Video yükleniyor...
Video Yüklenemedi
धर्मेंद्र प्रधान ने दिया इस्तीफा, बोले- मैंने जिम्मेदारी से मुंह नहीं मोड़ा #DharmendraPradhan | Dharmendra Pradhan Resigns
105,197 görüntüleme • 2 ay önce •via X (Twitter)
33 Yorum

और #genz जी की जीत हुई.!! ✊

ਸਿੱਖਿਆ ਮੰਤਰੀ ਦਾ ਅਸਤੀਫ਼ਾ ਤਾਂ ਬੱਸ ਇੱਕ ਸ਼ੁਰੂਆਤ ਹੈ, ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ ਇਹ ਸੰਘਰਸ਼ ਜਾਰੀ ਰਹੇਗਾ।

ਸਿੱਖਿਆ ਮੰਤਰੀ ਦਾ ਅਸਤੀਫ਼ਾ ਸਾਬਤ ਕਰਦਾ ਹੈ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਸੀ। ਪਰ ਗੱਲ ਸਿਰਫ਼ ਇੱਕ ਅਸਤੀਫ਼ੇ ਤੱਕ ਖ਼ਤਮ ਨਹੀਂ ਹੁੰਦੀ—ਦੇਸ਼ ਦੇ ਵਿਦਿਆਰਥੀਆਂ 'ਤੇ ਲਾਠੀਆਂ ਚਲਾਉਣ ਅਤੇ ਬੱਚਿਆਂ ਦੇ ਸਿਰ ਪਾੜਨ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਅਮਿਤ ਸ਼ਾਹ ਨੂੰ ਵੀ ਇਸ ਤਾਨਾਸ਼ਾਹੀ ਦੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ

ਸਿੱਖਿਆ ਮੰਤਰੀ ਦਾ ਅਸਤੀਫ਼ਾ ਤਾਂ ਸਿਰਫ਼ ਸ਼ੁਰੂਆਤ ਹੈ ਜਦੋਂ ਤੱਕ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਬਾਕੀ ਮੰਤਰੀ ਵੀ ਜਵਾਬਦੇਹ ਨਹੀਂ ਹੁੰਦੇ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ

देश के युवा ने मोदी का अहंकार तोड़ा जल्द ही मोदी का इस्तीफ़ा होगा क्युकी छोड़ो का राजा तो व्ही है

You see, the resignation was due to personal reasons—honestly😅

देश के युवा ने मोदी का अहंकार तोड़ा जल्द ही मोदी का इस्तीफ़ा होगा क्युकी छोड़ो का राजा तो व्ही है

ਦੇਸ਼ ਦੇ ਨੌਜਵਾਨਾਂ ਨੇ ਮੋਦੀ ਦਾ ਹੰਕਾਰ ਤੋੜਿਆ ਹੈ ਜਲਦੀ ਹੀ ਮੋਦੀ ਦਾ ਵੀ ਅਸਤੀਫ਼ਾ ਹੋਵੇਗਾ ਕਿਉਂਕਿ ਚੋਰਾਂ ਦਾ ਰਾਜਾ ਤਾਂ ਉਹੀ ਹੈ।

ਦੇਸ਼ ਦੇ ਨੌਜਵਾਨਾਂ ਨੇ ਮੋਦੀ ਦਾ ਹੰਕਾਰ ਤੋੜ ਦਿੱਤਾ ਹੈ।

ਗਲਤੀ ਮੰਨਣ ਦੀ ਬਜਾਏ ਹੁਣ ਸਫਾਈਆਂ ਦਿੱਤੀਆਂ ਜਾ ਰਹੀਆਂ ਨੇ

ਲੋਕਾ ਦੇ ਆਵਾਜ਼ ਨੇ ਤਾਨਾਸ਼ਾਹ ਸਰਕਾਰ ਨੂੰ ਝੁਕਾ ਲਿਆ ਹੈ

ਇਹ ਕੋਕਰੇਜ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ। ਇਹਨਾਂ ਨਾਲ ਨੌਜਵਾਨਾਂ ਨੂੰ ਬਹੁਤ ਉਤਸ਼ਾਹ ਮਿਲੇਗਾ

गोदी चैनलो पर कारवाइ न करने वाले सुचना व प्रसारण मंत्री अश्विनी वैष्णव का भी इस्तिफा होना चाहिए क्युकि उसके होते दूरदर्शन का एंकर छात्र को आतंकवादी बोल गया

देशे के युवा ने मोदी का अहंकार तोड़ा है जल्दी ही मोदी का इस्तिफा होगा क्युोकि चोरों का राजा तो वहीं है

अब अमित शाह भी इस्तीफा दे क्योंकि उसने देश के बच्चों के सर फाड़े हैं।

ਸਿੱਖਿਆ ਮੰਤਰੀ ਦਾ ਅਸਤੀਫਾ ਤਾਂ ਬੱਸ ਇੱਕ ਸ਼ੁਰੂਆਤ ਹੈ, ਨੌਜਵਾਨਾਂ ਦੇ ਭਵਿੱਖ ਦੀ ਰਾਖੀ ਲਈ ਇਹ ਸੰਘਰਸ਼ ਜਾਰੀ ਰਹੇਗਾ!

ਦੇਸ਼ ਕੇ ਨੌਜਵਾਨ ਜਿੱਤ ਗਿਆ

ਦੇਸ਼ ਦੇ ਨੌਜਵਾਨਾਂ ਨੇ ਮੋਦੀ ਦਾ ਹੰਕਾਰ ਤੋੜਿਆ ਹੈ ਜਲਦੀ ਹੀ ਮੋਦੀ ਦਾ ਵੀ ਅਸਤੀਫ਼ਾ ਹੋਵੇਗਾ ਕਿਉਂਕਿ ਚੋਰਾਂ ਦਾ ਰਾਜਾ ਤਾਂ ਉਹੀ ਹੈ।

ਗਲਤੀ ਮੰਨਨ ਦੀ ਬਜਾਏ ਸਫਾਇਆ ਦੇ ਰਹੇ

पहले ही बोला था कि इस्तीफा तो देना ही पड़ेगा परंतु एक महीने इतनी नौटंकी करने के बाद इस्तीफा देकर धर्मेंद्र प्रधान की कौन सी इज्जत बढ़ी या कौन सी बहादुरी की अगर आप जिम्मेदार थे, तो आपको इस्तीफा तो देना ही पड़ेगा फ्री का जनता का माल खा रहे हैं उसमें भी पत्तल में छेद भी कर रहे हैं।

सरकार ने ये करके क्या हासिल किया शायद कुछ समय बाद समझ आये ! लेकिन यैसे आंदोलनों से डर के यैसे करने से बचना था यही करना था तो पहले कर देना था ये अब यही नही रुकेगा कल को अमित शाह फिर प्रधानमंत्री का भी मांगेंगे

ਹੁਣ ਅਮਿਤ ਸ਼ਾਹ ਦਾ ਵੀ ਅਸਤੀਫ਼ਾ ਹੋਣਾ ਚਾਹੀਦਾ ਹੈ ਕਿਉਂਕਿ ਓਸ ਨੇ ਦੇਸ਼ ਦੇ ਬੱਚੇਆ ਦੇ ਸਿਰ ਪਾੜੇ ਨੇ

• NEET पेपर लीक के खिलाफ इस लंबी लड़ाई को अंजाम तक पहुंचाने में अरविंद केजरीवाल जी का अटूट समर्थन ही सबसे बड़ी ताकत बना देश के युवाओं को सलाम.

ਮੀਡੀਆ ਦੁਆਰਾ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੇਸ਼ ਦਾ ਨੌਜਵਾਨ ਕਦੇ ਨਹੀਂ ਭੁੱਲੇਗਾ

ਆਪਣੀ ਜਿਮੇਵਾਰੀ ਨਾ ਨਿਭਾਉਣ ਦਾ ਹਰਜਾਨਾ ਭੁਗਤਨਾ ਹੀ ਪਿਆ

ਤਾਨਾਸ਼ਾਹੀ ਵਾਲੀ ਸਰਕਾਰ ਨੂੰ ਆਖਿਰ ਝੁਕਣਾ ਹੀ ਪਿਆ

ਵਿਦਿਆਰਥੀਆਂ ਦੀ ਮਿਹਨਤ ਦਾ ਸਤਿਕਾਰ ਹੋਣਾ ਚਾਹੀਦਾ ਹੈ ਪਾਰਦਰਸ਼ੀ ਅਤੇ ਨਿਰਪੱਖ ਪ੍ਰੀਖਿਆ ਪ੍ਰਣਾਲੀ ਹਰ ਵਿਦਿਆਰਥੀ ਦਾ ਹੱਕ ਹੈ

ਦੇਸ਼ ਦੇ ਵਿਦਿਆਰਥੀਆਂ ਅਤੇ ਹਰ ਕਦਮ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਅਰਵਿੰਦ ਕੇਜਰੀਵਾਲ ਜੀ ਨੂੰ ਦਿਲੋਂ ਸਲਾਮ।

ਹੌਸਲੇ ਵਾਲੀ ਆਵਾਜ਼ ਦੇ ਸਾਹਮਣੇ ਵੱਡੇ-ਵੱਡੇ ਅਸਤੀਫੇ ਦੇਣ ਲਈ ਮਜਬੂਰ ਹੋ ਜਾਂਦੇ ਹਨ ਇਹ ਸਿਰਫ਼ ਅਸਤੀਫਾ ਨਹੀਂ, ਵਿਦਿਆਰਥੀਆਂ ਦੀ ਜ਼ਿੱਦ ਤੇ ਏਕਤਾ ਦੀ ਜਿੱਤ ਹੈ

ਦੇਸ਼ ਦੇ ਨੌਜਵਾਨਾਂ ਨੇ ਮੋਦੀ ਦਾ ਹੰਕਾਰ ਤੋੜਿਆ ਹੈ ਜਲਦੀ ਹੀ ਮੋਦੀ ਦਾ ਅਸਤੀਫਾ ਹੋਊਗਾ ਕਿਉਂਕਿ ਚੋਰਆ ਦਾ ਰਾਜਾ ਤਾਂ ਮੋਦੀ ਹੀ ਹੈ

गांड फटी पे दिया है इस्तीफा

ये है असली जीत छात्रों की👍

ਇਹ ਅਸਤੀਫ਼ਾ ਸਿਰਫ਼ ਇੱਕ ਸ਼ੁਰੂਆਤ ਹੈ ਅਸਲ ਜਿੱਤ ਉਦੋਂ ਹੋਵੇਗੀ ਜਦੋਂ ਪੇਪਰ ਲੀਕ ਕਰਨ ਵਾਲੇ ਮਾਫ਼ੀਆ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।


