Loading video...

Video Failed to Load

Go Home

ਬੱਸ ਏਨਾ ਕੁ ਜੀ ਸਾਂਭ ਕੇ #ਪੰਜਾਬ ਰੱਖਿਆ ਏ ੧ #Sikhs

31,979 views • 2 years ago •via X (Twitter)

4 Comments

moosa jatt's profile picture
moosa jatt2 years ago

ਬੱਸ ਏਨਾ ਕੁ ਜੀ ਸਾਂਭ ਕੇ #ਪੰਜਾਬ ਰੱਖਿਆ ਏ ੨

Tanpreet Kaur's profile picture
Tanpreet Kaur2 years ago

ਸ਼ੁੱਕਰ ਐ ਸਾਡੇ ਤੇ ਚੱਲਦੀ ਹੀ ਸ਼ੁੱਧ ਪੰਜਾਬੀ ਐ 🙏🙏

Shubhdeep Sidhu's profile picture
Shubhdeep Sidhu2 years ago

ਗੁਰੂ ਸਾਹਿਬ ਦੇ ਸੱਚੇ ਸਿੱਖ ਨੇ #ਪੰਜਾਬ ਦਾ ਸੰਬ ਰੱਖਿਆ ਹੈ। 🙏❤ #Sikhs

Harmeen Soch's profile picture
Harmeen Soch1 year ago

@PrabjotSandhu77 How beautiful is this!

Related Videos

ਸਾਲ 2022 ਵਿੱਚ ਹੰਕਾਰੀ Narendra Modi ਨੇ ਪੰਜਾਬ ਖ਼ਿਲਾਫ਼ ਨਾ ਸਿਰਫ਼ ਗਲਤ ਪ੍ਰਚਾਰ ਕੀਤਾ ਸੀ, ਸਗੋਂ ‘ਜਾਨ ਬਚਾ ਕੇ ਆਉਣ’ ਵਰਗੇ ਬਿਆਨ ਦੇ ਕੇ ਪੰਜਾਬੀਆਂ ਖ਼ਿਲਾਫ਼ ਨਫ਼ਰਤ ਫੈਲਾਈ ਸੀ। ਉਸ ਵਕਤ ਦੇ ਮੁੱਖ ਮੰਤਰੀ Charanjit Singh Channi ਨੇ ਮੋਦੀ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਅਤੇ ਪੂਰਾ ਪੰਜਾਬ ਸਿਆਸੀ ਵਖਰੇਵਿਆਂ ਨੂੰ ਪਾਸੇ ਰੱਖ ਕੇ ਚਰਨਜੀਤ ਚੰਨੀ ਦੇ ਨਾਲ ਖੜਾ ਸੀ। 2 ਦਿਨ ਪਹਿਲਾਂ ਨਫ਼ਰਤ ਨਾਲ ਭਰੀ ਹੋਈ ਭਾਜਪਾ ਸਾਂਸਦ ਇੱਕ ਘਟਨਾ ਦਾ ਬਹਾਨਾ ਬਣਾ ਕੇ ਪੰਜਾਬ ਨੂੰ ‘ਅੱਤਵਾਦੀ’ ਰਾਜ ਕਹਿ ਗਈ, ਪਰ ਮੌਜੂਦਾ ਮੁੱਖ ਮੰਤਰੀ Bhagwant Mann ਹੋਰਾਂ ਨੇ ਚੁੱਪ ਵੱਟੀ ਹੋਈ ਹੈ। ਮੁੱਖ ਮੰਤਰੀ ਜੀ, ਜ਼ੁਬਾਨ ਖੋਲੋ ਅਤੇ ਪੰਜਾਬ ਨੂੰ ਅੱਤਵਾਦੀ ਕਹਿਣ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰੋ, ਨਹੀਂ ਤਾਂ ਆਮ ਲੋਕਾਂ ਦੇ ਦਿਮਾਗ ਵਿੱਚ ਇਹ ਧਾਰਨਾ ਘਰ ਕਰਦੀ ਜਾ ਰਹੀ ਹੈ ਕਿ ਤੁਸੀਂ ਅਮਿਤ ਸ਼ਾਹ ਹੋਰਾਂ ਦੇ ਹਿਸਾਬ ਨਾਲ ਚੱਲਦੇ ਹੋ।

Tractor2ਟਵਿੱਟਰ ਪੰਜਾਬ

23,544 views • 2 years ago

ਅੱਜ ਮੈਕਸ ਹਸਪਤਾਲ ਮੋਹਾਲੀ ਵਿੱਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਦੀ ਅਣਗਹਿਲੀ ਅਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ ਨੇੜਿਉਂ ਆਏ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਦਾਖਲ ਕਰਨ ਦੀ ਬਜਾਏ “ਫਾਈਲ ਬਣਾਉਣ” ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ,ਜਦਕਿ ਐਮਰਜੈਂਸੀ ਵਾਰਡ ਬਿਲਕੁਲ ਖ਼ਾਲੀ ਹੁੰਦਾ ਹੈ। ਹਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਜੀ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ, ਪਰ ਉਨ੍ਹਾਂ ਨੂੰ 20-25 ਮਿੰਟ ਐਂਬੂਲੈਂਸ ਵਿੱਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ ਵਿੱਚ ਦਾਖਲ ਨਹੀਂ ਕੀਤਾ ਗਿਆ। ਆਖ਼ਿਰਕਾਰ, ਮੈਨੂੰ ਮਜ਼ਬੂਰ ਹੋ ਕੇ ਹਸਪਤਾਲ ਅੰਦਰ ਜਾ ਕੇ ਬਜ਼ੁਰਗ ਮਾਤਾ ਜੀ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ, ਜੋ ਬਾਹਰ ਇਲਾਜ ਲਈ ਭਟਕ ਰਹੇ ਸਨ। ਇਹ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਲਈ ਇੱਕ ਇਨਸਾਨ ਦੀ ਕੀਮਤੀ ਜ਼ਿੰਦਗੀ ਤੋਂ ਵੱਧ ਪੈਸਾ ਮਹੱਤਵਪੂਰਨ ਹੈ। ਜਿੱਥੇ ਮਰੀਜ਼ਾਂ ਤੋਂ ਇਲਾਜ ਦੇ ਨਾਮ 'ਤੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਭਟਕਣਾ ਤੇ ਤੰਗ ਪਰੇਸ਼ਾਨ ਵੀ ਹੋਣਾ ਪੈਂਦਾ ਹੈ। ਜਿਨਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ "ਡਾਕਟਰ ਸਾਹਿਬਾਨ " ਦਾ ਮੇੈਂ ਦਿਲੋਂ ਸਤਿਕਾਰ ਕਰਦਾ ਹਾਂ,ਪ੍ਰੰਤੂ ਕੁੱਝ ਕੁ ਅਜਿਹੇ ਹਸਪਤਾਲ ਅਤੇ ਉਨਾਂ ਦੇ ਪ੍ਰਬੰਧਕ ਜਦੋਂ ਅਜਿਹਾ ਕੁੱਝ ਕਰਦੇ ਹਨ ਉਸ ਨੂੰ ਦੇਖ ਕੇ ਮਨ ਬੇਹੱਦ ਦੁਖੀ ਹੁੰਦਾ ਹੈ। #MaxHospital

Harjot Singh Bains

42,061 views • 10 months ago