正在加载视频...

视频加载失败

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ 🙏🏽

77,700 次观看 • 2 年前 •via X (Twitter)

0 条评论

暂无评论

原始帖子的评论将显示在这里

相关视频

ਸ਼੍ਰੀ ਦਰਬਾਰ ਸਾਹਿਬ ‘ਚੋਂ ਵੀਡੀਓ ਰਾਹੀ ਵਿਵਾਦ ਬਨਾਉਣ ਵਾਲੀ ਲੜਕੀ ਨੇ ਵੀ ਸਿੱਖ ਕੌਮ ਤੋਂ ਮੰਗੀ ਮੁਆਫੀ ਦੁਬਾਰਾ ਪਰਿਵਾਰ ਸਮੇਤ ਦਰਬਾਰ ਸਾਹਿਬ ਜਾਣ ਦੀ ਇੱਛਾ ਪਰਗਟ ਕੀਤੀ ਹੈ ਬੇਸ਼ੱਕ ਇਸ ਲੜਕੀ ਦੁਆਰਾ ਬਣਾਈ ਵੀਡੀਓ ਦਾ ਸਹਾਰਾ ਲੈਕੇ ਅਨੇਕਾਂ ਸਿੱਖ ਵਿਰੋਧੀ ਲੋਕਾਂ ਨੇ ਮਹੌਲ ਨੂੰ ਭੜਕਾਓਣ ਦੀ ਕੋਸ਼ਿਸ ਕੀਤੀ ਪਰ ਲੜਕੀ ਵੱਲੋੰ ਪਰਿਵਾਰ ਸਮੇਤ ਇਸ ਗਲਤੀ ਨੂੰ ਸਵਿਕਾਰ ਕਰਨ ਦਾ ਸਵਾਗਤ ਹੈ ਆਸ ਹੈ ਕਿ ਅੱਗੇ ਤੋੰ ਕੋਈ ਹੋਰ ਵੀ ਕਿਸੇ ਸਿੱਖ ਜਾਂ ਹੋਰ ਧਾਰਮਿਕ ਅਸਥਾਨ ਬਾਰੇ ਅਜਿਹਾ ਵਿਵਾਦ ਨਹੀਂ ਖੜਾ ਕਰੇਗਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੁੱਲ ਕਾਇਨਾਤ ਦਾ ਰੁਹਾਨੀ ਕੇਂਦਰ ਹੈ ਇੱਥੇ ਹਰ ਧਰਮ, ਜਾਤ-ਪਾਤ, ਸਮਾਜ ਦੇ ਲੋਕ ਆੳਂਦੇ ਹਨ ਤੇ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ ਇਸ ਵੀਡੀਓ ਵਾਲੇ ਮਸਲੇ ‘ਚ ਸਿੱਖ ਕੌਮ, ਪੰਜਾਬ ਖਿਲਾਫ ਜਹਿਰ ਗੁਲੱਛਣ ਵਾਲਿਆਂ ਗੁਰੂ ਨਿੰਦਕਾਂ ਦੇ ਮੂੰਹ ਕਾਲੇ ਹੋਣਗੇ ਤੇ ਗੁਰੂ ਘਰੋਂ ਬਖਸ਼ੇ ਨਹੀੰ ਜਾਣਗੇ ਗੁਰੁ ਦਰਬਾਰ ਖਿਲਾਫ ਇੱਕ ਸ਼ਬਦ ਵੀ ਸੋਚਣਾ ਮਹਾਂਪਾਪ ਹੈ ਸਰਬੱਤ ਦਾ ਭਲਾ ❤️

JasveerSingh Muktsar

412,779 次观看 • 3 年前