Video wird geladen...
Video konnte nicht geladen werden
ਸਰਪੰਚ ਸਾਹਿਬ ਦੇ ਇਸ ਕੰਮ ਤੇ ਕੌਣ ਕੌਣ ਸਰਪੰਚ ਸਾਹਿਬ ਤੇ ਰਾਜ਼ੀ ਹੈ ???
15,973 Aufrufe • vor 1 Jahr •via X (Twitter)
11 Kommentare

@Randeep44009128 Trump v Tuhade nal ahi kr reha...Jdo o america to khad da fr kyu chikka marde o

@Randeep44009128 Fudu kam kita Mp and up ch bhut punjabi kheti krde aw kal nu ohna nal galt hou

- Come Around

@Randeep44009128 ਨਸ਼ੇ ਰੋਕਣ ਵਾਲਾ ਕੰਮ ਤਾ ਠੀਕ ਆ ਪਰ ਪਰਵਾਸੀ ਭਜਾਤੇ ੨ ਕਰਕੇ ਚੰਬੜਾ ਨਾ ਪਾਓ ਜੇ ਦੂਜੀਆਂ ਸਟੇਟਾਂ ਜਾ ਦੂਜੇ ਮੁਲਕਾਂ ਨੇ ਪੰਜਾਬੀਆ ਨੂੰ ਭਜਾਉਣਾ ਸ਼ੁਰੂ ਕਰਤਾ ਤਾ ਸੇਕ ਸਾਨੂ ਸਾਰਿਆਂ ਨੂੰ ਲੱਗੂ

@Randeep44009128 Sale Vehlad. Jadon Apna number laga fr kehnge “Pata pata Singha da Vairi”

@Randeep44009128 ਕੀ ਭਈਏ ਆਪਣੇ ਆਪ ਆਏ ਸੀ ਪੰਜਾਬ ? ਸਾਡੇ ਕਿਸਾਨ ਹੀ ਇੰਨਾਂ ਨੂੰ ਲੈ ਕੇ ਆਏ ਸੀ , ਝੋਨਾ ਲਾਉਣ ਵੇਲੇ ਅਤੇ ਖੇਤੀ ਦੇ ਹੋਰ ਕੰਮਾਂ ਵੇਲੇ ਪੰਜਾਬੀ ਦਿਹਾੜੀਆਂ ਦੀ ਥਾਂ ਭਈਏ ਮਜ਼ਦੂਰਾਂ ਨੂੰ ਪਹਿਲ ਪਹਿਲਾਂ ਪੰਜਾਬੀ ਕਿਸਾਨਾਂ ਨੇ ਆਪ ਦਿੱਤੀ , ਅੱਜ ਭਈਏ ਬੁਰੇ ਲੱਗਣ ਲੱਗ ਪਏ ??? ਅਕਲ ਤੋਂ ਕੰਮ ਲਓ ਭਾਈ !

@Randeep44009128 SATNAM SRI WAHEGURU JEE 💚💙💚💚 bhain ji, please ehe video DM kar sakde ho ji. bahut shukriya ji.

@Randeep44009128 ਭੇਜਤੀ

@Randeep44009128 Article 371 ਲਾਗੂ ਕਰੋ

@Randeep44009128 Just Stop making their voter cards for a minimum 15 years.

@Randeep44009128 Now Bihari should go back to Patna and do same to Patna gurdwara management Sikhs. Same should be done to Delhi and Haryana gurdwara management Sikhs.


