Loading video...
Video Failed to Load
चलो जंतर मंतर 2 अक्टूबर 2026 सुबह 10 बजे #ChunavAayogThikKaro
14,511 views • 2 days ago •via X (Twitter)
33 Comments

अब चुप रहने का नहीं, सवाल पूछने का वक़्त है। चलो जंतर मंतर, 2 अक्टूबर

जब तक जवाबदेही नहीं तब तक रुकेंगे नहीं मिलते हैं जंतर मंतर पर 2 अक्टूबर सुबह 10 बजे

शांतिपूर्ण तरीके से अपनी लोकतांत्रिक आवाज़ बुलंद करने का समय चलो जंतर मंतर, 2 अक्टूबर 2026 ठीक सुबह 10 बजे

ਸ਼ਾਂਤਈ ਤਰੀਕੇ ਨਾਲ ਲੋਕਤੰਤਰੀ ਆਵਾਜ਼ ਬੁਲੰਦ ਕਰਨ ਲਈ ਸਾਰੇ ਸਾਥੀ ਸਮੇਂ ਸਿਰ ਪਹੁੰਚੋ

जब तक जवाबदेही नहीं तब तक रुकेंगे नहीं मिलते हैं जंतर मंतर पर 2 अक्टूबर सुबह 10 बजे

ਆਪਣੇ ਹੱਕਾਂ ਲਈ ਜਾਗਣ ਦਾ ਸਮਾਂ ਆ ਗਿਆ ਹੈ 2 ਅਕਤੂਬਰ ਸਵੇਰੇ 10 ਵਜੇ ਸਥਾਨ ਜੰਤਰ-ਮੰਤਰ ਨਵੀਂ ਦਿੱਲੀ।

अब चुप रहने का नहीं, सवाल पूछने का वक़्त है। चलो जंतर मंतर, 2 अक्टूबर

अपने अधिकारों के लिए आवाज़ उठाने का समय आ गया है 2 अक्टूबर सुबह 10 बजे, जंतर-मंतर, नई दिल्ली 🇮🇳

यह सिर्फ एक प्रदर्शन नहीं बल्कि अपने अधिकारों और सच्चाई की रक्षा के लिए एक ऐतिहासिक लड़ाई है। 2 अक्टूबर को जंतर मंतर पर अपनी मौजूदगी दर्ज करा

ਜਵਾਬ ਤਾਂ ਚਾਹੀਦਾ ਹੈ ਮਿਲਦੇ ਆ ਜੰਤਰ ਮੰਤਰ ਤੇ

अधिकारों के लिए जागने का वक़्त आ गया है 2 अक्टूबर, सुबह 10 बजे, स्थान जंतर मंतर, नई दिल्ली

ਹੁਣ ਚੁੱਪ ਰਹਿਣ ਦਾ ਨਹੀਂ ਬਲਕਿ ਸਮਾਨ ਪੁੱਛਣ ਦਾ ਟਾਈਮ ਆ ਗਿਆ ਹੈ ਆਪਾਂ ਸਾਰੇ ਮਿਲ ਕੇ ਦੋ ਅਕਤੂਬਰ ਨੂੰ ਇੱਕ ਥਾਂ ਇਕੱਠੇ ਹੁੰਦੇ ਆ

ਜਵਾਬਦੇਹੀ ਤੇ ਲੋਕਤੰਤਰ ਦੀ ਆਵਾਜ਼ ਹਰ ਸਰਕਾਰ ਤੋਂ ਮੰਗੀ ਜਾਣੀ ਚਾਹੀਦੀ ਹੈ

ਹੁਣ ਚੁੱਪ ਰਹਿਣ ਦਾ ਸਮਾਂ ਨਹੀਂ ਹੈ ਸਗੋਂ ਸਵਾਲ ਪੁੱਛਣ ਦਾ ਹੈ ਆਓ 2 ਅਕਤੂਬਰ ਨੂੰ ਜੰਤਰ ਮੰਤਰ ਚੱਲੀਏ

ਜਵਾਬ ਤਾਂ ਚਾਹੀਦਾ ਹੈ ਮਿਲਦੇ ਆ ਜੰਤਰ ਮੰਤਰ ਤੇ

ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ

जब जब हक छीना जाएगा तब तब दिल्ली की सड़कें जनता के कदमों से भरेंगी। 2 अक्टूबर सुबह 10 बजे जंतर मंतर पहुंचें

ਚੁੱਪ ਰਹਿਣ ਨਾਲੋਂ ਆਪਣੇ ਹੱਕਾਂ ਤੇ ਮੁੱਦਿਆਂ ਬਾਰੇ ਸਵਾਲ ਕਰਨਾ ਜ਼ਰੂਰੀ ਹੈ, ਜੰਤਰ ਮੰਤਰ ’ਤੇ ਮਿਲਦੇ ਹਾਂ।

Shanti aur loktantrik tarike se aawaz uthane ke liye 2 October 2026 ko subah 10 baje Jantar Mantar chalne ki aapeel hai.

ਜਵਾਬਦੇਹੀ ਲਈ ਸਵਾਲ ਪੁੱਛਣਾ ਹਰ ਨਾਗਰਿਕ ਦਾ ਹੱਕ ਹੈ, 2 ਅਕਤੂਬਰ ਨੂੰ ਜੰਤਰ ਮੰਤਰ ’ਤੇ ਆਪਣੀ ਆਵਾਜ਼ ਚੁੱਕੋ।

ਧਰਮ ਜਾਤ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਹੱਕਾਂ ਲਈ ਇੱਕਜੁੱਟ ਹੋਣ ਦਾ ਦਿਨ—2 ਅਕਤੂਬਰ ਸਵੇਰੇ 10 ਵਜੇ ਜੰਤਰ ਮੰਤਰ

ਜਦ ਤੱਕ ਜਵਾਬਦੇਹੀ ਨਹੀਂ ਕਰਦੀ ਮੋਦੀ ਦੀ ਬੀਜੇਪੀ ਸਰਕਾਰ ਤਦ ਤੱਕ

Apne haq aur adhikaaron ke liye aawaz uthane ka waqt aa gaya hai, 2 October subah 10 baje Nayi Delhi ke Jantar Mantar par milte hain.

ਹੱਕਾਂ ਦੀ ਰਾਖੀ ਤੇ ਜਵਾਬ ਦੇਹੀ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ

It's time to peacefully raise your democratic voice Let's go to Jantar Mantar, 2 October 2026 Exactly 10 AM in the morning

ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਲਈ ਸਭ ਜੰਤਰ-ਮੰਤਰ ਇਕੱਠੇ ਹੋਵੋ

2 ਅਕਤੂਬਰ ਸਵੇਰੇ 10 ਦੱਸ ਵਜੇ ਮਿਲਦੇ ਜੰਤਰ ਮੰਤਰ

ਹੱਕਾਂ ਅਤੇ ਅਧਿਕਾਰਾਂ ਲਈ ਜਾਗਣ ਦਾ ਵੇਲਾ ਆ ਗਿਆ ਹੈ! 2 ਅਕਤੂਬਰ, ਸਵੇਰੇ 10 ਵਜੇ, ਸਥਾਨ: ਜੰਤਰ-ਮੰਤਰ, ਨਵੀਂ ਦਿੱਲੀ।

ਆਪਣੇ ਹੱਕਾਂ ਲਈ ਜਾਗਣ ਦਾ ਸਮਾਂ ਆ ਗਿਆ ਹੈ 2 ਅਕਤੂਬਰ ਨੂੰ ਜੰਤਰ ਮੰਤਰ ਤੇ ਸਾਰੇ ਆਓ

ਜਦੋਂ ਤੱਕ ਜਵਾਬਦੇਹੀ ਨਹੀਂ ਆਉਂਦੀ ਉਦੋਂ ਤੱਕ ਸਵਾਲ ਪੁੱਛਦੇ ਰਹਾਂਗੇ 2 ਅਕਤੂਬਰ, ਸਵੇਰੇ 10 ਵਜੇ ਜੰਤਰ-ਮੰਤਰ

Shantmai dhang naal apne adhikaran di mang karan layi Jantar Mantar vikhe ikatthe hoiye

Asi sarayan nu shanti aur loktantrik tarike se aawaz uthane ke liye 2 October 2026 ko subah 10 baje Jantar mantar chalne ki aapeel aa

2 ਅਕਤੂਬਰ ਸਵੇਰੇ 10 ਵਜੇ ਜੰਤਰ-ਮੰਤਰ ’ਤੇ ਮਿਲਦੇ ਆ
