Loading video...

Video Failed to Load

Go Home

ਬਹੁਤ ਹੀ ਵਧੀਆ ਅਪੀਲ ਹੈ ਜਿਸ ਤੇ ਸਾਰੇ ਸਿੱਖਾਂ ਨੂੰ ਅਮਲ ਕਰਨਾ ਚਾਹੀਦਾ ਹੈ

15,937 views • 1 year ago •via X (Twitter)

10 Comments

Jolly'sTweet !🇮🇳's profile picture
Jolly'sTweet !🇮🇳1 year ago

#Sikh #Sikhya #Gurvichar

DEEP SANGHA's profile picture
DEEP SANGHA1 year ago

ਬਹੁਤ ਵਧੀਆ ਅਪੀਲ ਹੈ ਜੀ🙏 ਗੁਰਬਾਣੀ ਪ੍ਰਚਾਰ ਤੇ ਨਾਲ ਨਾਲ ਹਰ ਗੁਰੂ ਘਰ ਵਿੱਚ CPR ਹਾਰਟ ਅਟੈਕ ਫਸਟ ਏਡ ਬਾਰੇ ਵੀ ਦੱਸਿਆ ਜਾਵੇ ਹਰ ਰੋਜ਼। ਸਾਡੇ ਬਹੁਤ ਸਾਰੇ ਭੈਣ ਵੀਰ ਗੁਰੂ ਘਰ ਵਿਖੇ ਬੈਠੇ ਬੈਠੇ ਹਾਰਟ ਅਟੈਕ ਦਾ ਸ਼ਿਕਾਰ ਹੋ ਜਾਂਦੇ ਨੇਂ ਤੇ ਅਸੀ ਵਾਹਿਗੁਰੂ-ਵਾਹਿਗੁਰੂ ਹੀ ਕਹਿੰਦੇ ਰਹਿੰਦੇ ਹਾਂ। ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ।🙏

Rajan Kour's profile picture
Rajan Kour1 year ago

Bilkul theek gal kahi veer ji ne.. It’s our foremost duty to see to it that our young generation gets educated n is progressive.. that’s when we’ll achieve our target of a wise n farsighted Panth of Guru Gobind Singh ji

Parminder Singh Bal's profile picture
Parminder Singh Bal1 year ago

ਚੰਗੇ ਤੇ ਭਲੇ ਵਿਚਾਰ ਹਨ , ਲੰਗਰ ਸਾਦੇ(Simple) ਬਣਾਓ ਤੇ ਵਰਤਾਓ , ਤਖ਼ਤਾਂ ਦੇ ਜਥੇਦਾਰਾਂ , ਖਾਸ ਕਰਕੇ ਸ੍ਰੀ ਅਕਾਲ ਤਖ਼ਤ ਪਾਸ ਬੇਨਤੀ ਕਰੋ , ਇਸ ਨੂੰ ਕੰਪੇਨ ਦਾ ਹਿੱਸਾ ਬਣਾ ਕੇ ,ਗੁਰਮਤ ਆਧਾਰ ਹੁਕਮਨਾਮਾ ਜਾਰੀ ਕਰਵਾਉਣਾ ਜ਼ਰੂਰੀ ਹੈ । 🙏

Satnam Sekhon's profile picture
Satnam Sekhon1 year ago

Right saying brother

Zenattitude 🦅's profile picture
Zenattitude 🦅1 year ago

Guru nanak ji ne bhukhe sadhuo ko langar khilaya tha Hum unko khila rahe hain Jo fortuner aur defender car me aate hain.. 20k se 30k ka suit pehnte hai. Langar kam lgaao Apni kaum ko sudharo Excellent ji

TheTechEdge's profile picture
TheTechEdge1 year ago

Good suggestion.

Shivdeep sharma's profile picture
Shivdeep sharma1 year ago

Bhout vadiya sir ji

sanatandes0731's profile picture
sanatandes07311 year ago

❤️

S K Singh's profile picture
S K Singh1 year ago

Need of the hour.

Related Videos

ਇਹ ਜੋ ਵੀਡਿੳ ਸਾਂਝੀ ਕਰ ਰਿਹਾ ਹਾਂ ਏ ਕੋਈ INDO-PAK , ਬਾਰਡਰ ਦੀ ਨਹੀ ਇਹ ਸੁਲਤਾਨਪੁਰ ਲੋਧੀ ਦੀ ਹੈ , ਇਸ ਵੀਡਿੳ ਨੂੰ ਦੇਖ ਕੇ ਮਨ ਨੂੰ ਬਹੁਤ ਠੇਸ ਪਹੁੰਚੀ ! ਜਦੋ ਸੰਗਤਾਂ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਪੁਰਬ ਦਿਵਸ ਦੀਆਂ ਤਿਆਰੀਆਂ ਕਰ ਰਹੀਆਂ ਸਨ ਅਤੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਉਸ ਸਮੇਂ ਇਵੇਂ ਦੀ ਘਟਨਾ ਵਾਪਰਨੀ ਬਹੁਤ ਹੀ ਮੰਦਭਾਗੀ ਹੈ! ਇਹ ਘਟਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਅਤੇ ਮਾਨਸਿਕਤਾ ਦਰਸਾਉਂਦੀ ਹੈ ❗️ CM ਦੇ ਹੁਕਮ ਤੋਂ ਬਿਨਾਂ ਗੁਰੂਘਰ ਤੇ ਗੋਲੀ ਚੱਲ ਹੀ ਨਹੀ ਸਕਦੀ❗️ ਇਸਦਾ ਸਿੱਧਾ ਜ਼ਿੰਮੇਵਾਰ ਭਗਵੰਤ ਮਾਨ ਹੈ❗️ SSP ਕਪੂਰਥਲਾ ਨੂੰ ਸਸਪੈਂਡ ਕਰਨਾ ਚਾਹੀਦਾ ਹੈ। ਇੰਦਰਾ ਗਾਂਧੀ ਵਾਂਗ ਅੱਜ ਗੁਰੂਘਰ ਤੇ CM ਭਗਵੰਤੇ Bhagwant Mann ਦੇ ਹੁਕਮ ਨਾਲ ਗੋਲੀਆਂ ਚੱਲਣੀਆਂ , 1984 ਦਾ ਸਮਾਂ ਯਾਦ ਕਰਾਉਂਦਾ ਹੈ, ਜੋ ਬਹੁਤ ਹੀ ਮੰਦਭਾਗਾ ਅਤੇ ਨਾ ਸਹਿਣਯੋਗ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨ ਨਾਲ ਜੁੜੇ ਹੋਣ ਕਾਰਨ ਪੰਥਕ ਰਵਾਇਤਾਂ ਦੇ ਮੁਤਾਬਿਕ ਤੁਰੰਤ ਕਰਵਾਈ ਕਰਨ।

Bikram Singh Majithia

33,134 views • 2 years ago