Загрузка видео...

Не удалось загрузить видео

На главную

ਹਰੇਕ ਧਰਨੇ ਚ ਮੋਢੀ ਕਾਮਰੇਡ ਹੀ ਕਿਉ ਬਣ ਜਾਂਦੇ ਆ?

10,317 просмотров • 3 лет назад •via X (Twitter)

Комментарии: 10

Фото профиля LUCKY CHOUHAN
LUCKY CHOUHAN3 лет назад

@Arshdeep0984 Fuddu lana koum da Gadaar camradiyae pagal kutae

Фото профиля Arshdeep singh mann
Arshdeep singh mann3 лет назад

@Arshdeep0984 ਬਾਈ ਇਹ ਸੰਗਠਤ ਆ ਇਹਨਾ ਦੀਆਂ ਹਰੇਕ ਜ਼ਿਲੇ ਚ ਇਕਾਈਆਂ।ਇਹਨਾਂ ਕੋਲ ਆਪਦੇ ਆਪਦੇ ਆਗੂ ਆ ਜੋ ਮੌਕੇ ਤੇ ਸਟੇਜ ਸੰਵਾਲ ਲੈਂਦੇ ਆ।ਤੇ ਅਪਣੇ ਸਿੱਖ ਨੋਜਵਾਨ ਆਪ ਮੂਹਾਰੇ ਆ ਕੋਈ ਆਗੂ ਨੀ ਕੋਲ.ਜ਼ੋਰ ਸਾਰਾ ਨੋਜਵਾਨ ਲਾ ਦਿੰਦੇ ਆ ਮੌਕਾ ਏ ਸਾਂਵ ਜਾਂਦੇ ਆ।ਸਮਜੋ ਇਹ ਤਰੀਕਾ।

Фото профиля 𝐊 𝐏✯
𝐊 𝐏✯3 лет назад

ਸਹੀ ਗਲ ਆ ਵੀਰੇ ਹੁੰਦੀ ਏਦਾ ਹੀ ਆ

Фото профиля Manpreet Brar
Manpreet Brar3 лет назад

@Arshdeep0984 bai ji kamred kehde a dso ge manu es bare jankari ni ?

Фото профиля 𝐊 𝐏✯
𝐊 𝐏✯3 лет назад

Jine chawal dari kes rakh green paga or laal nikra vale sikhi khilaf or sikh yodhea khilaf bhonkde a oh sare kute de hadd kamred hi a

Фото профиля Jagdesh Singh
Jagdesh Singh3 лет назад

@Arshdeep0984 ਸਹੀ ਗੱਲ ਆ ਜੀ ਸ਼ਾਇਦ ਕਾਮਰੇਡ ਵੀ ਆਰ ਐੱਸ ਐੱਸ ਦੀ ਟੀਮ ਦਾ ਹਿੱਸਾ ਹੋਣ ਬਈ ਜਾਓ ਤੇ ਸਿੱਖਾਂ ਦੀਆਂ ਨੀਤੀਆਂ ਕੀ ਆ ਸਾਨੂੰ ਆਣ ਕੇ ਰਿਪੋਰਟ ਦਿਓ

Фото профиля ੧੩SukhKaur
੧੩SukhKaur3 лет назад

@Arshdeep0984 ਲੀਰਾਂ ਸਿੱਖਾਂ ਦੇ ਜੜੀਂ ਬੈਠੀਆਂ ਨੇ।

Фото профиля 𝐊 𝐏✯
𝐊 𝐏✯3 лет назад

ਇਹਨਾ ਲੀਰਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਪਤਾ ਨੀ ਕਿਵੇਂ ਇਹ ਸਿੱਖਾਂ ਦੇ ਧਰਨੇਆ ਚ ਪ੍ਰਧਾਨ ਬਣ ਜਾਂਦੇ ਇਹ ਗਲ ਸਮਜ ਨੀ ਆਈ ਅੱਜ ਤਕ ਵੀ ਜ ਸਿੱਖਾਂ ਨੇ ਖਰਚਾ ਸਾਰਾ ਆਪ ਕਰਨਾ ਫੇਰ ਮਾਇਕ ਪ੍ਰਧਾਨਗੀ ਇਹਨਾ ਕੁੱਤੇ ਦੇ ਹਡਾਂ ਨੂੰ ਕਿਉ

Фото профиля chanpreet singh
chanpreet singh3 лет назад

@Arshdeep0984 @NoahV94242580 ੧੦੦% ਸਹੀ

Фото профиля Satbir Sidhu Ocean
Satbir Sidhu Ocean3 лет назад

@Arshdeep0984 Ooh chaplusi krna changi tra jaande nai, kuta v aapne malak de mnda pr PTA ni eena loka de pdaees kon c hi

Похожие видео

ਪੰਜਾਬ ਚ MSP ਬੰਦ ਕਰੋ, ਪ੍ਰਦੂਸ਼ਣ ਰੋਕਣ ਲਈ ਇਹੀ ਹੱਲ ਹੈ :- ਪੰਜਾਬ ਦੀ AAP ਸਰਕਾਰ ਨੇ SUPREME COURT ਚ ਕਿਹਾ❗️ ਭਗਵੰਤ ਮਾਨ ਜੀ ਆਪਣਾ ਸਟੈਂਡ ਸਪਸ਼ਟ ਕਰੋ❗️❗️ ਭਗਵੰਤ ਮਾਨ ਦੇ ਇਸ ਸਟੈਂਡ ਨਾਲ ਅਗਾਂਹ ਵੀ ਕਿਸਾਨਾਂ ਦੀਆਂ ਮੁਸ਼ਕਲਾ ਵਧਣਗੀਆਂ❗️ ਇਸ ਸਟੈਂਡ ਨਾਲ Center Government ਨੂੰ ਤਾਂ ਖੁਸ਼ ਕਰ ਦਿੱਤਾ ❓ ਪਰ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ SC ਚ ਕਮਜ਼ੋਰ ਪੱਖ ਰੱਖਣਾ ਅਗਾਂਹ ਵੀ MSP ਤੇ ਕਿਸਾਨਾਂ ਲਈ ਵੱਡੀ ਮੁਸ਼ਕਲ ਬਣੇਗਾ❗️ 📌ਭਗਵੰਤ ਮਾਨ ਜੀ ਤੁਹਾਡੀ ਇਹ ਬੀਬੀ ਪੰਜਾਬ ਸਰਕਾਰ ਦੀ ਮੰਤਰੀ ਕਹਿੰਦੀ ਸੀ ਕਿ 5 minutes ਚ MSP ਦੇਵਾਂਗੀ ਹੁਣ ਤੁਹਾਡੀ ਸਰਕਾਰ ਆ ਤੁਸੀਂ ਪਹਿਲੀ ਵੀ ਖੋਹਣ ਨੂੰ ਫਿਰਦੇ ਹੋ ❓ 🛑ਪਰਾਲੀ ਦੀ MANAGEMENT:- :-ZERO! 🛑 ਮੂੰਗੀ ਤੇ MSP :-ZERO! 🛑 ਮੱਕੀ ਤੇ MSP …. :- ZERO! ਹੁਣ ਵੀ ਪਰਾਲੀ ਸਾੜਨ ਦੇ ਮਸਲੇ ਤੇ ਕਿਸਾਨਾ ਨੂੰ ਤੁਹਾਡੀ ਸਰਕਾਰ ਵੱਲੋਂ ਟਾਰਗਟ ਕਰਨਾ ਬਹੁਤ ਹੀ ਮੰਦਭਾਗਾ ਹੈ❗️ ਹੁਣ ਉਹ ਕੇਜਰੀਵਾਲ ਦਾ ਕੈਮੀਕਲ ਕਿੱਥੇ ਹੈ ਜਿਸ ਨਾਲ ਪਰਾਲੀ ਦਾ ਖੇਤਾਂ ਚ ਹੀ ਹੱਲ ਹੋਣਾ ਸੀ ❓ Bhagwant Mann Arvind Kejriwal

Bikram Singh Majithia

16,388 просмотров • 2 лет назад

🚨ਜਿੱਥੇ ਅਕਾਲੀ ਮਿਲਣ ਉਨ੍ਹਾਂ ਦੇ ਨਾਮਜਦਗੀ ਪੱਤਰ ਪਾੜ੍ਹ ਦਿਓ: Punjab Police 🚨 ਲੋਕਤੰਤਰ ਦਾ ਘਾਣ ਕਰਕੇ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਬੇਸ਼ਰਮੀ ਨਾਲ ਲੁੱਟਣ ਦੀ ਤਿਆਰੀਆਂ ਸਬੰਧੀ Patiala Police ਦੀ ਕੱਲ੍ਹ ਰਾਤ ਨੂੰ ਹੋਈ MOST SENSITIVE Conference Call ਦੀ ਸਾਰੀ recording ਆਪ ਸਭ ਸੁਣੋ: "ਅੱਜ Police Observer Kaustubh Sharma ਆਏ ਸੀ, ਉਸ ਤੋਂ ਬਾਅਦ ਅਸੀਂ Divisional Commissioner Vinay Bublani ਕੋਲ ਗਏ ਸੀ, ਉੱਥੇ DIG Kuldeep Chahal, DC Preeti Yadav ਵੀ ਸੀ ਗੇ ਅਤੇ ਮੈਂ ਵੀ ਸੀ ਗਾ ਅਤੇ ਮੇਰੇ ਨਾਲ SP Headquarters ਅਤੇ SP City ਵੀ ਸੀ ਗੇ ": SSP Patiala Varun Sharma "ਪ੍ਰਸ਼ਾਸਨ ਧੱਕੇ ਤੋਂ ਮਨ੍ਹਾ ਨਹੀਂ ਕਰਦਾ, ਉਨ੍ਹਾਂ ਦਾ ਕਲੀਅਰ ਹੈ ਕਿ ਲੋਕਲ ਬਾਡੀਜ਼ ਵਿੱਚ ਇਹ ਹੋਣਾ ਹੀ ਹੈ": SSP Patiala "ਪ੍ਰੰਤੂ ਉਨ੍ਹਾਂ ਦਾ ਇਹ ਹੈ ਕਿ ਜਿਹੜੇ ਵੀ ਬੰਦੇ ਨੂੰ Target ਕਰਨਾ ਹੈ, ਰੋਕਣਾ ਹੈ, ਬਾਹਰੋਂ ਬਾਹਰ ਰੋਕਿਆ ਜਾਵੇ, ਉਸ ਦੇ ਪਿੰਡ, ਘਰ ਜਾਂ ਰਾਹ ਤੇ ਹੀ, ਕਾਗਜ਼ ਨਾਮੀਨੇਸ਼ਨ ਫਾਇਲਿੰਗ ਸੈਂਟਰ 'ਤੇ ਪਹੁੰਚਣ ਤੋਂ ਬਾਅਦ ਨਾ ਪਾੜ੍ਹੇ ਜਾਣ": SSP Patiala "ਕਲ੍ਹ ਸਾਡੇ ਲਈ ਸਭ ਤੋਂ sensitive ਦਿਨ ਹੈ ਕਿਉਂਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਆਪ ਘਨੌਰ ਆਉਣ": SSP Patiala "Political ਲੀਡਰਸ਼ਿਪ ਤੋਂ direction ਲੈ ਰਹੇ ਹਾਂ": DSP Harsimran "ਹੰਡਾਨਾ satisfied ਹੈ?": SSP Patiala "ਪਾਲਿਸੀ ਇਹੋ ਹੈ ਕਿ ਜਿਸਨੂੰ ਵੀ ਕਾਗਜ ਦਾਖ਼ਲ ਕਰਨ ਤੋਂ ਰੋਕਣਾ ਹੈ ਉਸ ਨੂੰ ਪਿੰਡ 'ਚ ਰੋਕੋ, ਘਰ 'ਚ ਰੋਕੋ ਜਾਂ ਰਾਹ ਜਾਂਦੇ ਨੂੰ ਰੋਕੋ": SSP Patiala ਡਵੀਜ਼ਨਲ ਕਮਿਸ਼ਨਰ, ਡੀ ਆਈ ਜੀ ਅਤੇ ਡਿਪਟੀ ਕਮਿਸ਼ਨਰ, ਤਿੰਨਾਂ ਦਾ ਇਹ ਸੀ ਗਾ ਧੱਕਾ ਤਾਂ ਹੋਣਾ ਹੀ ਹੈ, ਪਰ ਜਿਸ ਤਰ੍ਹਾਂ MC ਇਲੈਕਸ਼ਨ ਦੌਰਾਨ ਸੈਂਟਰਾਂ ਦੇ ਅੰਦਰ ਕਾਗਜ ਪਾੜ੍ਹੇ ਸੀ, ਉਦਾਂ ਨਾ ਹੋਵੇ, ਸਭ ਕੁੱਝ ਬਾਹਰੋ ਬਾਹਰ ਹੀ ਹੋ ਜਾਵੇ: SSP Patiala ਅਸੀਂ MLA ਸਾਬ੍ਹ ਅਤੇ ਉਨ੍ਹਾਂ ਦੀ ਟੀਸ ਦੇ ਕੰਟੈਕਟ ਵਿੱਚ ਹਾਂ ਜੀ... ਸਭ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਜੀ": DSP Nabha "ਐਮ ਐਲ ਏ ਸਾਬ੍ਹ ਦੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦਿਵਾ ਕੇ ਪਹਿਲੀਆਂ ਵਿੱਚ ਹੀ ਕਾਗਜ ਦਾਖ਼ਲ ਕਰਵਾ ਦਿਆਂਗੇ": DSP Samana "ਜੋ ਵੀ ਰੋਕਾ ਟੋਕੀ ਕਰਨੀ ਹੈ ਪ੍ਰਾਈਵੇਟ ਬੰਦਿਆਂ ਨੇ ਜਾਂ ਆਪਾਂ ਕਰਨੀ ਹੈ, ਉਹ ਬਾਹਰੋਂ ਬਾਹਰ ਕਰਨੀ ਹੈ... MLA ਨੂੰ ਵੀ ਕਹਿ ਦਿਓ, ਜਿਹੜਾ ਬੰਦਾ ਡੱਕਣਾ ਹੈ ਉਸ ਨੂੰ ਕਹਿ ਦਿਓ ਪਿੰਡ ਜਾਂ ਘਰੇ ਹੀ ਕਰਾ ਲਵੇ": SSP Patiala "Noted Sir": DSP Patran "ਡੀ ਐਸ ਪੀ ਘਨੌਰ, ਸਭ ਦੀ ਨਜ਼ਰ ਤੁਹਾਡੇ ਉੱਪਰ ਹੈ, ਪਰ ਜੋ ਵੀ ਧੱਕਾ ਕਰਨਾ ਹੈ, ਪਿੰਡ 'ਚ ਕਰ ਲਓ, ਘਰ 'ਚ ਕਰ ਲਵੋ ਜਾਂ ਰਾਹ ਵਿੱਚ ਹੀ ਕਰ ਲਵੋ": SSP Patiala "ਕੱਲ੍ਹ ਤੁਹਾਡੇ ਸੁਖਬੀਰ ਬਾਦਲ ਵੀ ਆਉਗਾ.. ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਨਾਮਜਦਗੀਆਂ ਤੋਂ ਰੋਕਣਾ ਵੀ ਹੈ ਅਤੇ rejection ਵੀ ਹੋਣੀ ਹੈ": SSP Patiala "ਕਿਸੇ ਨੇ worry ਨਹੀਂ ਕਰਨੀ, ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ, ਉਸਦੀ positive ਰਿਪੋਰਟ ਮੈਂ ਬਣਾਵਾਂਗਾ" : SSP Patiala "ਡੀ ਐਸ ਪੀ ਰਾਜਪੁਰਾ, ਜੇਕਰ ਕਾਗ਼ਜ਼ ਖੋਹਣੇ ਹਨ, ਉਹ 5 km ਪਹਿਲਾਂ ਖੋਹ ਲਏ ਜਾਣ.. ਜੇਕਰ ਕੋਈ ਆਵਦੀ ਜੁਰੱਤ ਨਾਲ ਅੰਦਰ ਆ ਹੀ ਗਿਆ ਤਾਂ RO ਉਸਦੀ ਨਾਮਜਦਗੀ ਕੈਂਸਲ ਕਰਾਵੇ": SSP Patiala "ਹਾਂਜੀ ਜਸਬੀਰ ਜੀ ਕਿਵੇਂ ਰਿਹਾ?": SSP Patiala "ਅੱਜ 4 ਕਾਗਜ ਦਾਖ਼ਲ ਹੋਏ ਜੀ, ਕੱਲ੍ਹ ਨੂੰ ਜਿਵੇਂ sir ਨੇ ਕਿਹਾ ਹੈ.. ਘਰ ਜਾਂ ਰਾਹ ਵਿੱਚ ਹੀ ਸਭ ਕਰਾਂਗੇ.." Jasbir "ਚਲੋ ਠੀਕ ਹੈ ਜੀ, ਤਕੜੇ ਹੋ ਕੇ ਜਿਵੇਂ guide ਕੀਤਾ, ਉਵੇਂ ਕੰਮ ਕਰੋ ਸਾਰੇ": SSP Patiala

Sukhbir Singh Badal

36,294 просмотров • 8 месяцев назад