正在加载视频...

视频加载失败

ਭਾਈ ਹਰਦੀਪ ਸਿੰਘ ਨਿੱਜਰ ਦੀ ਇਹ ਵੀਡਿਓ ਬਹੁਤ ਔਖੀ ਮਿਲੀ ਹੈ

46,802 次观看 • 1 年前 •via X (Twitter)

10 条评论

Sarpanch Mika Gill 的头像
Sarpanch Mika Gill1 年前

@MissPayalGupta ਵੀਡੀਓ ਤਾਂ ਮਿਲ ਗਈ ਪਰ ਹੁਣ ਇਹ ਨਹੀਂ ਮਿਲਣਾ ਤੁਹਾਨੂੰ 🤣

फरसा धारी थाईलैंडी चूनमंगता 🕉️🛕 的头像
फरसा धारी थाईलैंडी चूनमंगता 🕉️🛕1 年前

@MissPayalGupta ਕਈ ਵਾਰ ਆਪਣੇ ਗਿਰੇਬਾਨ ਵਿੱਚ ਵੀ ਚਾਤ ਮਾਰ ਲੈਣੀ ਚਾਹੀਦੀ ਏ 👇👇 @SarpanchMika

jattwhisky 的头像
jattwhisky1 年前

@MissPayalGupta ਇਹੋ ਜਿਹਾ ਚਤਰਪੁਣਾ ਬਹੁਤ ਆਉਂਦਾ ਹੁੰਦਾ ਅੱਤਵਾਦੀਆਂ ਨੂੰ। ਜੁਗਰਾਜ ਸਿੰਘ ਨੇ 1500 ਤੋਂ ਜਿਆਦਾ ਹਿੰਦੂਆਂ ਨੂੰ ਮਾਰਿਆ ਸੀ, ਉਸ ਬਾਰੇ ਵੀ ਖਾਲਿਸਤਾਨੀ ਇਹੋ ਜਿਹੀਆਂ ਗੱਲਾਂ ਹੀ ਕਰਦੇ ਨੇ। ਗੱਲਾਂ ਦਾ ਕੀ ਐ। ਗੱਲਾਂ ਕਰਨ ਨੂੰ ਕਿਹੜਾ ਪੈਸੇ ਲੱਗਦੇ ਨੇ। ਨਾ ਹੁਣ ਮੋਦੀ ਵੀ ਤਾਂ "ਹਿੰਦੂ ਭਾਈਚਾਰੇ" ਵਿੱਚੋਂ ਹੀ ਐ।

Humanity1st 的头像
Humanity1st1 年前

@MissPayalGupta To debunk the lies about Bhai Nijjar and for media and wider distribution, kindly transcribe the video in English.

🪯Salariya/Dadwal🪯 的头像
🪯Salariya/Dadwal🪯1 年前

@MissPayalGupta Putra Khalistan kuch nahi hai Rajputana aage

Amit Nakesh 的头像
Amit Nakesh1 年前

@MissPayalGupta Nijjar ke liye sab gao Milke

Coin 的头像
Coin1 年前

@chouhan_jasmeet @TranslateMom English

TranslateMom 的头像
TranslateMom1 年前

Hello! TranslateMom has subtitled your video in English! For instant video translations, captions, and youtube video translator, visit - trusted by 120,000+ happy users worldwide. 🔥 BLACK FRIDAY SPECIAL: Get LIFETIME Pro membership at 50% OFF! Created by @montakaoh.

Redmont 的头像
Redmont1 年前

@MissPayalGupta ਵਾਹ ।

Hathiram Choudhary Suspended 的头像
Hathiram Choudhary Suspended1 年前

@MissPayalGupta he got what he deserved haha

相关视频

ਇਹ ਜੋ ਵੀਡਿੳ ਸਾਂਝੀ ਕਰ ਰਿਹਾ ਹਾਂ ਏ ਕੋਈ INDO-PAK , ਬਾਰਡਰ ਦੀ ਨਹੀ ਇਹ ਸੁਲਤਾਨਪੁਰ ਲੋਧੀ ਦੀ ਹੈ , ਇਸ ਵੀਡਿੳ ਨੂੰ ਦੇਖ ਕੇ ਮਨ ਨੂੰ ਬਹੁਤ ਠੇਸ ਪਹੁੰਚੀ ! ਜਦੋ ਸੰਗਤਾਂ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਪੁਰਬ ਦਿਵਸ ਦੀਆਂ ਤਿਆਰੀਆਂ ਕਰ ਰਹੀਆਂ ਸਨ ਅਤੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਉਸ ਸਮੇਂ ਇਵੇਂ ਦੀ ਘਟਨਾ ਵਾਪਰਨੀ ਬਹੁਤ ਹੀ ਮੰਦਭਾਗੀ ਹੈ! ਇਹ ਘਟਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਅਤੇ ਮਾਨਸਿਕਤਾ ਦਰਸਾਉਂਦੀ ਹੈ ❗️ CM ਦੇ ਹੁਕਮ ਤੋਂ ਬਿਨਾਂ ਗੁਰੂਘਰ ਤੇ ਗੋਲੀ ਚੱਲ ਹੀ ਨਹੀ ਸਕਦੀ❗️ ਇਸਦਾ ਸਿੱਧਾ ਜ਼ਿੰਮੇਵਾਰ ਭਗਵੰਤ ਮਾਨ ਹੈ❗️ SSP ਕਪੂਰਥਲਾ ਨੂੰ ਸਸਪੈਂਡ ਕਰਨਾ ਚਾਹੀਦਾ ਹੈ। ਇੰਦਰਾ ਗਾਂਧੀ ਵਾਂਗ ਅੱਜ ਗੁਰੂਘਰ ਤੇ CM ਭਗਵੰਤੇ Bhagwant Mann ਦੇ ਹੁਕਮ ਨਾਲ ਗੋਲੀਆਂ ਚੱਲਣੀਆਂ , 1984 ਦਾ ਸਮਾਂ ਯਾਦ ਕਰਾਉਂਦਾ ਹੈ, ਜੋ ਬਹੁਤ ਹੀ ਮੰਦਭਾਗਾ ਅਤੇ ਨਾ ਸਹਿਣਯੋਗ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨ ਨਾਲ ਜੁੜੇ ਹੋਣ ਕਾਰਨ ਪੰਥਕ ਰਵਾਇਤਾਂ ਦੇ ਮੁਤਾਬਿਕ ਤੁਰੰਤ ਕਰਵਾਈ ਕਰਨ।

Bikram Singh Majithia

33,134 次观看 • 2 年前

ਇਹ ਬੇਹੱਦ ਜਰੂਰੀ ਵੀਡੀਓ ਦੇਖੋ ❗ 👉ਸ੍ਰੀ ਅੰਮ੍ਰਿਤਸਰ ਸਾਹਿਬ ਦੇ CP ਗੁਰਪ੍ਰੀਤ ਸਿੰਘ ਭੁੱਲਰ ਨੇ ਅਹਿਮ ਤੱਥ ਛੁਪਾਏ ❗ 👉ਸਾਫ ਦਿਖ ਰਿਹਾ ਹੈ ਕਿ ਕਿਵੇਂ ਪੰਜਾਬ ਪੁਲਸ ਦਾਂ ਇੱਕ SP ਹਰਪਾਲ ਸਿੰਘ 3 ਦਸੰਬਰ 2024 ਨੂੰ ਅੱਤਵਾਦੀ ਨਰੈਣ ਚੌੜੇ ਨਾਲ ਮਿਲ ਰਿਹਾ ਹੈ ❗ 👉ਇਹ ਮਿਲ ਵੀ ਓਥੇ ਰਹੇ ਹਨ ਜਿੱਥੇ ਸ. ਸੁਖਬੀਰ ਸਿੰਘ ਬਾਦਲ 3 ਦਸੰਬਰ ਨੂੰ ਘੰਟਾ ਘਰ ਗੇਟ ਉੱਪਰ ਸੇਵਾ ਕਰ ਰਹੇ ਸਨ❗ 👉SP ਹਰਪਾਲ ਸਿੰਘ ਵੀ ਡੇਰਾ ਬਾਬਾ ਨਾਨਕ ਹਲਕੇ ਤੋਂ ਹੈ ਅਤੇ ਨਰੈਣ ਚੌੜਾ ਵੀ ਓਥੋਂ ਹੀ ਹੈ, SP ਹਰਪਾਲ ਸਿੰਘ ਉਸਦੇ ਅਪਰਾਧਿਕ ਪਿਛੋਕੜ ਤੋਂ ਭਲੀ ਭਾਂਤ ਜਾਣੂ ਸੀ ❗ 👉ਫਿਰ ਹਰਪਾਲ ਸਿੰਘ ਨੇ ਉਸਨੂੰ ਡਿਟੇਨ ਕਰਨ ਦੀ ਬਜਾਏ ਛੱਡ ਕਿਉਂ ਦਿੱਤਾ ਕਿਉਂਕਿ ਉਸਦੇ ਟਾਰਗਟ ਉੱਪਰ ਅਕਾਲੀ ਆਗੂਆਂ ਸਮੇਤ ਬਾਦਲ ਸਾਬ੍ਹ ਵੀ ਸੀ❗ 👉ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਹੋਣੀ ਚਾਹੀਦੀ ਹੈ ਤਾਂ ਜੋ CP ਗੁਰਪ੍ਰੀਤ ਭੁੱਲਰ, SP ਹਰਪਾਲ ਸਿੰਘ ਤੇ AIG ਜਗਜੀਤ ਵਾਲੀਆਂ ਦੇ ਵੀ ਚੌੜੇ ਨਾਲ ਸਬੰਧਾਂ ਦਾ ਸੱਚ ਸਾਹਮਣੇ ਆਵੇ ਜਿਨ੍ਹਾਂ ਚੌੜੇ ਦੀ ਸੱਚਾਈ ਜਾਣਦੇ ਹੋਏ ਵੀ ਉਸਨੂੰ ਹਮਲੇ ਦੀ ਖੁੱਲ੍ਹ ਦਿੱਤੀ ❗ Bikram Singh Majithia

Shiromani Akali Dal

19,030 次观看 • 1 年前