Загрузка видео...

Не удалось загрузить видео

На главную

ਬਿਹਾਰੀਆਂ ਦੀ ਗੁੰਡਾਗਰਦੀ ਪੰਜਾਬੀਓ ਇਕੱਠੇ ਹੋਜੋ ਨਹੀਂ ਤਾਂ ਇਹ ਘਰਾਂ ਤੱਕ ਵੀ ਆਉਣਗੇ।।

13,857 просмотров • 1 год назад •via X (Twitter)

Комментарии: 0

Нет доступных комментариев

Здесь появятся комментарии из оригинального поста

Похожие видео

ਪੰਜਾਬ ਵਿੱਚ ਅਮਨ-ਕਾਨੂੰਨ ਵਿਵਸਥਾ ਦਾ ਹਾਲ ਬਦ-ਤੋਂ-ਬਦਤਰ! ਲੁਧਿਆਣਾ ਵਿਖੇ ਹੋਈ ਲੁੱਟ-ਖਸੁੱਟ ਦੀ ਇਹ ਘਟਨਾ ਗੁਰੂ ਦੋਖੀ ਸਰਕਾਰ ਦੀ ਨਲਾਇਕੀ ਉਜਾਗਰ ਕਰਦੀ ਹੈ। ਇਹ ਸਿਰਫ਼ ਲੁਧਿਆਣਾ ਦਾ ਹੀ ਹਾਲ ਨਹੀਂ, ਬਲਕਿ ਪੰਜਾਬ ਦੇ ਤਕਰੀਬਨ ਹਰੇਕ ਹਿੱਸੇ ਤੋਂ ਹੀ ਅਜਿਹੀਆਂ ਲੁੱਟ, ਡਕੈਤੀ ਅਤੇ ਅਪਰਾਧਿਕ ਗਤੀਵਿਧੀਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੋਕ ਸੜਕਾਂ 'ਤੇ ਤਾਂ ਕੀ, ਆਪਣੇ ਘਰਾਂ ਵਿੱਚ ਵੀ ਮਹਿਫੂਜ਼ ਨਹੀਂ ਮਹਿਸੂਸ ਕਰ ਪਾ ਰਹੇ! ਗੁਰੂ ਦੋਖੀ ਭਗਵੰਤ ਮਾਨ ਜੇਕਰ ਤੁਸੀਂ ਆਪਣਾ ਧਿਆਨ ਝੂਠੀਆਂ ਮਸ਼ਹੂਰੀਆਂ 'ਤੇ ਲਗਾਉਣ ਦੀ ਥਾਂ ਪੰਜਾਬ ਵੱਲ ਦਿੱਤਾ ਹੁੰਦਾ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ! ਪਰ ਅਫ਼ਸੋਸ ਜਿਸ ਫੇਲ੍ਹ ਮੁੱਖ ਮੰਤਰੀ ਦਾ ਪੂਰਾ ਪਰਿਵਾਰ ਹੀ ਅਪਰਾਧੀਆਂ ਨੂੰ ਬਚਾਉਣ ਵਿੱਚ ਲੱਗਾ ਹੋਵੇ, ਉਸ ਕੋਲੋਂ ਪੰਜਾਬ ਦੀ ਰੱਖਿਆ ਦੀ ਉਮੀਦ ਕੀਤੀ ਵੀ ਕਿੰਝ ਜਾ ਸਕਦੀ ਹੈ! ਕੁਝ ਤਾਂ ਸ਼ਰਮ ਕਰੋ!

Harsimrat Kaur Badal

51,208 просмотров • 15 дней назад