Video wird geladen...

Video konnte nicht geladen werden

Zur Startseite

ਦੁਰ ਫਿਟੇ ਲਾਹਨਤ ਇਨ੍ਹਾਂ ਦੇ ਜੰਮਣ ਤੇ 🤦🏼‍♂️ ਇਹ ਵੀਡਿਉ Y.S ਸਕੂਲ ਹੰਡਿਆਇਆ ਦੀ ਦੱਸੀ ਜਾ ਰਹੀ ਹੈ ।

21,845 Aufrufe • vor 3 Jahren •via X (Twitter)

9 Kommentare

Profilbild von 𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏
𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏vor 3 Jahren

sᴏᴜʀᴄᴇ :-

Profilbild von Amanveer sandhu💫
Amanveer sandhu💫vor 3 Jahren

ਇਹਨਾਂ ਦਾ ਸਕੂਲਾਂ ਚ ਇਹ ਹਾਲ,ਕਾਲਜ਼ਾਂ ਚ ਪਹਿਲੀ ਗੱਲ ਤਾਂ ਏਦਾ ਦੇ ਨੇਂ ਕੀ ਜਾਣਾ ਜੇ ਚੱਲ ਗਏ ਤੇ ਓਥੇ ਕੀ ਹਾਲ ਹੋਣਾ ਸੋਚ ਸਕਦੇ ਆ

Profilbild von 𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏
𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏vor 3 Jahren

ਹਾਂਜੀ ਬੱਸ ਰੱਬ ਰਾਖਾ

Profilbild von Paul Grewal
Paul Grewalvor 3 Jahren

ਕਲਾਕਾਰਾਂ ਵਲੋਂ ਬੀਜਿਆ ਬੀਜ ਬੂਟਾ ਬਣ ਗਿਆ ਹੈ…. ਬਦਮਾਸ਼ੀ ਵਾਲੇ ਤੇ ਚਕਲੋ ਧਰਲੋ ਵਾਲੇ ਗਾਣਿਆਂ ਦਾ ਰੁਝਾਨ ਆਉਣਾ ਸ਼ੁਰੂ ਹੋ ਚੁੱਕਿਆ ਹੈ

Profilbild von Sukh
Sukhvor 3 Jahren

ਸਾਰੇ ਸਕੂਲਾਂ ਚ ਆਮ ਹੀ ਆ, ਬਸ ਜਿਹਨਾਂ ਦਾ ਪਤਾ ਲੱਗਦਾ ,ਉਹਨਾਂ ਤੇ ਹੀ ਕੱਸ ਪੈਂਦੀ। ਘਰਦਿਆਂ ਦਾ ਡਰ ਹੋਵੇ ਤਾਂ ਏ ਹਿਲਣ ਨਾ, ਟੀਚਰ ਕੀ ਕਰਨ ਜੇ ਘਰਦੇ ਹੀ ਨੀ ਸਮਝਾ ਸਕੇ।

Profilbild von ਸੁਲਤਾਨ ਮਝੈਲ🐊
ਸੁਲਤਾਨ ਮਝੈਲ🐊vor 3 Jahren

ਇਹੀ ਕੁਝ ਰਹਿ ਗਿਆ ਸਕੂਲ ਕਾਲੇਜ ਵਿੱਚ ਹੁਣ ਪੜ੍ਹਾਈ ਤਾ ਕਿੱਤੇ ਦਿਖਦੀ ਨੀ

Profilbild von Gurwinder singh 🦅
Gurwinder singh 🦅vor 3 Jahren

ਬੜਾ ਮਾੜਾ ਹਾਲ ਏ ਭਾਈ

Profilbild von 𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏
𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏vor 3 Jahren

@inderr_beparwah ਜੀ

Profilbild von rajdeep sandhu
rajdeep sandhuvor 3 Jahren

@Randeep44009128 Ehna nu shdaun di jagah Pehli chaped chacha wow boln ale de dharni si

Ähnliche Videos