Loading video...
Video Failed to Load
जब नीयत साफ हो, तो काम बोलता है।
12,862 views • 11 days ago •via X (Twitter)
32 Comments

राजनीति से ऊपर उठकर जनता के लिए काम करने का नाम ही भगवंत मान शासन है। जिन्होंने दशकों तक सिर्फ वादे किए, आज वे भी मान सरकार के विकास कार्यों और ईमानदारी की तारीफ कर रहे हैं

मुख्यमंत्री भगवंत मान की दिन रात की मेहनत का नतीजा है कि पंजाब फिर से खुशहाली की राह पर दौड़ रहा है कट्टर समर्थकों से लेकर आम नागरिक तक आज हर कोई कह रहा है काम किया है काम करेंगे

जानता का यह भरोसा बीटा रहा है की आप पार्टी पंजाब की सच्ची हमदर्द है

ਕੰਮ ਕੀਤਾ ਹੈ ਕੰਮ ਕਰਾਂਗੇ ਮਾਨ ਸਰਕਾਰ ਦੀ ਮਿਹਨਤ ਅੱਜ ਹਰ ਪੰਜਾਬੀ ਸਾਫ਼ ਦੇਖ ਰਿਹਾ ਹੈ

जनता का यह भरोसा साबित करता है कि आम आदमी पार्टी ही पंजाब की सच्ची हमदर्द है

ਪਿਛਲੀਆਂ ਸਰਕਾਰਾਂ ਵੇਲੇ ਨੌਕਰੀਆਂ ਲਈ ਲੱਖਾਂ ਦੀਆਂ ਰਿਸ਼ਵਤਾਂ ਚੱਲਦੀਆਂ ਸਨ ਪਰ ਆਪ ਸਰਕਾਰ ਨੇ ਸਿਸਟਮ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਕੇ ਗਰੀਬਾਂ ਅਤੇ ਮਿਹਨਤੀ ਬੱਚਿਆਂ ਦਾ ਹੱਕ ਉਨ੍ਹਾਂ ਨੂੰ ਦਿਵਾਇਆ ਹੈ

ਜਨਤਾ ਦੇ ਭਰੋਸਾ ਸਾਬਿਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦੀ ਸੱਚੀ ਹਮਦਰਦ ਹੈ ਆਮ ਆਦਮੀ ਜਿੰਦਾਬਾਦ

71,000+ ਪਾਰਦਰਸ਼ੀ ਨੌਕਰੀਆਂ ਮੁਫ਼ਤ ਬਿਜਲੀ ਤੇ ਵਧੀਆ ਸਕੂਲ ਹਸਪਤਾਲਾਂ ਨਾਲ ਪੰਜਾਬ ਦੀ ਤਸਵੀਰ ਬਦਲੀ ਹੈ

ਭਗਵੰਤ ਮਾਨ ਦਾ ਨਾਮ ਹਰ ਇੱਕ ਜੁਬਾਨ ਉੱਤੇ ਹੈ ਭਗਵੰਤ ਮਾਨ ਨੇ ਕੰਮ ਹੀ ਕਰ ਦਿੱਤੇ ਪੰਜਾਬ ਲਈ

ਮਾਨ ਸਰਕਾਰ ਦੀ ਲ਼ੋਕ ਪ੍ਰਿਅਤਾ ਦੇ ਸਦਕਾ ਦੁਬਾਰਾ ਪੰਜਾਬ ਮੰਗਦਾ ਮਾਨ ਸਰਕਾਰ

Bina kisi sifarish ke merit par naukri milna Punjab ke youth ke liye sabse bada gift hai.

राजा महाराजाओं के महलों वाले राज को खत्म करके एक साधारण घर के बेटे ने पंजाब की कमान संभाली और साबित कर दिया कि जब नियत साफ़ हो तो नतीजे अपने आप बोलते हैं

पंजाब में बदलाव सिर्फ नारों में नहीं बल्कि रोजगार और सरकारी सुविधाओं के रूप में भी दिख रहा है 💯 AAP सरकार का इस दिशा में काम सराहनीय है

ਬਿੱਟੂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਬੋਲੇ ਤਾਂ ਕੀ ਬੋਲੇ ਜਦੋਂ ਬਿਨਾਂ ਸਿਰ ਪੈਰ ਦਾ ਬਿਆਨ ਦਿਓਗੇ ਤਾਂ ਇੱਦਾਂ ਹੀ ਮੂੰਹ ਦੀ ਖਾਣੀ ਪਵੇਗੀ ਕਲੀਅਰੈਂਸ ਦਾ ਨਿਯਮ ਪਤਾ ਹੈ ਨਾ ਬਿੱਟੂ ਭੈਣੇ

ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਲਈ ਕੰਮ ਕਰਨਾ ਹੀ ਭਗਵੰਤ ਮਾਨ ਸਰਕਾਰ ਦੀ ਪਛਾਣ ਬਣੀ ਜਿਹੜੇ ਲੋਕ ਸਾਲਾਂ ਤੋਂ ਸਿਰਫ਼ ਵਾਅਦੇ ਕਰਦੇ ਰਹੇ ਅੱਜ ਉਹ ਵੀ ਸਰਕਾਰ ਦੇ ਕੰਮਾਂ ਦੀ ਗੱਲ ਕਰ ਰਹੇ ਹਨ

जनता का यह भरोसा साबित करता है कि आम आदमी पार्टी ही पंजाब की सच्ची हमदर्द है

ਮਾਨ ਸਾਹਿਬ ਦੇ ਕੰਮ ਬੋਲਦੇ ਨੇ ਪੰਜਾਬ ਵਿੱਚ ਐਵੇਂ ਨਹੀਂ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ

मुफ्त बिजली शानदार स्कूल और मोहल्ला क्लीनिक जैसी बुनियादी सुविधाओं ने आम आदमी के जीवन को सुगम बना दिया है यही असली बदलाव है

ਇਹੋ ਹੁੰਦੀ ਹੈ ਅਸਲ ਲੀਡਰਸ਼ਿਪ ਜਿੱਥੇ ਵਿਰੋਧੀ ਪਾਰਟੀਆਂ ਦੇ ਵਰਕਰ ਵੀ ਦਿਲੋਂ ਰਿਸਪੈਕਟ ਕਰਨ ਲਈ ਮਜਬੂਰ ਹੋ ਜਾਣ

ਆਮ ਆਦਮੀ ਪਾਰਟੀ ਨੇ ਸਿਰਫ਼ ਵਾਅਦੇ ਨਹੀਂ ਕੀਤੇ, ਸਗੋਂ ਗਾਰੰਟੀਆਂ ਜ਼ਮੀਨ ਤੇ ਲਾਗੂ ਕਰਕੇ ਦਿਖਾਈਆਂ ਹਨ

ਕੰਮ ਬੋਲਦਾ ਹੈ ਜੀ ਬਿਨਾਂ ਰਿਸ਼ਵਤ ਸਿਫ਼ਾਰਸ਼ ਦੇ ਨੌਕਰੀਆਂ ਅਤੇ ਮੁਫ਼ਤ ਬਿਜਲੀ ਨੇ ਅਸਲ ਬਦਲਾਅ ਲਿਆਂਦਾ ਹੈ

ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰਕੇ ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ

ਮਾਨ ਸਾਹਿਬ ਜੀ ਸਾਬਿਤ ਕਰ ਦਿੱਤਾ ਕੇ ਉਹਨਾਂ ਦੀ ਨੀਅਤ ਕਿੰਨੀ ਸਾਫ ਹੈ ਉਹ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਲੋਕਾਂ ਤੇ ਹੀ ਲਗਾ ਰਹੇ ਨੇ

Aam Aadmi Clinics se gaon-gaon tak behtar ilaj mil raha hai, salute hai Mann govt ko

Punjab di janata nu pta si aap ehna de naal har bure time ch khadi aa

ਮਾਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਆਮ ਜਨਤਾ ਦੇ ਹਿੱਤਾਂ ਲਈ ਰਾਜਨੀਤੀ ਤੋਂ ਉਪਰ ਉੱਠ ਕੇ ਕੰਮ ਕਿਤੇ।

ਮਾਨ ਸਰਕਾਰ ਦੇ ਕੰਮਾਂ ਦੀ ਕੋਈ ਰੀਸ ਨਹੀ ਹੈ ਮਾਨ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਬਹੁਤ ਕੰਮ ਕੀਤੇ ਨੇ ਪੰਜਾਬ ਦੇ ਬੇਰੁਜ਼ਗਾਰਾ ਨੋਜਵਾਨਾ ਨੂੰ ਨੋਕਰੀਆ ਦਿੱਤੀਆ ਨੇ ਮਾਨ ਸਰਕਾਰ ਦੇ ਕੰਮ ਬੋਲਦੇ ਨੇ

ਮਾਨ ਸਾਬ ਨੇ ਇਕ ਇਕ ਕੰਮ ਇਮਾਨਦਾਰੀ ਤੇ ਪੂਰੀ ਲਗਨ ਨਾਲ ਕੀਤਾ ਤੇ ਫੇਰ ਤੋ ਜਨਤਾ ਨੇ ਫੰਨਾ ਨੂੰ ਮੁੱਖਮੰਤਰੀ ਬਣਾਉਣਾ ਹੈ

ਜਿਨ੍ਹਾਂ ਕੰਮਾਂ ਨੂੰ ਪਹਿਲਾਂ ਸਿਰਫ਼ ਵਾਅਦੇ ਕਿਹਾ ਜਾਂਦਾ ਸੀ, ਹੁਣ 71,000+ ਨੌਕਰੀਆਂ ਵਰਗੇ ਅੰਕੜਿਆਂ ’ਤੇ ਗੱਲ ਹੋ ਰਹੀ ਹੈ।

ਵਿਰੋਧੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆ ਕਿਉਂਕਿ ਮਾਨ ਸਰਕਾਰ ਬੋਲਣ ਨਾਲੋਂ ਜ਼ਿਆਦਾ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ

ਭਗਵੰਤ ਮਾਨ ਦਾ ਨਾਮ ਹਰ ਇੱਕ ਜੁਬਾਨ ਤੇ ਹੈ

ਪੰਜਾਬ ਵਿੱਚ ਬਿਨਾਂ ਸਿਫ਼ਾਰਸ਼ ਤੇ ਮੈਰਿਟ ਤੇ ਨੌਕਰੀਆਂ ਦਾ ਕੰਮ ਜਾਰੀ ਹੈ
