Video yükleniyor...

Video Yüklenemedi

Ana Sayfaya Dön

ਰਾਜਨੀਤੀ ਛੱਡੋ - ਪੰਜਾਬ ਦੀ ਸਾਰ ਲਵੋ #ਪੰਜਾਬ ਦੀ ਗੱਲ ਜਰੂਰੀ ਹੈ !

48,771 görüntüleme • 1 yıl önce •via X (Twitter)

0 Yorum

Yorum bulunmuyor

Orijinal gönderinin yorumları burada görünecek

Benzer Videolar

ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਭੰਗ ਕਰਨ ਵਾਲੀਆਂ ਹਾਲ੍ਹੀ 'ਚ ਹੋਈਆਂ ਅੱਤਵਾਦੀ ਸਾਜ਼ਿਸ਼ਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਗੈਰ-ਜ਼ਿੰਮੇਵਾਰਾਨਾ ਬਿਆਨ ਬੇਹੱਦ ਸ਼ਰਮਨਾਕ ਹੈ। ਜਦੋਂ ਪੰਜਾਬ ਦੇ ਡੀਜੀਪੀ ਖੁਦ ਇਨ੍ਹਾਂ ਧਮਾਕਿਆਂ ਪਿੱਛੇ ਪਾਕਿਸਤਾਨੀ ਸਾਜ਼ਿਸ਼ (ISI) ਦਾ ਹੱਥ ਹੋਣ ਦੀ ਗੱਲ ਕਹਿ ਰਹੇ ਹਨ, ਤਾਂ ਭਗਵੰਤ ਮਾਨ ਜੀ ਆਪਣੀ ਰਾਜਨੀਤੀ ਚਮਕਾਉਣ ਲਈ ਇਸ ਦਾ ਦੋਸ਼ ਭਾਜਪਾ ਸਿਰ ਮੜ੍ਹ ਰਹੇ ਹਨ। ਅਰਵਿੰਦ ਕੇਜਰੀਵਾਲ ਜੀ ਦੀ 'ਪਾਕਿਸਤਾਨ ਪੱਖੀ' ਸੋਚ ਹੁਣ ਪੰਜਾਬ ਸਰਕਾਰ ਵਿੱਚ ਵੀ ਝਲਕ ਰਹੀ ਹੈ। ਚੁਟਕਲਿਆਂ ਅਤੇ ਨੌਟੰਕੀਆਂ ਨਾਲ ਇੱਕ ਸਰਹੱਦੀ ਸੂਬੇ ਨੂੰ ਨਹੀਂ ਚਲਾਇਆ ਜਾ ਸਕਦਾ। ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਨਾ ਕਿ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਕਠਪੁਤਲੀ ਸਰਕਾਰ ਦੀ। B L Santhosh BJP PUNJAB

Manjinder Singh Sirsa

12,598 görüntüleme • 3 ay önce