
AAP Punjab
@AAPPunjab • 483,053 subscribers
Official account of Aam Aadmi Party - Punjab.
Videos

ਵਾਇਰਲ ਵੀਡੀਓ ਬਾਰੇ ਜਲਦੀ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ !! 'ਆਪ' ਪੰਜਾਬ ਦੇ ਮੀਡੀਆ ਇੰਚਾਰਜ Baltej Pannu ਨੇ ਪ੍ਰੈੱਸ ਕਾਨਫਰੰਸ ਨੂੰ ਕੀਤਾ ਸੰਬੋਧਨ ਕਿਹਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਇਰਲ ਵੀਡੀਓ ਬਾਰੇ ਰਿਪੋਰਟ ਪੇਸ਼ ਕਰਕੇ ਉਸ ਨੂੰ ਸੱਚ ਦੱਸ ਰਹੇ ਹਨ। ਜੇ ਉਸ ਨੂੰ ਮੰਨ ਵੀ ਲਿਆ ਜਾਵੇ ਤਾਂ ਇਹ ਰਿਪੋਰਟ ਇਹ ਨਹੀਂ ਦੱਸ ਰਹੀ ਕਿ ਉਸ ਵੀਡੀਓ 'ਚ ਅਸਲ ਵਿੱਚ ਕੌਣ ਹੈ ?
AAP Punjab43,528 просмотров • 2 месяцев назад

ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈਆਂ ਸਿਆਸੀ ਨਿਯੁਕਤੀਆਂ ਦੇ ਫ਼ੈਸਲੇ ਸੰਗਤ ਦੇ ਸਾਹਮਣੇ ਹਨ! ਵੱਡੇ ਧਾਰਮਿਕ ਅਹੁਦਿਆਂ 'ਤੇ ਬੈਠੇ ਲੋਕ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਮੇਰੇ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਇਹੀ ਲੋਕ ਪਹਿਲਾਂ ਇਹ ਸਵਾਲ ਕਰਦੇ ਸੀ ਕਿ ਕਨੂੰਨ ਕਿਉਂ ਨਹੀਂ ਬਣਾਉਂਦੇ ਤੇ ਹੁਣ ਕਹਿੰਦੇ ਕਨੂੰਨ ਕਿਉਂ ਬਣਾਇਆ ਕਿਉਂ ਕਿ ਇਹ ਸਿਆਸੀ ਆਕਾ ਹੀ ਇਸ ਕਨੂੰਨ 'ਚ ਸਭ ਤੋਂ ਪਹਿਲਾਂ ਗੁਨਾਹਗਾਰ ਸਾਬਤ ਹੋਣਗੇ। 2 ਦਸੰਬਰ ਨੂੰ ਗੁਨਾਹ ਕਬੂਲ ਕਰਨ ਤੇ ਬਾਅਦ 'ਚ ਮੁੱਕਰ ਜਾਣ ਵਾਲ਼ਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਪੱਖਪਾਤ ਨਹੀਂ ਤਾਂ ਹੋਰ ਕੀ ਹੈ? ਆਖਰੀ ਫ਼ੈਸਲਾ ਸਮੂਹ ਗੁਰੂ ਰੂਪ ਸਾਧ ਸੰਗਤ ਕਰੇਗੀ, ਮੈਂ ਸਦਾ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਨੂੰ ਸਮਰਪਿਤ ਰਹਾਂਗਾ। - Bhagwant Mann ਮੁੱਖ ਮੰਤਰੀ, ਪੰਜਾਬ
AAP Punjab24,175 просмотров • 2 месяцев назад

ਮਾਨ ਸਰਕਾਰ ਦੀ ਡਿਜੀਟਲ ਕ੍ਰਾਂਤੀ ਦਾ ਇੱਕ ਹੋਰ ਮਾਅਰਕਾ - ਈ-ਸਨਦ (e-sanad) ਪੋਰਟਲ🖥️ 🔹 ਹੁਣ ਘਰ ਬੈਠੇ ਤਸਦੀਕ ਹੋਣਗੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਸਾਰੇ ਪ੍ਰਮਾਣ ਪੱਤਰ 🔹 ਸਿਰਫ਼ ₹60 ਦੀ ਨਾ-ਮਾਤਰ ਫ਼ੀਸ, ਦੁਨੀਆ 'ਚ ਕਿਤੇ ਵੀ ਬੈਠੇ ਆਨਲਾਈਨ ਲਓ ਸਹੂਲਤ 🔹 ਨਾ ਖੱਜਲ-ਖ਼ੁਆਰੀ, ਨਾ ਲੰਮੀ ਉਡੀਕ, ਨਾ ਬੇਲੋੜਾ ਖ਼ਰਚਾ ਅਤੇ ਨਾ ਕਿਸੇ ਏਜੈਂਟ ਦੀ ਲੋੜ Harjot Singh Bains ਸਿੱਖਿਆ ਮੰਤਰੀ, ਪੰਜਾਬ
AAP Punjab32,737 просмотров • 7 месяцев назад

Great News for Punjab ✨ CAG report reveals No more 'Khazana Khali' under Bhagwant Mann Govt ▶️ Increase in Punjab's revenue - surpasses Haryana by ₹2,551 crore in revenue collection ▶️ Govt earned a revenue of ₹47,923.41 crore in 2023 This report is a proof that the accusations by Congress, Akali Dal, BJP on Punjabs economy are FAKE. See the detailed report 👇
AAP Punjab107,052 просмотров • 2 лет назад

एक दिहाड़ी मजदूर, कैबिनेट मंत्री Lal Chand Kataruchak को मिठाई खिलाने आया! वजह जान कर आप भी हो जाएंगे भावुक
AAP Punjab70,410 просмотров • 2 лет назад

ਪੰਜਾਬ ਦੇ ਪਾਣੀਆਂ ਦਾ ਰਾਖਾ, ਪੰਜਾਬ ਦਾ ਪੁੱਤ ਭਗਵੰਤ ਮਾਨ! #PunjabDaPaniPunjabDaHaq
AAP Punjab37,698 просмотров • 1 год назад

ਨਵੇਂ ਸਾਲ ਦੀ ਸ਼ੁਰੂਆਤ ਨਵੇਂ ਵਾਅਦਿਆਂ ਨਾਲ... ਨਵਾਂ ਸਾਲ 2026 ਮੁਬਾਰਕ !!
AAP Punjab20,656 просмотров • 7 месяцев назад

जब हम पंजाब में सरकार में आए थे तो कहा जाता था कि इनसे law & order नहीं संभलेगा मगर हाल के घटनाक्रम ने साबित कर दिया कि AAP law & order भी संभाल सकती है जो भारत मां के खिलाफ आंख उठाएगा, पंजाब व देश की शांति भंग करेगा तो उसे बख्शेंगे नहीं —CM Arvind Kejriwal #News18IndiaChaupal
AAP Punjab63,470 просмотров • 3 лет назад

कल पंजाब में हमारी सरकार को 18 महीने पूरे हो गए! मैं शर्त लगाकर कहता हूं, हमारी सरकार ने 18 महीने में ही इतना काम कर दिखाया है जितना यहां मध्य प्रदेश में शिवराज सिंह चौहान की सरकार 18 सालों में नहीं कर सकी। अब तक हम 36,000+ सरकारी नौकरियां दे चुके हैं —CM Bhagwant Mann #MPMaangeKejriwal
AAP Punjab54,116 просмотров • 2 лет назад

ਭਾਜਪਾ ਅਤੇ ਅਮਿਤ ਸ਼ਾਹ ਦਾ 'ਔਜ਼ਾਰ' ਬਣਿਆ ਰਾਘਵ ਚੱਢਾ! 🔸 7 ਸਾਂਸਦ ਤੋੜਨ ਬਦਲੇ ਰਾਘਵ ਚੱਢਾ ਨੂੰ ਕੇਂਦਰੀ ਅਹੁਦੇ ਦਾ ਲਾਲਚ 🔸 ਗੁਜਰਾਤ 'ਚ 'ਆਪ' ਦੀ ਚੜ੍ਹਤ ਦੇਖ ਘਬਰਾਏ ਅਮਿਤ ਸ਼ਾਹ ਤੇ ਭਾਜਪਾ 🔸 'ਆਪ' ਵਿਰੁੱਧ ਰਾਘਵ ਚੱਢਾ ਰਾਹੀਂ ਖੇਡੀ ਇਹ ਸੌਦੇਬਾਜ਼ੀ ਦੀ ਖੇਡ - Baltej Pannu ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਪੰਜਾਬ
AAP Punjab10,572 просмотров • 3 месяцев назад

Punjab DGP Gaurav Yadav's PC on Ajnala incident: •Police worked with utmost restraint to maintain Guru Granth Sahib's dignity •Attacking Police under its cover was an act of cowardice •After analysing the video footage, action will be taken against those who attacked police
AAP Punjab58,156 просмотров • 3 лет назад

ਇਹ ਛਿਪਕਲੀ 'ਚ ਹਵਾ ਭਰ ਕੇ ਡਾਇਨਾਸੌਰ ਬਣਾਉਣ ਨੂੰ ਫ਼ਿਰਦੇ ਆ, ਪਰ ਜਦੋਂ ਅੱਗਿਓਂ ਸ਼ੇਰ ਆਉਂਦਾ ਛਿਪਕਲੀ ਦੀ ਹਵਾ ਵੀ ਨਿਕਲ ਜਾਂਦੀ ਆ...
AAP Punjab17,169 просмотров • 7 месяцев назад