Sensitive content

This media may contain sensitive content.

正在加载视频...

视频加载失败

ਨੱਚਦੀ 💃 ਦਾ ਮੇਰਾ ਅੰਗ ਅੰਗ ਹਿਲਦਾ ਟੁੱਟ ਨਾ ਇਹ ਜਾਵੇ ਨੀ ਸਰੀਰ ਕੱਚ ਦਾ

20,595 次观看 • 7 天前 •via X (Twitter)

0 条评论

暂无评论

原始帖子的评论将显示在这里

相关视频

ਸੁਖਬੀਰ ਬਾਦਲ Sukhbir Singh Badal ਜੀ, ਅੰਦਰ ਖ਼ਾਤੇ ਸਮਝੌਤੇ ਕਰਨ ਦੀ ਆਦਤ ਤੁਹਾਨੂੰ ਹੈ ਮੈਂਨੂੰ ਨਹੀਂ! ਤੁਹਾਡਾ AAP Punjab ਸਰਕਾਰ ਨਾਲ ਸਮਝੌਤਾ ਅੱਜ ਦਾ ਨਹੀਂ ਬਲਕਿ ਬਹੁਤ ਦੇਰ ਪਹਿਲਾਂ ਦਾ ਹੈ ਜਿਸਦੇ ਸਬੂਤ ਇਹ ਹਨ- - ਜਦੋਂ ਸਰਕਾਰ ਨੇ ਕਿਹਾ ਕਿ ਜੰਗਲਾਤ ਅਤੇ ਵਾਤਾਵਰਨ ਵਿਭਾਗ ਦੇ ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਬਣਿਆ ‘ਸੁੱਖ ਵਿਲਾਸ’ ਢਹਾਉਣਾ ਹੈ ਤਾਂ ਤੁਸੀਂ ਤੁਰੰਤ ਸਮਝੌਤੇ ਤਹਿਤ ਆਪਣਾ ਸੁੱਖ ਵਿਲਾਸ ਬਚਾਇਆ ਤੇ ਆਪਣਾ ਸਾਲਾ ਬਿਕਰਮ ਮਜੀਠੀਆ ਜੇਲ੍ਹ ਅੰਦਰ ਕਰਵਾਇਆ! - ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਾਰੇ ਗੁਨਾਹ ਕਬੂਲ ਕੀਤੇ ਜਿਸ ਵਿੱਚ ਬਰਗਾੜੀ ਕਤਲ ਕਾਂਡ, ਬੇਅਦਬੀਆਂ ਵਰਗੇ ਗੁਨਾਹ ਵੀ ਸਨ, ਪਰ 4 ਹਫ਼ਤਿਆਂ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਰਨ ਵਾਲੀ ਝਾੜੂ ਸਰਕਾਰ ਨੇ ਇਸੇ ਸਮਝੌਤੇ ਤਹਿਤ ਅੱਜ 4 ਸਾਲ ਬੀਤ ਜਾਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਕੀਤੀ! - ਕਾਂਗਰਸ ਦੀ ਸਰਕਾਰ ਵੇਲੇ ਮੈਂ ਤੁਹਾਡੇ ‘ਬੱਸ ਮਾਫ਼ੀਆ’ ਦਾ ਲੱਕ ਤੋੜ ਦਿੱਤਾ ਸੀ…ਇਸੇ ਸਮਝੌਤੇ ਤਹਿਤ ਝਾੜੂ ਸਰਕਾਰ ਨੇ 4 ਸਾਲਾਂ ਵਿੱਚ ਤੁਹਾਡੀ ਇੱਕ ਵੀ ਬੱਸ ਜ਼ਬਤ ਨਹੀਂ ਹੋਈ। - ⁠ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਭਾਰੀ ਹਾਰ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਕਿ ਉਪ-ਚੋਣਾਂ ਵਿੱਚ ਵੀ ਕਾਂਗਰਸ ਤੋਂ ਕਰਾਰੀ ਹਾਰ ਮਿਲੇਗੀ ਤਾਂ ਤੁਸੀਂ ਇਸੇ ਸਮਝੋਤੇ ਤਹਿਤ Shiromani Akali Dal ਦਾ ਕੋਈ ਵੀ ਉਮੀਦਵਾਰ ਨਾ ਖੜ੍ਹਾ ਕਰਕੇ ਆਮ ਆਦਮੀ ਪਾਰਟੀ ਨੂੰ ਫ਼ਾਇਦਾ ਪਹੁੰਚਾਇਆ। - ⁠ਮੈਂ ਤੁਹਾਨੂੰ ਚੈਲੰਜ਼ ਕਰਦਾ, ਤੁਸੀਂ ਇੱਕ ਵਾਰ ਪਰਿਵਾਰ ਸਮੇਤ ਸ੍ਰੀ ਹਰਮਿੰਦਰ ਸਾਹਿਬ ਜਾ ਕੇ ਸਹੁੰ ਖਾ ਕੇ ਦੱਸੋ ਕਿ ਤੁਸੀਂ ਗਿੱਦੜਬਾਹੇ ਉਪ-ਚੋਣਾਂ ਝਾੜੂ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਵੋਟਾਂ ਨਹੀਂ ਪਵਾਈਆਂ? - ⁠ਬਾਦਲ ਸਾਬ, ਇਹ ਵੀ ਜ਼ਰੂਰ ਦੱਸਿਓ ਕੀ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡਾ ਸਮਝੌਤਾ ਨਹੀਂ ਸੀ?ਜਿਸਦੇ ਤਹਿਤ ਉਹ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰੇ ਪਰ ਤੁਹਾਡੇ ‘ਤੇ ਕੋਈ ਕਾਰਵਾਈ ਨਹੀਂ ਕੀਤੀ! ਇਹ ਤੁਹਾਡਾ ਰਜਵਾੜਿਆਂ ਦਾ ਕੰਮ ਰਿਹਾ ਹੈ ਮੌਜ਼ੂਦਾ ਸਰਕਾਰਾਂ ਨਾਲ ਸਮਝੌਤਾ ਕਰਨ ਦਾ…ਨਾ ਮੇਰਾ ਕੱਲ੍ਹ ਕਿਸੇ ਨਾਲ ਸਮਝੌਤਾ ਸੀ ਨਾ ਹੀ ਮੇਰਾ ਅੱਜ ਕਿਸੇ ਨਾਲ ਸਮਝੌਤਾ ਹੈ! ਮੈਂ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਕਰਦਾ ਵੀ ਰਹਾਂਗਾ!

Amarinder Singh Raja Warring

12,837 次观看 • 5 个月前

ਮੁੱਖਮੰਤਰੀ ਸਾਹਬ ਜਿਹੜੀਆਂ ਗੱਲਾਂ ਦਾ ਦੁਬਾਰਾ ਕੜਾਹ ਬਣਾ ਕੇ ਤੁਸੀਂ ਟਾਇਮ ਟਪਾਉਣਾ ਚਾਹੁੰਦੇ ਹੋ, ਉਹਨਾਂ ਗੱਲਾਂ ਕਰਕੇ ਹੀ ਦੂਜੀਆਂ ਪਾਰਟੀਆਂ ਵਿਰੋਧੀ ਧਿਰ ਚ ਹਨ ਤੇ ਤੁਹਾਡੇ ਕੋਲ 92 ਸੀਟਾਂ ਹਨ। ਇਹ ਗੱਲਾਂ ਦਾ ਖੱਟਿਆ ਤਾਂ ਤੁਸੀ ਹੁਣ ਖਾ ਹੀ ਰਹੇ ਹੋ ਜਿੱਤਕੇ। ਪਰ ਹਰ ਵਾਰ ਇਹੀ ਥੋੜੀ ਚੱਲਣਾ। ਹੁਣ ਸਰਕਾਰ ਬਣੀ ਨੂੰ ਡੇਢ ਸਾਲ ਹੋ ਗਿਆ ਸਵਾਲ ਤੁਹਾਡੀ ਸਰਕਾਰ ਤੇ ਹੋਣੇ। ਜਵਾਬਦੇਹੀ ਤੁਹਾਡੀ ਤੈਅ ਹੋਣੀ। ਕਿ ਕਿਉ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਤੇ ਹਰਿਆਣਾ ਲੈ ਕੇ ਜਾਣਾ ਚਾਹੁੰਦੇ ਹਨ? ਕਿਉ ਤੁਹਾਡੇ ਹਰਿਆਣੇ ਦਾ ਯੂਨਿਟ ਪੰਜਾਬ ਦੀ ਕੋਠੀ ਚ ਬਹਿ ਕੇ ਕਹਿੰਦਾ ਹੈ ਕਿ ਅਸੀਂ ਹਰ ਹਾਲ SYL ਦਾ ਪਾਣੀ ਲੈ ਕੇ ਦਿਖਾਵਾਗੇ? ਕਿਉ ਤੁਹਾਡਾ ਹਰਿਆਣੇ ਤੋੰ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਹਰਿਆਣੇ ਦੇ ਲੋਕਾਂ ਲੋਕਾਂ ਨੂੰ ਗਰੰਟੀ ਦਿੰਦਾ ਹੈ ਕਿ ਪੰਜਾਬ ਚ ਸਾਡੀ ਸਰਕਾਰ ਹੈ, ਹਰਿਆਣੇ ਚ ਬਣਾਉ SYL ਦਾ ਪਾਣੀ ਹਰਿਆਣੇ ਚ ਟੇਲਾਂ ਤੇ ਪਹੁੰਚਾ ਦਿਆਗੇ?ਕਿਉ ਪੰਜਾਬ ਦਾ ਵਕੀਲ ਸੁਪਰੀਮ ਕੋਰਟ ਚ ਪੰਜਾਬ ਦਾ ਮਜ਼ਬੂਤ ਪੱਖ ਰੱਖਣ ਦੀ ਥਾਂ ਤੇ ਕੱਚੀ ਜਿਹੀ ਦਲੀਲ ਦਿੰਦਾ ਹੈ ?? ਦੱਸੋ ਜੇ ਸੁਖਪਾਲ ਖਹਿਰੇ ਕਰਕੇ ਦਿੱਲੀ ਤੋਂ 15-15 ਲੱਖ ਦੇ ਵਕੀਲ ਬੁਲਾ ਸਕਦੇ ਹੋ ਤਾਂ ਸੁਪਰੀਮ ਕੋਰਟ ਚ SYL ਦਾ ਕੇਸ ਲੜਣ ਲਈ ਕਿਉ ਨੀ? ਕਿਉ ਕੇਸ ਹਾਰਣਾ ਚਾਹੁੰਦੇ ਹੋ ਸਿਰਫ ਹਰਿਆਣੇ ਦੀਆਂ ਵੋਟਾਂ ਕਰਕੇ ?? ਇਹਨਾਂ ਸਵਾਲਾਂ ਦੇ ਜਵਾਬ ਦਿਉ, ਨਾਲ ਹੋਰ ਵੀ ਬਹੁਤ ਸਵਾਲ ਨੇ ਡੇਢ ਸਾਲ ਦੇ ਘਾਣ ਦੇ। ਉਹੀ ਪੁਰਾਣਾ ਡਰਾਮਾ ਬਾਰ ਬਾਰ ਕਰਕੇ ਟਾਇਮ ਨੀ ਟੱਪਣਾ ਇਸ ਬਾਰ ਮੁੱਖਮੰਤਰੀ ਸਾਹਬ

Manik Goyal

26,539 次观看 • 2 年前