Sensitive content

This media may contain sensitive content.

正在加载视频...

视频加载失败

ਅਜਕਲ ਘਰ ਵਿਚ ਹੀ ਠੱਪ ਠਪ

57,618 次观看 • 7 个月前 •via X (Twitter)

0 条评论

暂无评论

原始帖子的评论将显示在这里

相关视频

🛑ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਪੁਰਾ ਨੇੜਲੇ ਪਿੰਡ ਸਿਹਰਾ ਵਿਚ ਕਿਸਾਨਾਂ ਵੱਲੋਂ BJP ਲੀਡਰਾਂ ਦਾ ਵਿਰੋਧ ਕਰਨ ਸਮੇਂ ਹੋਈ ਧੱਕਾ ਮੁੱਕੀ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਹੈ। 👉ਇਹ ਸਭ ਭਗਵੰਤ ਮਾਨ ਦੀ BJP ਦੀ ਟਾਊਟੀ ਦੇ ਨਤੀਜੇ ਹਨ ਜੋ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਵਿਚ ਹੀ ਤਸ਼ੱਦਦ ਹੋ ਰਿਹਾ ਹੈ। 👉ਇਹ ਪੰਜਾਬ ਦੀ ਜਰਖੇਜ ਧਰਤੀ ਤੇ ਕਿਸੇ ਦੀ ਬਦਮਾਸ਼ ਨਹੀਂ ਚੱਲ ਸਕਦੀ ਅਤੇ ਇਸ ਤਰਾਂ ਲੋਕਾਂ ਨੇ ਇਹਨਾਂ ਦਾ ਪਿੰਡਾਂ ਵਿਚ ਦਾਖਲ ਹੋਣਾ ਬੰਦ ਕਰਨਗੇ। 👉ਲੋਕਤੰਤਰ ਵਿਚ ਵਿਰੋਧ ਦਾ ਹੱਕ ਸਭ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਤਰੀਕੇ ਕਿਸਾਨਾਂ ਨਾਲ ਧੱਕਾ ਮੁੱਕੀ ਕਰਨਾ ਬੇਹੱਦ ਮੰਦਭਾਗਾ ਅਤੇ ਬੇਹੱਦ ਨਿੰਦਣਯੋਗ ਹੈ। 👉ਮੈਂ ਜਿਥੇ ਇਸ ਧੱਕਾ ਮੁੱਕੀ ਦੇ ਰਵੱਈਏ ਦੀ ਸਖ਼ਤ ਨਿਖੇਧੀ ਕਰਦਾ ਹਾਂ, ਉਥੇ ਹੀ ਤਾੜਨਾ ਕਰਦਾ ਹਾਂ ਕਿ ਕਿਸਾਨਾਂ ਨਾਲ ਅਜਿਹਾ ਧੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। 👉ਪਹਿਲਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਅਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਹੋਈ ਸੀ ਤੇ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪ੍ਰੀਤਪਾਲ ਤੇ ਵੀ ਪੁਲਿਸ ਨੇ ਤਸ਼ੱਦਦ ਕੀਤਾ ਸੀ। ਇਹ ਸਭ ਲਈ ਜ਼ਿੰਮੇਵਾਰ ਭਗਵੰਤ ਮਾਨ ਤੇ ਪਰਚਾ ਦਰਜ ਕਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ। 👉ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। Bhagwant Mann AAP Punjab Punjab Police India

Bikram Singh Majithia

18,098 次观看 • 2 年前

ਜਿਹੜੇ ਲੋਕ ਪੁਲਿਸ ਦੀ ਹਾਜ਼ਰੀ ਵਿਚ ਮੈਨੂੰ ਤੇ ਮੇਰੇ ਬੱਚਿਆਂ ਨੂੰ ਮੇਰੇ ਘਰ ਵਿਚ ਬੰਬ ਧਮਾਕੇ ਕਰ ਕੇ ਉਡਾਉਣ ਦੀਆਂ ਗੱਲਾਂ ਕਰਦੇ ਹਨ, ਉਹਨਾਂ ਨੂੰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਗੁਰੂ ਦੇ ਸਿੰਘ ਹਾਂ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਮੇਰੇ ਦੋ ਬੱਚੇ ਹਨ ਜਿਹਨਾਂ ਵਿਚੋਂ ਇਕ 10 ਸਾਲ ਤੇ ਇਕ 13 ਸਾਲ ਦਾ ਹੈ। ਸਾਡੇ ਪਰਿਵਾਰ ’ਤੇ ਜੋ ਵੀ ਰਹਿਮਤ ਹੈ, ਉਹ ਸਭ ਗੁਰੂ ਦੀ ਬਖਸ਼ਿਸ਼ ਹੈ। ਮੈਂ ਇਹੋ ਜਿਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਿਲਕੁਲ ਵੀ ਡਰਨ ਵਾਲਾ ਨਹੀਂ ਹਾਂ। ਮੇਰਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਵੀ ਸਵਾਲ ਹੈ ਕਿ ਪੁਲਿਸ ਦੀ ਹਾਜ਼ਰੀ ਵਿਚ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਛੋਟੀ ਸੋਚ ਵਾਲੇ ਲੋਕ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਮਾਰਨ ਵਾਲਾ ਹੀ ਗੁਰੂ ਦਾ ਸਿੱਖ ਸਾਬਤ ਹੋਵੇਗਾ ਤਾਂ ਇਹ ਤੁਹਾਡੀ ਗਲਤ ਫਤਿਮੀ ਤੇ ਭੁਲੇਖਾ ਹੈ। ਗੁਰੂ ਦਾ ਸਾਡੇ ’ਤੇ ਆਸ਼ੀਰਵਾਦ ਹੈ, ਜੋ ਸਵਾਸਾਂ ਦੀ ਪੂੰਜੀ ਗੁਰੂ ਸਾਹਿਬ ਨੇ ਬਖਸ਼ੀ ਹੈ, ਉਹੀ ਪੂਰੀ ਕਰ ਕੇ ਅਸੀਂ ਗੁਰੂ ਦੇ ਹੁਕਮਾਂ ਮੁਤਾਬਕ ਜਾਵਾਂਗੇ...ਤੁਹਾਡੇ ਵਰਗੇ ਕਾਇਰਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ... Commissionerate Police Amritsar Punjab Police India DGP Punjab Police Bhagwant Mann

Bikram Singh Majithia

14,073 次观看 • 1 年前

👉ਪੰਜਾਬ ’ਚ ਇਕ ਪਾਸੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਕੌਮਾਂਤਰੀ ਸਰਹੱਦ ’ਤੇ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਹੋ ਗਿਆ। 👉ਪੰਜਾਬ ਪੁਲਿਸ ਨੂੰ ਹੁਣ ਤੱਕ ਪਤਾ ਨਹੀਂ ਕਿ ਕਤਲ ਕਿਸਨੇ ਕੀਤਾ ਤੇ ਕਿਵੇਂ ਹੋਇਆ। 👉ਦੂਜੇ ਬੰਨੇ ਮਾਰਕੀਟ ਕਮੇਟੀ ਬਟਾਲਾ ਦੇ ਨਵ ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੀ PRE WEDDING SHOOT ਚਲ ਰਹੀ ਹੈ ਜਿਸ ਵਿਚ ਅਸਲ ਪੁਲਿਸ ਮੁਲਾਜ਼ਮ ਵਰਤੇ ਗਏ ਹਨ। 👉ਕੀ ਇਹੀ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਹਨ। 👉ਕੀ ADHOC DGP ਸਾਬ੍ਹ ਦੱਸਣਗੇ ਕਿ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੀ ਥਾਂ ਮੁਲਾਜ਼ਮਾਂ ਨੂੰ PRE WEDDING ਵਾਸਤੇ ਕਿਉਂ ਲਾਇਆ ਗਿਆ? 👉ਕੀ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ PRE WEDDING ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ ? 👉ਅਜਿਹੇ ਹਾਲਾਤ ਵਿਚ ਪੰਜਾਬ ਦਾ ਰੱਬ ਹੀ ਰਾਖਾ....DGP ਤੇ ਮੁੱਖ ਮੰਤਰੀ CUM ਗ੍ਰਹਿ ਮੰਤਰੀ ਤੋਂ ਤਾਂ ਕੋਈ ਆਸ ਨਹੀਂ ਰੱਖੀ ਜਾ ਸਕਦੀ... 👉ਪਹਿਲੀ ਵਾਰ ਸੂਬੇ ਵਿਚ ਵੇਖਣ ਨੂੰ ਮਿਲਿਆ ਹੈ ਕਿ PRE WEDDING SHOOT ਵਾਸਤੇ ਵੀ PUNJAB POLICE ਵਰਤੀ ਜਾ ਰਹੀ ਹੈ... 👉 ਮੈਂ ਪੰਜਾਬ ਪੁਲਿਸ ਕਰਮਚਾਰੀ ਜੋ ਇਸ ਵੀਡੀਓ ਸ਼ੂਟ ਵਿੱਚ ਹਨ ਉਹਨਾਂ ਦੀ SUSPENSION ਦੀ ਮੰਗ ਕਰਦਾ ਹਾਂ.. DGP Punjab Police Punjab Police India AAP Punjab Bhagwant Mann

Bikram Singh Majithia

13,021 次观看 • 5 个月前