正在加载视频...

视频加载失败

“खेड़ा वतन पंजाब दियां” Season 4🏑 एक पंजाब। 10 लाख खिलाड़ी। नशे के खिलाफ़ एक निर्णायक जंग। #PunjabVillageOlympics

145,053 次观看 • 8 天前 •via X (Twitter)

33 条评论

MannSupportHub 的头像
MannSupportHub8 天前

खेलों को जन-आंदोलन बनाना पंजाब की युवा शक्ति को सकारात्मक दिशा देने का बेहतरीन तरीका है।

Sonica 的头像
Sonica8 天前

पंजाब के गांवों की खेल प्रतिभाओं को बड़ा मंच देना AAP सरकार की शानदार पहल है ❤️🧹

Rising Punjab 的头像
Rising Punjab8 天前

पंजाब के युवाओं को मैदान, मौका और मार्गदर्शन—यही असली बदलाव है।

Jaspreet Singh 的头像
Jaspreet Singh8 天前

ਪੰਜਾਬ ਨੂੰ ਦਿਨ ਬੀ ਦਿਨ ਤਰੱਕੀ ਦੇ ਰਾਹ ਤੇ ਲੈਕੇ ਗਈ ਹੈ ਮਾਨ ਸਾਬ ਦੀ ਆਪ ਸਰਕਾਰ

Manpreet Singh 的头像
Manpreet Singh8 天前

ਸਾਡੀ ਆਉਣ ਵਾਲੀ ਪੀੜੀ ਨੂੰ ਨਸ਼ੇ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਾ ਪੰਜਾਬ ਦੇ ਵਿਕਾਸ ਲਈ ਸਭ ਤੋਂ ਬਿਹਤਰੀਨ ਨਿਵੇਸ਼ ਹੈ ਸਲਾਮ ਹੈ ਮਾਨ ਸਰਕਾਰ ਨੂੰ

Raman kaur 的头像
Raman kaur8 天前

ਪੰਜਾਬ ਦੀ ਖੇਡ ਪ੍ਰਤਿਭਾ ਨੂੰ ਮੌਕੇ ਮਿਲਣ ਤਾਂ ਸਾਡੇ ਨੌਜਵਾਨ ਦੇਸ਼-ਦੁਨੀਆ ਵਿੱਚ ਆਪਣਾ ਨਾਮ ਚਮਕਾ ਸਕਦੇ ਹਨ।

Ajay Rana 的头像
Ajay Rana8 天前

ਸਿਹਤਮੰਦ ਤੇ ਨਸ਼ਾ-ਮੁਕਤ ਪੰਜਾਬ ਦਾ ਸੁਫ਼ਨਾ ਹੁਣ ਹਕੀਕਤ ਬਣ ਰਿਹਾ ਹੈ। ਪੰਜਾਬ ਦੀ ਖੇਡ ਕ੍ਰਾਂਤੀ ਜ਼ਿੰਦਾਬਾਦ👏

Mandeep 的头像
Mandeep8 天前

ਖੇਡ ਮੇਲੇ ਸਿਰਫ਼ ਮੁਕਾਬਲੇ ਨਹੀਂ, ਸਗੋਂ ਨੌਜਵਾਨਾਂ ਲਈ ਨਵੀਂ ਉਮੀਦ ਅਤੇ ਬਿਹਤਰ ਭਵਿੱਖ ਦਾ ਰਾਹ ਹਨ। ਇਹੋ ਜਿਹੀਆਂ ਪਹਿਲਾਂ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣਗੀਆਂ।

miku 的头像
miku8 天前

नशे के खिलाफ सिर्फ बातें नहीं बल्कि 1700 करोड़ का भारी भरकम बजट और 10 लाख युवाओं की भागीदारी के साथ ठोस काम करके दिखाया है

yuvraj 的头像
yuvraj8 天前

ਖੇਡ ਮੇਲੇ ਵਰਗੀਆਂ ਪਹਿਲਕਦਮੀਆਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ

Guramrit Brar 的头像
Guramrit Brar8 天前

ਖੇਡਾਂ ਵਤਨ ਪੰਜਾਬ ਦੀਆਂ ਨੇ ਨੌਜਵਾਨਾਂ ਨੂੰ ਨਸ਼ੇ ਦੇ ਹਨੇਰੇ ਚੋਂ ਕੱਢ ਕੇ ਮੈਦਾਨਾਂ ਚ ਲਿਆਂਦਾ ਹੈ ਇਹੀ ਹੈ ਅਸਲ ਚ ਨਸ਼ੇ ਖਿਲਾਫ ਜੰਗ

LOVEPREET SINGH (LOVEPREET) 的头像
LOVEPREET SINGH (LOVEPREET)8 天前

नशे के खिलाफ सिर्फ बातें नहीं, बल्कि 1700 करोड़ का भारी-भरकम बजट और 10 लाख युवाओं की भागीदारी के साथ ठोस काम करके दिखाया है

Simranjeet Singh 的头像
Simranjeet Singh8 天前

ਪੰਜਾਬ ਸਰਕਾਰ ਪੰਜਾਬ ਚ ਤਰੱਕੀ ਲਈ ਬਹੁਤ ਮਹਿਨਤ ਨਾਲ ਕੰਮ ਕਰ ਰਹੀ ਹੈ

Jagmohan Singh 的头像
Jagmohan Singh8 天前

खेलों को जन-आंदोलन बनाना पंजाब की युवा शक्ति को सकारात्मक दिशा देने का बेहतरीन तरीका है।

Pardeep Dhiman 的头像
Pardeep Dhiman8 天前

'ਖੇਡਾਂ ਵਤਨ ਪੰਜਾਬ ਦੀਆਂ' ਰਾਹੀਂ ਲੱਖਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਮੋੜ ਕੇ ਮਾਨ ਸਰਕਾਰ ਨੇ ਨਸ਼ਿਆਂ ਦੀ ਮੁਕੰਮਲ ਤਾਲਾਬੰਦੀ ਕਰਨ ਲਈ ਸਭ ਤੋਂ ਵੱਡਾ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ।

Simran Kaur 的头像
Simran Kaur7 天前

ਹੁਣ ਸਾਡਾ ਪੰਜਾਬ ਨਸ਼ਿਆਂ ਕਰਕੇ ਨਹੀਂ ਬਲਕਿ ਖੇਡਾਂ ਤੇ ਮੈਦਾਨਾਂ ਕਰਕੇ ਪੂਰੀ ਦੁਨੀਆ 'ਚ ਜਾਣਿਆ ਜਾਊਗਾ

Jass 的头像
Jass8 天前

ਖੇਡਾਂ ਵਤਨ ਪੰਜਾਬ ਦੀਆਂ' ਸਿਰਫ਼ ਇੱਕ ਖੇਡ ਮੇਲਾ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਜ਼ਰੀਆ

Maan Vision Punjab 的头像
Maan Vision Punjab8 天前

Aane wali generation ko drugs se bacha kar sports grounds tak lana hi sabse badi jeet hai.

Sukhpal 的头像
Sukhpal8 天前

ਉੱਡਦਾ ਪੰਜਾਬ ਨਹੀ ਹੁਣ ਦੌੜਦਾ ਤੇ ਖੇਡਦਾ ਪੰਜਾਬ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਵੱਲ ਇਹ ਮਜ਼ਬੂਤ ਕਦਮ ਹੈ

Jashan 的头像
Jashan7 天前

ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਖੇਡ ਮੈਦਾਨਾਂ ਨੂੰ ਆਬਾਦ ਕਰਨਾ ਹੀ ਸਭ ਤੋਂ ਵਧੀਆ ਰਸਤਾ ਹੈ ਅਤੇ ਮਾਨ ਸਰਕਾਰ ਬਿਲਕੁਲ ਸਹੀ ਨੀਅਤ ਨਾਲ ਕੰਮ ਕਰ ਰਹੀ ਹੈ

Maan of Punjab 的头像
Maan of Punjab7 天前

ਪਿੰਡ ਪਿੰਡ ਖੇਡ ਮੈਦਾਨ ਅਤੇ ਜਿੱਮ ਬਣਾ ਕੇ ਮਾਨ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਕਿੰਨੀ ਗੰਭੀਰ ਹੈ

Nobii 的头像
Nobii8 天前

नशे के खिलाफ सिर्फ बातें नहीं, बल्कि 1700 करोड़ का भारी-भरकम बजट और 10 लाख युवाओं की भागीदारी के साथ ठोस काम करके दिखाया है

Nrindar singh 的头像
Nrindar singh7 天前

10 ਲੱਖ ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਦੇ ਹਨੇਰੇ 'ਚੋਂ ਕੱਢ ਕੇ ਖੇਡ ਮੈਦਾਨਾਂ ਨਾਲ ਜੋੜਨਾ 'ਉੱਡਦਾ ਪੰਜਾਬ' ਨਹੀਂ ਸਗੋਂ 'ਦੌੜਦਾ ਤੇ ਖੇਡਦਾ ਪੰਜਾਬ' ਬਣਾਉਣ ਵੱਲ ਵੱਡਾ ਕਦਮ ਹੈ।ਮਾਨ ਸਰਕਾਰ ਦਾ

PARDEEPNARANG 的头像
PARDEEPNARANG7 天前

ਸਹੀ ਕਿਆ ਵੀਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨਾ ਹੀ ਅਸਲੀ ਤਰੱਕੀ ਹੈ ਮਾਨ ਸਰਕਾਰ ਨੇ ਇਤਿਹਾਸ ਰਚ ਦਿੱਤਾ ਹੈ

Sonu Gupta 的头像
Sonu Gupta7 天前

ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਨ ਸਾਬ ਦਾ ਬਹੁਤ ਵਧੀਆ ਹਿੰਮਤ ਕੀਤੀ ਹੈ

sukh 的头像
sukh7 天前

ਪੰਜਾਬ ਨੂੰ ਦਿਨ ਵੀ ਦਿਨ ਤਰੱਕੀ ਦੇ ਰਾਹ ਤੇ ਲੈ ਕੇ ਗਈ ਹੈ ਮਾਨ ਸਾਹਿਬ ਦੀ ਆਪ ਸਰਕਾਰ

Vipin Saroha 的头像
Vipin Saroha7 天前

It’s not “खेड़ा” but “खेड्डाँ”

Jass Preet 的头像
Jass Preet8 天前

ਖੇਡ ਮੇਲੇ ਸਿਰਫ਼ ਸਮਾਗਮ ਨਹੀਂ ਬਲਕਿ ਨੌਜਵਾਨਾਂ ਨੂੰ ਬੁਰਾਈਆਂ ਤੋਂ ਬਚਾਉਣ ਦਾ ਸਭ ਤੋਂ ਵੱਡਾ ਜ਼ਰੀਆ ਬਣ ਚੁੱਕੇ ਹਨ

jaanpreet 的头像
jaanpreet7 天前

ਮਾਨ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਦਿੱਤਾ ਹੈ।

Dev Raj 的头像
Dev Raj7 天前

ਖੇਡਾਂ ਨੂੰ ਉਤਸ਼ਾਹਿਤ ਕਰਨ ਨਾਲ ਨੌਜਵਾਨਾਂ ਵਿੱਚ ਤੰਦਰੁਸਤੀ ਅਨੁਸ਼ਾਸਨ ਅਤੇ ਆਤਮਵਿਸ਼ਵਾਸ ਵਧੇਗਾ

Komal 的头像
Komal7 天前

ਖੇਡ ਮੇਲਾ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਾਲਾ ਵਧੀਆ ਕਦਮ ਹੈ

Mitthu Sharma 的头像
Mitthu Sharma7 天前

ਸਿਹਤਮੰਦ ਤੇ ਨਸ਼ਾ-ਮੁਕਤ ਪੰਜਾਬ ਦਾ ਸੁਫ਼ਨਾ ਹੁਣ ਹਕੀਕਤ ਬਣ ਰਿਹਾ ਹੈ। ਪੰਜਾਬ ਦੀ ਖੇਡ ਕ੍ਰਾਂਤੀ ਜ਼ਿੰਦਾਬਾਦ👏

Amit Kumar birla 的头像
Amit Kumar birla7 天前

Maan sarkar punjab di youva sakhti nu ek sahi disha vekha rhi aa nashe to bhot dur leke ja rhi aa

相关视频