Video wird geladen...

Video konnte nicht geladen werden

Zur Startseite

ਪੰਜਾਬ ਅਤੇ ਇਸ ਦੀਆਂ ਸਿਆਸੀ ਪਾਰਟੀਆਂ।

16,682 Aufrufe • vor 17 Tagen •via X (Twitter)

36 Kommentare

Profilbild von Inder
Indervor 17 Tagen

Punjab needs fresh blood and youth energy in its politics; it needs a new vision

Profilbild von Akashdeep Singh
Akashdeep Singhvor 17 Tagen

ਕੋਈ ਵੀ ਪਾਰਟੀ ਪੰਜਾਬ ਵਿੱਚ ਰੋਜ਼ਗਾਰ ਵਧਾਉਣ ਦੀ ਗੱਲ ਨਹੀਂ ਕਰ ਰਹੀ। ਪੰਜਾਬ ਦੀਆਂ ਜ਼ਮੀਨਾਂ ਕੋਈ ਬਾਹਰੋਂ ਆ ਕੇ ਨਾ ਖਰੀਦ ਸਕੇ, ਇਸ ਬਾਰੇ ਵੀ ਕੋਈ ਗੱਲ ਨਹੀਂ ਕਰ ਰਿਹਾ। ਬੱਸ ਮੁਫ਼ਤ ਦੀਆਂ ਚੀਜ਼ਾਂ ਵੰਡਣਾ, ਇਸ ਤੋਂ ਬਿਨਾਂ ਕੁਝ ਨਹੀਂ, ਜਾਂ ਇੱਕ-ਦੂਜੇ ਨੂੰ ਭੰਡਣ ਦੀ ਰਾਜਨੀਤੀ ਚੱਲ ਰਹੀ ਹੈ। ਵਾਰਿਸ ਪੰਜਾਬ ਦੇ ਤੋਂ ਉਮੀਦ ਹੈ। ਬਾਕੀ ਦੇਖਦੇ ਹਾਂ।

Profilbild von Sukhbinder Singh Bhogal
Sukhbinder Singh Bhogalvor 16 Tagen

People of punjab have forgotten Sahebjade. That is why they sell themselves for the freebies

Profilbild von desi boy
desi boyvor 16 Tagen

@Panj_ab84 ਜਿਉਂਦੀ ਰਹਿ ਧੀਏ ਦੁਆਵਾਂ

Profilbild von ਮੰਨੂੰ (MANNU)🙌
ਮੰਨੂੰ (MANNU)🙌vor 16 Tagen

1000% ryt sis

Profilbild von Raman Sekhon
Raman Sekhonvor 16 Tagen

Thank you so much

Profilbild von Gill Singh
Gill Singhvor 16 Tagen

Yes agreed, politics has become a dirty business & dramebazi !

Profilbild von 𝐋𝐨𝐯𝐞𝐩𝐫𝐢𝐢𝐭
𝐋𝐨𝐯𝐞𝐩𝐫𝐢𝐢𝐭vor 17 Tagen

ਜਿਉਂਦੀ ਰਹਿ ਭੈਣ ਮੇਰੀਏ 🙏 ਬਹੁਤ ਸੋਹਣਾ ਤੇ ਸਾਫ ਸੁਥਰਾ ਬੋਲਿਆ.

Profilbild von Raman Sekhon
Raman Sekhonvor 17 Tagen

ਬਹੁਤ ਧੰਨਵਾਦ ਜੀ

Profilbild von Satinder Sangha
Satinder Sanghavor 16 Tagen

👏🏻👏🏻

Profilbild von kruger
krugervor 17 Tagen

बहुत वाडिया विश्लेषण होता है रमन का Keep it up 👍

Profilbild von An Indian
An Indianvor 17 Tagen

अगर तुम्हें सभी पार्टियों से समस्या है तो तुम अपनी खुद की पार्टी क्यों नहीं बना लेती? और जो अलगाववादीयों को खुश करके आगे बढ़ना चाहती हो तो उस सीढ़ी पर पहले ही बहुत भीड़ है।

Profilbild von KHALISTAN ZINDABAD!!
KHALISTAN ZINDABAD!!vor 17 Tagen

Very well said

Profilbild von Arun Nayyar
Arun Nayyarvor 17 Tagen

Please give a thought to join the active politics in Punjab.

Profilbild von Jasvir Singh
Jasvir Singhvor 15 Tagen

ਬਹੁਤ ਵਧੀਆ ਭੈਣ ਮੇਰੀ

Profilbild von Bhupinder pal singh
Bhupinder pal singhvor 17 Tagen

Well Said, It’s True

Profilbild von Lovepreet Singh
Lovepreet Singhvor 17 Tagen

Miss agree, but sade lok...pehla aap jimeewar ne aj de, bad ch political lok

Profilbild von PALWINDER ♠︎
PALWINDER ♠︎vor 17 Tagen

🙏🏻🙏🏻🙏🏻

Profilbild von 🔶ਸਿੰਘ_𝕽𝖆𝖛𝖎𝖓𝖉𝖊𝖗 🦅🫴🕊🌿🫰
🔶ਸਿੰਘ_𝕽𝖆𝖛𝖎𝖓𝖉𝖊𝖗 🦅🫴🕊🌿🫰vor 17 Tagen

Right Dear 👍

Profilbild von Himanshu Gupta
Himanshu Guptavor 17 Tagen

Let us connect to mobilize the youth to make them aware and build a movement to rebuild Punjab!

Profilbild von Shady Sodhi
Shady Sodhivor 16 Tagen

Keep voting for parties like Congress/AAP who’ve done nothing to generate employment, the youth all want to leave and go abroad, no talks of setting up industries and farmers start protesting when you ask them to modernize but sure blame others for your situation lol

Profilbild von Pavvy Singh
Pavvy Singhvor 16 Tagen

Bilkul sahi keha ji tuc

Profilbild von ਹਰਵਿੰਦਰ ਸਿੰਘ ਸੰਧੂ
ਹਰਵਿੰਦਰ ਸਿੰਘ ਸੰਧੂvor 16 Tagen

ਪਿੰਡੋਂ ਪਿੰਡੀਂ ਪਰਸੋਂ ਸ਼ਾਮੀਂ ਤੇ ਕੱਲ ਸਵੇਰੇ ਸਨਾਹ ਲੱਗ ਗਏ ਸਨ ਸਰਪੰਚਾਂ ਨੂੰ ਕਿ ਬੰਦੇ ਇਕੱਠੇ ਕਰੋ, ਬੱਸ ਆ ਰਹੀ ਆ ਬਾਬੇ ਬਕਾਲੇ ਜਾਣ ਲਈ……ਸ਼ੁਕਰ ਐ ਸਾਡਾ ਪਿੰਡ ਇਹਨਾਂ ਦੀ ਰਾਜਨੀਤੀ ਤੋਂ ਕੁਝ ਪਰਾਂ ਐ ਸਰਬਸੰਮਤੀ ਵਾਲੀ ਪੰਚਾਇਤ ਕਰਕੇ, ਪਰ ਉਸਦਾ ਨਤੀਜਾ ਵੀ ਭੁਗਤਣਾ ਪੈ ਰਿਹਾ, ਸਾਡੇ ਕਈ ਫੰਡ ਰੋਕ ਦਿੱਤੇ ਗਏ ਤੇ ਜਦ ਜਨਰਲ ਇਜ਼ਲਾਸ ਦੀ…..1

Profilbild von Shabarwal@Singh
Shabarwal@Singhvor 17 Tagen

ਗੱਲ ਤਾਂ ਸਹੀ ਆ ਵੱਡੇ ਵੀਰ ਪਰ ਲੋਕਾਂ ਦੀ ਅਨਪੜਤਾ ਮਾਰ ਰਹੀ ਆ ਸਮਜਦਾਰ ਇਨਸਾਨਾਂ ਨੂੰ

Profilbild von Ravi
Ravivor 16 Tagen

ਕਮਾਲ ਕਰ ਤਾ ਧੀਏ।

Profilbild von Satinder Sangha
Satinder Sanghavor 16 Tagen

💯 ਡੁੱਬਦਾ ਪੰਜਾਬ : ਖੋਖਲਾ ਪੰਜਾਬ: ਕੋਈ ਵਾਲੀ ਵਾਰਿਸ ਨਹੀਂ!!😭

Profilbild von Jagtar Dhaliwal
Jagtar Dhaliwalvor 17 Tagen

ਹੁਣ ਅਸਲ ਮੁੱਦੇ ਉੱਤੇ ਆਇਆ ਨਾਗਪੁਰੀ ਨਾਗ ਅਸਲ ਚ ਰਿਸ਼ਤਾ ਇਸ ਲਾਣੇ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹੀ ਕਰਨਾ ਹੈ ਕਿਉਕਿ ਇਹੋ ਤਾਂ ਮੁੱਖ ਸ਼ਰਤ ਹੈ ਨਾਗਪੁਰ ਦੀ ਗੱਠਜੋੜ ਲਈ ਗੁਰੂ ਸਾਹਿਬ ਦੀ ਆੜ ਆਸਰਾ ਲਿਆ ਹੈ ਕੋਈ ਅੰਗ ਰੂੜੀਆਂ ਉੱਤੇ ਖਿਲਾਰ ਕੇ ਬੇਅਬਦੀ ਤਾਂ ਨਹੀਂ ਕਰਵਾਈ ? ਲਾਹਨਤੀ ਪਰਿਵਾਰ ਗੱਦਾਰ ਏ ਕੌਮ ਬਾਬਰ ਲਾਣਾ ਥੂ

Profilbild von Sangram Singh
Sangram Singhvor 16 Tagen

ਭੈਣੇ ਵਾਰਿਸ ਪੰਜਾਬ ਨੇ ਕਦੋ ਸਟੇਟਮੈਂਟ ਦਿੱਤੀ ਹੈ ਕੀ ਤੁਸੀਂ ਕੋਈ ਲਿੰਕ ਦੇ ਸਕਦੇ ਹੋ

Profilbild von JJJ
JJJvor 17 Tagen

बिल्कुल सही कहा , अच्छा यत्न भी है , लेकिन जदों लोक अपने स्वार्थ नू अगे रख के गुरु साहिबान दी सिखिया भुल जांदे , ते फेर कित्थे उमीद कीती जावे।

Profilbild von S Singh Pannu
S Singh Pannuvor 17 Tagen

@Being_Panjabi Raman bhain teriyaa gallan ta sab sahi ne par punjab diya sab parties hi bina sir pair to ne. Samajh nhi aa rahi kisnu sahi samjiye te kisnu galat

Profilbild von 🙏👁️🌹🌹Jassudan🌹🌹ਜੱਸਸੂਦਨ🌹🌹👁️🙏
🙏👁️🌹🌹Jassudan🌹🌹ਜੱਸਸੂਦਨ🌹🌹👁️🙏vor 16 Tagen

ਸਿੱਖਾਂ ਨੂੰ ਇਸ ਅਖੌਤੀ 'ਸ਼੍ਰੋਮਣੀ ਅਕਾਲੀ ਦਲ (ਬਾਦਲ)' ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ 'ਸ਼੍ਰੋਮਣੀ' ਤੇ 'ਅਕਾਲੀ' ਸ਼ਬਦਾਂ ਦੀ ਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ, ਕਿਉਂਕਿ ਇਹ ਸ਼ਬਦ ਉਨ੍ਹਾਂ ਦੇ ਕੰਮਾਂ ਨਾਲ ਮੇਲ ਨਹੀਂ ਖਾਂਦੇ। ਵੈਸੇ ਵੀ, ਉਹ ਹੁਣ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ।

Profilbild von Jaja
Jajavor 11 Tagen

Sabchutye sab victim card bech rahe apna apna

Profilbild von Parvasi majdoor
Parvasi majdoorvor 17 Tagen

Ratti rtai. Galla , hmesha victimgood in play, kdi ta socho punjab and Haryana ch fark kive aa gya jdo kthe vkhre hoye , industrial growth punjab di apni insecurity di vjeh nal nhi hui , green revolution da sara centre da paisa tuc fook ta , agriculture economy da future nhi.

Profilbild von सिम्बा। ♌☀️
सिम्बा। ♌☀️vor 16 Tagen

ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ ਹੈ। ਤੁਹਾਨੂੰ ਕਾਂਗਰਸ ਪਾਰਟੀ ਜੋ ਕਿ ਬਹੁਤ ਵੱਡਾ ਦਲ ਹੈ ਉਸ ਨੂੰ ਵੀ ਇਸ ਵਿਚ ਕਵਰ ਕਰਨਾ ਚਾਹੀਦਾ ਸੀ। 🙏

Profilbild von Factopedia🚩
Factopedia🚩vor 15 Tagen

You Spoke aginst everyone except Congress. Coming to reality, #Punjab have come to low income group state in India. The average income of Punjab is Just 6 % above national aveage,it was 18 % above in 2020, 28% in 2010 and 46 % in year 2000 "पैर के नीचे से ज़मीन निकल रही है "

Profilbild von Malkeetbatth
Malkeetbatthvor 16 Tagen

ਬੇਲਕੁਲਸਹੀਕਿਹਾਆਪਜੀਨੇ ਬਸਲੋਗੋਹੀਬਦੇਲਿਯਾਹੇੇ ਬਾਕੀਸਬਓਹੀਹੇੇ

Ähnliche Videos

ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈਆਂ ਸਿਆਸੀ ਨਿਯੁਕਤੀਆਂ ਦੇ ਫ਼ੈਸਲੇ ਸੰਗਤ ਦੇ ਸਾਹਮਣੇ ਹਨ! ਵੱਡੇ ਧਾਰਮਿਕ ਅਹੁਦਿਆਂ 'ਤੇ ਬੈਠੇ ਲੋਕ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਮੇਰੇ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਇਹੀ ਲੋਕ ਪਹਿਲਾਂ ਇਹ ਸਵਾਲ ਕਰਦੇ ਸੀ ਕਿ ਕਨੂੰਨ ਕਿਉਂ ਨਹੀਂ ਬਣਾਉਂਦੇ ਤੇ ਹੁਣ ਕਹਿੰਦੇ ਕਨੂੰਨ ਕਿਉਂ ਬਣਾਇਆ ਕਿਉਂ ਕਿ ਇਹ ਸਿਆਸੀ ਆਕਾ ਹੀ ਇਸ ਕਨੂੰਨ 'ਚ ਸਭ ਤੋਂ ਪਹਿਲਾਂ ਗੁਨਾਹਗਾਰ ਸਾਬਤ ਹੋਣਗੇ। 2 ਦਸੰਬਰ ਨੂੰ ਗੁਨਾਹ ਕਬੂਲ ਕਰਨ ਤੇ ਬਾਅਦ 'ਚ ਮੁੱਕਰ ਜਾਣ ਵਾਲ਼ਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਪੱਖਪਾਤ ਨਹੀਂ ਤਾਂ ਹੋਰ ਕੀ ਹੈ? ਆਖਰੀ ਫ਼ੈਸਲਾ ਸਮੂਹ ਗੁਰੂ ਰੂਪ ਸਾਧ ਸੰਗਤ ਕਰੇਗੀ, ਮੈਂ ਸਦਾ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਨੂੰ ਸਮਰਪਿਤ ਰਹਾਂਗਾ। - Bhagwant Mann ਮੁੱਖ ਮੰਤਰੀ, ਪੰਜਾਬ

AAP Punjab

24,175 Aufrufe • vor 3 Monaten

ਅੱਜ ਚੰਡੀਗੜ੍ਹ ਵਿਖੇ NASSCOM ਦੇ ਵਫ਼ਦ ਨਾਲ ਪੰਜਾਬ ਨੂੰ IT ਸੈਕਟਰ ਵਿੱਚ ਮੋਹਰੀ ਬਣਾਉਣ ਦੇ ਮਕਸਦ ਨਾਲ ਅਹਿਮ ਮੀਟਿੰਗ ਕੀਤੀ... ਪੰਜਾਬ ਹੁਣ AI, ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (GCCs) ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਕਾਰਨ ਮੋਹਾਲੀ ਤੇਜ਼ੀ ਨਾਲ ਉੱਤਰੀ ਭਾਰਤ ਦੀ ਪਹਿਲੀ ਪਸੰਦ ਬਣ ਰਿਹਾ ਹੈ... ਸਾਡੇ ਕੋਲ IIT ਅਤੇ ISB ਵਰਗੀਆਂ ਨਾਮਵਰ ਸੰਸਥਾਵਾਂ ਦਾ ਮਜ਼ਬੂਤ ਅਤੇ ਹੁਨਰਮੰਦ 'ਟੇਲੈਂਟ ਪੂਲ' ਮੌਜੂਦ ਹੈ। ਇਸ ਦੇ ਨਾਲ ਹੀ ਕਾਰੋਬਾਰ ਦੀ ਘੱਟ ਲਾਗਤ, 'ਇਨਵੈਸਟ ਪੰਜਾਬ' ਅਤੇ ਨਵੀਂ 'GCC ਪਾਲਿਸੀ 2026' ਰਾਹੀਂ ਨਿਵੇਸ਼ਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ... 'ਤੁਹਾਡੀ ਆਪਣੀ ਸਰਕਾਰ' ਪੰਜਾਬ ਵਿੱਚ ਨਵੇਂ ਨਿਵੇਸ਼ ਲਿਆਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ...

Bhagwant Mann

19,240 Aufrufe • vor 21 Tagen