Video wird geladen...
Video konnte nicht geladen werden
सुरक्षा के सारे दावे फेल, प्रशासन पूरी तरह मौन! जब रखवाले ही आंखें मूंद लें, तो सच के पहरेदार खुद अपने हक के लिए मैदान में उतरते हैं। हमलावरों को हमने खुद रंगे हाथों पकड़कर बेनकाब किया है। भाजपा जिंदाबाद। Narendra Modi Amit Shah Nitin Nabin BJP BJP Central Media
26,314 Aufrufe • vor 17 Tagen •via X (Twitter)
34 Kommentare

@narendramodi @AmitShah @NitinNabin @BJP4India @BJPCentralMedia चुनाव नजदीक आते ही भाजपा विक्टिम कार्ड खेलने लगती है ताकि जनता 700 किसानों की शहादत और पंजाब के साथ किए गए धोखे पर सवाल न पूछे यह सिर्फ एक राजनीतिक स्टंट है

@narendramodi @AmitShah @NitinNabin @BJP4India @BJPCentralMedia भाजपा ने हमेशा पंजाब के पानी, किसानी और हकों पर वार किया है सवाल पूछे जाने पर अपने बचाव में पीड़ित बनने का नाटक करना सिर्फ एक बचकाना राजनीतिक स्टंट है

@narendramodi @AmitShah @NitinNabin @BJP4India @BJPCentralMedia ਭਾਜਪਾ ਸਰਕਾਰ ਦਾ ਕੰਮ ਹੀ ਇਹੀ ਹੈ ਨਫਰਤ ਫੈਲਾ ਕੇ ਪੰਜਾਬ ਦਾ ਮਹੌਲ ਖਰਾਬ ਕਰਦੀ ਹੈ

@narendramodi @AmitShah @NitinNabin @BJP4India @BJPCentralMedia ਭਾਜਪਾ ਨਫ਼ਰਤ ਫੈਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਜਿਸ ਨੂੰ ਜਨਤਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ

@narendramodi @AmitShah @NitinNabin @BJP4India @BJPCentralMedia ਭਾਜਪਾ ਪੰਜਾਬ ਦੇ ਹੱਕਾਂ ਤੇ ਜਵਾਬ ਦੇਣ ਦੀ ਬਜਾਏ ਵਿਕਟਿਮ ਕਾਰਡ ਖੇਡ ਰਹੀ ਹੈ ਲੋਕ ਸਭ ਜਾਣਦੇ ਨੇ

@narendramodi @AmitShah @NitinNabin @BJP4India @BJPCentralMedia ਜਨਤਾ 700 ਕਿਸਾਨਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲੇਗੀ

@narendramodi @AmitShah @NitinNabin @BJP4India @BJPCentralMedia ਪੰਜਾਬ ਦੇ ਹੱਕਾਂ ਨੂੰ ਮਾਰਨ ਵਾਲੇ ਹੁਣ ਸਵਾਲਾਂ ਤੋਂ ਡਰ ਰਹੇ ਹਨ

@narendramodi @AmitShah @NitinNabin @BJP4India @BJPCentralMedia ਪੰਜਾਬ ਦੇ ਹੱਕਾਂ ਨੂੰ ਮਾਰਨ ਵਾਲੀ ਭਾਜਪਾ ਹੁਣ ਸਿਆਸੀ ਡਰਾਮੇ ਕਰ ਰਹੀ ਹੈ

@narendramodi @AmitShah @NitinNabin @BJP4India @BJPCentralMedia भाजपा ने हमेशा पंजाब के पानी पंजाब की किसानी और सिखों के मुद्दों पर राजनीति की है आज पंजाब की जनता इनसे सवाल पूछ रही है तो इन्हें खुद के लिए खतरा नजर आने लगा है

@narendramodi @AmitShah @NitinNabin @BJP4India @BJPCentralMedia ਸਭ ਤੋਂ ਵੱਡੀ ਡਰਾਮੇਬਾਜ ਹੈ ਬੀਜੇਪੀ

@narendramodi @AmitShah @NitinNabin @BJP4India @BJPCentralMedia ਪੰਜਾਬ ਦੇ ਹੱਕਾਂ ਦੀ ਗੱਲ ਆਵੇ ਤਾਂ ਭਾਜਪਾ ਚੁੱਪ ਰਹਿੰਦੀ ਪਰ ਚੋਣਾਂ ਨੇੜੇ ਆਉਂਦਿਆਂ ਵਿਕਟਿਮ ਕਾਰਡ ਖੇਡਣ ਲੱਗ ਪੈਂਦੀ ਪੰਜਾਬ ਦੀ ਜਨਤਾ ਸਭ ਸਮਝਦੀ ਹੈ

@narendramodi @AmitShah @NitinNabin @BJP4India @BJPCentralMedia ਭਾਜਪਾ ਸਰਕਾਰ ਨਫਰਤ ਫੈਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਇਹ ਸਭ ਜਨਤਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ

@narendramodi @AmitShah @NitinNabin @BJP4India @BJPCentralMedia जो काम तुम लोग बंगाल में कर रहे और ऊल जलूल तर्क दे रहे वही पंजाब में हो रहा तुम्हारे साथ। दया नही आ रही तुम पर, क्योंकि तुम लोग यही करते हो जानबूझ कर

@narendramodi @AmitShah @NitinNabin @BJP4India @BJPCentralMedia ਬੀਜੇਪੀ ਵਾਲੇ ਸਿਰਫ ਚੋਣਾਂ ਲਈ ਚੂਥਿਆ ਕਹਾਣੀਆ ਬਣਾ ਰਹੇ ਆ

@narendramodi @AmitShah @NitinNabin @BJP4India @BJPCentralMedia ਪੰਜਾਬ ਦੇ ਹੱਕਾਂ ਦੀ ਗੱਲ ਆਵੇ ਤਾਂ ਚੁੱਪ ਤੇ ਬਾਕੀ ਸਮੇਂ ਵੱਡੇ ਵੱਡੇ ਬਿਆਨ, ਪੰਜਾਬ ਦੇ ਲੋਕ ਇਹ ਦੋਹਰਾ ਰਵੱਈਆ ਚੰਗੀ ਤਰ੍ਹਾਂ ਸਮਝਦੇ ਨੇ

@narendramodi @AmitShah @NitinNabin @BJP4India @BJPCentralMedia ਪੰਜਾਬ ਨਾਲ ਹਮੇਸ਼ਾ ਧੋਖਾ ਕਰਨ ਵਾਲੇ ਅੱਜ ਆਪਣੇ ਆਪ ਨੂੰ ਹਮਦਰਦ ਦਿਖਾਉਣ ਦਾ ਢੋਂਗ ਕਰ ਰਹੇ ਹਨ ਪੰਜਾਬੀ ਆਪਣੇ ਹੱਕਾਂ ਅਤੇ ਸ਼ਹੀਦਾਂ ਦੀ ਕੁਰਬਾਨੀ ਕਦੇ ਨਹੀਂ ਭੁੱਲ ਸਕਦੇ

@narendramodi @AmitShah @NitinNabin @BJP4India @BJPCentralMedia Well done 👏

@narendramodi @AmitShah @NitinNabin @BJP4India @BJPCentralMedia Bittu bhaji daso kiwe apne hi loga nu kahiye vote bjp nu pao, 35saal sanu ho gaye ground khelde exercise karde hun sadde bache khelde hai. It is serious matter dekho kaun log hai jo aah sab karke center da virodh karwa rhe hai

@narendramodi @AmitShah @NitinNabin @BJP4India @BJPCentralMedia

@narendramodi @AmitShah @NitinNabin @BJP4India @BJPCentralMedia

@narendramodi @AmitShah @NitinNabin @BJP4India @BJPCentralMedia ਚੋਣਾਂ ਨੇੜੇ ਆਉਂਦੇ ਹੀ ਵਿਕਟੀਮ ਕਾਰਡ ਖੇਡਣ ਲੱਗ ਪੈਂਦੀ ਭਾਜਪਾ ਪੰਜਾਬ ਦੀ ਜਨਤਾ ਸਭ ਜਾਣਦੀ ਹੈ।

@narendramodi @AmitShah @NitinNabin @BJP4India @BJPCentralMedia Kee phatt vajj tere. You look fine to me Why did you join BJP? Eh ta hona hee hai tere naal. Dal badlu

@narendramodi @AmitShah @NitinNabin @BJP4India @BJPCentralMedia ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਨੂੰ ਪੰਜਾਬ ਕਦੇ ਨਹੀਂ ਭੁੱਲੇਗਾ, ਇਹ ਯਾਦਾਂ ਕਿਸੇ ਚੋਣੀ ਬਿਆਨ ਨਾਲ ਨਹੀਂ ਮਿਟ ਸਕਦੀਆਂ

@narendramodi @AmitShah @NitinNabin @BJP4India @BJPCentralMedia ਚੋਣਾ ਨੇੜੇ ਹੀ ਪ੍ਰੌਪੇਗੰਡਾ ਚੱਲਦਾ ਬੀਜੇਪੀ ਦਾ

@narendramodi @AmitShah @NitinNabin @BJP4India @BJPCentralMedia

@narendramodi @AmitShah @NitinNabin @BJP4India @BJPCentralMedia ਸ਼ਾਬਾਸ਼ ਸ਼ੇਰ

@narendramodi @AmitShah @NitinNabin @BJP4India @BJPCentralMedia Jinhan ne Punjab de kisanan nu Delhi boarderan te rolya oh aaj kis munh naal votan megnan aa rahe han

@narendramodi @AmitShah @NitinNabin @BJP4India @BJPCentralMedia चुनाव के समय बयानबाज़ी तेज़ हो जाती है, लेकिन जनता के सवाल वहीं रहते हैं। किसानों से जुड़े पुराने फैसलों और घटनाओं पर जवाब तथ्यों और रिकॉर्ड के साथ होना चाहिए।

@narendramodi @AmitShah @NitinNabin @BJP4India @BJPCentralMedia Raid maaro sp ssp te income tax , ed , cbo

@narendramodi @AmitShah @NitinNabin @BJP4India @BJPCentralMedia Be careful Bittu ji take caution

@narendramodi @AmitShah @NitinNabin @BJP4India @BJPCentralMedia What the hell this Bittu guy doing???? Manhandling normal public, He is an idiot. That’s result of being Dal Badlu.

@narendramodi @AmitShah @NitinNabin @BJP4India @BJPCentralMedia आपका कार्य सराहनीय

@narendramodi @AmitShah @NitinNabin @BJP4India @BJPCentralMedia Tu bhurji kha

@narendramodi @AmitShah @NitinNabin @BJP4India @BJPCentralMedia लेकिन जब @MahuaMoitra के साथ भी यही हुआ तो भाजपा द्वारा प्रभावित सुप्रीम कोर्ट ने कहा: "राजनीति में डुबकी लगाने के बाद, आप अंडे से डरते हैं? जब हमारे स्वतंत्रता सेनानियों ने अपनी छाती पर गोलियां ली हैं?"
