ ਕਾਰਜਾਂ ਦਾ ਮੁਲਾਂਕਣ ਅਧਿਕਾਰਤ ਅੰਕੜਿਆਂ ਅਤੇ ਜ਼ਮੀਨੀ ਨਤੀਜਿਆਂ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ

Karmjeet Kaur profil fotoğrafı
Karmjeet Kaur10 gün önce

ਇਹ ਹੈ ਬਦਲਾਅ ਦੀ ਅਸਲ ਤਸਵੀਰ ਹੁਣ ਪੰਜਾਬ ਦਾ ਨੌਜਵਾਨ ਫ਼ੋਕੇ ਦਾਅਵਿਆਂ ਤੇ ਨਹੀਂ ਸਗੋਂ ਕੰਮ ਦੀ ਰਾਜਨੀਤੀ ਤੇ ਮੁਹਰ ਲਾ ਰਿਹਾ ਹੈ। ਵਿਰੋਧੀਆਂ ਦੀਆਂ ਰੈਲੀਆਂ ਚ ਵੀ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਇਮਾਨਦਾਰੀ ਦੇ ਚਰਚੇ ਹੋਣਾ ਸਾਬਤ ਕਰਦਾ ਹੈ ਕਿ ਜਨਤਾ ਸਭ ਜਾਣਦੀ ਹੈ

Veerpal Kaur profil fotoğrafı
Veerpal Kaur10 gün önce

ਪੰਜਾਬ ਨੂੰ ਤੱਕਨਾਲੋਜੀ ਦੇ ਖੇਤਰ ਵਿੱਚ ਤਰੱਕੀ ਦੀਆਂ ਲੀਹਾਂ ਉੱਤੇ ਪਾਉਣ ਲਈ ਜੋ ਕੰਮ ਮਾਨ ਸਾਹਿਬ ਕਰ ਰਹੇ ਹਨ ਉਹ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ

Mandeep profil fotoğrafı
Mandeep10 gün önce

ਅਕਾਲੀਆਂ ਦੀ ਰੈਲੀ ਵਿੱਚ ਨੌਜਵਾਨ ਵੱਲੋਂ ਮਾਨ ਸਰਕਾਰ ਦੇ ਵਿਕਾਸ ਕੰਮ ਗਿਣਾਉਣਾ ਸੱਚ ਦੀ ਵੱਡੀ ਜਿੱਤ ਹੈ

Anu Anu profil fotoğrafı
Anu Anu10 gün önce

Baadalon ko sheesha dikhane ke liye kisi virodhi ki zaroorat nahi, unki apni rallies mein log Mann Sarkar ke sohley gaa rahe hain!"

miku profil fotoğrafı
miku10 gün önce

ਸ਼ਾਬਾਸ਼ ਸ਼ੇਰਾ ਏਦਾਂ ਹੀ ਸੱਚ ਬੋਲ ਕੇ ਵਿਰੋਧੀਆਂ ਦੇ ਝੂਠ ਨੂੰ ਨੰਗਾ ਕਰਦੇ ਰਹੋ 2027 ਚ ਪੰਜਾਬ ਦੇ ਨੌਜਵਾਨ ਇਕੱਠੇ ਹੋ ਕੇ ਅਕਾਲੀ ਕਾਂਗਰਸੀਆਂ ਦਾ ਬੋਰੀਆ-ਬਿਸਤਰਾ ਪੂਰੀ ਤਰ੍ਹਾਂ ਗੋਲ ਕਰਨਗੇ

Guramrit Brar profil fotoğrafı
Guramrit Brar10 gün önce

ਅਕਾਲੀ ਦਲ ਦੇ ਝੂਠੇ ਪ੍ਰਚਾਰ ਦੀ ਹਵਾ ਮੁੰਡੇ ਨੇ ਲਾਈਵ ਰੈਲੀ 'ਚ ਹੀ ਕੱਢ ਦਿੱਤੀ ਪੰਜਾਬੀ ਹੁਣ ਇਹਨਾਂ ਦੇ ਫੋਕੇ ਡਰਾਮਿਆਂ ਚ ਨਹੀਂ ਆਉਣ ਵਾਲੇ ਸਾਰੇ ਜਾਣਦੇ ਨੇ ਕਿ ਅਸਲੀ ਬਦਲਾਅ ਸਿਰਫ ਮਾਨ ਸਰਕਾਰ ਹੀ ਲੈ ਕੇ ਆਈ ਏ

sukh sandhu profil fotoğrafı
sukh sandhu10 gün önce

Akali Dal ke jhoothe propaganda ki hawa nikal gayi! Punjabis ab phoke dramon mein nahi aayenge, badlaav sirf Mann Govt laayi hai."

Mitthu Sharma profil fotoğrafı
Mitthu Sharma10 gün önce

ਅਕਾਲੀ ਦਲ ਦੇ ਝੂਠੇ ਪ੍ਰੋਪਗੰਡੇ ਦੀ ਫੂਕ ਨੌਜਵਾਨ ਨੇ ਲਾਈਵ ਰੈਲੀ ਚ ਹੀ ਕੱਢ ਦਿੱਤੀ ਪੰਜਾਬੀ ਹੁਣ ਫ਼ੋਕੇ ਡਰਾਮਿਆਂ 'ਚ ਨਹੀਂ ਆਉਣ ਵਾਲੇ, ਸਭ ਜਾਣਦੇ ਨੇ ਕਿ 'ਬਦਲਾਅ' ਸਿਰਫ਼ ਮਾਨ ਸਰਕਾਰ ਹੀ ਲੈ ਕੇ ਆਈ ਹੈ

Maan Vision Punjab profil fotoğrafı
Maan Vision Punjab10 gün önce

Yeh hai asli sach! Akaliyon ki rally mein naujawan ne Mann Govt ke kaam gina diye. Punjab ka youth 'Kaam Ki Raajneeti' ke saath hai."

Raman kaur profil fotoğrafı
Raman kaur10 gün önce

ਨੌਜਵਾਨ ਵੱਲੋਂ ਨੌਕਰੀਆਂ ਅਤੇ ਜ਼ੀਰੋ ਬਿੱਲ ਵਰਗੇ ਮੁੱਦੇ ਉਠਾਉਣਾ ਦੱਸਦਾ ਹੈ ਕਿ ਲੋਕ ਸਰਕਾਰ ਦੇ ਕੰਮਾਂ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਹਨ।

Benzer Videolar