Video wird geladen...
Video konnte nicht geladen werden
ਹਾਂਜੀ ਪੱਤਾ ਕਿਸੇ ਨੂੰ,,, ਤੱਤਾ ਤੱਤਾ ਹੱਟ ਹੱਟ ਕਿਸਨੂੰ ਕਹਿੰਦੇ ਸੀ?
15,379 Aufrufe • vor 2 Jahren •via X (Twitter)
10 Kommentare

ਮਨਦੀਪ ਸਿੰਘ ਧਾਲੀਵਾਲ - Mandeep Singh Dhaliwalvor 2 Jahren
@Gur__007 ਤੱਤਾ ਤੱਤਾ ਤੋਰਨ ਵੇਲੇ ( ਮੋੜਨ ਵੇਲੇ ) ਹੱਟ ਹੱਟ ਆਰ ਨਾਲ

ਗੁਰਬਿੰਦਰ ਸਿੰਘvor 2 Jahren
Hanji veere Mandeep, sahi keha

ਸੁਖਜਿੰਦਰ ਸਿੰਘ ਖਾਲਸਾvor 2 Jahren
@Gur__007 ਪੈਲੀ ਬਲਦਾਂ ਨਾਲ ਵਹਾਉਣ ਸਮੇਂ ਇਹ ਸ਼ਬਦ ਵਰਤੇ ਜਾਂਦੇ ਸੀ ✅

ਗੁਰਬਿੰਦਰ ਸਿੰਘvor 2 Jahren
Bilkul veere

amandeep kaur sidhuvor 2 Jahren
@Gur__007 Bhai jab bhalda nu jott de c tab bolate the jab voh chalta nahi tha jyada pata to nahi baki mujhe to yahi lagta hai 💖

ਗੁਰਬਿੰਦਰ ਸਿੰਘvor 2 Jahren
Hanji sahi keha ji,,,Punjabi boliya kro please

Sardool Singhvor 2 Jahren
@Gur__007 ਬਲਦਾਂ ਨੂੰ ਹਲ ਵਾਹੁਣ ਵੇਲੇ

ਗੁਰਬਿੰਦਰ ਸਿੰਘvor 2 Jahren
Sahi keha veere

Mandeep Singhvor 2 Jahren
@Gur__007 Jot vale

ਗੁਰਬਿੰਦਰ ਸਿੰਘvor 2 Jahren
ਸਹੀ ਕਿਹਾ









