Video wird geladen...

Video konnte nicht geladen werden

Zur Startseite

ਇਹਦੀ ਸ਼ਕਲ ਕਿਸ ਨਾਲ ਮਿਲਦੀ ਆ????

15,344 Aufrufe • vor 3 Jahren •via X (Twitter)

0 Kommentare

Keine Kommentare verfügbar

Kommentare vom Original-Post werden hier angezeigt

Ähnliche Videos

ਪੰਜਾਬ ਸਰਕਾਰ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਤੇ ਸੰਘੀ ਢਾਂਚੇ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਸਾਡੀ ਧਰਤੀ 'ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬੀਆਂ 'ਤੇ ਹਮਲਾ/ਜ਼ਖਮੀ ਕਰਨ ਦੀਆਂ ਹਰਿਆਣਾ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨਾ ਚਾਹੀਦਾ ਹੈ - ਸਾਡੇ ਸੰਘੀ ਢਾਂਚੇ ਨੂੰ ਬਚਾਉਣਾ ਚਾਹੀਦਾ ਹੈ ਜਿਵੇਂ ਕਿ Mamata Banerjee ਨੇ ਬੰਗਾਲ ਵਿੱਚ ਘੁਸਪੈਠ ਕਰਨ ਵਾਲੇ ਸੀ.ਬੀ.ਆਈ. ਅਫਸਰ ਜੇਲ੍ਹ 'ਚ ਬੰਦ ਕਰ ਦਿੱਤੇ ਸੀ- ਉਹੀ ਕਰੋ ਜੋ Siddaramaiah ਨੇ ਕੇਰਲਾ ਤੇ ਤਾਮਿਲਨਾਡੂ ਦੀ ਸਪੋਰਟ ਨਾਲ ਜੰਤਰ - ਮੰਤਰ ਵਿਖੇ ਚੁਣੇ ਨੁਮਾਇੰਦਿਆਂ ਦੇ ਨਾਲ ਸਟੇਟ ਦੇ ਹੱਕਾਂ ਲਈ ਸੈਂਟਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ CM ਸਾਹਿਬ ਚਿੱਠੀਆਂ ਨਾਂ ਲਿਖਾ ਅਫਸਰਾਂ ਤੋਂ, ਤੇਰੇ ਅਫਸਰਾਂ ਦੀਆਂ ਚਿੱਠੀਆਂ ਦਾ ਕੋਈ ਅਸਰ ਨਹੀਂ ਮਮਤਾ ਬੈਨਰਜੀ ਤੇ ਸਿਧਾਰਮਈਆ ਵਾਂਗ ਸਿੱਧਾ ਹੋ ਕੇ ਖੜ੍ਹ, DGP ਨੂੰ ਨਾਲ ਲੈਕੇ ਇਹ ਯਕੀਨੀ ਬਣਾ ਕਿ ਹਰਿਆਣਾ ਪੁਲਿਸ ਦਾ ਇੱਕ ਵੀ 'ਵਾਰ' ਪੰਜਾਬ ਦੀ ਧਰਤੀ 'ਤੇ ਕਿਸੇ ਪੰਜਾਬੀ ਨੂੰ ਜ਼ਖਮੀ ਨਾ ਕਰੇ ਰੀੜ੍ਹ ਦੀ ਹੱਡੀ ਦਿਖਾਓ ਤੇ ਸੈਂਟਰ ਦਾ ਗੁੱਡਾ ਨਾ ਬਣੋ Bhagwant Mann

Navjot Singh Sidhu

33,469 Aufrufe • vor 2 Jahren

ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੌਰਾਨ ਚੋਣ ਵਿਭਾਗ (Election Department) ਦੇ ਕੰਮਕਾਜ ਨੂੰ ਹੋਰ ਸੁਚਾਰੂ ਅਤੇ ਤੇਜ਼ ਬਣਾਉਣ ਲਈ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਅਹਿਮ ਸੋਧ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਵੋਟਰ ਸੂਚੀਆਂ ਦੀ ਸੁਧਾਈ (SIR) ਦੇ ਕੰਮ ਨੂੰ ਦੇਖਦੇ ਹੋਏ, ਚੋਣ ਕਾਨੂੰਗੋ ਤੋਂ ਚੋਣ ਤਹਿਸੀਲਦਾਰ ਵਜੋਂ ਤਰੱਕੀ ਲਈ ਲੋੜੀਂਦੇ ਤਜਰਬੇ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰ ਦਿੱਤਾ ਗਿਆ ਹੈ। ਇਸ ਨਾਲ ਤਹਿਸੀਲਦਾਰਾਂ ਦੀਆਂ ਖਾਲੀ ਅਸਾਮੀਆਂ ਜਲਦ ਭਰੀਆਂ ਜਾਣਗੀਆਂ ਅਤੇ ਚੋਣ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ। ਇਸ ਮੀਟਿੰਗ ਵਿੱਚ ਜਲ ਸਰੋਤ ਵਿਭਾਗ ਦੀ ਸਾਲ 2025-26 ਦੀ ਸਾਲਾਨਾ ਪ੍ਰਬੰਧਕੀ ਰਿਪੋਰਟ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਪਾਰਦਰਸ਼ੀ ਅਤੇ ਸਮਾਂ-ਬੱਧ ਬਣਾਉਣ ਲਈ 'ਤੁਹਾਡੀ ਸਰਕਾਰ' ਲਗਾਤਾਰ ਠੋਸ ਕਦਮ ਚੁੱਕ ਰਹੀ ਹੈ।

Bhagwant Mann

13,394 Aufrufe • vor 2 Monaten