AAP Punjab's banner
AAP Punjab's profile picture

AAP Punjab

@AAPPunjab482,584 subscribers

Official account of Aam Aadmi Party - Punjab.

Videos

AAPPunjab's profile picture

ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈਆਂ ਸਿਆਸੀ ਨਿਯੁਕਤੀਆਂ ਦੇ ਫ਼ੈਸਲੇ ਸੰਗਤ ਦੇ ਸਾਹਮਣੇ ਹਨ! ਵੱਡੇ ਧਾਰਮਿਕ ਅਹੁਦਿਆਂ 'ਤੇ ਬੈਠੇ ਲੋਕ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਮੇਰੇ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਇਹੀ ਲੋਕ ਪਹਿਲਾਂ ਇਹ ਸਵਾਲ ਕਰਦੇ ਸੀ ਕਿ ਕਨੂੰਨ ਕਿਉਂ ਨਹੀਂ ਬਣਾਉਂਦੇ ਤੇ ਹੁਣ ਕਹਿੰਦੇ ਕਨੂੰਨ ਕਿਉਂ ਬਣਾਇਆ ਕਿਉਂ ਕਿ ਇਹ ਸਿਆਸੀ ਆਕਾ ਹੀ ਇਸ ਕਨੂੰਨ 'ਚ ਸਭ ਤੋਂ ਪਹਿਲਾਂ ਗੁਨਾਹਗਾਰ ਸਾਬਤ ਹੋਣਗੇ। 2 ਦਸੰਬਰ ਨੂੰ ਗੁਨਾਹ ਕਬੂਲ ਕਰਨ ਤੇ ਬਾਅਦ 'ਚ ਮੁੱਕਰ ਜਾਣ ਵਾਲ਼ਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਪੱਖਪਾਤ ਨਹੀਂ ਤਾਂ ਹੋਰ ਕੀ ਹੈ? ਆਖਰੀ ਫ਼ੈਸਲਾ ਸਮੂਹ ਗੁਰੂ ਰੂਪ ਸਾਧ ਸੰਗਤ ਕਰੇਗੀ, ਮੈਂ ਸਦਾ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਨੂੰ ਸਮਰਪਿਤ ਰਹਾਂਗਾ। - Bhagwant Mann ਮੁੱਖ ਮੰਤਰੀ, ਪੰਜਾਬ

AAP Punjab

24,175 Aufrufe • vor 1 Monat