Loading video...

Video Failed to Load

Go Home

ਸ਼੍ਰੋਮੀ ਕਮੇਟੀ ਨੂੰ ਬੇਨਤੀ ਹੈ ਇਸ ਪਰਿਵਾਰ ਦੀ ਬਾਂਹ ਫੜ੍ਹੋ 🙏

11,724 views • 1 year ago •via X (Twitter)

10 Comments

Manjeetkaur's profile picture
Manjeetkaur1 year ago

@Randeep44009128 @jasveermuktsar @SandeepDhaliw मेहनत मजदूरी करना कोई शर्म की बात नहीं बल्कि हाथ पैर सलामत होके वी निक्कमे बने रहना शर्म की बात होती है🙏

Lavdeep Singh 📸's profile picture
Lavdeep Singh 📸1 year ago

@Randeep44009128 @jasveermuktsar @SandeepDhaliw send address and contact detals of this family

Upjit Singh Sachdeva's profile picture
Upjit Singh Sachdeva1 year ago

@Randeep44009128 @jasveermuktsar @SandeepDhaliw Please dm the details of the family.

Gurdeep Singh's profile picture
Gurdeep Singh1 year ago

@Randeep44009128 @jasveermuktsar @SandeepDhaliw 😓🙏🙏

Sandeep Dhillon's profile picture
Sandeep Dhillon1 year ago

@Randeep44009128 @jasveermuktsar @SandeepDhaliw Please dm all details of the family

ਲੰਬੜਦਾਰ Dasuya's profile picture
ਲੰਬੜਦਾਰ Dasuya1 year ago

@Randeep44009128 @jasveermuktsar @SandeepDhaliw ਬਹੁਤ ਵੱਡੀ ਲਾਈਨ ਆ ਪਈ ਹੋਰ ਵੀ ਬਹੁਤ ਨੇ

Manzoor shah ਮਨਜ਼ੂਰ ਸ਼ਾਹ's profile picture
Manzoor shah ਮਨਜ਼ੂਰ ਸ਼ਾਹ1 year ago

@Randeep44009128 @jasveermuktsar @SandeepDhaliw ਇਨਾ ਪਤਾ ਕੋਈ ਯ ਕਾਂਟੈਕਟ

singhdeep's profile picture
singhdeep1 year ago

@Randeep44009128 @jasveermuktsar @SandeepDhaliw Adeeb tv ty search kro

surcastic's profile picture
surcastic1 year ago

@Randeep44009128 @jasveermuktsar @SandeepDhaliw Kirat Karan ch koi sharam ni

Davinder Singh Sran's profile picture
Davinder Singh Sran1 year ago

@Randeep44009128 @jasveermuktsar @SandeepDhaliw Koi madi gall ni mehnat karni madi gall eh k minat karni

Related Videos

ਸਿਰੋਂ ਲੈਕੇ ਪੈਰਾਂ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਆਮ ਆਦਮੀ ਪਾਰਟੀ ਦਾ ਚਿਹਰਾ ਅੱਜ ਮੁੜ ਤੋਂ ਇੱਕ ਵਾਰੀ ਫ਼ਿਰ ਬੇਨਕਾਬ ਹੋਇਆ ਹੈ । ਮੁੱਖਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਲੱਖਾਂ ਰੁਪਏ ਵਿੱਚ ਵੇਚਣ ਦੇ ਦੋਸ਼ ਸਾਬਤ ਕਰਦੀ ਇੱਕ ਵੀਡੀਓ ਨੇ ਅੱਜ ਸਭ ਨੂੰ ਸ਼ਰਮਸਾਰ ਕਰ ਦਿੱਤਾ ਹੈ । ਇਸਦੇ ਨਾਲ ਹੀ ਜਿਸ ਵਿਅਕਤੀ ਨਾਲ ਇਹ ਗ਼ੈਰਕਾਨੂੰਨੀ ਸੌਦੇਬਾਜ਼ੀ ਹੋ ਰਹੀ ਸੀ, ਉਸ ਵੱਲੋਂ ਦੁਖੀ ਹੋ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦੀ ਘਟਨਾ ਹੋਰ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ । ਮੁੱਖ ਮੰਤਰੀ ਵੱਲੋਂ ਇਸ ਗੰਭੀਰ ਵਿਸ਼ੇ 'ਤੇ ਚੁੱਪ ਵੱਟਣਾ ਇਸ ਘਟਨਾ ਵਿੱਚ ਉਨ੍ਹਾਂ ਦੀ ਮਿਲੀਭੁਗਤ ਵੱਲ ਇੱਕ ਵੱਡਾ ਇਸ਼ਾਰਾ ਹੈ । ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਨਿਰਪੱਖ ਜਾਂਚ ਦੇ ਨਾਲ-ਨਾਲ, ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕਰਦਾ ਹੈ ।

Sukhbir Singh Badal

12,432 views • 1 year ago