Loading video...

Video Failed to Load

Go Home

ਧੰਦਾ ਹੈ ਪਰ ਗੰਦਾ ਹੈ! When will the BJP understand that Punjab will always push back against their dirty games? ਇਹ ਧਰਤੀ ਜ਼ੁਲਮ ਦੇ ਵਿਰੁੱਧ ਖੜ੍ਹਨਾ ਜਾਣਦੀ ਹੈ!! #SavePUFromCentre

24,765 views • 11 months ago •via X (Twitter)

0 Comments

No comments available

Comments from the original post will appear here

Related Videos

**Those who call the directive of Sri Akal Takht Sahib a roadshow are offenders against the Panth.** ⚔️ 👉 **Miri Piri Khalsa March** This is a march to uphold the supremacy of Sri Akal Takht Sahib. It is a march dedicated to the principles of Miri Piri, the eternal union of temporal authority and spiritual devotion. The march is being led under the guidance of Sri Guru Granth Sahib Ji and Jathedar Giani Kuldeep Singh Gargaj, beginning from Sri Akal Takht Sahib. 👉 Yet, Guru Dokhi Bhagwant Mann's MLA Sukhanand asks: *"Is this a roadshow or a kirtan?"* 👉 This question itself exposes the Aam Aadmi Party's mindset towards Sri Akal Takht Sahib. 👉 At a time when the Panth is demanding amendments to the Gurdwara Act, they are challenging the authority of Sri Akal Takht Sahib. 👉 All of this is happening at the behest of Guru Dokhi Bhagwant Mann. 👉 I strongly condemn these words of MLA Sukhanand. 👉 The Sikh Panth should recognize those who seek to undermine the authority of Sri Akal Takht Sahib. They will never succeed. *ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਰੋਡ ਸ਼ੋਅ ਕਹਿਣ ਵਾਲੇ, ਪੰਥ ਦੇ ਗੁਨਾਹਗਾਰ ਹਨ!* ⚔️ 👉ਮੀਰੀ ਪੀਰੀ ਖਾਲਸਾ ਮਾਰਚ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਦਾ ਮਾਰਚ ਹੈ। ਮੀਰੀ ਪੀਰੀ ਦੇ ਸਿਧਾਂਤ,ਸ਼ਕਤੀ ਤੇ ਭਗਤੀ ਦੇ ਕੇਂਦਰ ਨੂੰ ਸਮਰਪਿਤ ਮਾਰਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਕਲ ਰਿਹਾ ਹੈ । ਪਰ ਗੁਰੂ ਦੋਖੀ ਭਗਵੰਤ ਮਾਨ ਦਾ ਵਿਧਾਇਕ ਸੁਖਾਨੰਦ ਪੁੱਛਦਾ: _"ਇਹ ਰੋਡ ਸ਼ੋਅ ਹੈ, ਕੀਰਤਨ ਹੈ?"_ 👉ਇਹ ਸਵਾਲ ਹੀ ਸਾਫ਼ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸੋਚ ਸ਼੍ਰੀ ਅਕਾਲ ਤਖਤ ਪ੍ਰਤੀ ਕੀ ਹੈ। 👉ਜਦੋਂ ਪੰਥ ਗੁਰਦੁਆਰਾ ਐਕਟ 'ਚ ਸੋਧ ਮੰਗ ਰਿਹਾ, ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇਂਜ ਕਰ ਰਹੇ ਹਨ। 👉ਇਹ ਸਭ ਗੁਰੂ ਦੋਖੀ ਭਗਵੰਤ ਮਾਨ ਦੇ ਇਸ਼ਾਰੇ ਤੇ ਹੋ ਰਿਹਾ। 👉ਮੈਂ ਇਸਦੀ ਸਖ਼ਤ ਸਬਦਾ ਵਿੱਚ ਨਿੰਦਾ ਕਰਦਾ ਹਾਂ। 👉ਸਿੱਖ ਪੰਥ ਪਛਾਣ ਲਵੇ, ਕੌਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣਾ ਚਾਹੁੰਦਾ ਹੈ। ਪਰ ਇਹ ਕਦੇ ਕਾਮਯਾਬ ਨਹੀਂ ਹੋਣਗੇ! #ਮੀਰੀ_ਪੀਰੀ_ਖਾਲਸਾ_ਮਾਰਚ #SriAkalTakhtSahib #GuruDohiBhagwant #AAPExposed AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS

Bikram Singh Majithia

32,197 views • 2 months ago

मुख्यमंत्री भगवंत मान जी, जिस तरह की भाषा आप देश के माननीय प्रधानमंत्री और गृह मंत्री के लिए इस्तेमाल कर रहे हैं, यह इस बात का सबूत है कि आप मर्यादाओं को भूल चुके हैं। लेकिन आपसे बेहतर कौन जानता है कि जब किसी व्यक्ति की परछाई उसके कद से बड़ी होने लगे, तो इसका मतलब है कि सूरज डूबने वाला है, और जब किसी व्यक्ति की जुबान उसकी औकात से लंबी होने लगे, तो इसका अर्थ है कि उस व्यक्ति के पतन का समय आ गया है। ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਸ ਤਰ੍ਹਾਂ ਦੀ ਭਾਸ਼ਾ ਤੁਸੀਂ ਦੇਸ਼ ਤੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲਈ ਵਰਤ ਰਹੇ ਹੋ, ਇਹ ਸਬੂਤ ਹੈ ਕਿ ਤੁਸੀਂ ਮਰਿਯਾਦਾਵਾਂ ਭੁੱਲ ਚੁੱਕੇ ਹੋ, ਪਰ ਤੁਹਾਡੇ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਪਰਛਾਈ ਉਸਦੇ ਕੱਦ ਤੋਂ ਵੱਡੀ ਹੋਣ ਲੱਗੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਜਦੋਂ ਕਿਸੇ ਵਿਅਕਤੀ ਦੀ ਜੁਬਾਨ ਉਸਦੀ ਔਕਾਤ ਤੋਂ ਲੰਬੀ ਹੋਣ ਲੱਗੇ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਉਸ ਵਿਅਕਤੀ ਦੇ ਪਤਨ ਦਾ ਸਮਾਂ ਆ ਗਿਆ ਹੈ। Narendra Modi Amit Shah BJP BJP PUNJAB

Sunil Jakhar

28,639 views • 1 year ago

👉 That’s how a badly brought up man looks like — DSP Majitha Kamal Meet Singh, who was never taught how to address a woman MLA. 👉 Fleeing all norms in the air, Bhagwant Mann's police now appears to be following the same footsteps by trying to misbehave with females in the Opposition party. 👉 Like boss, like creepy employee, both immediately requires Dope test 👉 DSP Majitha’s behaviour not only shames the dignity of his uniform but also puts serious questions on his upbringing. 🔥 “A uniform cannot hide lack of manners, dignity and respect towards women.” 🚨 “ਵਰਦੀ ਇੱਜ਼ਤ ਦਿੰਦੀ ਹੈ, ਪਰ ਔਰਤਾਂ ਨਾਲ ਗੱਲ ਕਰਨ ਦੀ ਤਮੀਜ਼ ਘਰ ਦੀ ਪਰਵਰਿਸ਼ ਦਿੰਦੀ ਹੈ!” 🚨 👉 ਇਹ ਹੈ DSP ਮਜੀਠਾ ਕਮਲਮੀਤ ਸਿੰਘ ਦਾ ਅਸਲੀ ਚਿਹਰਾ, ਜਿਸਨੂੰ ਸ਼ਾਇਦ ਕਦੇ ਇਹ ਨਹੀਂ ਸਿਖਾਇਆ ਗਿਆ ਕਿ ਇੱਕ ਚੁਣੀ ਹੋਈ ਮਹਿਲਾ ਵਿਧਾਇਕ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ। 👉 ਭਗਵੰਤ ਮਾਨ ਦੀ ਪੁਲਿਸ ਹੁਣ ਆਪਣੇ ਮਾਲਕ ਦੇ ਹੀ ਨਕਸ਼ੇ ਕਦਮਾਂ ‘ਤੇ ਚੱਲਦੀ ਦਿਖ ਰਹੀ ਹੈ, ਜਿੱਥੇ ਵਿਰੋਧੀ ਧਿਰ ਦੀਆਂ ਮਹਿਲਾਵਾਂ ਨਾਲ ਵੀ ਬਦਸਲੂਕੀ ਕਰਨਾ ਆਮ ਗੱਲ ਬਣਦੀ ਜਾ ਰਹੀ ਹੈ। 👉 “ਜੈਸਾ ਮਾਲਕ, ਵੈਸਾ ਕਰਮਚਾਰੀ” — ਕਰਮਚਾਰੀ ਦਾ ਤੁਰੰਤ ਡੋਪ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਅਸਲੀ ਸੱਚਾਈ ਪੰਜਾਬੀਆਂ ਸਾਹਮਣੇ ਆ ਸਕੇ। 👉 DSP ਮਜੀਠਾ ਦਾ ਇਹ ਵਰਤਾਓ ਨਾ ਸਿਰਫ਼ ਉਸਦੀ ਵਰਦੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਉਸਦੀ ਪਰਵਰਿਸ਼ ‘ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ। 👉 ਮੈਂ ਮੰਗ ਕਰਦਾ ਹਾਂ ਕਿ DSP ਕਮਲਮੀਤ ਸਿੰਘ ਦਾ ਤੁਰੰਤ ਡੋਪ ਟੈਸਟ ਕਰਵਾਇਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀ ਬਦਤਮੀਜ਼ੀ ਅਤੇ ਹੰਕਾਰ ਦੇ ਪਿੱਛੇ ਅਸਲ ਕਾਰਨ ਕੀ ਹੈ। 🔥 “ਵਰਦੀ ਤਮੀਜ਼, ਸੰਸਕਾਰ ਅਤੇ ਔਰਤਾਂ ਪ੍ਰਤੀ ਸਤਿਕਾਰ ਦੀ ਕਮੀ ਨੂੰ ਨਹੀਂ ਲੁਕਾ ਸਕਦੀ।” Part- 7 Punjab Police India AAP Bhagwant Mann AAP Punjab Arvind Kejriwal ਪੀਟੀਸੀ ਨਿਊਜ਼ | PTC News ABP Sanjha ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune

Bikram Singh Majithia

20,902 views • 4 months ago

🛑ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਪੁਰਾ ਨੇੜਲੇ ਪਿੰਡ ਸਿਹਰਾ ਵਿਚ ਕਿਸਾਨਾਂ ਵੱਲੋਂ BJP ਲੀਡਰਾਂ ਦਾ ਵਿਰੋਧ ਕਰਨ ਸਮੇਂ ਹੋਈ ਧੱਕਾ ਮੁੱਕੀ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਹੈ। 👉ਇਹ ਸਭ ਭਗਵੰਤ ਮਾਨ ਦੀ BJP ਦੀ ਟਾਊਟੀ ਦੇ ਨਤੀਜੇ ਹਨ ਜੋ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਵਿਚ ਹੀ ਤਸ਼ੱਦਦ ਹੋ ਰਿਹਾ ਹੈ। 👉ਇਹ ਪੰਜਾਬ ਦੀ ਜਰਖੇਜ ਧਰਤੀ ਤੇ ਕਿਸੇ ਦੀ ਬਦਮਾਸ਼ ਨਹੀਂ ਚੱਲ ਸਕਦੀ ਅਤੇ ਇਸ ਤਰਾਂ ਲੋਕਾਂ ਨੇ ਇਹਨਾਂ ਦਾ ਪਿੰਡਾਂ ਵਿਚ ਦਾਖਲ ਹੋਣਾ ਬੰਦ ਕਰਨਗੇ। 👉ਲੋਕਤੰਤਰ ਵਿਚ ਵਿਰੋਧ ਦਾ ਹੱਕ ਸਭ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਤਰੀਕੇ ਕਿਸਾਨਾਂ ਨਾਲ ਧੱਕਾ ਮੁੱਕੀ ਕਰਨਾ ਬੇਹੱਦ ਮੰਦਭਾਗਾ ਅਤੇ ਬੇਹੱਦ ਨਿੰਦਣਯੋਗ ਹੈ। 👉ਮੈਂ ਜਿਥੇ ਇਸ ਧੱਕਾ ਮੁੱਕੀ ਦੇ ਰਵੱਈਏ ਦੀ ਸਖ਼ਤ ਨਿਖੇਧੀ ਕਰਦਾ ਹਾਂ, ਉਥੇ ਹੀ ਤਾੜਨਾ ਕਰਦਾ ਹਾਂ ਕਿ ਕਿਸਾਨਾਂ ਨਾਲ ਅਜਿਹਾ ਧੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। 👉ਪਹਿਲਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਅਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਹੋਈ ਸੀ ਤੇ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪ੍ਰੀਤਪਾਲ ਤੇ ਵੀ ਪੁਲਿਸ ਨੇ ਤਸ਼ੱਦਦ ਕੀਤਾ ਸੀ। ਇਹ ਸਭ ਲਈ ਜ਼ਿੰਮੇਵਾਰ ਭਗਵੰਤ ਮਾਨ ਤੇ ਪਰਚਾ ਦਰਜ ਕਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ। 👉ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। Bhagwant Mann AAP Punjab Punjab Police India

Bikram Singh Majithia

18,099 views • 2 years ago

ਬੇਖੌਫ਼ ਅਪਰਾਧੀ, ਡਰਿਆ ਪੰਜਾਬ ਅਤੇ ਮੁੱਖ ਮੰਤਰੀ ਦੀ ਸ਼ਰਮਨਾਕ ਚੁੱਪੀ, ਕੀ ਇਹੀ ਹੈ ਆਮ ਆਦਮੀ ਪਾਰਟੀ ਦਾ ਅਸਲੀ 'ਬਦਲਾਅ'? * ਜਲੰਧਰ ਦੇ ਸ਼ਿਵ ਵਿਹਾਰ ਦੀ ਇਹ ਘਟਨਾ ਸਿਰਫ਼ ਇੱਕ ਸਬੂਤ ਹੈ, ਸੈਂਕੜੇ ਜੁਰਮ ਰੋਜ਼ਾਨਾ ਬਿਨਾਂ ਰਿਕਾਰਡ ਹੋਏ ਵਾਪਰਦੇ ਹਨ। * AAP ਸਰਕਾਰ ਹੇਠ ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਾ ਹੈ; ਅਪਰਾਧੀ ਪੂਰੀ ਤਰ੍ਹਾਂ ਬੇਖੌਫ਼ ਹਨ। * ਪੰਜਾਬ ਲਗਾਤਾਰ ਅਪਰਾਧਾਂ ਦਾ ਸ਼ਿਕਾਰ ਹੋ ਰਿਹਾ ਹੈ, ਪਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪੀ ਹੈਰਾਨੀਜਨਕ ਹੈ। AAP ਨੂੰ ਵੋਟ ਪਾਉਣ ਦੀ ਭਾਰੀ ਕੀਮਤ ਅੱਜ ਪੂਰਾ ਪੰਜਾਬ ਚੁਕਾ ਰਿਹਾ ਹੈ। Fearless criminals, a terrified Punjab, and the CM's shameful silence—is this the real 'Badlaav' of the Aam Aadmi Party? * This incident in Jalandhar's Shiv Vihar is just one piece of evidence; hundreds of such crimes go unrecorded every single day. * Law and order has completely collapsed under the AAP government; criminals are operating without any fear. * Punjab is constantly falling prey to crime, yet the silence of Kejriwal and Bhagwant Mann is shocking. Today, the entire state of Punjab is paying a heavy price for voting for AAP. ANI IANS News18Punjab Zee PHH Daily Ajit JagBani Dainik Savera Times Rozana Spokesman GTC NEWS Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Press Trust of India Hindustan Times Economic Times Press Trust of India The Tribune BJP Central Media BJP

Ravneet Singh Bittu

141,590 views • 2 months ago

👉 Now the people of Punjab have started checking the speed of their MLAs! 👉 Guru Dokhi Bhagwant Mann and his fellow MLAs will now have to answer questions before the people! 👉 Look at the situation of MLA Dev Mann in Kakrala village of Nabha constituency. He is seen running away from questions raised by the people. 👉 This is just the beginning, Bhagwant Mann. The same situation will be seen in every village! 👉ਹੁਣ ਪੰਜਾਬ ਦੇ ਲੋਕ ਵਿਧਾਇਕਾਂ ਦੀ ਸਪੀਡ ਚੈੱਕ ਕਰਨ ਲੱਗ ਪਏ ਨੇ! 👉ਗੁਰੂ-ਦੋਖੀ ਭਗਵੰਤ ਮਾਨ ਤੇ ਉਸਦੇ ਸਾਥੀ ਵਿਧਾਇਕਾਂ ਨੂੰ ਹੁਣ ਲੋਕ ਕਚਹਿਰੀ 'ਚ ਸਵਾਲਾਂ ਦੇ ਜਵਾਬ ਦੇਣੇ ਪੈਣਗੇ! 👉ਨਾਭਾ ਹਲਕੇ ਦੇ ਪਿੰਡ ਕਕਰਾਲਾ 'ਚ ਵਿਧਾਇਕ ਦੇਵ ਮਾਨ ਦਾ ਇਹ ਹਾਲ ਦੇਖੋ - ਲੋਕਾਂ ਦੇ ਸਵਾਲਾਂ ਤੋਂ ਭੱਜਦਾ ਫਿਰ ਰਿਹਾ ਹੈ। 👉ਇਹ ਤਾਂ ਸ਼ੁਰੂਆਤ ਹੈ Bhagwant Mann, ਹਰ ਪਿੰਡ 'ਚ ਇਹੀ ਹਾਲ ਹੋਣਾ ਹੈ! #Nabha #Kakrala #Punjab AAP Punjab Bhagwant Mann Arvind Kejriwal ਪੀਟੀਸੀ ਨਿਊਜ਼ | PTC News ABP Sanjha News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune ANI IANS

Bikram Singh Majithia

12,739 views • 1 month ago

👉 Rajinder Gupta is a well respected industrialist of Punjab who has contributed immensely to the state and created thousands of jobs for the youth. 👉 Calling him a “traitor” and defacing his home with graffiti is cheap and unacceptable. 👉 Many leaders from other parties joined AAP in the run up to “Badlav” and were never labelled as traitors. 👉 Did we ever write “Gaddar” on their walls or target them like this? Never. 👉 When leaders join you, they are celebrated. When they leave, they are abused. This double standard is clear. 👉 When Dr Raj Kumar Chabbewal joined you, did Congress write “Gaddar” on his house? 👉 I share a long and close association with Rajinder Gupta and his family. I stand with him and strongly condemn this behaviour 👉 I strongly condemn Bhagwant Mann and Arvind Kejriwal for encouraging such cliche and divisive activities 👉 This is not politics, it only exposes the mindset behind such acts. 👉 Such activities only divide Punjab and will not make it a better place. 👉 ਰਾਜਿੰਦਰ ਗੁਪਤਾ ਪੰਜਾਬ ਦੇ ਹੀ ਨਹੀਂ, ਸਗੋਂ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹਨ। ਉਹਨਾਂ ਨਾਲ ਲੱਖਾਂ ਲੋਕ ਸਿੱਧੇ ਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਉਹਨਾਂ ਦੇ ਉਦਯੋਗਾਂ ਨਾਲ ਚੱਲਦੀ ਹੈ। 👉 ਕੋਵਿਡ ਦੇ ਮੁਸ਼ਕਲ ਸਮੇਂ ਦੌਰਾਨ ਉਹਨਾਂ ਵੱਲੋਂ ਦਿੱਤਾ ਗਿਆ ਯੋਗਦਾਨ ਪੰਜਾਬ ਕਦੇ ਨਹੀਂ ਭੁੱਲ ਸਕਦਾ—ਉਹ ਸਮਾਂ ਸੀ ਜਦੋਂ ਅਸਲ ਸੇਵਾ ਅਤੇ ਜ਼ਿੰਮੇਵਾਰੀ ਨਿਭਾਈ ਗਈ। 👉 ਐਸੇ ਇੱਜ਼ਤਦਾਰ ਵਿਅਕਤੀ ਨੂੰ “ਗੱਦਾਰ” ਕਹਿਣਾ ਅਤੇ ਉਸਦੇ ਘਰ ਬਾਹਰ ਗੱਦਾਰ ਲਿਖਣਾ ਨਾ ਸਿਰਫ਼ ਘਟੀਆ ਸੋਚ ਹੈ, ਬਲਕਿ ਪੰਜਾਬ ਦੀ ਸੰਸਕਾਰਾਂ ਨੂੰ ਠੇਸ ਪਹੁੰਚਾਉਣ ਵਾਲੀ ਕਰਤੂਤ ਹੈ। 👉 ਅਕਾਲੀ ਦਲ,ਕਾਂਗਰਸ ਭਾਜਪਾ ਤੋਂ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਗਏ, ਅੱਜ ਉਹੀ ਉੱਥੇ ਵੱਡੇ ਚਿਹਰੇ ਬਣੇ ਬੈਠੇ ਹਨ। 👉ਜਦੋਂ ਡਾ. ਰਾਜ ਕੁਮਾਰ ਚੱਬੇਵਾਲ ਤੁਹਾਡੇ ਨਾਲ ਜੁੜੇ ਸਨ, ਕੀ ਕਾਂਗਰਸ ਨੇ ਉਨ੍ਹਾਂ ਦੇ ਘਰ ‘ਤੇ “ਗੱਦਾਰ” ਲਿਖਿਆ ਸੀ? 👉 ਪਰ ਅੱਜ ਤੱਕ ਕਦੇ ਉਹਨਾਂ ਨੂੰ “ਗੱਦਾਰ” ਨਹੀਂ ਕਿਹਾ, ਨਾ ਹੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਕਿਸੇ ਨੂੰ ਕੁਝ ਲਿਖਣ ਲਈ ਉਕਸਾਇਆ—ਕਿਉਂਕਿ ਸਾਡੀ ਰਾਜਨੀਤੀ ਵਿੱਚ ਅਜੇ ਵੀ ਸੱਭਿਆਚਾਰ ਤੇ ਸਿਆਣਪ ਬਾਕੀ ਹੈ। 👉 ਇਹ ਨਵੀਂ ਗੰਦੀ ਪਰੰਪਰਾ ਸ਼ੁਰੂ ਕਰਨ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਹਰ ਪੰਜਾਬੀ ਨੂੰ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ। 👉 ਕਿਉਂਕਿ ਅੱਜ ਜੋ ਕੁਝ ਹੋ ਰਿਹਾ ਹਾਲਾਤ ਬਣਾਏ ਜਾ ਰਹੇ ਹਨ , ਕੱਲ੍ਹ ਇਹ ਕਿਸੇ ਨਾਲ ਵੀ ਹੋ ਸਕਦਾ ਹੈ—ਇਹ ਰਾਜਨੀਤੀ ਨਹੀਂ, ਇਹ ਡਰ ਅਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੈ। 👉 ਇਹ ਹਰਕਤਾਂ ਸਿਰਫ਼ ਇੱਕ ਗੱਲ ਦੱਸਦੀਆਂ ਹਨ—ਕੁਝ ਲੋਕ ਵਿਰੋਧ ਨੂੰ ਬਰਦਾਸ਼ਤ ਕਰਨ ਦੀ ਥਾਂ ਡਰਾਉਣ ਅਤੇ ਬਦਨਾਮ ਕਰਨ ਦਾ ਰਸਤਾ ਚੁਣ ਰਹੇ ਹਨ। 👉 ਮੇਰਾ ਰਾਜਿੰਦਰ ਗੁਪਤਾ ਨਾਲ ਲੰਮਾ ਪਰਿਵਾਰਿਕ ਸਬੰਧ ਹੈ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ ਅਤੇ ਇਸ ਘਟੀਆ ਹਰਕਤ ਦੀ ਕੜੀ ਨਿੰਦਾ ਕਰਦਾ ਹਾਂ ਅਤੇ ਪੰਜਾਬੀਆ ਨੂੰ ਵੀ ਅਪੀਲ ਕਰਦਾ ਹਾਂ ਕਿ ਇਹਨਾਂ ਨਵੀਂਆਂ ਪਿਰਤਾ ਨੂੰ ਬੰਦ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਨਿੰਦਾ ਕਰਨ। 👉 ਮੈਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਅਜਿਹੀਆਂ ਘਟੀਆ ਅਤੇ ਵੰਡ ਪਾਉਣ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ। AAP Punjab Arvind Kejriwal AAP Bhagwant Mann

Bikram Singh Majithia

12,747 views • 5 months ago

Ravneet Singh Bittu changes colors daily, troubling chameleons. People like 'Bittu' do dirty politics for their personal interests; they can never be anyone's friend. Initially, Ravneet Singh Bittu talked about filing a case against DILJIT DOSANJH for singing anti-national songs. But now, after understanding the popularity and craze for Diljit , he wants to use him to target congress govt in Telengana ( no doubt Telengana govt acted in haste and should have refrained from such notices) Ravneet Bittu is an opportunistic leader. Want to call out his hypocrisy which is his only trait. DILJIT DOSANJH is a superstar and he should be left alone from such controversies, especially coming from such opportunist and hypocrite leaders. ਰਵਨੀਤ ਬਿੱਟੂ ਰੋਜ਼ ਰੰਗ ਬਦਲਕੇ ਗਿਰਗਿਟਾਂ ਨੂੰ ਪਰੇਸ਼ਾਨ ਕਰੀ ਬੈਠਾ ਹੈ। ਬਿੱਟੂ ਵਰਗੇ ਬੰਦੇ ਆਪਣੇ ਨਿੱਜੀ ਹਿੱਤਾਂ ਲਈ ਸਿਆਸਤ ਨੂੰ ਗੰਧਲਾ ਕਰਦੇ ਨੇ, ਇਹ ਬੰਦੇ ਕਦੇ ਕਿਸੇ ਦੇ ਮਿੱਤ ਨਹੀਂ ਹੋ ਸਕਦੇ। ਰਵਨੀਤ ਬਿੱਟੂ ਨੇ DILJIT DOSANJH ਖਿਲਾਫ ਦੇਸ਼ ਵਿਰੋਧੀ ਗੀਤ ਗਾਉਣ 'ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ। ਪਰ ਹੁਣ, ਦਿਲਜੀਤ ਦੀ ਲੋਕਪ੍ਰਿਅਤਾ ਅਤੇ ਕ੍ਰੇਜ਼ ਨੂੰ ਸਮਝਣ ਤੋਂ ਬਾਅਦ, ਉਹ ਉਸ ਨੂੰ ਤੇਲੰਗਾਨਾ ਵਿੱਚ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਵਰਤਣਾ ਚਾਹੁੰਦਾ ਹੈ (ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਲੰਗਾਨਾ ਸਰਕਾਰ ਨੇ ਜਲਦਬਾਜ਼ੀ ਵਿੱਚ ਕੰਮ ਕੀਤਾ ਅਤੇ ਅਜਿਹੇ ਨੋਟਿਸਾਂ ਤੋਂ ਬਚਣਾ ਚਾਹੀਦਾ ਸੀ)। ਰਵਨੀਤ ਬਿੱਟੂ ਇੱਕ ਮੌਕਾਪ੍ਰਸਤ ਆਗੂ ਹੈ। ਉਸਦੇ ਪਾਖੰਡ ਨੂੰ ਬੁਲਾਉਣਾ ਚਾਹੁੰਦੇ ਹਨ ਜੋ ਉਸਦਾ ਇੱਕੋ ਇੱਕ ਗੁਣ ਹੈ। DILJIT DOSANJH ਇੱਕ ਸੁਪਰਸਟਾਰ ਹੈ ਅਤੇ ਉਸ ਨੂੰ ਅਜਿਹੇ ਵਿਵਾਦਾਂ ਤੋਂ, ਖਾਸ ਕਰਕੇ ਅਜਿਹੇ ਮੌਕਾਪ੍ਰਸਤ ਅਤੇ ਪਾਖੰਡੀ ਨੇਤਾਵਾਂ ਦੇ ਨਾਲ-ਨਾਲ ਮੋਦੀ ਦੇ ਕਠਪੁਤਲੀਆਂ ਤੋਂ ਇਕੱਲੇ ਛੱਡ ਦੇਣਾ ਚਾਹੀਦਾ ਹੈ।

Brinder

14,007 views • 1 year ago

ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਨਸ਼ੇ ਦੀ ਵੀਡੀਓ ਨੇ ਖੋਲ੍ਹੀ ਭਗਵੰਤ ਮਾਨ ਸਰਕਾਰ ਦੀ ਪੋਲ। * ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। * ਸ਼ਹਿਰ ਦੇ ਵਿਚਕਾਰ ਚੱਲ ਰਿਹਾ ਇਹ ਖ਼ਤਰਨਾਕ ਕਾਰੋਬਾਰ ਜ਼ਮੀਨੀ ਹਕੀਕਤ ਨੂੰ ਸਾਫ਼ ਬਿਆਨ ਕਰਦਾ ਹੈ। * ਸਰਕਾਰ ਦੇ 'ਨਸ਼ਾ ਮੁਕਤੀ' ਦੇ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੇ ਹਨ। ‘ਬਦਲਾਅ’ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਇਸ਼ਤਿਹਾਰਾਂ ਤੱਕ ਸੀਮਤ ਭਗਵੰਤ ਮਾਨ ਸਰਕਾਰ ਜਵਾਨੀ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਸਰਕਾਰ ਹੁਣ ਡਰਾਮੇਬਾਜ਼ੀ ਛੱਡ ਕੇ ਪੰਜਾਬ ਦੀ ਬਰਬਾਦ ਹੁੰਦੀ ਜਵਾਨੀ ਲਈ ਆਪਣੀ ਜਵਾਬਦੇਹੀ ਤੈਅ ਕਰੇ। Video of Open Drug Use Under Ludhiana’s Jagraon Bridge Exposes the Ground Reality - A video showing young men openly injecting drugs under Ludhiana’s Jagraon Bridge has exposed serious lapses in security and law enforcement. - Such a dangerous drug activity taking place in the heart of the city clearly reflects the grim reality on the ground. - The government’s tall claims of making Punjab drug-free are proving to be a complete failure at the ground level. The Bhagwant Mann government’s much-publicised “Badlav” and “Yudh Nasheyan Virudh” campaigns appear to be limited to advertisements, The government must now stop the theatrics, take responsibility, and answer for the destruction of Punjab’s future. #Punjab #Ludhiana #DrugFreePunjab #WarAgainstDrugs #PunjabDrugs #SavePunjabYouth #DrugMenace

Ravneet Singh Bittu

579,590 views • 1 month ago

ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਗੁਰਦੁਆਰਿਆ ਨੂੰ ਉਖਾੜਨ ਦੀ ਗੱਲ ਕਰਨਾ ਅਤਿ ਨਿੰਦਣਯੋਗ- ਐਡਵੋਕੇਟ ਹਰਜਿੰਦਰ ਸਿੰਘ ਧਾਮੀ Statement of uprooting Gurdwaras during BJP rally at Tijara in Rajasthan is highly condemnable – Harjinder Singh Dhami Harjinder Singh Dhami ਅੰਮ੍ਰਿਤਸਰ, 2 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ `ਤੇ ਗੁਰਦੁਆਰਾ ਸਾਹਿਬਾਨ ਨੂੰ ‘ਉਖਾੜਨ’ ਬਾਰੇ ਕਹੀ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਗੁਰਦੁਆਰਾ ਸਾਹਿਬਾਨ ਅੱਜ ਪੂਰੀ ਦੁਨੀਆਂ ਵਿਚ ਸਥਾਪਤ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਹੀ ਦੁਖੀਆਂ ਅਤੇ ਲੋੜਵੰਦਾਂ ਦੀ ਮੱਦਦ ਕੀਤੀ ਹੈ। ਜਦੋਂ ਵੀ ਦੇਸ਼ ਵਿਦੇਸ਼ ਵਿਚ ਕੋਈ ਬਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਨਿਸ਼ਕਾਮ ਸੇਵਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤੀ ਬਿਆਨ ਭਾਜਪਾ ਆਗੂਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ, ਜੋ ਪੁਰਾਤਨ ਸਮੇਂ ਵੀ ਚੱਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਇਹ ਪ੍ਰਵਿਰਤੀ ਦੇਸ਼ ਅੰਦਰ ਜਾਣਬੁਝ ਕੇ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਨੂੰ ਜਿਸ ਸੰਕੀਰਨ ਸੋਚ ਵਿਚੋਂ ਬਾਹਰ ਕੱਢ ਕੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਸੀ, ਅੱਜ ਉਸੇ ਸੋਚ ਵੱਲ ਭਾਜਪਾ ਆਗੂ ਮੁੜ ਵੱਧ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾ ਲਈ ਖੁੱਲ੍ਹੇ ਹਨ ਅਤੇ ਭਾਜਪਾ ਆਗੂਆਂ ਦੀ ਅਜਿਹੀ ਛੋਟੀ ਸੋਚ ਵਾਲੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਿਆਨਾਥ ਵੀ ਸਟੇਜ ’ਤੇ ਮੌਜੂਦ ਸਨ, ਜਿਨ੍ਹਾਂ ਦੀ ਇਹ ਜੁੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤੀ ਬਿਆਨ ਦਾ ਉਹ ਉਸੇ ਸਮੇਂ ਵਿਰੋਧ ਕਰਦੇ। ਪਰੰਤੂ ਦੁੱਖ ਦੀ ਗੱਲ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਹੋਣ ਵਜੋਂ ਵੀ ਸ੍ਰੀ ਆਦਿਤਿਆਨਾਥ ਵੀ ਇਸ ਵਰਤਾਰੇ ਦੇ ਭਾਗੀ ਬਣੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਤਹਿਤ ਸਿੱਖਾਂ ਦੇ ਗੁਰਧਾਮਾਂ ’ਤੇ ਹਮਲੇ ਕੀਤੇ ਸਨ ਅਤੇ ਅੱਜ ਭਾਜਪਾ ਵੀ ਉਸੇ ਰਾਹ ’ਤੇ ਤੁਰਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿਤਿਆਨਾਥ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਆਪਣਾ ਪੱਖ ਸਪਸ਼ਟ ਕਰੇ। Amritsar, November 2- The Shiromani Gurdwara Parbandhak Committee (SGPC) President Advocate Harjinder Singh Dhami has taken notice of the statement about 'uprooting Gurdwara Sahibs upon forming government’, during a political rally of Bharatiya Janata Party (BJP) at Tijara in Rajasthan, and condemned the same in strong words. Harjinder Singh Dhami said that Gurdwara Sahibs are established all over the world today to promote the principle of Sarbat Da Bhala (welfare of all), blessed by Sri Guru Nanak Dev, the first Sikh Guru. He said that the Gurdwaras have always helped the distressed and the needy. Whenever there is a calamity in the country and abroad, Gurdwaras and Sikh bodies have always been at the forefront and served humanity without any discrimination. Harjinder Singh Dhami said that the hate statement about Gurudwara Sahibs during the rally is a conspiracy of BJP leaders to defeat the holy thought of Sri Guru Nanak Dev, which was done in the old times also. He said that now again this tendency is being deliberately propped up in the country. He said that Sri Guru Nanak Dev had brought the country and the society out of the narrow-mindedness and gave the message of Sarbat Da Bhala, but today the BJP leaders are again moving towards the same thinking. He said that the doors of Gurdwaras are always open to everyone and such a small-minded conspiracy of BJP leaders can never succeed. The SGPC President said that at the time of this BJP rally, the Chief Minister (CM) of Uttar Pradesh (UP) Shri Yogi Adityanath was also present on the stage, and it was his responsibility to oppose such hateful statement on the spot. But it is sad that even as the CM of a state; Shri Adityanath has also become a part of this phenomenon. He said that history is a witness that the Congress also attacked Sikh shrines under the same thinking and today the BJP is also seen walking on the same path. The SGPC President said that for the anti-Sikh statement during the rally in Rajasthan, including the UP CM Shri Adityanath, the organizer of the rally and the person who made the statement should immediately apologize to the Sikh community and the Bharatiya Janata Party should also clarify its position in this regard. ***** PMO India Narendra Modi गृहमंत्री कार्यालय, HMO India Amit Shah National Commission for Minorities Iqbal Singh Lalpura BJP BJP Rajasthan Rajasthan Police Chief Minister, Rajasthan CMO Rajasthan Rajiv kumar CEO RAJASTHAN Election Commission of India Government of UP CM Office, GoUP Yogi Adityanath

Shiromani Gurdwara Parbandhak Committee

119,427 views • 2 years ago

फ़रीदकोट में जैतो के एक और नौजवान की ड्रग ओवरडोज़ से मौत—यही है AAP के बहुचर्चित "बदलाव" की असली तस्वीर! कहा था 3–4 महीने में चिट्टा खत्म कर देंगे, लेकिन आज हकीकत यह है कि नशा खत्म होने की बजाय पंजाब की एक पूरी पीढ़ी खत्म होने की कगार पर है। "युद्ध नशे विरुद्ध" जनता के पैसों पर चलने वाला सिर्फ एक खोखला विज्ञापनी तमाशा बनकर रह गया है। Aloo, विज्ञापन चमकाना बंद कीजिए और यह बताइए कि अपनी झूठी गारंटी की बलि पंजाब के युवाओं को और कितने दिन चढ़ाएंगे? इस मौत की जवाबदेही आपकी है! ਫ਼ਰੀਦਕੋਟ ਦੇ ਹਰਿੰਦਰਾ ਨਗਰ 'ਚ ਜੈਤੋ ਦੇ ਇੱਕ ਹੋਰ ਨੌਜਵਾਨ ਦੀ ਲਾਸ਼ ਰੁਲ ਰਹੀ ਹੈ, ਤੇ AAP ਚੋਣਾਂ ਵਾਲੇ ਸੂਬਿਆਂ 'ਚ ਆਪਣੇ ਝੂਠੇ ਮਾਡਲ ਦੀਆਂ ਟਾਹਰਾਂ ਮਾਰਨ 'ਚ ਮਸਤ ਹੈ! ਕਿੱਥੇ ਗਏ ਉਹ ਵੱਡੇ ਬੋਲ ਕਿ “ਸਰਕਾਰ ਬਣਨ ਦੇ 3-4 ਮਹੀਨਿਆਂ 'ਚ ਚਿੱਟਾ ਖ਼ਤਮ”? ਅੱਜ ਨਸ਼ਾ ਤਾਂ ਖ਼ਤਮ ਨਹੀਂ ਹੋਇਆ, ਪਰ ਪੰਜਾਬ ਦੇ ਘਰਾਂ ਦੇ ਚਿਰਾਗ਼ ਜ਼ਰੂਰ ਬੁਝ ਰਹੇ ਹਨ। “ਯੁੱਧ ਨਸ਼ੇ ਵਿਰੁੱਧ” ਸਿਰਫ਼ ਕਰੋੜਾਂ ਰੁਪਏ ਫੂਕ ਕੇ ਚਮਕਾਏ ਜਾਣ ਵਾਲਾ ਇੱਕ ਪੀਆਰ ਡਰਾਮਾ ਹੈ। Aloo , ਕੀ ਤੁਹਾਡੇ ਇਸੇ ਕਥਿਤ 'ਬਦਲਾਅ' ਲਈ ਪੰਜਾਬ ਨੇ ਵੋਟਾਂ ਪਾਈਆਂ ਸੀ ਕਿ ਸਾਡੇ ਪੁੱਤ ਸੜਕਾਂ 'ਤੇ ਓਵਰਡੋਜ਼ ਨਾਲ ਦਮ ਤੋੜਨ? ਸ਼ਰਮ ਕਰੋ! Another young boy from Jaitu lies dead on a street in Harindra Nagar, Faridkot—this is the real face of AAP’s so-called "Badlaav." What happened to the high-voltage guarantee to eradicate 'Chitta' in 3 to 4 months? The drug menace didn’t end, but the lives of Punjab's sons surely are. "Yudh Nashe Virudh" is nothing more than an expensive PR bubble built on glossy hoardings and tax money to fool the nation. Stop the photo-ops, Aloo. Punjab's youth are dying on the pavements while your administration counts advertising impressions. Answer the mothers of Punjab: was this the revolution you promised? #DrugMenacePunjab #SavePunjabYouth #PunjabDemandsAnswers #FaridkotTragedy #GroundRealityPunjab BJP BJP Central Media ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune

Ravneet Singh Bittu

13,507 views • 2 days ago