Loading video...

Video Failed to Load

Go Home

पंजाब को बदनाम करने की राहुल गांधी की साज़िश नाकाम हो गई।

32,848 views • 28 days ago •via X (Twitter)

34 Comments

Amandeep kaur's profile picture
Amandeep kaur28 days ago

ਅਕਾਲੀ ਭਾਜਪਾ ਦੇ ਰਾਜ ਵਿੱਚ ਪੰਜਾਬ ਬਰਬਾਦ ਹੋਇਆ ਤੇ ਕਾਂਗਰਸ ਨੇ ਨਸ਼ਿਆਂ ਦੇ ਮੁੱਦੇ ਤੇ ਸਿਰਫ਼ ਡਰਾਮਾ ਕੀਤਾ ਅੱਜ ਜਦੋਂ ਸੀਐਮ ਭਗਵੰਤ ਮਾਨ ਜੀ ਦੀ ਸਰਕਾਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੰਮ ਕਰ ਰਹੀ ਹੈ ਤਾਂ ਤਿੰਨੇ ਪਾਰਟੀਆਂ ਮਿਲ ਕੇ ਸਾਜ਼ਿਸ਼ਾਂ ਰਚ ਰਹੀਆਂ ਨੇ

Namra Patel 🇮🇳's profile picture
Namra Patel 🇮🇳28 days ago

पंजाब में बढ़ते नशे की समस्या को लेकर आम आदमी पार्टी पूरी तरह विफल रही है 👇

pari's profile picture
pari28 days ago

ਇੱਕ ਇਮਾਨਦਾਰ ਸੀਨੀਅਰ ਦਲਿਤ ਆਗੂ ਹਰਪਾਲ ਚੀਮਾ ਜੀ ਨੂੰ ਸਿਰਫ਼ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਨਸ਼ੇ ਦੇ ਸਿੰਡੀਕੇਟ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਨੇ ਵਿਰੋਧੀ ਧਿਰ ਦੀ ਇਹ ਸਾਂਝ ਸਿਰਫ਼ ਸਾਜ਼ਿਸ਼ ਵਰਗੀ ਲੱਗਦੀ ਹੈ

Prakash's profile picture
Prakash28 days ago

AAP के हर रंग से वाकिफ़ है पब्लिक 😄😄😄 कौन सा रंग कब दिखाना है और कब बदलना है—पब्लिक सब समझती है। 😄

Kabir Andrews's profile picture
Kabir Andrews28 days ago

Ek toh baap ko maar dala ,Phir uss Garib perith,ko Majboor kiya, ek bayyan dene ko, phir kal jab usey pata chala @RahulGandhi ji uske sath hai... Usne kala chitta khol ke rakh diya !! Sangi the, Sangi ho, Aur Sangi hi Rahoge !! WHAT BJP DID IN HATHRAS AAP DID IN SANGRUR 💔

Uttar Pradesh Congress Sevadal's profile picture
Uttar Pradesh Congress Sevadal28 days ago

मृतक गुलजार सिंह का परिवार क्या कह रहा है सुनो पहले

John markas's profile picture
John markas28 days ago

ਪੰਜਾਬ ਨੂੰ ਬਦਨਾਮ ਕਰਨ ਲਈ ਵਿਰੋਧੀ ਜਿੰਨਾ ਮਰਜੀ ਜੋਰ ਲਾ ਲੈਣ ਭਗਵੰਤ ਮਾਨ ਦੇ ਹੁੰਦੇ ਕੁਝ ਨਹੀਂ ਕਰ ਪਾਣਗੇ

Jass's profile picture
Jass28 days ago

ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜੋ ਕਰ ਰਹੇ ਨੇ ਉਹ ਸਭ ਨਾਕਾਮ ਹੋ ਰਹੇ ਨੇ ਕਿਉਂਕਿ ਗੁਲਜਾਰ ਸਿੰਘ ਦੇ ਪੁੱਤਰ ਨੇ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦਾ ਦਬਾਵ ਨਹੀਂ ਹੈ ਇਹ ਸਿਰਫ ਅਫਵਾਵਾਂ ਫੈਲਾਈਆਂ ਜਾ ਰਹੀਆਂ ਨੇ

mani gill's profile picture
mani gill28 days ago

ਪੰਜਾਬ ਦੇ ਅਕਸ ਨੂੰ ਖ਼ਰਾਬ ਕਰਨ ਵਾਲੇ ਲੀਡਰਾਂ ਦੀਆਂ ਚਾਲਾਂ ਹੁਣ ਕੰਮ ਨਹੀਂ ਕਰਨਗੀਆਂ

अश्विनी कांत तिवारी's profile picture
अश्विनी कांत तिवारी28 days ago

नशेड़ी पार्टी नशेड़ी बेटे की बात को सुनेगी मगर जो पिता मर गया बयान देकर उसकी बात पर शराबी पार्टी कुछ नहीं बोल रही ! दिल्ली ने लतियाया है पंजाब में भी वही होगा पापियों का सर्वनाश... आपिया ही पापिया हैं

Dilip Kumar's profile picture
Dilip Kumar28 days ago

ਮਾਨ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਪਰ ਵਿਰੋਧੀ ਅਜੇ ਵੀ ਇਸ ਮਾਮਲੇ ’ਤੇ ਸਿਆਸਤ ਕਰ ਰਹੇ ਨੇ।

Sonica's profile picture
Sonica28 days ago

नशे के खिलाफ कार्रवाई करने वालों को निशाना बनाना गलत है AAP सरकार पंजाब में ड्रग माफिया के खिलाफ सख्त कार्रवाई कर रही है ✊🏻

Simran Kaur's profile picture
Simran Kaur28 days ago

ਪੰਜਾਬ ਵਿੱਚ ਦਹਾਕਿਆਂ ਤੱਕ ਨਸ਼ਾ ਫੈਲਾਉਣ ਵਾਲੇ ਅੱਜ ਕਿਸ ਮੂੰਹ ਨਾਲ ਸਵਾਲ ਪੁੱਛ ਰਹੇ ਹਨ ਮਾਨ ਸਰਕਾਰ ਨੇ ਤੁਰੰਤ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਪਰ ਵਿਰੋਧੀ ਲਾਸ਼ਾਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਰੁੱਝੇ ਹੋਏ ਹਨ ਅਜਿਹੀ ਸਿਆਸਤ ਨੂੰ ਲਾਹਨਤ ਹੈ

Smridhi Thakur's profile picture
Smridhi Thakur28 days ago

ਹਰਪਾਲ ਚੀਮਾ ਜੀ ਖ਼ਿਲਾਫ਼ ਝੂਠਾ ਪ੍ਰਚਾਰ ਕਰਕੇ ਵਿਰੋਧੀ ਧਿਰ ਨਸ਼ਾ ਮਾਫ਼ੀਆ ਨੂੰ ਸ਼ੈਅ ਦੇ ਰਹੀ ਹੈ

Sukhpal's profile picture
Sukhpal28 days ago

ਪੀੜਤ ਵੱਲੋਂ ਸ਼ਿਕਾਇਤ ਮਿਲਦੇ ਹੀ ਹਰਪਾਲ ਚੀਮਾ ਜੀ ਵੱਲੋਂ ਪੁਲਿਸ ਨੂੰ ਕਾਰਵਾਈ ਲਈ ਕਹਿਣਾ ਦੱਸਦਾ ਹੈ ਕਿ ਸਰਕਾਰ ਨਸ਼ੇ ਦੇ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ

Arshdeep Singh's profile picture
Arshdeep Singh28 days ago

चीमा साहब ने तो तुरंत ड्रग्स के खिलाफ सख्त कार्रवाई के आदेश दिए थे लेकिन विपक्ष से जुड़े माफिया ने पीड़ित को डराकर कदम उठाने पर मजबूर किया अब असली गुनाहगार कौन है सब साफ है

jassbhatti's profile picture
jassbhatti28 days ago

ਬਹੁਤ ਸਾਜ਼ਿਸ਼ਾਂ ਰਚ ਰਹੇ ਨੇ ਮਾਨ ਸਾਬ ਨੂੰ ਬਦਨਾਮ ਕਰਨ ਦੀਆਂ ਪਰ ਪੰਜਾਬ ਦੇ ਲੋਕ ਮਾਨ ਸਰਕਾਰ ਦੇ ਵਿਕਾਸ ਨੂੰ ਦੇਖ ਮਾਨ ਸਾਬ ਦੇ ਨਾਲ ਖੜੇ ਨੇ

Anu Anu's profile picture
Anu Anu28 days ago

Akali, Congress aur BJP In teeno parties ne Punjab ko nasha diya aur ab AAP ko badnam kar rahe hain.

GURWINDER SINGH's profile picture
GURWINDER SINGH28 days ago

ਅਕਾਲੀ ਤੇ ਬੀਜੇਪੀ ਨੇ ਪੰਜਾਬ ਬਰਬਾਦ ਕੀਤਾ ਆਪਣੇ ਟਾਈਮ ਵਿੱਚ

jaswant kaur's profile picture
jaswant kaur28 days ago

ਮਾਨ ਸਾਹਿਬ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਨੇ ਵਿਰੋਧੀ

Rajwinder kaur's profile picture
Rajwinder kaur28 days ago

ਲਾਸ਼ਾਂ ਉੱਤੇ ਸਿਆਸਤ ਕਰਨ ਦੀ ਬਜਾਏ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਹੋਣੀ ਚਾਹੀਦੀ ਹੈ

Jot Saini's profile picture
Jot Saini28 days ago

ਪੰਜਾਬ ਵਿੱਚ ਦਹਾਕਿਆਂ ਤੱਕ ਨਸ਼ਾ ਫੈਲਾਉਣ ਵਾਲੇ ਅੱਜ ਕਿਸ ਮੂੰਹ ਨਾਲ ਸਵਾਲ ਪੁੱਛ ਰਹੇ ਹਨ ਮਾਨ ਸਰਕਾਰ ਨੇ ਤੁਰੰਤ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਹੈ

kanika thakur's profile picture
kanika thakur28 days ago

ਕਾਂਗਰਸ ਅਕਾਲੀ ਦਲ ਅਤੇ ਭਾਜਪਾ ਦਾ ਇੱਕੋ ਇੱਕ ਕੰਮ ਡਰੱਗ ਮਾਫੀਆ ਨੂੰ ਬਚਾਉਣਾ ਹੈ ਅਤੇ ਜਦੋਂ ਉਹ ਫੜੇ ਜਾਂਦੇ ਹਨ ਤਾਂ ਉਹ ਆਪ ਸਰਕਾਰ ਤੇ ਚਿੱਕੜ ਸੁੱਟਦੇ ਹਨ

sukh sandhu's profile picture
sukh sandhu28 days ago

Punjab ki janta jaanti hai ki asli nasha mafia kiske raj mein badha tha.

Suman's profile picture
Suman28 days ago

ਵਿਰੋਧੀ ਪਾਰਟੀਆਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਨੂੰ ਛੁਪਾਉਣ ਲਈ ਹਰ ਵਾਰ ਮਾਨ ਸਰਕਾਰ ਅਤੇ ਨੇਤਾਵਾਂ ਖ਼ਿਲਫ਼ ਬੇਬੁਨਿਆਦ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਹਨ

bajwaa's profile picture
bajwaa28 days ago

ਇਹਨਾਂ ਨੇ ਸ਼ਰਮ ਹੀ ਲਾ ਦਿੱਤੀ ਲਾਸ਼ਾ ਨੂੰ ਵੀ ਨੀ ਬਕਸ਼ਿਆ

Amit Kumar birla's profile picture
Amit Kumar birla28 days ago

Congress or akaliyan de kaam aa punjab vich drugs sapalai karna hun dang maan sarkar te la dende aa

Jaspreet Singh's profile picture
Jaspreet Singh28 days ago

@Jasseoheej ਕਾਂਗਰਸੀ ਅਕਾਲੀ ਅਤੇ ਬੀਜੇਪੀ ਆਗੂਆਂ ਦਾ ਇਹੀ ਕੰਮ ਹੈ ਕਿ ਨਸ਼ਾ ਤਸਕਰਾਂ ਨੂੰ ਸ਼ਹਿ ਦੇਣੀ ਤੇ ਫੇਡ ਜਾਣ ਤੇ ਦੂਜਿਆਂ ਤੇ ਇਲਜ਼ਾਮ ਲਾਉਣਾ

sahaj latawa's profile picture
sahaj latawa28 days ago

ਅਕਾਲੀ ਦਲ ਬੀਜੇਪੀ ਅਤੇ ਕਾਂਗਰਸ ਦਾ ਇੱਕੋ ਕੰਮ ਆ ਡਰੱਗ ਮਾਫੀਆ ਨੂੰ ਸੰਰਕਸ਼ਨ ਦੇਣਾ ਅਤੇ ਜਦੋ ਫੜੇ ਜਾਓ ਤਾ ਆਪ ਸਰਕਾਰ ਤੇ ਚਿੱਕੜ ਛਲਣਾ

Jass Preet's profile picture
Jass Preet28 days ago

ਅਕਾਲੀ ਭਾਜਪਾ ਅਤੇ ਕਾਂਗਰਸ ਨੇ ਪੰਜਾਬ ਤਬਾਹ ਕੀਤਾ ਹੁਣ ਜਦੋਂ ਮਾਨ ਸਰਕਾਰ ਸੁਧਾਰ ਕਰ ਰਹੀ ਹੈ ਤਾਂ ਇਹ ਬੋਖਲਾ ਗਏ

jaanpreet's profile picture
jaanpreet28 days ago

ਪੰਜਾਬ ਨੂੰ ਬਦਨਾਮ ਕਰਨ ਲਈ ਵਿਰੋਧੀ ਬਹੁਤ ਜ਼ੋਰ ਲਗਾ ਰਹੇ ਹਨ

Nrindar singh's profile picture
Nrindar singh28 days ago

ਅਕਾਲੀ ਦਲ ਕਾਂਗਰਸ ਅਤੇ ਬੀਜੇਪੀ ਮਿਲ ਕੇ ਮਾਨ ਸਾਬ ਨੂੰ ਬਦਨਾਮ ਕਰ ਰਹੇ ਨੇ ਪੂਰਾ ਪੰਜਾਬ ਮਾਨ ਸਾਬ ਦੇ ਨਾਲ ਖੜਾ

amrit deol's profile picture
amrit deol28 days ago

ਇੰਨਾ ਕੋਲ ਆਪਦੀ ਕਾਂਗਰਸ ਪਾਰਟੀ ਤੇ ਨਹੀਂ ਸੰਭਾਲੀ ਜਾਂ ਰਹੀ ਪੰਜਾਬ ਚ ਹੋਰ ਹੋਣ ਇਨਾਂ ਦਾ ਕੰਮ ਵੀ ਕਿ ਹੈ

yuvraj's profile picture
yuvraj28 days ago

Nashe de maamle nu siyasi ilzaman di bajaye facts te jaanch de aadhar te vekhna chahida ae

Related Videos